ਖ਼ਬਰਾਂ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਪਸੀ ਭਾਈਚਾਰੇ ਅਤੇ ਮਿਲਵਰਤਨ ਦਾ ਹੋਕਾ ਦੇਂਦੀ ਕਰੌਸ ਕੰਟਰੀ ਆਯੋਜਿਤ
ਤਲਵੰਡੀ ਸਾਬੋ – ਅੱਜ ਸਵੇਰ ਦੀ ਸਪੋਰਟਸ ਐਕਟੀਵਿਟੀ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕਰੌਸ ਕੰਟਰੀ ਕਰਵਾਈ ਗਈ । ਜਿਸ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਬੀ.ਪੀ.ਈ ਦੇ 24 ਲੜਕੇ ਅਤੇ 12 ਲੜਕੀਆਂ ਨੇ ਭਾਗ ਲਿਆ । ਇਨ੍ਹਾਂ … More
ਬੀਜੇਪੀ ਨੇ ਜਸਵੰਤ ਸਿੰਘ ਨੂੰ ਪਾਰਟੀ ਚੋਂ ਕੱਢਿਆ
ਜੈਪੁਰ- ਬੀਜੇਪੀ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਬਾਗੀ ਹੋ ਕੇ ਲੋਕਸਭਾ ਚੋਣ ਲੜਨ ਕਰਕੇ ਪਾਰਟੀ ਤੋਂ 6 ਸਾਲ ਲਈ ਬਰਖਾਸਤ ਕਰ ਦਿੱਤਾ ਹੈ।ਬਾੜਮੇਰ ਸੀਟ ਤੇ ਕਾਂਗਰਸ ਤੋਂ ਆਏ ਸੋਨਾਰਾਮ ਚੌਧਰੀ ਨੂੰ ਟਿਕਟ ਦਿੱਤੇ ਜਾਣ ਕਰਕੇ … More
‘ਹੁਣ ਦਾਊਦ ਦੇ ਭਾਜਪਾ ‘ਚ ਸ਼ਾਮਿਲ ਹੋਣ ਦੀ ਵਾਰੀ’ : ਨਕਵੀ
ਨਵੀਂ ਦਿੱਲੀ- ਬੀਜੇਪੀ ਦੇ ਰਾਸ਼ਟਰੀ ਉਪ ਪ੍ਰਧਾਨ ਮੁਖਤਾਰ ਅਬਾਸ ਨਕਵੀ ਨੇ ਬਿਹਾਰ ਤੋਂ ਜੇਡੀਯੂ ਦੇ ਪਾਰਟੀ ਵਿੱਚੋਂ ਕੱਢੇ ਗਏ ਨੇਤਾ ਸਾਬਿਰ ਅਲੀ ਨੂੰ ਭਾਜਪਾ ਵਿੱਚ ਲਏ ਜਾਣ ਦਾ ਵਿਰੋਧ ਕਰਦੇ ਹੋਏ ਬਗਾਵਤ ਕਰ ਦਿੱਤੀ ਹੈ। ਪਾਰਟੀ ਦੇ ਇਸ ਫੈਸਲੇ ਤੇ … More
ਅੰਤ੍ਰਿੰਗ ਕਮੇਟੀ ਵੱਲੋਂ ਨੌ ਅਰਬ ਪੰਜ ਕਰੋੜ ਛੇ ਲੱਖ ਬਵੰਜਾ ਹਜ਼ਾਰ ਤਿੰਨ ਸੌ ਰੁਪਏ ਦਾ ਸਾਲਾਨਾ ਬਜ਼ਟ ਪ੍ਰਵਾਨ
ਅੰਮ੍ਰਿਤਸਰ:-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਵੇਂ ਇਕੱਤਰਤਾ ਹਾਲ ਵਿਖੇ ਹੋਈ ਜਿਸ ਵਿੱਚ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ … More
ਨੌਜਵਾਨ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਅੱਗੇ ਆਉਣ- ਦਵਿੰਦਰ ਸਿੰਘ
ਲੁਧਿਆਣਾ,( ਪ੍ਰੀਤੀ ਸ਼ਰਮਾ) – ਭਾਰਤੀ ਸੰਵਿਧਾਨ ਅਨੁਸਾਰ ਵੋਟ ਹਰੇਕ ਵਿਅਕਤੀ ਦਾ ਅਧਿਕਾਰ ਹੈ, ਇਸ ਲਈ ਸਾਡੀ ਨੋਜਵਾਨ ਪੀੜ੍ਹੀ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਦਵਿੰਦਰ ਸਿੰਘ ਸਹਾਇਕ ਰੀਟਰਨਿੰਗ … More
ਕੈਪਟਨ ਨੇ ਆਪਣੀ ਉਮੀਦਵਾਰੀ ਦਾ ਐਲਾਨ ਹੋਣ ਤੋਂ ਇਕ ਹਫਤਾ ਬਾਅਦ ਵੀ ਨਾ ਪੁੱਜ ਕੇ ਅੰਮ੍ਰਿਤਸਰ ਦਾ ਅਪਮਾਨ ਕੀਤਾ : ਮਜੀਠੀਆ
