ਖ਼ਬਰਾਂ
ਭੋਪਾਲ ਸੀਟ ਤੇ ਆਖਿਰ ਅਡਵਾਨੀ ਨੂੰ ਹੀ ਝੁਕਣਾ ਪਿਆ
ਨਵੀਂ ਦਿੱਲੀ- ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਜੋ ਭੋਪਾਲ ਸੀਟ ਤੋਂ ਚੋਣ ਲੜਨ ਦੇ ਇਛੁਕ ਸਨ, ਪਰ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਮੋਦੀ ਅੱਗੇ ਝੁਕਣਾ ਪਿਆ। ਅਡਵਾਨੀ ਕੋਲ ਭੋਪਾਲ ਤੋਂ ਚੋਣ ਲੜਨ ਦਾ ਵੀ ਆਫਰ ਸੀ ਪਰ … More
ਮਨੁੱਖੀ ਬੰਬ ਦਾ ਪ੍ਰਚਾਰ, ਸਿੱਖ ਕੌਮ ਉਤੇ ਸਰਕਾਰੀ ਦਹਿਸ਼ਤ ਪਾਉਣ ਦੀ ਖੁੱਲ੍ਹ ਪ੍ਰਾਪਤ ਕਰਨ ਦਾ ਢਕਵਾਉਜ : ਮਾਨ
ਫ਼ਤਹਿਗੜ੍ਹ ਸਾਹਿਬ – “ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੇ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਸ੍ਰੀ ਸੁਮੇਧ ਸੈਣੀ ਦੇ ਅਹੁਦੇ ਨੂੰ ਪੱਕਿਆ ਰੱਖਣ ਹਿੱਤ ਅਤੇ ਸਿੱਖ ਕੌਮ ਉਤੇ ਸਰਕਾਰੀ ਦਹਿਸਤੀ ਅਮਲਾਂ ਦੀ ਖੁੱਲ੍ਹ ਪ੍ਰਾਪਤ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਉਤੇ … More
ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰ ਸ.ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੱਤਰਕਾਰ ਤੇ ਲੰਮਾਂ ਸਮਾਂ ਆਪਣੀ ਲੇਖਣੀ ਰਾਹੀਂ ਨਾਮਣਾ ਖੱਟਣ ਵਾਲੇ ਸ.ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ … More
ਸਿੰਘ ਐਂਡ ਕੌਰ ਪ੍ਰਤਿਯੋਗਿਤਾ ਦਾ ਫਾਈਨਲ 23 ਮਾਰਚ ਨੂੰ ਦਿੱਲੀ ‘ਚ
ਨਵੀਂ ਦਿੱਲੀ : ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਣ ਲਈ ਅਤੇ ਸਿੱਖੀ ਸਰੂਪ ਦੇ ਨਾਲ ਅੱਜ ਦੇ ਸਮਾਜ ਵਿਚ ਆਧੁਨਿਕ ਬਾਣੇ ਵਿਚ ਵੀ ਗੁਰਮਤਿ ਧਾਰਨ ਕਰਦੇ ਹੋਏ ਜੀਵਨ ਜਾਚ ਨੂੰ ਪੁਖੱਤਾ ਕਰਨ ਦੀ ਕੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ … More
ਪੱਤਰਕਾਰ ਖੁਸ਼ਵੰਤ ਸਿੰਘ ਨਹੀਂ ਰਹੇ
ਨਵੀਂ ਦਿੱਲੀ- ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਨਾਵਲਕਾਰ ਖੁਸ਼ਵੰਤ ਸਿੰਘ 99 ਸਾਲ ਦੀ ਉਮਰ ਪੂਰੀ ਕਰਕੇ ਵੀਰਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ 12ਵਜ ਕੇ 55 ਮਿੰਟ ਤੇ ਆਖਰੀ ਸਾਹ ਲਏ। ਡਾਕਟਰਾਂ … More
