ਖ਼ਬਰਾਂ

 

ਮੋਦੀ ਅਤੇ ਰਾਜਨਾਥ ਸਿੰਘ ਵੱਲੋਂ ਲਦਾਖ ਤੇ ਕਸ਼ਮੀਰ ਵੱਲ ਉਚੇਚਾ ਧਿਆਨ ਦੇਣਾ ਖਤਰੇ ਦੀ ਘੰਟੀ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਹਿੰਦ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਅੱਜ ਲਦਾਖ ਜਾ ਰਹੇ ਹਨ ਅਤੇ ਹਿੰਦ ਦੇ ਗ੍ਰਹਿ ਵਜ਼ੀਰ ਰਾਜਨਾਥ ਸਿੰਘ ਉਚੇਚੇ ਤੌਰ ਤੇ ਕਸ਼ਮੀਰ ਵੱਲ ਧਿਆਨ ਦੇ ਰਹੇ ਹਨ, ਇਹ ਅਮਲ ਲਦਾਖ ਅਤੇ ਕਸ਼ਮੀਰ ਵਿਚ ਹਿੰਦੂਤਵ ਸੋਚ ਨੂੰ ਲਾਗੂ … More »

ਪੰਜਾਬ | Leave a comment
 

ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲੇ ਭਾਗਵਤ ਖਿਲਾਫ਼ ਕਾਰਵਾਈ ਹੋਵੇ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਬੀਤੇ ਦਿਨੀ ਹਿੰਦੋਸਤਾਨ ‘ਚ ਵੱਸਦੇ ਸਾਰੇ ਹਿੰਦੂ ਹਨ ਵਾਲਾ ਬਿਆਨ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲਾ ਕਰਾਰ ਦਿੰਦਿਆਂ ਇਸ ਦੀ … More »

ਪੰਜਾਬ | Leave a comment
Singh.resized

2010 ਵਿਚ ਪਟਿਆਲਾ ਪੁਲਿਸ ਵਲੋਂ ਸ਼ਾਟ-ਸਰਕਟ ਨੂੰ ਬੰਬ ਬਲਾਸਟ ਦੱਸਕੇ ਦਰਜ਼ ਕੀਤੇ ਕੇਸ ਵਿਚੋ ਚਾਰੇ ਸਿੰਘ ਬਰੀ

ਪਟਿਆਲਾ,(ਮੰਝਪੁਰ)- ਥਾਣਾ ਕੋਤਵਾਲੀ ਵਿਚ ਮੁੱਕਦਮਾ ਨੰਬਰ 159, ਮਿਤੀ 28-04-2010, ਅਧੀਨ ਧਾਰਾ 3/4/5 ਐਕਸਪਲੋਸਿਵ ਐਕਟ ਅਧੀਨ ਦਰਜ਼ ਕੀਤੇ ਕੇਸ ਵਿਚੋਂ ਪਟਿਆਲੇ ਦੀ ਸ੍ਰੀ ਪੁਸ਼ਵਿੰਦਰ ਸਿੰਘ ਵਧੀਕ ਸੈਸ਼ਨ ਕੋਰਟ ਵਲੋਂ ਚਾਰ ਸਿੰਘਾਂ ਭਾਈ ਹਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਗੁਰਜੰਟ ਸਿੰਘ ਅਤੇ … More »

ਪੰਜਾਬ | Leave a comment
 

ਜ਼ਮੀਨੀ ਫ਼ੌਜ (Infantry) ਦੇ ਉਦਮਾਂ ਤੋਂ ਬਿਨ੍ਹਾਂ ਅਮਰੀਕਾ ਸਥਾਈ ਤੌਰ ਤੇ ਇਰਾਕ ਜਾਂ ਹੋਰ ਸਥਾਨਾਂ ਤੇ ਅਮਨ-ਚੈਨ ਕਾਇਮ ਨਹੀਂ ਕਰ ਸਕਦੈ : ਮਾਨ

ਫ਼ਤਹਿਗੜ੍ਹ ਸਾਹਿਬ – “ਇਰਾਕ ਵਿਚ ਆਈ.ਐਸ.ਆਈ.ਐਸ. ਸੰਗਠਨ ਵੱਲੋਂ ਬੇਕਸੂਰ ਯਹੂਦੀ ਭਾਈਚਾਰੇ ਦੇ 500 ਵਿਅਕਤੀਆਂ ਨੂੰ ਬਹੁਤ ਬੇਰਹਿੰਮੀ ਨਾਲ ਮਾਰ ਦਿੱਤਾ ਗਿਆ ਹੈ, ਇਹ ਅਮਲ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਤਹਿਸ਼-ਨਹਿਸ਼ ਕਰਨ ਵਾਲੇ ਹਨ । ਅਜਿਹਾ … More »

ਪੰਜਾਬ | Leave a comment
 

ਭਾਗਵਤ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖੰਡਿਤ ਨਹੀ ਕਰਨ ਦਿੱਤਾ ਜਾਵੇਗਾ-ਸਰਨਾ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ. ਐਸ ਮੁੱਖੀ ਮੋਹਨ ਭਾਗਵਤ ਵੱਲੋਂ ਇੱਕ ਵਾਰੀ ਫਿਰ ਸਿੱਖਾਂ ਨੂੰ ਹਿੰਦੂ ਦੱਸਣ ਵਾਲੀ ਕੀਤੀ ਗਈ ਬਿਆਨਬਾਜੀ ਦਾ ਕੜਾ ਨੋਟਿਸ ਲੈਂਦਿਆ ਕਿਹਾ ਕਿ ਭਾਰਤ ਦੇਸ਼ ਵੱਖ ਵੱਖ … More »