ਅੰਮ੍ਰਿਤਸਰ : ਪੰਜਾਬ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਹੈ ਕਿ ਆਪਣੀ ਉਮੀਦਵਾਰੀ ਦਾ ਐਲਾਨ ਹੋਣ ਤੋਂ ਇਕ ਹਫਤਾ ਬਾਅਦ ਵੀ ਅੰਮ੍ਰਿਤਸਰ ਨਾ ਆ ਕੇ ਅਮਰਿੰਦਰ ਸਿੰਘ ਨੇ ਮਾਝਾ ਦੇ ਲੋਕਾਂ ਖਾਸ … More
ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿਚ ਹੋਇਆ ਕੀਰਤਨ ਸਮਾਗਮ
ਨਵੀਂ ਦਿੱਲੀ : ਸੇਵਾ ਦੇ ਪੁੰਜ ਪੰਥਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਮਿੱਠੀ ਯਾਦ ਵਿਚ ਹੋਏ ਸਲਾਨਾ ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਦੇ ਹੇਡ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਨੇ ਕਥਾ ਵਿਚਾਰਾਂ ਦੌਰਾਨ ਬਾਬਾ ਹਰਬੰਸ ਸਿੰਘ ਨੂੰ … More
ਕਾਂਗਰਸ ਦਾ ਘੋਸ਼ਣਾ ਪੱਤਰ ਜਾਰੀ: ਸੱਭ ਨੂੰ ਘਰ ਅਤੇ ਪੈਨਸ਼ਨ
ਨਵੀਂ ਦਿੱਲੀ – ਕਾਂਗਰਸ ਨੇ ਲੋਕਸਭਾ ਚੋਣਾਂ ਲਈ ਆਪਣਾ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ। ਇਸ ਵਿੱਚ ਪਾਰਟੀ ਨੇ ਆਪਣਾ 100 ਦਿਨ ਦਾ ਏਜੰਡਾ ਪੇਸ਼ ਕੀਤਾ ਹੈ। ਇਸ ਘੋਸ਼ਣਾ ਪੱਤਰ ਵਿੱਚ ਕਾਂਗਰਸ ਨੇ ਦੇਸ਼ ਦੀ ਜਨਤਾ ਨਾਲ ਕਈ ਵਾਅਦੇ ਕੀਤੇ … More
ਸੰਪਰਦਾਇਕਤਾ ਭ੍ਰਿਸ਼ਟਾਚਾਰ ਤੋਂ ਜਿਆਦਾ ਖਤਰਨਾਕ ਹੈ : ਕੇਜਰੀਵਾਲ
ਵਾਰਾਣਸੀ – ਬੀਜੇਪੀ ਦੇ ਪ੍ਰਧਾਨਮੰਤਰੀ ਉਮੀਦਵਾਰ ਨਰੇਂਦਰ ਮੋਦੀ ਦੇ ਖਿਲਾਫ ਵਾਰਾਣਸੀ ਤੋਂ ਲੋਕਸਭਾ ਸੀਟ ਲਈ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਨੇਤਾ ਅਰਵਿੰਦ ਕੇਜਰੀਵਾਲ ਨੇ ਸੰਪਰਦਾਇਕਤਾ ਨੂੰ ਭ੍ਰਿਸ਼ਟਾਚਾਰ ਤੋਂ ਵੀ ਵੱਧ ਖਤਰਨਾਕ ਦੱਸਿਆ। ਇਹ ਸ਼ਬਦ ਉਨ੍ਹਾਂ ਨੇ ਸ਼ਹਿਰ … More
ਜ਼ਿਲ੍ਹਾ ਮੈਜਿਸਟਰੇਟ ਲੁਧਿਆਣਾ ਵੱਲੋਂ ਜਿਲ੍ਹੇ ਵਿੱਚ ਹੁੱਕਾ-ਬਾਰ ਬੰਦ ਕਰਨ ਦੇ ਹੁਕਮ
ਲੁਧਿਆਣਾ,( ਪ੍ਰੀਤੀ ਸ਼ਰਮਾ):ਜਿਲਾ ਮੈਜਿਸਟਰੇਟ ਲੁਧਿਆਣਾ ਸ੍ਰੀ ਰਜਤ ਅਗਰਵਾਲ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਜਾਬਤਾ 1973 ਅਧੀਨ ਜਿਲੇ ਵਿੱਚ ਹੁੱਕਾ-ਬਾਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਕਿਸੇ ਵੀ ਰੈਸਟੋਰੈਂਟ/ਹੁੱਕਾ-ਬਾਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ … More







