ਖ਼ਬਰਾਂ

2293.sm

ਮਜੀਠੀਆ ਗੁੰਡਿਆਂ ਦਾ ਸਰਗਨਾ : ਕੈਪਟਨ

ਅੰਮ੍ਰਿਤਸਰ – ਮਜੀਠਾ ਵਿੱਚ ਐਤਵਾਰ ਨੂੰ ਆਯੋਜਿਤ ਰੈਲੀ ਦੌਰਾਨ  ਮੂੰਹਫੱਟ ਵਿਕਰਮ ਮਜੀਠੀਏ ਨੇ ਮਹਾਰਾਜਾ ਅਮਰਿੰਦਰ ਸਿੰਘ ਨੂੰ ਗਰਦਨ ਤੋੜਨ ਦੀ ਧਮਕੀ ਦਿੱਤੀ ਸੀ। ਇਸ ਤੇ ਕੈਪਟਨ ਨੇ ਮਜੀਠੀਏ ਤੇ ਵਾਰ ਕਰਦੇ ਹੋਏ ਉਸ ਨੂੰ ਗੁੰਡਿਆਂ ਦਾ ਸਰਗਨਾ ਦੱਸਿਆ ਹੈ। ਕੈਪਟਨ … More »

ਪੰਜਾਬ | Leave a comment
469px-Sharad_Pawar,_Minister_of_AgricultureCrop.sm

ਮੋਦੀ ਮਾਨਸਿਕ ਰੋਗੀ ਹੈ : ਸ਼ਰਦ ਪਵਾਰ

ਮੁੰਬਈ – ਕੇਂਦਰੀ ਮੰਤਰੀ ਅਤੇ ਐਨਸੀਪੀ ਮੁੱਖੀ ਸ਼ਰਦ ਪਵਾਰ ਅਨੁਸਾਰ ਬੀਜੇਪੀ ਦੇ ਪੀਐਮ ਉਮੀਦਵਾਰ ਮੋਦੀ ਮਾਨਸਿਕ ਰੂਪ ਵਿੱਚ ਬੀਮਾਰ ਹਨ। ਪਵਾਰ ਨੇ ਕਿਹਾ ਕਿ ਮੋਦੀ ਦੇ ਸਾਥੀਆਂ ਨੂੰ ਉਸ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਅਸੀਂ ਉਸ ਦਾ ਕਿਸੇ … More »

ਭਾਰਤ | Leave a comment
ਬਸ ਦੀ ਲਪੇਟ ਵਿੱਚ ਆਇਆ ਸਕੂਟਰ ਅਤੇ ਲੋਕਾਂ ਨੂੰ ਸ਼ਾਂਤ ਕਰ ਰਹੀ ਪੁਲੀਸ।

ਆਰਬਿਟ ਬੱਸ ਨੇ ਪੈਟ੍ਰੋਲ ਪੰਪ ਮਾਲਕ ਦਰੜਿਆ, ਰੋਹ ’ਚ ਆਏ ਲੋਕਾਂ ਨੇ ਬਸ ’ਤੇ ਕੀਤਾ ਪਥਰਾਅ

ਬਰਨਾਲਾ/ਤਪਾ ਮੰਡੀ,(ਜੀਵਨ ਰਾਮਗੜ੍ਹ/ਪੱਤਰ ਪ੍ਰੇਰਕ)-ਅੱਜ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਤੇਜ਼ ਰਫ਼ਤਾਰ ਆਰਬਿਟ ਕੰਪਨੀ ਦੀ ਬਸ ਨੇ ਤਪਾ ਦੇ ਬਾਹਰਲੇ ਬਸ ਸਟੈਂਡ ਕੋਲ ਇੱਕ ਪੈਟਰੋਲ ਪੰਪ ਦੇ ਮਾਲਕ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾਂ … More »

ਪੰਜਾਬ | Leave a comment
30 ASR Majithia 2.sm

ਤੁਸੀ ਮੈਨੂੰ ਸਹਿਯੋਗ ਦਿਓ ਮੈਂ ਅੰਮ੍ਰਿਤਸਰ ਦੇ ਵਿਕਾਸ ਲਈ ਕੇਂਦਰ ਤੋਂ ਫੁੱਲ ਗਫੇ ਲਿਆ ਕੇ ਦੇਵਾਂਗਾ : ਜੇਤਲੀ

ਮਜੀਠਾ / ਅੰਮ੍ਰਿਤਸਰ – ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭੜਕਾਉ ਅਤੇ ਗਲਤ ਬਿਆਨਾਂ ਰਾਹੀਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਮਜੀਠਾ ਦਾਣਾ ਮੰਡੀ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ … More »

ਪੰਜਾਬ | Leave a comment
Davinderpal_singh_bhullar.sm.sm

ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ

ਨਵੀਂ ਦਿੱਲੀ – ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਭੁੱਲਰ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਇਹ ਫੈਸਲਾ ਸੁਣਾਇਆ ਗਿਆ ਹੈ। ਭੁੱਲਰ ਨੂੰ 1993 ਵਿੱਚ … More »

ਭਾਰਤ | Leave a comment
DSC_0113.sm

ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ:- ਮਹੇਸ਼ ਭੱਟ

ਨਵੀਂ ਦਿੱਲੀ : ਉੱਘੇ ਹਿੰਦੀ ਫਿਲਮਕਾਰ ਮਹੇਸ਼ ਭੱਟ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਅਕੀਦਾ ਭੇਟ ਕਰਨ ਤੋਂ ਬਾਅਦ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਉਤੇ ਤਾਲਿਬਾਨੀ ਸਮਝ ਕੇ ਹੋ ਰਹੇ ਹਮਲਿਆਂ ਤੇ ਇਕ ਡਾਕਉਮੈਂਟ੍ਰੀ ਬਨਾਉਣ ਦਾ ਐਲਾਨ ਇਕ ਵਿਸ਼ੇਸ਼ … More »

ਭਾਰਤ | Leave a comment
??????????

