ਖ਼ਬਰਾਂ
ਗਾਇਬ ਹੋਈ ਟਰਾਮ ਫਿਰ ਤੋਂ ਬਣੇਗੀ ਪੁਰਾਣੀ ਦਿੱਲੀ ਦੀ ਸ਼ਾਨ
ਨਵੀਂ ਦਿੱਲੀ – ਲੰਬੇ ਅਰਸੇ ਤੋਂ ਦਿੱਲੀ ਦੀਆਂ ਸੜਕਾਂ ਤੋਂ ਗਾਇਬ ਹੋਈ ਟਰਾਮ ਹੁਣ ਫਿਰ ਤੋਂ ਦਿੱਲੀ ਵਾਸੀਆਂ ਦੀ ਸੇਵਾ ਵਿੱਚ ਹਾਜਿਰ ਹੋ ਰਹੀ ਹੈ। ਹੁਣ ਟਰਾਮ ਵਿੱਚ ਬੈਠ ਕੇ ਲਾਲ ਕਿਲੇ ਦਾ ਨਜ਼ਾਰਾ ਵੇਖਿਆ ਜਾ ਸਕੇਗਾ। ਰਾਜਧਾਨੀ ਦੀ ਵਿਰਾਸਤ … More
ਡਾ. ਵੀ.ਐਨ ਤਿਵਾੜੀ ਹਾਲ ਦਾ ਦੀਵਾਨ, ਜਵੱਦੀ ਨੇ ਕੀਤਾ ਉਦਘਾਟਨ
ਲੁਧਿਆਣਾ,(ਪ੍ਰੀਤੀ ਸ਼ਰਮਾ): ਸਰਕਾਰੀ ਹਾਈ ਸਕੂਲ, ਪਿੰਡ ਜਵੱਦੀ ’ਚ ਬਣਾਏ ਗਏ ਡਾ ਵਿਸ਼ਵਨਾਥ ਤਿਵਾੜੀ ਹਾਲ ਦਾ ਮੰਗਲਵਾਰ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਤੇ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਜਵੱਦੀ ਨੇ ਉਦਘਾਟਨ ਕੀਤਾ। ਹਾਲ ਦੇ ਨਿਰਮਾਣ ਲਈ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ … More
ਧਾਰਾ 144 ਅਧੀਨ ਜਗਰਾਂਓ ਪੁਲ ਤੋਂ ਭਾਈਬਾਲਾ ਚੌਂਕ ਤੱਕ ਅਤੇ ਮਿੰਨੀ ਸਕੱਤਰੇਤ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ
ਲੁਧਿਆਣਾ,(ਪ੍ਰੀਤੀ ਸ਼ਰਮਾ) – ਪੁਲਿਸ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਗਿੱਲ ਵੱਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਜਗਰਾਂਓ ਪੁਲ ਤੋਂ ਭਾਈਬਾਲਾ ਚੌਂਕ ਤੱਕ ਮੁੱਖ ਸੜਕ, ਦਫਤਰ ਪੁਲਿਸ ਕਮਿਸ਼ਨਰੇਟ, ਡੀ.ਸੀ. ਕੰਪਲੈਕਸ ਅਤੇ ਅਦਾਲਤੀ ਕੰਪਲੈਕਸ ਤੇ ਇਹਨਾਂ … More
ਹਿੰਡੂਜਾ ਗਰੁੱਪ ਆਫ਼ ਕੰਪਨੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਰੱਕ ਭੇਟ ਕੀਤਾ ਗਿਆ
ਅੰਮ੍ਰਿਤਸਰ : ਹਿੰਡੁਜਾ ਗਰੁੱਪ ਆਫ਼ ਕੰਪਨੀ ਵੱਲੋਂ ਅਸ਼ੋਕ ਲੇਲੈਂਡ ੧੧੧੨ ਲ਼ਓ ਭੋਸਸ ਮਾਡਲ ਵਾਲਾ ਪਹਿਲਾ ਟਰੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਨੋਦ ਕੇ.ਦਾਸਰੀ ਅਤੇ ਸ੍ਰੀ ਰਜੀਵ ਸਹਾਰੀਆ ਹੈੱਡ ਟਰੱਕਸ … More
ਅਕਾਲੀ-ਭਾਜਪਾ ਗਠਜੋੜ ਦੀ ਸੁਨਾਮੀ ਮੂਹਰੇ ਵਿਰੋਧੀ ਪਾਰਟੀਆਂ ਦਾ ਟਿਕ ਸਕਣਾ ਨਾ-ਮੁਮਕਿਨ-ਸੁਖਬੀਰ ਸਿੰਘ ਬਾਦਲ
ਲੁਧਿਆਣਾ,(ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਪੂਰੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਅਤੇ ਲੋਕ ਕਾਂਗਰਸ … More
