ਖ਼ਬਰਾਂ
ਮਲੇਸ਼ੀਆ ਏਅਰ ਲਾਈਨਜ਼ ਦਾ ਜਹਾਜ਼ 239 ਯਾਤਰੀਆਂ ਸਮੇਤ ਸਮੁੰਦਰ ‘ਚ ਡਿੱਗਿਆ
ਕੁਆਲਾਲੰਪੁਰ – ਮਲੇਸ਼ੀਆ ਏਅਰ ਲਾਈਨਜ਼ ਦਾ ਇੱਕ ਜਹਾਜ਼ ਦੱਖਣੀ ਚੀਨ ਸਾਗਰ ਵਿੱਚ ਹਾਦਸੇ ਦਾ ਸਿ਼ਕਾਰ ਹੋ ਗਿਆ ਹੈ। ਕੁਆਲਾਲੰਪੁਰ ਤੋਂ ਚੀਨ ਦੀ ਰਾਜਧਾਨੀ ਪੇਚਿੰਗ ਜਾਣ ਵਾਲੇ ਇਸ ਜਹਾਜ਼ ਵਿੱਚ 239 ਯਾਤਰੀ ਸਵਾਰ ਸਨ। ਇਸ ਜਹਾਜ਼ ਵਿੱਚ 5 ਭਾਰਤੀ ਯਾਤਰੀ ਵੀ … More
ਅਜਨਾਲਾ ‘ਚੋਂ ਨਿਕਲੀਆਂ ਹੱਡੀਆਂ ਵਾਲੇ ਫ਼ੌਜੀਆਂ ਦੀ ਯਾਦਗਾਰ ਬਣਾਉਣਾ ਗ਼ਦਾਰ ਡੋਗਰਿਆਂ ਦੀ ਯਾਦਗਾਰ ਬਣਾਉਣ ਦੇ ਤੁਲ ਹੈ: ਡਾਕਟਰ ਦਿਲਗੀਰ
ਕੋਟਕਪੂਰਾ, (ਗੁਰਿੰਦਰ ਸਿੰਘ ਮਹਿੰਦੀਰੱਤਾ) – ਨਾਮਵਰ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਅਜਨਾਲਾ ਵਿਚੋਂ ਨਿਕਲੀਆਂ ਹੱਡੀਆਂ ਵਾਲੇ ਫ਼ੌਜੀਆਂ ਦੀ ਯਾਦਗਾਰ ਬਣਾਉਣਾ ਗ਼ਦਾਰ ਡੋਗਰਿਆਂ, ਲਾਲ ਸਿੰਹ ਮਿਸਰ ਤੇ ਤੇਜਾ ਸਿੰਹ ਮਿਸਰ ਦੀ ਯਾਦਗਾਰ ਬਣਾਉਣ ਦੇ ਤੁਲ ਹੈ। ਉਨ੍ਹਾਂ … More
ਪੀ ਏ ਯੂ ਵੱਲੋਂ ਅੰਮ੍ਰਿਤਸਰ ਵਿਖੇ ਦੂਜਾ ਕਿਸਾਨ ਮੇਲਾ ਆਯੋਜਿਤ
ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨਾਗਕਲਾਂ ਜਹਾਂਗੀਰ ਅੰਮ੍ਰਿਤਸਰ ਵਿਖੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਮਾਰਚ ਮਹੀਨੇ ਵਿੱਚ ਲਗਾਏ ਜਾਣ ਵਾਲੇ ਕਿਸਾਨ ਮੇਲਿਆਂ ਵਿਚੋਂ ਇਹ ਦੂਜਾ ਮੇਲਾ ਸੀ। ਇਸ ਕਿਸਾਨ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ … More
7 ਸਾਲਾਂ ’ਚ ਅਕਾਲੀਆਂ ਨੇ ਕਿਹੜਾ ਪ੍ਰੋਜੈਕਟ ਪੂਰਾ ਕੀਤਾ: ਤਿਵਾੜੀ
ਲੁਧਿਆਣਾ,(ਪ੍ਰੀਤੀ ਸ਼ਰਮਾ) : ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅਕਾਲੀ ਭਾਜਪਾ ਸਰਕਾਰ ਨੂੰ ਅਜਿਹਾ ਇਕ ਵੀ ਪ੍ਰੋਜੈਕਟ ਦਿਖਾਉਣ ਲਈ ਕਿਹਾ ਹੈ, ਜਿਹੜਾ ਇਸਨੇ ਪਿਛਲੇ 7 ਸਾਲਾਂ ਦੌਰਾਨ ਪੂਰਾ ਕੀਤਾ ਹੋਵੇ। ਉਨ੍ਹਾਂ ਨੇ ਕਿਹਾ … More
ਦਿੱਲੀ ਫਤਹਿ ਦਿਵਸ ਨੂੰ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ ਤੇ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮਰਪਿਤ ਲਾਲ ਕਿਲੇ ਦੇ ਅਗਸਤ ਕ੍ਰਾਂਤੀ ਮੈਦਾਨ ਵਿਖੇ ਕੀਤੇ ਜਾ ਰਹੇ ਗੁਰਮਤਿ ਸਮਾਗਮ, ਜਰਨੈਲੀ ਫਤਹਿ ਮਾਰਚ, ਲਾਈਟ ਐਂਡ ਸਾਉਂਡ … More
