ਖ਼ਬਰਾਂ
ਜਥੇਦਾਰ ਅਵਤਾਰ ਸਿੰਘ ਨੇ ਵਫ਼ਦ ਸਮੇਤ ਲਹਿੰਦੇ ਪੰਜਾਬ ਦੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਨਾਲ ਮੁਲਾਕਾਤ ਕੀਤੀ
ਅੰਮ੍ਰਿਤਸਰ: – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਤੇ ਸਿੱਖ ਮਸਲਿਆਂ ਸਬੰਧੀ ਆਪਣੇ ਵਫ਼ਦ ਸਮੇਤ ਪਾਕਿਸਤਾਨ ਜਾ ਕੇ ਲਹਿੰਦੇ ਪੰਜਾਬ ਦੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਰਾਜਾ ਅਸ਼ਫਾਕ ਸਰਵਰ ਨਾਲ ਲਾਹੌਰ ‘ਚ ਉਨ੍ਹਾਂ ਦੇ ਦਫ਼ਤਰ ਵਿਖੇ … More
ਜੀਤਨ ਰਾਮ ਮਾਂਝੀ ਹੋਣਗੇ ਬਿਹਾਰ ਦੇ ਨਵੇਂ ਮੁੱਖਮੰਤਰੀ
ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਵੱਲੋਂ ਦੋ ਦਿਨ ਪਹਿਲਾਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਸ਼ਰਦ ਯਾਦਵ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਡੀ (ਯੂ) ਨੇਤਾ ਜੀਤਨ ਰਾਮ ਮਾਂਝੀ ਹੁਣ ਨਵੇਂ ਮੁੱਖਮੰਤਰੀ ਹੋਣਗੇ। ਵਿਧਾਇਕ ਦਲ ਨੇ ਅਗਲੇ ਮੁੱਖਮੰਤਰੀ ਦੀ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਦੇਸ਼ ਦੇ ਨਾਂ ਭਾਵੁਕ ਸੰਦੇਸ਼
ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਰਾਸ਼ਟਰ ਦੇ ਨਾਂ ਇੱਕ ਭਾਵੁਕ ਸੰਦੇਸ਼ ਦਿੱਤਾ।ਉਨ੍ਹਾਂ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਦੌਰਾਨ ਕਿਹਾ ਕਿ ਮੇਰਾ ਜੀਵਨ ਅਤੇ ਕਾਰਜਕਾਲ ਇੱਕ ਖੁਲ੍ਹੀ ਕਿਤਾਬ ਹੈ। ੳੇਨ੍ਹਾਂ ਨੇ ਕਿਹਾ, ‘ ਮੈਨੂੰ ਜੋ … More
ਕੁਦਰਤੀ ਸੋਮਿਆਂ ਦੇ ਚੰਗੇਰੇ ਰੱਖ ਰਖਾਵ ਅਤੇ ਕਿਸਾਨਾਂ ਦੀ ਆਮਦਨ ‘ਚ ਵਾਧਾ ਮੁੱਖ ਟੀਚੇ : ਡਾ. ਪਨੂੰ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਮੈਨੇਜਮੈਂਟ ਅਤੇ ਐਕਸਟੈਨਸ਼ਨ ਟ੍ਰੇਨਿੰਗ ਇੰਸਟੀਚਿਊਟ (ਪਾਮੇਟੀ) ਵਿਖੇ ਇੱਕ ਰੋਜ਼ਾ ਸਿੱਧੀ ਬਿਜਾਈ ਸੰਬੰਧੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ । ਇਸ ਸਿਖਲਾਈ ਕੋਰਸ ਵਿੱਚ ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਪਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ … More
ਬਾਬਾ ਜੋਰਾਵਰ ਸਿੰਘ ਟੁਰਨਾਮੈਂਟ ਦਾ ਹੋਇਆ ਸਮਾਪਨ
ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੁੂਲ ਹੇਮਕੁੂੰਟ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੋਰਾਵਰ ਸਿੰਘ ਖੋ-ਖੋ ਟੁਰਨਾਮੈਂਟ ਦੀ ਸਮਾਪਤੀ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਕੋਹਲੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡਨ ਤੋਂ ਬਾਅਦ ਹੋਈ। … More
