ਖ਼ਬਰਾਂ
ਫਲਸਤੀਨੀ ਗਾਜ਼ਾ ਪੱਟੀ ਛੱਡਕੇ ਚਲੇ ਜਾਣ : ਇਸਰਾਈਲ
ਗਾਜ਼ਾ- ਇਸਰਾਈਲੀ ਸੈਨਾ ਨੇ ਗਾਜ਼ਾ ਵਿੱਚ ਫਲਸਤੀਨੀਆਂ ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਵਿੱਚ ਫਲਸਤੀਨੀ ਖੇਤਰ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 208 ਹੋ ਗਈ ਹੈ। ਇਸਰਾਈਲ ਨੇ ਤੱਟੀ ਇਲਾਕੇ ਵਿੱਚ ਵੱਸਦੇ ਇੱਕ ਲੱਖ ਦੇ ਕਰੀਬ ਫਲਸੀਤੀਨੀਆਂ … More
ਅਸਾਮ ਦੇ ਗੁਰਦੁਆਰੇ ਦੀ ਕਾਰਸੇਵਾ ਬਾਬਾ ਬਚਨ ਸਿੰਘ ਦੇ ਹਵਾਲੇ
ਨਵੀਂ ਦਿੱਲੀ : ਅਸਾਮ ਦੇ ਨੌਂਗਾਵ ਜ਼ਿਲੇ ‘ਚ ਗੁਰਦੁਆਰਾ ਮਾਤਾ ਜੀ, ਛਾਪਰਮੁੱਖ ਦੀ ਕਾਰਸੇਵਾ ਦਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਨੂੰ ਸੌਂਪਿਆਂ ਗਿਆ ਹੈ। ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੌਗਲ ਵੱਲੋਂ … More
ਦਿੱਲੀ ਕਮੇਟੀ ਨੇ ਭਾਈ ਗੁਰਦਾਸ ਜੀ ਦੀ ਯਾਦ ‘ਚ ਕਰਵਾਇਆ ਸੈਮੀਨਾਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਯਾਦ ‘ਚ ਸੈਮੀਨਾਰ ਸਿਰਮੋਰ ਸਿੱਖ ਬੁੂਧੀਜੀਵਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਦੇ ਕਾਨਫਰੰਸ ਹਾਲ ਵਿਖੇ ਹੋਏ ਇਸ ਸਮਾਗਮ ਦਾ … More
ਜੇਟਲੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਸੂਬੇ ਦੇ ਜਿੰਮੀਦਾਰਾਂ, ਉਦਯੋਗਪਤੀਆਂ ਤੇ ਆਮ ਲੋਕਾਂ ਲਈ ਕੁਝ ਵੀ ਨਹੀਂ : ਮਾਨ
ਫ਼ਤਹਿਗੜ੍ਹ ਸਾਹਿਬ – “ਹਿੰਦ ਦੇ ਵਿੱਤ ਵਜ਼ੀਰ ਸ੍ਰੀ ਜੇਟਲੀ ਵੱਲੋਂ ਹਿੰਦ ਦੇ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਸੂਬੇ ਨੂੰ ਨਾ ਤਾ ਕੋਈ ਵੱਡਾ ਉਦਯੋਗ ਦਿੱਤਾ ਗਿਆ ਹੈ ਅਤੇ ਨਾ ਹੀ ਇਥੋ ਦੇ ਖੇਤੀ ਪ੍ਰਧਾਨ ਸੂਬੇ ਦੇ ਜਿੰਮੀਦਾਰ ਦੁਆਰਾ ਪੈਦਾ … More
ਹੁੱਡਾ ਸਰਕਾਰ ਨੇ ਵੱਖਰੀ ਕਮੇਟੀ ਦਾ ਬਿੱਲ ਪਾਸ ਕਰਕੇ ਸਿੱਖਾਂ ਨਾਲ ਵੱਡਾ ਧ੍ਰੋਹ ਕੀਤਾ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨਾਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਸਿੱਧੀ ਦਖਲ ਅੰਦਾਜੀ ਕੀਤੀ ਹੈ। ਉਨ੍ਹ੍ਾਂ ਵਿਧਾਨ … More