ਅਧੂਰਾ ਐਫੀਡੇਵਿਟ ਭਰਨ ’ਤੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਹੋਵੇਗਾ ਰੱਦ-ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ,(ਪ੍ਰੀਤੀ ਸ਼ਰਮਾ) – ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਜਤ ਅਗਰਵਾਲ ਵੱਲੋਂ ਆਗਾਮੀ 30 ਅਪ੍ਰੈ¤ਲ, 2014 ਨੂੰ ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੋਣ ਵਾਲੀ ਚੋਣ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੂਰੀ ਚੋਣ ਪ੍ਰਕਿਰਿਆ ਅਤੇ ਆਦਰਸ਼ … More
ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਵੱਲੋਂ ਸਲਾਨਾ ਫਲਾਵਰ ਸ਼ੋਅ ਆਰੰਭ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਦੋ ਰੋਜ਼ਾ ਫਲਾਵਰ ਸ਼ੋਅ ਅੱਜ ਅਰੰਭ ਹੋਇਆ । ਇਹ ਫਲਾਵਰ ਸ਼ੋਅ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਅਤੇ ਅਸਟੇਟ ਆਰਗੇਨਾਈਜੇਸ਼ਨ ਵ¤ਲੋਂ ਆਯੋਜਿਤ ਕੀਤਾ ਗਿਆ … More
ਪੁਲਿਸ ਕਮਿਸ਼ਨਰੇਟ ਦੇ ਇਲਾਕੇ ‘ਚ ਬੈਂਕਾਂ ਦੇ ਏ.ਟੀ.ਐਮਜ਼ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਨ੍ਹਾਂ ਸੁਰੱਖਿਆ ਗਾਰਡ ਖੋਲਣ ‘ਤੇ ਮਨਾਹੀ
ਲੁਧਿਆਣਾ,(ਪ੍ਰੀਤੀ ਸ਼ਰਮਾ) ਪੁਲਿਸ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਗਿੱਲ ਵੱਲੋਂ ਧਾਰਾ 144 ਅਧੀਨ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਸਾਰੀਆਂ ਬੈਂਕਾਂ ਦੇ ਏ.ਟੀ.ਐਮਜ਼ ਰਾਤ 8.00 ਵਜੇ ਤੋਂ ਸਵੇਰੇ 6 ਵਜੇ ਤੱਕ ਬਿਨ੍ਹਾਂ ਸੁਰੱਖਿਆ ਗਾਰਡ ਖੋਲਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ … More
ਐਕਸ਼ਨ ਅਗੇਂਸਟ ਕਰਪਸ਼ਨ ਨੇ ਸ਼ਰਾਬ ਦੇ ਨਵੇਂ ਠੇਕੇ ਨਾਂ ਖੋਲ੍ਹਣ ਲਈ ਸੌਂਪਿਆ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
ਲੁਧਿਆਣਾ,(ਪ੍ਰੀਤੀ ਸ਼ਰਮਾ) – ਐਕਸ਼ਨ ਅਗੇਂਸਟ ਕਰਪਸ਼ਨ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਨਵੇਂ ਸਾਲ ਲਈ ਨਵੇਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਕਰਦੇ ਸਮੇਂ ਰਿਹਾਇਸ਼ੀ ਖੇਤਰਾਂ, ਸਿੱਖਿਅਕ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਦਾ ਖਿਆਲ ਰਖਦੇ ਹੋਏ ਸ਼ਰਾਬ ਦੇ … More
7 ਅਪਰੈਲ ਤੋਂ ਸ਼ੁਰੂ ਲੋਕਸਭਾ ਚੋਣਾਂ :12 ਮਈ ਨੂੰ ਹੋਵੇਗੀ ਆਖਰੀ ਪੜਾਅ ਦੀ ਚੋਣ
ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਅੱਜ 16ਵੀਂ ਲੋਕਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੀ ਸ਼ੁਰੂਆਤ 7 ਅਪਰੈਲ ਨੂੰ ਹੋਵੇਗੀ ਅਤ 12 ਮਈ ਨੂੰ ਆਖਰੀ ਪੜਾਅ ਦੀ ਚੋਣ ਹੋਵੇਗੀ। ਪੂਰੇ ਦੇਸ਼ ਵਿੱਚ ਕੁਲ 9 ਪੜਾਵਾਂ ਵਿੱਚ ਚੋਣਾਂ ਹੋਣਗੀਆਂ। … More







