ਖ਼ਬਰਾਂ
ਹਰਿਆਣਾ ਕਮੇਟੀ ਦੇ ਮਸਲੇ ਤੇ ਦਿੱਲੀ ਕਮੇਟੀ ਆਗੂਆਂ ਵੱਲੋਂ ਵਿਚਾਰ ਚਰਚਾ
ਨਵੀਂ ਦਿੱਲੀ : ਹਰਿਆਣਾ ‘ਚ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਤੇ ਪੈਦਾ ਹੋਏ ਰੇੜਕੇ ਨੂੰ ਦੂਰ ਕਰਨ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਤੌਰ ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਲ ਪਾਰਟੀ ਦਫ਼ਤਰ ਚੰਡੀਗੜ ਵਿਖੇ … More
ਬੀਬੀਆਂ ਦੇ ਕੀਰਤਨ ਮੁਕਾਬਲੇ ਦੀਆਂ ਜੇਤੂ ਬੀਬੀਆਂ ਨੂੰ ਇਨਾਮ ਤਕਸੀਮ
ਨਵੀਂ ਦਿੱਲੀ : ਗੁਰਬਾਣੀ ਵਿਰਸਾ ਸੰਭਾਲ ਪ੍ਰਤਿਯੋਗਿਤਾ ਦੇ ਤਹਿਤ ਦਿੱਲੀ ਦੀਆਂ ਇਸਤ੍ਰੀ ਸਤਿਸੰਗ ਸਭਾਵਾਂ ਵਿਚਕਾਰ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਦਾ ਫਾਈਨਲ ਰਾਉਂਡ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਹੋਇਆ। ਫਾਈਨਲ ਰਾਉਂਡ ‘ਚ ਪਹੁੰਚੇ ਜਥਿਆ ਵੱਲੋਂ ਕੀਰਤਨ ਕਰਦੇ ਹੋਏ ਜੱਜ ਦੀ … More
ਅਕਾਲੀ ਆਗੂਆਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੇ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਗਈ। ਕਮੇਟੀ ਦੇ ਪ੍ਰਧਾਨ ਮਨਜੀਤ … More
ਮਹੰਤ ਨਰੈਣੂ ਬਣੇ ਬਾਦਲ ਦਾ ਟਾਕਰਾ ਕਰਨ ਲਈ ਹਰਿਆਣੇ ਦੇ ਸਿੱਖਾਂ ਨੇ ਲੰਗੋਟਾ ਕੱਸ ਲਿਆ ਹੈ -ਸਰਨਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਮਹੰਤ ਨਰੈਣੂ ਨਾਲ ਤੁਲਨਾ ਕਰਦਿਆ ਕਿਹਾ ਕਿ ਜੇਕਰ ਬਾਦਲ ਵਿੱਚ ਨਰੈਣੂ ਦੀ ਰੂਹ ਆ ਕੇ ਸਿੱਖ ਪੰਥ ਨੂੰ ਬਲਦੀ … More
ਵੱਖਰੀ ਹਰਿਆਣਾ ਕਮੇਟੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਅਕਾਲੀਆਂ ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੋਛਾਰਾਂ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਸੈਂਕੜੇ ਕਾਰਕੁੰਨਾ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਵਲ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ … More