ਬੀਬਾ ਹਰਸਿਮਰਤ ਦੇ ਚੋਣ ਪ੍ਰਚਾਰ ਚੋ ਅਜੋਕੇ ਲੋਕ ਮੁੱਦੇ ਗਾਇਬ
ਸੰਗਤ ਮੰਡੀ,(ਗੁਰਵਿੰਦਰ ਸਿੰਘ) – ਬੀਤੀ ਸਾਮ ਬਠਿੰਡਾ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਦੇ ਦੌਰਾਨ ਜਿਲ੍ਹੇ ਦੇ ਪਿੰਡ ਸੰਗਤ ਕਲ੍ਹਾਂ ਵਿਖੇ ਪਹੁੰਚੇ। ਉਨ੍ਹਾਂ ਦੇ ਨਾਲ ਹਲਕਾ ਬਠਿੰਡਾ ਦਿਹਾਤੀ ਵਿਧਾਇਕ ਦਰਸਨ ਸਿੰਘ ਕੋਟਫੱਤਾ ਅਤੇ … More
ਤਿਵਾੜੀ ਡੰਕੇ ਦੀ ਚੋਟ ਤੇ ਲੁਧਿਆਣਾ ਤੋਂ ਚੋਣ ਲੜਣਗੇ
ਲੁਧਿਆਣਾ,(ਪ੍ਰੀਤੀ ਸ਼ਰਮਾ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲੁਧਿਆਣਾ ਲੋਕ ਸਭਾ ਹਲਕੇ ਤੋਂ ਡੰਕੇ ਦੀ ਚੋਟ ਤੇ ਚੋਣ ਲੜਣਗੇ । ਦਿੱਲੀ ਤੋਂ ਵਿਸ਼ੇਸ਼ ਗੱਲਬਾਤ ਦੌਰਾਨ ਤਿਵਾੜੀ ਨੇ ਦੱਸਿਆ ਕਿ ਉਹ ਹੁਣ ਪੂਰੀ … More
ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਸੰਭਾਵਨਾ
ਨਵੀਂ ਦਿੱਲੀ- ਕਾਂਗਰਸ ਵੱਲੋਂ ਅੰਮ੍ਰਿਤਸਰ ਲੋਕਸਭਾ ਸੀਟ ਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਹੈ।ਕੈਪਟਨ ਜਲਦੀ ਹੀ ਦਿੱਲੀ ਪਹੁੰਚ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲ ਕੇ ਇਸ ਸਬੰਧੀ ਗੱਲਬਾਤ ਕਰ ਸਕਦੇ ਹਨ। … More
ਦੇਬੀ ਨੂੰ ਆਪਣੀ ਮਨਮਰਜ਼ੀ ਦੇ ਬਿਆਨ ਲਿਖਵਾ ਕੇ ਦਸਤਖਤ ਕਰਵਾਉਣ ਲਈ ਦਬਾਓ ਪਾਉਣ ਵਾਲੀ ਪੁਲਿਸ ਅਫਸਰਸ਼ਾਹੀ ਹੀ ਅਪਰਾਧਿਕ ਕਾਰਵਾਈਆਂ ਲਈ ਦੋਸ਼ੀ : ਮਾਨ
ਫਤਿਹਗੜ੍ਹ ਸਾਹਿਬ – ”ਸਾਡੀ ਪਾਰਟੀ ਦੇ ਪੰਜਾਬ ਹਰਿਆਨਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸ਼੍ਰੀ ਰੰਜਨ ਲਖਨਪਾਲ ਜੋ ਪਾਰਟੀ ਦੇ ਕਾਨੂੰਨੀ ਸਲਾਹਕਾਰ ਵੀ ਹਨ ਵਲੋਂ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜੱਜਾਂ ਨੇ ਸ੍ਰ. ਰਣਦੇਵ ਸਿੰਘ ਦੇਬੀ ਪ੍ਰਧਾਨ ਯੂਥ ਅਕਾਲੀ ਦਲ … More
ਮਹਿਰਮ ਸਾਹਿਤ ਸਭਾ ਦੀ ਮੀਟਿੰਗ ਤੇ ਕਵੀ ਦਰਬਾਰ
ਗੁਰਦਾਸਪਰੁ – ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪਰੁ) ਦੀ ਮੀਟਿੰਗ, ਸਭਾ ਦੇ ਪ੍ਰਧਾਨ ਡਾ: ਮਲਕੀਅਤ “ਸੁਹਲ਼” ਦੀ ਪ੍ਰਧਾਨਗੀ ਹੇਠ ਕਮਿੁਨਿਟੀ ਹਾਲ ਨਵਾਂ ਸ਼ਾਲਾ ਵਿਖੇ ਹੋਈ। ਸਭਾ ਵਲੋਂ ਨਾਮਜ਼ਦ ਕਨੂਨੀ ਸਲਾਹਕਾਰ ਸ੍ਰ ਸੁੱਚਾ ਸਿੰਘ ਮੁਲਤਾਨੀ ਮੀਟਿੰਗ ਵਿਚ ਉਚੇਚੇ ਤੌਰ ਤੇ ਪਹੁੰਚੇ। … More