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਚੇਤਨਾ ਰੈਲੀ ਆਯੋਜਿਤ

ਤਲਵੰਡੀ ਸਾਬੋ-ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਿਲਵਰਤਨ ਅਤੇ ਆਪਸੀ ਭਾਈਚਾਰੇ ਦਾ ਹੋਕਾ ਦਿੰਦੀ ਚੇਤਨਾ ਰੈਲੀ ਆਯੋਜਿਤ ਕੀਤੀ ਗਈ । ਇਸ ਰੈਲੀ ਵਿਚ ਐਨ. ਐੱਸ. ਐੱਸ. ਦੇ ਵਲੰਟੀਅਰਜ਼ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ । ਰੈਲੀ ਸ਼ੁਰੂ ਕਰਨ ਤੋਂ ਪਹਿਲਾਂ … More »

ਪੰਜਾਬ | Leave a comment
 

ਦਰਬਾਰ ਸਾਹਿਬ ਵਿਚ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ‘ਗੋ ਬੈਕ’ ਕਹਿਣਾ ਜਾਂ ਕਾਲੀਆਂ ਝੰਡੀਆਂ ਦਿਖਾਉਣਾ ਦਰਬਾਰ ਸਾਹਿਬ ਦੀ ਤੌਹੀਨ ਹੈ: ਡਾ ਦਿਲਗੀਰ

ਬ੍ਰਿਮਿੰਘਮ (ਪੱਤਰਪ੍ਰੇਰਕ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਲ੍ਹ 28 ਮਾਰਚ ਦੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਸਾਹਿਬ (ਅੰਮ੍ਰਿਤਸਰ) ਮੱਥਾ ਟੇਕਣ ਗਿਆਂ ‘ਤੇ, ਕੁਝ ਮੁੰਡਿਆਂ ਵਲੋਂ ਕੈਪਟਨ ਦੇ ਖ਼ਿਲਾਫ਼ ‘ਗੋ ਬੈਕ’ ਦੇ ਨਾਅਰੇ ਲਾਉਣ ਦੀ ਭਰਪੂਰ ਨਿੰਦਾ … More »

ਅੰਤਰਰਾਸ਼ਟਰੀ | Leave a comment
simranjeet singh maan 5.sm

ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਫਿਰਕੂ ਜਮਾਤਾਂ ਪਾਕਿਸਤਾਨ ਦਾ ਏਜੰਟ ਕਰਾਰ ਦੇਣ ਲੱਗ ਜਾਂਦੀਆਂ ਹਨ : ਮਾਨ

ਫਤਿਹਗੜ੍ਹ ਸਾਹਿਬ – “ ਕਿੰਨੀ ਭਾਰੀ ਵਿਧਾਨਿਕ ਅਤੇ ਸਮਾਜਿਕ ਵਿਤਕਰੇ ਵਾਲਾ ਵਰਤਾਰਾ ਹੈ ਕਿ ਜਦੋਂ ਕੋਈ ਨਿਰਪੱਖ ਸੋਚ ਰੱਖਣ ਵਾਲਾ ਆਗੂ ਮਨੁੱਖੀ ਆਧਿਕਾਰਾਂ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਖਵਾਲੀ ਲਈ ਆਵਾਜ ਉਠਾਉਂਦਾ ਹੈ ਤਾਂ ਬਹੁ ਗਿਣਤੀ ਨਾਲ ਸੰਬੰਧਤ … More »

ਪੰਜਾਬ | Leave a comment
photo dr. gurbhagat singh...2.sm

ਡਿਪਟੀ ਕਮਿਸ਼ਨਰ ਪਟਿਆਲਾ ਜੀ.ਕੇ. ਸਿੰਘ ਉਘੇ ਚਿੰਤਕ ਡਾ. ਗੁਰਭਗਤ ਸਿੰਘ ਦੀ ਮਿਜਾਜ਼ ਪੁਰਸ਼ੀ ਲਈ ਹਸਪਤਾਲ ਪੁੱਜੇ

ਪਟਿਆਲਾ -‘‘ਸਾਹਿਤਕਾਰ ਅਤੇ ਵਿਦਵਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਬਣਦੇ ਹਨ। ਉਹਨਾਂ ਦਾ ਅਨੁਭਵ ਅਤੇ ਅਗਵਾਈ ਭਾਸ਼ਾ, ਸਾਹਿਤ, ਵਿਰਸੇ ਅਤੇ ਸਭਿਆਚਾਰ ਲਈ ਬੇਹੱਦ ਕਾਰਗਾਰ ਸਿੱਧ ਹੁੰਦੀ ਹੈ। ਇਸ ਲਈ ਉਹਨਾਂ ਦਾ ਹਰ ਪੱਖੋਂ ਖ਼ਿਆਲ ਰੱਖਿਆ ਜਾਣਾ ਸਾਡਾ ਬੁਨਿਆਦੀ ਫਰਜ਼ … More »

ਪੰਜਾਬ | Leave a comment