ਖ਼ਬਰਾਂ
ਹਲਕਾ ਮਜੀਠਾ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਜੇਤਲੀ ਹੋਏ ਬਾਗੋਬਾਗ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਸ੍ਰੀ ਅਰੁਣ ਜੇਤਲੀ ਦਾ ਅੱਜ ਪਹਿਲੀ ਵਾਰ ਗੁਰੂ ਨਗਰੀ ਪਹੁੰਚਣ ‘ਤੇ ਅਕਾਲੀ-ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਜਿਵੇਂ ਸ਼ਾਹਾਨਾ ਸਵਾਗਤ ਕੀਤਾ ਗਿਆ … More
ਨੌਜਵਾਨਾਂ ਦੀ ਸੇਹਤ ਵਾਸਤੇ ਦਿੱਲੀ ਕਮੇਟੀ ਕਰੇਗੀ ਵੱਡੇ ਉਪਰਾਲੇ
ਨਵੀਂ ਦਿੱਲੀ : ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਨੂੰ ਮਾਨਸਿਕ, ਰੁਹਾਨੀ ਅਤੇ ਸ਼ਰਿਰਕ ਪੱਖੋ ਸੇਹਤਮੰਦ ਰੱਖਣ ਲਈ ਸ਼ੁਰੂ ਕੀਤੇ ਗਏ ਸ਼ਸਤ੍ਰ ਕਲਾ ਮੁਕਾਬਲਿਆਂ ਦੇ ਰੂਪ ਵਿਚ ਜਾਣੇ ਜਾਂਦੇ ਅਤੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਹੋਲੇ ਮਹੱਲੇ … More
ਗੁਰੂ ਕਾਸ਼ੀ ਯੂਨਵਿਰਸਿਟੀ ਵਿਖੇ ਇੰਟਰਾ-ਮਿਊਰਲ ਦਾ ਆਯੋਜਨ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫਿਜ਼ੀਕਲ ਕਾਲਜ ਨੇ ਬੀਤੇ ਦਿਨੀ ਫੁੱਟਬਾਲ ਇੰਟਰਾਮਿਊਰਲ ਕਰਵਾਇਆ। ਇਸ ਖੇਡ ਮੁਕਾਬਲੇ ਵਿਚ ਬੀ.ਪੀ.ਏ. ਦੇ ਸਾਰੇ ਸਮੈਸਟਰਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਫਾਈਨਲ ਵਿਚ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਚੌਥੈ ਸਮੈਸਟਰ ਦੇ … More
ਰਾਸ਼ਟਰਪਤੀ ਪੂਤਿਨ ਨੇ ਕਰੀਮੀਆ ਨੂੰ ਦਿੱਤੀ ਮਾਨਤਾ
ਕੀਵ- ਰੂਸ ਨੇ ਯੁਕਰੇਨ ਤੋਂ ਵੱਖ ਹੋਏ ਕਰੀਮੀਆ ਨੂੰ ਵੱਖਰੇ ਸੰਪੂਰਨ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ।ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਰੀਮੀਆ ਨੂੰ ਇੱਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇਣ ਵਾਲੇ ਦਸਤਾਵੇਜ਼ ਤੇ ਦਸਤਖਤ ਕਰ ਦਿੱਤੇ ਹਨ। … More
ਵਾਤਾਵਰਨ ਬਚਾਉਣ ਦਾ ਹੋਕਾ ਦਿੰਦਾ ਕਿਸਾਨ ਮੇਲਾ ਸਮਾਪਤ
ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਯੋਜਿਤ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਮਾਪਤ ਹੋਇਆ। ਇਸ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਏ ਕੇ ਸਿੱਕਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਮਾਰੋਹ ਦੀ ਪ੍ਰਧਾਨਗੀ … More
ਪਤੀ ਦੇ ਕਬਰ ਤੇ ਬੋਤਲਾਂ ਦੇ ਡੱਟ ਖੋਲ ਕੇ ਦੋਸਤਾਂ ਸਹੇਲੀਆਂ ਨਾਲ ਖੂਬ ਭੰਗੜੇ ਪਾਏ
