ਖ਼ਬਰਾਂ

DSC_0182.resized

ਬੀਬੀਆਂ ਦੇ ਕੀਰਤਨ ਮੁਕਾਬਲੇ ਦਾ ਹੋਇਆ ਸੈਮੀਫਾਈਨਲ ਰਾਉਂਡ

ਨਵੀਂ ਦਿੱਲੀ : ਦਿੱਲੀ ਦੀਆਂ ਸਮੂਹ ਇਸਤ੍ਰੀ ਸਤਿਸੰਗ ਜਥਿਆਂ ਦੇ ਵਿਚਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਦੇ ਸੈਮੀਫਾਈਨਲ ਰਾਉਂਡ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਰਵਾਏ ਗਏ। ਆਉ ਭੈਣੋ ਗੱਲ ਮਿਲਹੁ ਵਿਸ਼ੇ ਤੇ ਕਰਵਾਈ ਜਾ ਰਹੀ … More »

ਭਾਰਤ | Leave a comment
US_Army_soldiers_in_a_firefight_near_Al_Doura,_Baghdad.resized

ਇਰਾਕੀ ਸੰਘਰਸ਼ ‘ਚ ਫਸੇ ਭਾਰਤੀ ਵਰਕਰ

ਨਵੀਂ ਦਿੱਲੀ – ਇਰਾਕ ਵਿੱਚ ਚੱਲ ਰਹੇ ਗ੍ਰਹਿਯੁੱਧ ਕਾਰਣ ਉਥੇ ਰਹਿੰਦੇ ਹਜ਼ਾਰਾਂ ਭਾਰਤੀ ਵੀ ਭੈਅਭੀਤ ਹਨ। ਮੋਸੁਲ ਸ਼ਹਿਰ ਵਿੱਚ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ 40 ਭਾਰਤੀ ਵਰਕਰਾਂ ਦੇ ਅਗਵਾ ਕੀਤੇ ਜਾਣ ਦੀ ਖਬਰ ਹੈ। ਇਸ ਵਾਰਦਾਤ ਦੇ ਪਿੱਛੇ ਵਿਦਰੋਹੀ … More »

ਅੰਤਰਰਾਸ਼ਟਰੀ | Leave a comment
oceans-saltier-salinity-warming-675950-.resized

ਅਮਰੀਕਾ ‘ਚ ਧਰਤੀ ਦੇ 640 ਕਿਲੋਮੀਟਰ ਹੇਠਾਂ ਮਿਲਿਆ ਬਹੁਤ ਵੱਡਾ ਜਲਸਰੋਤ

ਵਾਸ਼ਿੰਗਟਨ- ਅਮਰੀਕਾ ਵਿੱਚ ਜਲਸਰੋਤਾਂ ਦੀ ਤਲਾਸ਼ ਕਰਨ ਵਾਲੇ ਵਿਗਿਆਨਿਕਾਂ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਨਾਰਥਵੈਸਟਰਨ ਅਤੇ ਯੂਨੀਵਰਿਸਟੀ ਆਫ਼ ਮੈਕਸੀਕੋ ਦੇ ਖੋਜਕਰਤਾਵਾਂ ਨੇ ਧਰਤੀ ਦੇ ਹੇਠਾਂ ਬਹੁਤ ਡੂੰਘਾਈ ਵਿੱਚ ਦੁਨੀਆਂ ਦੇ ਸੱਭ ਤੋਂ ਵੱਡੇ ਜਲਸਰੋਤ ਦੀ ਖੋਜ ਕੀਤੀ ਹੈ। … More »

ਅੰਤਰਰਾਸ਼ਟਰੀ | Leave a comment
DSC05042.resized

ਭਾਵਾਧਸ ਵਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਦਾ 616 ਵਾਂ ਪਾਵਨ ਜਨਮ ਦਿਵਸ ਮਨਾਇਆ

ਲੁਧਿਆਣਾ : ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਸਤਗੁਰੂ ਕਬੀਰ ਜੀ ਮਹਾਰਾਜ ਦਾ ਪਾਵਨ ਜਨਮ ਦਿਵਸ ਬੜੀ ਸ਼ਰਧਾ ਅਤੇ ਪ੍ਰੇਮ ਸਤਿਕਾਰ ਅਤੇ ਸਦਭਾਵਨਾ ਨਾਲ ਮਨਾਇਆ ਗਿਆ ਅਤੇ ਸੰਗਤਾਂ ਵਿਚ ਲੱਡੂ ਵੰਡ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮਾਰੋਹ … More »

ਪੰਜਾਬ | Leave a comment
13mksbansal01.resized.resized

ਦਾਗੀਆਂ ਨੂੰ ਮੰਤਰੀ ਬਣਾ ਕੇ ਬਾਦਲ ਨੇ ਅਕਾਲੀ ਦਲ ਦਾ ਇਤਿਹਾਸ ਕਲੰਕਿਤ ਕੀਤਾ – ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਬੀਤੇ ਦਿਨੀਂ ਸੂਬਾ ਸਰਕਾਰ ਵੱਲੋਂ ਕੈਬਨਿਟ ਵਿਚ ਕੀਤੇ ਗਏ ਵਾਅਦੇ ਦੌਰਾਨ ਉਹਨਾਂ ਵਿਧਾਇਕਾਂ ਨੂੰ ਮੰਤਰੀ ਪਦ ਦਿੱਤੇ ਗਏ ਜੋ ਪਹਿਲਾਂ ਹੀ ਭ੍ਰਿਸਟਾਚਾਰ ਦੇ ਕੇਸਾਂ ਵਿਚ ਘਿਰੇ ਹੋਏ ਹਨ। ਇਹ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ … More »