ਬਿਜਲੀ ਦੇ ਰੇਟ ਵਧੇ ਤਾਂ ਸਾਰੀਆਂ ਫੈਕਟਰੀਆਂ ਨੂੰ ਲਾ ਦਿਆਂਗੇ ਤਾਲਾ- ਭਗਵਾਨ ਬਾਂਸਲ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਪੰਜਾਬ ਕਾਟਨ ਫੈਕਟਰੀਜ਼ ਐਂਡ ਜਿਨਰਜ਼ ਐਸੋਸੀਏਸ਼ਨ (ਰਜਿ) ਦੇ ਪ੍ਰਧਾਨ ਭਗਵਾਨ ਬਾਂਸਲ ਨੇ ਕਿਹਾ ਕਿ ਜੇਕਰ ਬਿਜਲੀ ਦੇ ਰੇਟ 16 ਮਈ ਨੂੰ ਵਧੇ ਤਾਂ ਜਿਨਿੰਗ ਉਦਯੋਗ ਅਗਲੇ ਸਾਲ 2014-15 ਵਿਚ ਕੋਈ ਫੈਕਟਰੀ ਨਹੀਂ ਚਲਾਉਣਗੇ। ਉਨ੍ਹਾਂ … More
ਸੇਵਾ ਸੰਭਾਲ ’ਤੇ ਲੱਖਾਂ ਖਰਚ ਕੇ ਵੀ ਬਦਹਾਲ ਹੀ ਰਿਹਾ ‘ਮੁਕਤ-ਏ-ਮੀਨਾਰ’ : ਢੋਸੀਵਾਲ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੇ ਜੱਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਇਤਿਹਾਸ ਵਿਚ ਬੇਹੱਦ ਮਹੱਤਵਪੂਰਨ ਸਥਾਨਕ ਰੱਖਣ ਵਾਲੇ 40 ਮੁਕਤਿਆਂ ਦੀ ਯਾਦ ਵਿਚ ਇਥੇ ਬਣਾਏ ਗਏ ‘ਮੁਕਤ-ਏ-ਮੀਨਾਰ’ ਦੀ ਮਾੜੀ ਦੇਖ-ਰੇਖ, ਸੇਵਾ ਸੰਭਾਲ … More
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਨਵੇਂ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਜੋ ਕਿ ਸਾਲ 2011 ਦੇ ਪੰਜਾਬ ਐਕਟ 37 ਦੇ ਅਧੀਨ ਸਥਾਪਤ ਕੀਤੀ ਗਈ ਹੈ, ਨਾ ਸਿਰਫ ਇਲਾਕੇ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰ ਰਹੀ ਹੈ ਸਗੋਂ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਦੇ ਮੌਕੇ ਵੀ ਪ੍ਰਦਾਨ … More
ਸਰਨਾ ਤੇ ਅਫਵਾਹ ਵਾਦ ਹਾਵੀ, ਤੱਥਿਆਂ ਦੀ ਬਿਨਾ ਪੜਤਾਲ ਕੀਤੇ ਲਗਾ ਰਹੇ ਹਨ ਬੇਲੋੜੇ ਦੋਸ਼
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੁਦਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਦਿੱਲੀ ਕਮੇਟੀ ਨੇ ਹਾਸੋ ਹਿਣਾ ਕਰਾਰ ਦਿੰਦੇ ਹੋਏ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਦੀ … More
1984 ‘ਚ ਕਾਨਪੁਰ ‘ਚ ਵਿਧਵਾ ਹੋਈਆਂ ਬੀਬੀਆਂ ਨੂੰ ਵੀ ਦਿੱਲੀ ਕਮੇਟੀ ਦੇਵੇਗੀ ਪੈਂਸ਼ਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੀ ਦਿੱਲੀ ਦੀਆਂ ਵਿਧਵਾਵਾਂ ਨੂੰ ਦਿੱਤੀ ਜਾ ਰਹੀ 1000 ਰੁਪਏ ਦੀ ਮਾਸਿਕ ਪੈਂਸ਼ਨ ਹੁਣ ਕਾਨਪੁਰ ਦੀਆਂ ਵਿਧਵਾਵਾਂ ਨੂੰ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਾਨਪੁਰ ਤੋਂ ਆਏ … More