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਗਾਰ ਇਲਾਕੇ ਦੀ ਇੱਕ 64 ਸਾਲਾਂ ਦੀ ਔਰਤ ਨੂੰ ਪੁਲਿਸ ਨੇ 38 ੲੈਰੋ ਜੁਰਮਾਨਾ ਕੀਤਾ ਹੈ। ਜਿਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਦੀ ਕਬਰ ਉਪਰ ਸਕੇ ਸਬੰਧੀ ਦੋਸਤਾਂ ਮਿੱਤਰਾਂ ਨੂੰ … More
ਨਸਲ ਰੰਗ ਦਾ ਭੇਦ ਭਾਵ ਫਰਾਂਸ ਦੀਆਂ ਨਾਈਟ ਕੱਲਬਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ
ਫਰਾਂਸ,(ਸੁਖਵੀਰ ਸਿੰਘ ਸੰਧੂ) – ਭਾਵੇਂ ਦੁਨੀਆਂ ਦੇ ਹਰ ਦੇਸ਼ ਵਿੱਚ ਨਸਲ ਰੰਗ ਦੇ ਭੇਦ ਭਾਵ ਪ੍ਰਤੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।ਪਰ ਜਦੋਂ ਦੂਰ ਅਦੇਸੀ ਵਿਕਸਿਤ ਮੁਲਕਾਂ ਦੇ ਜਾਗਰਤ ਲੋਕਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਹੈਰਾਨੀ ਜਨਕ ਪਹਿਲੂ ਬਣ ਜਾਦਾ … More
ਭਾਜਪਾ ਨੇ ਮੋਦੀ ਸਬੰਧੀ ਝੂਠੇ ਪੋਸਟਰ ਵੰਡੇ : ਵਿਕੀਲੀਕਸ
ਨਿਊਯਾਰਕ – ਅੰਤਰਰਾਸ਼ਟਰੀ ਰਾਜਨੀਤੀ ਵਿੱਚ ਖਲਬਲੀ ਮਚਾ ਚੁੱਕੀ ਵੈਬਸਾਈਟ ਵਿਕੀਲੀਕਸ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਦੇ ਕੇਬਲਜ਼ ਵਿੱਚ ਕਿਸੇ ਵੀ ਅਮਰੀਕੀ ਡਿਪਲੋਮੈਟ ਨੇ ਕਦੇ ਵੀ ਭਾਜਪਾ ਦੇ ਪੀਐਮ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਕਦੇ ਵੀ ਈਮਾਨਦਾਰ ਅਤੇ … More
ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹੱਥਿਆਰ ਖ੍ਰੀਦਦਾਰ
ਪੈਰਿਸ- ਭਾਰਤ ਦੁਨੀਆਂਭਰ ਦੇ ਹੱਥਿਆਰ ਖ੍ਰੀਦਣ ਵਾਲੇ ਦੇਸ਼ਾਂ ਦੀ ਦੌੜ ਵਿੱਚ ਸੱਭ ਤੋਂ ਪਹਿਲੇ ਸਥਾਨ ਤੇ ਆਇਆ ਹੈ। ਇਸ ਮਾਮਲੇ ਵਿੱਚ ਚੀਨ ਅਤੇ ਪਾਕਿਸਤਾਨ ਵੀ ਬਹੁਤ ਪਿੱਛੇ ਰਹਿ ਗਏ ਹਨ। ਭਰਤ ਆਪਣੇ ਗਵਾਂਢੀ ਇਨ੍ਹਾਂ ਦੋਵਾਂ ਦੇਸ਼ਾਂ ਦੀ ਤੁਲਨਾ ਵਿੱਚ ਤਿੰਨ … More
ਪ੍ਰੀਖਿਆਵਾਂ ਲਈ ਲਗਾਏ ਅਧਿਆਪਕ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ-ਡਿਪਟੀ ਕਮਿਸ਼ਨਰ
ਲੁਧਿਆਣਾ,(ਪ੍ਰੀਤੀ ਸ਼ਰਮਾ) – ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਪ੍ਰੀਖਿਆਵਾਂ ਲੈਣ ਲਈ ਲਗਾਏ ਗਏ ਅਧਿਆਪਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਡਿਊਟੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ‘‘ਇੱਕ ਵਿਦਿਆਰਥੀ ਦੇ ਵਿਦਿਅਕ ਜੀਵਨ ਵਿੱਚ ਪ੍ਰੀਖਿਆਵਾਂ ਦਾ ਸਮਾਂ … More









