ਖ਼ਬਰਾਂ
ਬਾਦਲ ਵੱਲੋ ਕਾਲੀ ਸੂਚੀ ਖਤਮ ਕਰਨ ਦੀ ਬਾਤ ਪਾਉਣਾ ਹਾਸੋਹੀਣਾ- ਹਰਵਿੰਦਰ ਸਿੰਘ ਸਰਨਾ
ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਖਤਮ ਕਰਾਉਣ ਦੇ ਦਿੱਤੇ ਗਏ ਬਿਆਨ ਤੇ ਹੈਰਾਨਗੀ ਪ੍ਰਗਟ ਕਰਦਿਆ ਕਿਹਾ ਕਿ … More
ਪਟਨਾ ‘ਚ ਰਾਵਣ ਸਾੜਨ ਮੌਕੇ ਫੈਲੀ ਅਫਵਾਹ ਨੇ 33 ਲੋਕਾਂ ਦੀ ਜਾਨ ਲਈ
ਪਟਨਾ – ਬਿਹਾਰ ਦੇ ਪਟਨਾ ਸ਼ਹਿਰ ਦੀ ਗਾਂਧੀ ਗਰਾਂਊਂਡ ਵਿੱਚ ਰਾਵਣ ਸਾੜਨ ਤੋਂ ਬਾਅਦ ਮੱਚੀ ਭਗਦੜ ਵਿੱਚ 33 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜਖਮੀ ਹੋ ਗਏ। ਅੱਖੀਂ ਵੇਖਣ ਵਾਲਿਆਂ ਅਨੁਸਾਰ ਬਿਜਲੀ ਦੇ ਖੰਬੇ ਵਿੱਚੋਂ ਸਪਾਰਕ ਹੋਣ … More
ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਮਿਸਟਰ ਗ੍ਰਹਮ ਮਾਰਟਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮਿਤਸਰ:- ਦਿੱਲੀ ਸਥਿਤ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਮਿਸਟਰ ਗ੍ਰਹਮ ਮਾਰਟਨ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਾਂਤੀ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ … More
ਫਰਾਂਸ ਦੀਆਂ ਪਬਲਿੱਕ ਥਾਵਾਂ ਉਪਰ ਰੈਡ ਅਲਰਟ ਜਾਰੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਕਿਸੇ ਵੀ ਅਣ ਸੁਖਾਵੀ ਘਟਨਾ ਦੀ ਮੱਦੇ ਨਜ਼ਰ ਵਿੱਚ ਫਰਾਂਸ ਦੇ ਸਕਿਉਰਟੀ ਚੀਫ ਮਿਸਟਰ ਫਿਲੀਪ ਟਰੀਲੁਕ ਨੇ ਆਈ ਐਸ ਵਲੋਂ ਮਿਲੀ ਪੈਰਿਸ ਦੀ ਮੈਟਰੋ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਤੋਂ ਬਾਅਦ ਫਰਾਂਸ ਦੇ ਵੱਡੇ … More
ਘਰ ਵਿੱਚ ਬੱਚਿਆਂ ਨੂੰ ਇਕੱਲੇ ਛੱਡ ਕੇ ਜਾਣ ਕਾਰਨ ਮਾਂ ਨੂੰ ਤਿੰਨ ਮਹੀਨੇ ਦੀ ਕੈਦ
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੀ ਦੁਰਦੋਨ ਅਦਾਲਤ ਨੇ 33 ਸਾਲਾਂ ਦੀ ਦੋ ਬੱਚਿਆ ਦੀ ਮਾਂ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।ਜਿਹੜੀ ਦੋ ਸਾਲ ਤੱਕ ਲਮਕਦੀ ਰਹੇਗੀ।ਉਸ ਉਪਰ ਦੋਸ਼ ਹੈ ਕਿ ਉਹ ਦੋ ਮਹੀਨੇ ਪਹਿਲਾਂ 9 … More
ਭਾਰਤ ਨੇ 16 ਸਾਲ ਬਾਅਦ ਹਾਕੀ ‘ਚ ਜਿੱਤਿਆ ਗੋਲਡ ਮੈਡਲ