ਕਣਕ ਸੰਬੰਧੀ ਖੋਜ ਕਾਰਜਾਂ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਦੇਸ਼ ਦਾ ਨਾਂ ਰੌਸ਼ਨ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਅੰਤਰਰਾਸ਼ਟਰੀ ਕਣਕ ਖੋਜ ਕਨਜ਼ੋਰਟਿਯਮ (ਸੰਘ) ਵੱਲੋਂ ਕੀਤੇ ਚੰਗੇਰੇ ਖੋਜ ਕਾਰਜਾਂ ਲਈ ਇੱਕ ਖੋਜ ਪੱਤਰ ਤਿਆਰ ਕੀਤਾ ਗਿਆ ਹੈ। ਇਹ ਖੋਜ ਪੱਤਰ ਵਿਸ਼ਵ ਦੇ ਸਰਬੋਤਮ ਜਰਨਲਾਂ ਵਿੱਚੋਂ ਇੱਕ ’ਸਾਇੰਸ’ ਵਿੱਚ ਪ੍ਰਕਾਸ਼ਤ ਹੋਇਆ … More
ਆਪਣਾ ਪੱਖ ਨਾ ਰੱਖਣ ਦਾ ਮੌਕਾ ਨਾ ਦੇ ਕੇ, ਹਰਿਆਣੇ ਦੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਦੇ ਤਾਨਾਸ਼ਾਹੀ ਅਮਲ ਗੈਰ ਸਿਧਾਤਿਕ : ਮਾਨ
ਫ਼ਤਹਿਗੜ੍ਹ ਸਾਹਿਬ – “ਜਥੇਦਾਰ ਸਾਹਿਬਾਨ ਵੱਲੋਂ ਬਾਦਲ ਪਰਿਵਾਰ ਦੀ ਸਿਆਸੀ ਸੋਚ ਤੇ ਉਹਨਾਂ ਦੀਆਂ ਪਰਿਵਾਰਿਕ ਇਛਾਵਾਂ ਦੀ ਪੂਰਤੀ ਕਰਨ ਅਧੀਨ ਮੀਰੀ-ਪੀਰੀ ਦੇ ਮਹਾਨ ਤਖ਼ਤ ਤੋ ਗੈਰ ਸਿਧਾਤਿਕ ਹੁਕਮਨਾਮੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੁਹਾਨੀਅਤ ਵਾਲੀ ਵੱਡੀ ਮਹੱਤਤਾ ਨੂੰ ਠੇਸ … More
ਮਲੇਸ਼ੀਆਈ ਜਹਾਜ਼ ਤੇ ਯੁਕਰੇਨ ‘ਚ ਹੋਇਆ ਮਿਸਾਈਲ ਹਮਲਾ
ਕੁਆਲਾਲੰਪੁਰ- ਮਲੇਸ਼ੀਆ ਦੇ ਜਹਾਜ਼ ਐਮਐਚ 370 ਦੇ ਰਹੱਸਮਈ ਢੰਗ ਨਾਲ ਗੁੰਮ ਹੋ ਜਾਣ ਤੋਂ ਬਾਅਦ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਤੇ ਇੱਕ ਹੋਰ ਮਲੇਸ਼ੀਆਈ ਜਹਾਜ ਐਮ ਐਚ 17 ਹਾਦਸੇ ਦਾ ਸਿ਼ਕਾਰ ਹੋ ਗਿਆ ਹੈ। ਮਲੇਸ਼ੀਆਈ ਜਹਾਜ਼ … More
ਸਰਨਾ ਨੇ ਹੁੱਡਾ ਨਾਲ ਮੀਟਿੰਗ ਕਰਕੇ ਵੱਖਰੀ ਕਮੇਟੀ ਦੀ ਬਣਤਰ ਬਾਰੇ ਕੀਤੀਆ ਵਿਚਾਰਾਂ
ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾਂ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਖੇਤੀਬਾੜੀ, ਇੰਜੀਨੀਅਰਿੰਗ, ਕੰਪਿਊਟਰ ਐਪਲੀਕੇਸ਼ਨਜ਼ ਅਤੇ ਮੈਨੇਜਮੈਂਟ ਖੇਤਰ ਵੱਲ ਵਧ ਰਿਹਾ ਵਿਦਿਆਰਥੀਆਂ ਦਾ ਰੁਝਾਨ
ਤਲਵੰਡੀ ਸਾਬੋ – ਮਾਲਵੇ ਦਾ ਸਿਰਕੱਢ ਵਿੱਦਿਅਕ ਅਦਾਰਾ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਜਿਸ ਨੇ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਵਿੱਦਿਅਕ ਲੋੜਾਂ ਦੀ ਪਹਿਲਕਦਮੀ ਕੀਤੀ ਹੈ , ਵਿਚ ਅਲੱਗ-ਅਲੱਗ ਕੋਰਸਾਂ ਦੇ ਦਾਖਲੇ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਬਹੁਤ ਵਧ ਰਿਹਾ … More