12 ਅਪ੍ਰੈਲ ਨੂੰ ਨੈਸ਼ਨਲ ਲੋਕ ਅਦਾਲਤ ਦਾ ਕੀਤਾ ਜਾਵੇਗਾ ਆਯੋਜਿਨ-ਸ੍ਰੀ ਸਿੰਗਲਾ
ਲੁਧਿਆਣਾ,(ਪ੍ਰੀਤੀ ਸ਼ਰਮਾ) - ਆਮ ਲੋਕਾਂ ਨੂੰ ਜਲਦੀ ਤੇ ਸੱਸਤਾ ਨਿਆਂ ਪ੍ਰਦਾਨ ਕਰਨ ਲਈ 12 ਅਪ੍ਰੈਲ 2014 ਨੂੰ ਨੈਸ਼ਨਲ ਲੋਕ ਅਦਾਲਤਾਂ ਦਾ ਪੰਜਾਬ ਰਾਜ ਦੀਆਂ ਸਮੂਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਵੱਲੋਂ ਆਯੋਜਿਨ ਕਰਕੇ ਸਾਰੇ ਦੀਵਾਨੀ, ਫੌਜ਼ਦਾਰੀ, ਮਾਲ ਵਿਸੇਕਰਕੇ ਮੋਟਰ ਕਲੇਮ ਅਤੇ … More
ਕੇਂਦਰ ਸਰਕਾਰ ਨੇ ਬੁੱਢੇ ਨਾਲੇ ਦੀ ਸਫਾਈ ਵਾਸਤੇ 37.5 ਕਰੋੜ ਰੁਪਏ ਦਾ ਹੋਰ ਫੰਡ ਜ਼ਾਰੀ ਕੀਤਾ
ਲੁਧਿਆਣਾ,:(ਪ੍ਰੀਤੀ ਸ਼ਰਮਾ) – ਭਾਰਤ ਸਰਕਾਰ ਨੇ ਬੁੱਢਾ ਨਾਲਾ ਪ੍ਰੋਜੈਕਟ ਵਾਸਤੇ 37.50 ਕਰੋੜ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਜ਼ਾਰੀ ਕੀਤੀ ਹੈ। ਇਹ ਰਾਸ਼ੀ ਪਲਾਨਿੰਗ ਕਮਿਸ਼ਨ ਵੱਲੋਂ ਇਸ ਤੋਂ ਪਹਿਲਾਂ ਜ਼ਾਰੀ ਕੀਤੀ ਗਈ 50 ਕਰੋੜ ਰੁਪਏ ਤੇ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ … More
ਅਫਰੀਦੀ ਦੇ ਛੱਕਿਆਂ ਨੇ ਭਾਰਤ ਨੂੰ ਹਰਾਇਆ
ਮੀਰਪੁਰ – ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਜੁਝਾਰੂ ਪਾਰੀ ਅਤੇ ਮੁਹੰਮਦ ਹਫੀਜ਼ ਦੇ ਆਲਰਾਂਊਡਰ ਪ੍ਰਦਰਸ਼ਨ ਦੀ ਬਦੌਲਤ ਐਤਵਾਰ ਨੂੰ ਏਸੀਆ ਕੱਪ ਦੇ ਆਖਰੀ ਓਵਰਾਂ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਇੱਕ ਵਿਕਿਟ ਨਾਲ ਹਰਾਇਆ।ਪਾਕਿਸਤਾਨ ਤੋਂ ਹਾਰਨ ਦੇ ਬਾਅਦ ਭਾਰਤ ਦਾ ਏਸ਼ੀਆ … More
ਸੈਲਫ ਸਰਵਿਸ ਸਾਈਕਲ ਸਟੈਂਡ ਉਪਰ ਸਾਈਕਲ ਤੋੜਨ ਵਾਲੇ ਨੂੰ ਤੋੜੇ ਹੋਏ ਸਾਈਕਲ ਮਰੁੰਮਤ ਕਰਨ ਦੀ ਸਜ਼ਾ
ਪੈਰਿਸ,(ਸੁਖਵੀਰ ਸਿੰਘ ਸੰਧੂ) ਇਥੇ ਦੇ ਸੇਂਟ ਡਨਿਜ਼ ਇਲਾਕੇ ਦੀ ਇੱਕ ਅਦਾਲਤ ਨੇ 18 ਸਾਲ ਦੇ ਲੜਕੇ ਨੂੰ ਅਨੋਖੀ ਸਜ਼ਾ ਸੁਣਾਈ ਹੈ। ਉਸ ਉਪਰ ਦੋਸ ਸੀ ਕਿ ਉਹ ਪਬਲਿਕ ਸੈਲਫ ਸਾਈਕਲ ਸਟੈਂਡ ਦੇ ਸਾਈਕਲਾਂ ਦੀ ਭੰਨ ਤੋੜ ਕਰਦਾ ਸੀ।ਮਾਨ ਯੋਗ ਜੱਜ … More
ਪੈਰਿਸ ਵਿੱਚ ਲੁਕਸ ਘੜੀਆਂ ਦੇ ਕਾਰਖਾਨੇ ਵਿੱਚ ਚੋਰੀ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਵਿਚਕਾਰ ਮਾਰਕੇ ਦੀਆਂ ਘੜੀਆਂ ਦੀ ਮਰੁੰਮਤ ਕਰਨ ਵਾਲੇ ਕਾਰਖਾਨੇ ਵਿੱਚ ਘੁਸ ਕੇ ਚੋਰਾਂ ਨੇ ਇੱਕ ਲੱਖ ੲੈਰੋ ਦੇ ਕਰੀਬ ਮਹਿੰਗੀਆਂ ਘੜੀਆਂ ਚੋਰੀ ਕਰ ਲਈਆਂ ਹਨ।ਹੋਇਆ ਇਸ ਤਰ੍ਹਾਂ ਕਿ ਦੋ ਚੋਰ ਕਾਰਖਾਨੇ ਦੀ ਛੱਤ … More