ਭਾਰਤੀ ਹਾਕੀ ਟੀਮ ਨੇ 16 ਸਾਲ ਬਾਅਦ ਗੋਲਡ ਮੈਡਲ ਤੇ ਕਬਜ਼ਾ ਜਮਾਇਆ।ਭਾਰਤ ਨੇ ਏਸਿ਼ਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪਨੈਲਟੀ ਸ਼ੂਟ ਆਊਟ ਵਿੱਚ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ ਅਤੇ ਇਸ ਦੇ ਨਾਲ ਹੀ ਭਾਰਤ ਰਿਓ ਓਲੰਪਿਕ ਖੇਡਾਂ ਦੇ … More
ਉਪਰਾਜਪਾਲ ਨਜੀਬ ਜੰਗ ਨੇ ਬੰਗਲਾ ਸਾਹਿਬ ਮੱਥਾ ਟੇਕਿਆ
ਨਵੀਂ ਦਿੱਲੀ : ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਣਾ ‘ਚ ਆਪਣਾ ਆਕਿਦਾ ਭੇਂਟ ਕੀਤਾ। ਆਪਣੀ ਧਰਮ ਪਤਨੀ ਨਾਲ ਗੁਰਦੁਆਰਾ ਸਾਹਿਬ ਵਿਖੇ ਆਏ ਜੰਗ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ … More
ਮਹਿੰਦਰਾ ਕੰਪਨੀ ਵੱਲੋਂ ਨਵਾਂ ਮਾਡਲ ਗਸਟੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਟ
ਅੰਮ੍ਰਿਤਸਰ – ਮਹਿੰਦਰਾ ਕੰਪਨੀ ਵੱਲੋਂ ਸ੍ਰੀ ਜੈ ਸ਼ਰਮਾ, ਸ੍ਰੀ ਕੌਸ਼ਲ ਗਲਹੋਤਰਾ, ਸ.ਜਰਨੈਲ ਸਿੰਘ, ਸ.ਜਗਪਾਲ ਸਿੰਘ ਤੇ ਸ.ਸੰਦੀਪ ਸਿੰਘ ਨੇ ਮਹਿੰਦਰਾ ਗਸਟੋ ਸਕੂਟੀ ਦਾ ਨਵਾਂ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ।ਕੰਪਨੀ ਵੱਲੋਂ ਜੈ ਸ਼ਰਮਾ ਨੇ ਕਿਹਾ ਕਿ ਮਹਿੰਦਰਾ ਕੰਪਨੀ … More
ਤਖਤ ਸ੍ਰੀ ਹਜੂਰ ਸਾਹਿਬ ਦੀ ਕਮੇਟੀ ਨੂੰ ਦਿੱਲੀ ਕਮੇਟੀ ਵੱਲੋਂ ਦਿੱਤਾ ਜਾਵੇਗਾ ਪ੍ਰਚਾਰਕ ਅਤੇ ਵਿਦਿਅਕ ਸਹਿਯੋਗ
ਨਵੀਂ ਦਿੱਲੀ :- ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਨਵੇਂ ਚੇਅਰਮੈਨ ਵਿਜੇ ਸਤਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਤਵੰਤੇ ਸੱਜਣਾ ਨਾਲ ਗੁਰਦੁਆਰਾ ਪ੍ਰਬੰਧ, ਪੰਥਕ ਮਸਲੇ ਅਤੇ … More
ਸਰਨਾ ਨੇ ਪਾਰਕਿੰਗ ਬਾਰੇ ਜੀ.ਕੇ. ਨੂੰ ਦਿੱਤਾ ਬਹਿਸ ਦਾ ਖੁੱਲਾ ਸੱਦਾ
ਨਵੀ ਦਿੱਲੀ – ਸ੍ਰ.ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਦਿੱਲੀ ਕਮੇਟੀ ਤੇ ਕਾਬਜ ਧਿਰ ਅਕਾਲੀ ਦਲ ਬਾਦਲ ਨਾਲ ਸਬੰਧਿਤ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਆੜੇ ਹੱਥੀਂ ਲੈਂਦਿਆ ਖੁੱਲਾ ਸੱਦਾ ਦਿੱਤਾ ਕਿ ਗੁਰੂਦੁਆਰਾ ਬੰਗਲਾ ਸਾਹਿਬ … More