ਪੰਜਾਬ | Leave a comment
ਜ਼ੀਰੋ ਟਿਲੇਜ਼ ਤਕਨੀਕ ਨਾਲ ਬੀਜੇ ਝੋਨੇ ਦੇ ਖੇਤ ਨੂੰ ਵੇਖਦੇ ਹੋਏ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਅਤੇ ਖੇਤ ਦਾ ਦ੍ਰਿਸ਼।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ‘ਜ਼ੀਰੋ ਟਿਲੇਜ਼ ਤਕਨੀਕ’ ਸ਼ੁਰੂ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ: ਮੰਗਲ ਸਿੰਘ ਸੰਧੂ ਦੀ ਅਗਵਾਈ ਵਿਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਿਚ ਪੰਜਾਬ ਵਿਚੋਂ ਮੋਹਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਹੁਣ ਝੋਨੇ ਦੀ ਬਿਨ੍ਹਾਂ ਵਹਾਈ ਦੇ ‘ਜ਼ੀਰੋ ਟਿਲੇਜ਼ … More »

ਪੰਜਾਬ | Leave a comment
ਸਮਰ ਕੈਂਪ ਨੂੰ ਸੰਬੋਧਨ ਕਰਦੇ ਹੋਏ ਜਗਸੀਰ ਸਿੰਘ ਪੀ.ਆਰ.ਓ.।(ਫੋਟੋ: ਸੁਨੀਲ ਬਾਂਸਲ)

ਜ਼ਿਲਾ ਪੁਲਸ ਵਲੋਂ ਸਮਰ ਕੈਂਪ ਦੇ ਕੈਂਪਰਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਪ੍ਰਣ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਜਿਲਾ ਦੇ ਇਲਾਕਾ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨ ਲਈ ਜਰੂਰੀ ਹੈ ਕਿ ਇਸ ਕਾਰਜ ਲਈ ਆਮ ਲੋਕਾਂ … More »

ਪੰਜਾਬ | Leave a comment
216398_123364991072452_5709831_n.resized.resized

ਬੀਜੇਪੀ ਸਾਡੇ 8 ਵਿਧਾਇਕਾਂ ਤੇ ਡੋਰੇ ਪਾ ਰਹੀ ਹੈ : ਕੇਜਰੀਵਾਲ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਦਾਅਵੇ ਨਾਲ ਕਿਹਾ ਹੈ ਕਿ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਸਾਡੇ ਵਿਧਾਇਕਾਂ ਨੂੰ ਭਰਮਾ ਰਹੀ ਹੈ। ਕੇਜਰੀਵਾਲ ਅਨੁਸਾਰ ਭਾਜਪਾ ਨੇ ਉਨ੍ਹਾਂ ਦੇ 8 ਵਿਧਾਇਕਾਂ ਨਾਲ ਸੰਪਰਕ ਕੀਤਾ ਸੀ। ਕੇਜਰੀਵਾਲ … More »

ਭਾਰਤ | Leave a comment
photo usa gold medal.resized

ਅਮਰੀਕਾ ਫੇਰੀ ਦੇ ਦੌਰਾਨ ਜੀ.ਕੇ. ਹੋਏ ਵੱਖ-ਵੱਖ ਪੰਥਕ ਸਮਾਗਮਾਂ ‘ਚ ਸ਼ਾਮਿਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਜਥੇਦਾਰ ਸੰਤੋਖ ਸਿੰਘ ਅਤੇ ੳਨ੍ਹਾਂ ਦੇ ਪੁੱਤਰ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਮਰਿਕਾ ਦੇ ਗੁਰਦੁਆਰਾ ਸਿੱਖ ਕਲਚਰ ਸੋਸਾਈਟੀ … More »

ਅੰਤਰਰਾਸ਼ਟਰੀ | Leave a comment
 

ਜੀ.ਕੇ.ਅਤੇ ਹੋਰ ਪ੍ਰਬੰਧਕਾਂ ਉੱਤੇ ਗੋਲਕ ਦੇ ਪੈਸੇ ਨਾਲ ਵਿਦੇਸ਼ਾਂ ਵਿੱਚ ਘੁੰਮਣ ਉੱਤੇ ਸਖਤ ਇਤਰਾਜ਼

ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ. ਦਮਨਦੀਪ ਸਿੰਘ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਸਮੇਤ ਉਨ੍ਹਾਂ ਸਾਰੇ ਪ੍ਰਬੰਧਕਾਂ ਉੱਤੇ ਗੁਰੂ ਦੀ ਗੋਲਕ ਦੇ ਪੈਸੇ … More »

ਭਾਰਤ | Leave a comment