ਭਾਰਤ | Leave a comment
DSC_3879.resized

ਗੁਰੂ ਹਰਿਕ੍ਰਿਸ਼ਨ ਸਕੂਲਾਂ ਦੀ ਇੰਟਰ ਸਕੂਲ ਅਥਲੈਟਿਕ ਮੀਟ ਦਾ ਹੋਇਆ ਉਦਘਾਟਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 3 ਦਿਨੀ ਇੰਟਰ ਸਕੂਲ ਅਥਲੈਟਿਕ ਮੀਟ ਬੱਚਿਆਂ ਨੂੰ ਖੇਡਾਂ ‘ਚ ਅੱਗੇ ਵਧਾਉਣ ਅਤੇ ਸ਼ਰੀਰਕ ਰੂਪ ਤੋਂ ਤੰਦਰੁਸਤ ਰੱਖਣ ਦੇ ਟੀਚੇ ਵੱਜੋਂ ਕਰਵਾਈ … More »

ਭਾਰਤ | Leave a comment
Master Tara Singh ji.resized

ਦਿੱਲੀ ਕਮੇਟੀ ਨੇ ਭਗਤ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਸਰਬਸੰਮਤੀ ਨਾਲ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ “ਭਾਰਤ ਰਤਨ” ਲਈ ਭਾਰਤੀ ਇਤਿਹਾਸ ਦੇ ਹੀਰੇ ਸ਼ਹੀਦੇਆਜ਼ਮ ਭਗਤ ਸਿੰਘ ਅਤੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੇ ਨਾਂ ਦੀ ਸਿਫਾਰਿਸ਼ ਕਰਨ … More »

ਭਾਰਤ | Leave a comment
10484147_492688157543080_2231743749554225238_n.resized

ਸੰਘ ਮੁੱਖੀ ਭਾਗਵਤ ਨੂੰ ਸੰਵਿਧਾਨ ਦਾ ਗਿਆਨ ਨਹੀਂ ਹੈ : ਮਾਇਆਵਤੀ

ਨਵੀਂ ਦਿੱਲੀ- ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖੀ ਮੋਹਨ ਭਾਗਵਤ ਦੇ ਇਸ ਬਿਆਨ “ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਕਿਹਾ ਜਾਵੇ” ਦੀ ਰਾਜਨੀਤਕ ਹਲਕਿਆਂ ਵਿੱਚ ਸਖਤ ਆਲੋਚਨਾ ਹੋ ਰਹੀ ਹੈ। ਸਾਰੇ ਵਿਰੋਧੀ ਦਲਾਂ ਵੱਲੋਂ ਇਸ ਦੀ ਨਿਖੇਧੀ … More »

ਭਾਰਤ | Leave a comment
B-1B_over_the_pacific_ocean.resized

ਅਮਰੀਕੀ ਸੈਨਾ ਵੱਲੋਂ ਇਰਾਕ ‘ਚ ਆਈਐਸਆਈਐਸ ਤੇ ਹਵਾਈ ਹਮਲੇ ਸ਼ੁਰੂ

ਵਾਸ਼ਿੰਗਟਨ – ਅਮਰੀਕਾ ਨੇ ਇਰਾਕ ਵਿੱਚ ਅੱਤਵਾਦੀ ਸੰਗਠਨ ਆਈਐਸਆਈਐਸ ਦੀ ਵੱਧ ਰਹੀ ਪਾਵਰ ਨੂੰ ਠਲ੍ਹ ਪਾਉਣ ਲਈ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। 2011 ਵਿੱਚ ਇਰਾਕ ਛੱਡਣ ਤੋਂ ਬਾਅਦ ਅਮਰੀਕਾ ਪਹਿਲੀ ਵਾਰ ਇਸ ਖੇਤਰ ਵਿੱਚ ਸੈਨਿਕ ਕਾਰਵਾਈ ਕਰ ਰਿਹਾ ਹੈ। … More »

ਅੰਤਰਰਾਸ਼ਟਰੀ | Leave a comment
12(1).resized

ਰਾਸ਼ਨ ਵੰਡ ਪ੍ਰਣਾਲੀ ਸੁਧਾਰ ਅਤੇ ਐਫਸੀਆਈ ਸਕਿਓਰਟੀ ਗਾਰਡਾਂ ਦਾ ਮਾਮਲਾ ਜਲਦ ਹੱਲ ਹੋਵੇਗਾ: ਗਹਿਰੀ

ਬਠਿੰਡਾ,ਗੌਰਵ ਕਾਲੜਾ: ਲੋਕ ਜਨਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਐਫਸੀਆਈ ਸਕਿਓਰਟੀ ਗਾਰਡਾਂ ਦੀ ਜਥੇਬੰਦੀ ਜਨਸ਼ਕਤੀ ਇਨਸਾਫ ਮੋਰਚਾ ਅਤੇ ਇਨਕਲੂਸਿਵ ਐਜੂਕੇਸ਼ਨ ਵਾ¦ਟੀਅਰ ਨੂੰ ਨਾਲ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੂੰ ਦਿੱਲੀ ਵਿਖੇ ਮਿਲੇ। ਉਨ੍ਹਾਂ ਮੰਗ … More »

ਪੰਜਾਬ | Leave a comment