ਪ੍ਰਸਿੱਧ ਪੰਜਾਬੀ ਲੇਖਕ ਸ਼ਿਵ ਨਾਥ ਦੇ ਇਲਾਜ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਲਈ ਅਪੀਲ
ਲੁਧਿਆਣਾ : ਪ੍ਰਸਿੱਧ ਪੰਜਾਬੀ ਲੇਖਕ ਸ੍ਰੀ ਸ਼ਿਵ ਨਾਥ ਗੰਭੀਰ ਹਿਰਦੇ ਰੋਗ ਕਾਰਨ ਚੰਡੀਗੜ੍ਹ ਵਿਖੇ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਾਸਾਰ ਲਈ ਲਗਾਈ। ਉਨ੍ਹਾਂ ਨੇ ਪੰਜਾਬੀ ਕਵਿਤਾ, ਕਹਾਣੀ, ਜੀਵਨੀ, ਰੇਖਾਚਿੱਤਰ ਸਾਹਿਤ … More
ਦਿੱਲੀ ਕਮੇਟੀ ਵੱਲੋਂ ਬੀਬੀਆਂ ਨੂੰ ਪ੍ਰਬੰਧ ਦਾ ਭਾਗੀਦਾਰ ਬਨਾਉਣ ਦੀ ਮੁਹਿੰਮ ਨੂੰ ਹੁੰਗਾਰਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ‘ਚ ਬੀਬੀਆਂ ਨੂੰ ਬਣਦੀ ਭਾਗੀਦਾਰੀ ਦੇਣ ਦੇ ਮਕਸਦ ਨਾਲ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਅਕਾਲੀ ਦਲ ਦੀ ਇਸਤ੍ਰੀ ਵਿੰਗ ਦੀ ਸੀਨੀਅਰ ਆਗੂ ਬੀਬੀ ਸਨਮੀਤ ਕੌਰ ਅਰੋੜਾ (ਲਾਜਪਤ ਨਗਰ) ਨੂੰ … More
ਭਾਈ ਹਵਾਰਾ ਦਾ ਇਲਾਜ ਏਮਸ ਵਿੱਚ ਹੋਵੇਗਾ
ਨਵੀਂ ਦਿੱਲੀ – ਸ੍ਰ. ਦਮਨਦੀਪ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਨੇ ਦੱਸਿਆ ਕਿ ਸਿੱਖ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਰੱਖਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਦੀ ਭਿਆਨਕ ਬੀਮਾਰੀ ਦੇ ਇਲਾਜ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ … More
ਰਾਜ ਠਾਕੁਰੇ ਨੇ ਮੋਦੀ ਦਾ ਮਜ਼ਾਕ ਉਡਾਇਆ
ਨਵੀਂ ਦਿੱਲੀ- ਮਨਸੇ ਦੇ ਮੁੱਖੀ ਰਾਜ ਠਾਕੁਰੇ ਨੇ ਇੱਕ ਵਿਦਿਆਰਥੀ ਸੰਮੇਲਨ ਦੌਰਾਨ ਨਰੇਂਦਰ ਮੋਦੀ ਦਾ ਮਖੌਲ ਉਡਾਇਆ। ਮਹਾਂਰਾਸ਼ਟਰ ਨਿਰਮਾਣ ਸੈਨਾ ਵੱਲੋਂ ਇੱਕ ਵਿਦਿਆਰਥੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੌਰਾਨ ਠਾਕੁਰੇ ਨੇ ਇੱਕ ਚੁਟਕਲਾ ਸੁਣਾਇਆ। ਉਨ੍ਹਾਂ ਨੇ ਕਿਹਾ ਕਿ … More
ਹੁੱਡਾ ਸਰਕਾਰ ਨੇ ਐਚਐਸਜੀਪੀਸੀ ਸਬੰਧੀ ਬਿੱਲ ਕੀਤਾ ਪਾਸ
ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਰਾਜ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਤੋਂ ਬਿਨਾਂ ਕਮੇਟੀ ਦੇ ਗਠਨ ਦਾ ਰਸਤਾ ਸਾਫ ਹੋ … More






