ਖ਼ਬਰਾਂ

photo 23-1-14 karsewa.sm

ਦਿੱਲੀ ਕਮੇਟੀ ਨੇ ਸੋਨਾ-ਚਾਂਦੀ ਅਤੇ ਮਾਇਆ ਬਾਬਾ ਬਚਨ ਸਿੰਘ ਦੇ ਕੀਤੀ ਹਵਾਲੇ

ਨਵੀਂ ਦਿੱਲੀ: ਦਿੱਲੀ ਦੇ ਇਤਿਹਾਸਿਕ ਗੁਰੂਧਾਮਾ ਦੇ ਵਿਚ ਚਲ ਰਹੇ ਕਾਰਸੇਵਾ ਦੇ ਕਾਰਜਾਂ ਨੂੰ ਸਿਰੇ ਚੜਾਉਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆ ਨੂੰ ਕਮੇਟੀ ਵਲੋਂ 1.25 ਕਰੋੜ ਰੁਪਏ … More »

ਭਾਰਤ | Leave a comment
Supreme_Court_of_India_-_200705.sm

ਸੁਪਰੀਮਕੋਰਟ ਨੇ 15 ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲਿਆ

ਨਵੀਂ ਦਿੱਲੀ- ਸੁਪਰੀਮਕੋਰਟ ਨੇ ਇੱਕ ਇਤਿਹਾਸਿਕ ਫੈਂਸਲਾ ਦਿੰਦੇ ਹੋਏ ਕਾਲ ਕੋਠੜੀਆਂ ਵਿੱਚ ਬੰਦ ਮੌਤ ਦੀ ਸਜ਼ਾ ਦੇ ਇੰਤਜਾਰ ਵਿੱਚ ਦਿਨ ਗਿਣ ਰਹੇ ਦੋਸ਼ੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ … More »

ਭਾਰਤ | Leave a comment
 

ਭੁੱਲਰ ਨੂੰ ਪੰਜਾਬ ਵਿੱਚ ਲੈਣ ਤੋਂ ਇਨਕਾਰ ਕਰਨ ਦੀ ਕੀਤੀ ਬੱਜਰ ਗਲਤੀ ਦੀ ਬਾਦਲ ਸਿੱਖ ਕੌਮ ਤੋਂ ਮੁਆਫੀ ਮੰਗੇ

ਨਵੀਂ ਦਿੱਲੀ – ਭਾਰਤ ਦੀ ਸੁਪਰੀਮ ਕੋਰਟ ਵੱਲੋ ਪਿਛਲੇ ਲੰਮੇ ਸਮੇਂ ਤੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਸੁਆਗਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ … More »

ਭਾਰਤ | Leave a comment
Davinderpal_singh_bhullar.sm

ਪ੍ਰੋ. ਭੁੱਲਰ ਤੇ ਸੁਪਰੀਮ ਕੋਰਟ ਦੇ ਫੈਂਸਲੇ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ

ਨਵੀਂ ਦਿੱਲੀ : ਸੁਪਰੀਮ ਕੋਰਟ ਵਲੋਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੇ ਫੈਂਸਲੇ ਦਾ ਸਵਾਗਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ … More »

ਭਾਰਤ | Leave a comment
 

ਮਲਿਕਾ ਨਾਲ ਸਿੱਖ ਕੌਮ ਦੇ ਸੰਬੰਧ ਹਮੇਸ਼ਾਂ ਸੁਖਾਂਵੇਂ ਰਹੇ, ਪਰ ਬਲਿਊ ਸਟਾਰ ਦੀ ਬਰਤਾਨੀਆਂ ਦੀ ਭੂਮਿਕਾ ਡੂੰਘਾ ਦੁੱਖ ਪਹੁੰਚਾਉਣ ਵਾਲੀ : ਮਾਨ

ਫਤਿਹਗੜ੍ਹ ਸਾਹਿਬ – ‘‘ ਬਰਤਾਨੀਆਂ ਦੀ ਮਲਿਕਾ ਸਾਹਿਬਾਂ ਵੱਲੋਂ ਵਡੇਰੀ ਉਮਰ ਹੋ ਜਾਣ ਦੀ ਬਦੌਲਤ ਜੋ ਉਨ੍ਹਾਂ ਵੱਲੋਂ ਸ਼ਹਿਜਾਦਾ ਚਾਰਲਿਸ ਨੂੰ ਤਖਤ-ਨਸ਼ੀਨੀ ਕਰਨ ਦੇ ਉੱਦਮ ਹੋ ਜਾ ਰਹੇ ਹਨ, ਉਹ ਠੀਕ ਹਨ। ਮਲਿਕਾ ਸਾਹਿਬਾ ਦੇ ਸੰਬੰਧ ਸਿੱਖ ਕੌਮ ਨਾਲ ਹਮੇਸ਼ਾਂ … More »

ਪੰਜਾਬ | Leave a comment
unnamed-300x231.sm

ਬਾਬਾ ਦਯਾ ਸਿੰਘ ਸੁਰ ਸਿੰਘ ਵਾਲੇ ਪੰਜ ਤੱਤਾ ‘ਚ ਵਲੀਨ

ਅੰਮ੍ਰਿਤਸਰ – ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਜਾਨ-ਨਸ਼ੀਨ ਅਤੇ ਸਿੱਖ ਪੰਥ ਦੀ ਸਤਿਕਾਰਤ ਸਖ਼ਸ਼ੀਅਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲੇ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਪੰਜ ਭੂਤਕ ਸਰੀਰ ਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More »

ਪੰਜਾਬ | Leave a comment
photo-617-150x150.sm.sm

ਮਜੀਠਾ ਤੋਂ ਸਾਬਤ ਸੂਰਤ ਦਸਤਾਰ ਸਿਰਾ ਗੁਰਮਤਿ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਆਦੇਸ਼ ਅਨੁਸਾਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ, ਕੇਸਾਂ ਦੀ ਮਹਾਨਤਾ ਤੇ ਦਸਤਾਰ … More »

ਪੰਜਾਬ | Leave a comment
photo-616-150x150.sm

ਲਹਿੰਦੇ ਪੰਜਾਬ ਦੇ ਅਸੈਂਬਲੀ ਮੈਂਬਰ ਸ.ਰਮੇਸ਼ ਸਿੰਘ ਅਰੋੜਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ – ਗੁਆਂਢੀ ਦੇਸ਼ ਪਾਕਿਸਤਾਨ ਤੋਂ ਸੂਬਾ ਪੰਜਾਬ ਦੇ ਜਿਲ੍ਹਾ ਨਾਰੋਵਾਲ ਕਰਤਾਰਪੁਰ ਤੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਸ.ਰਮੇਸ਼ ਸਿੰਘ ਅਰੋੜਾ ਐਮ.ਪੀ.ਏ. ਨੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ … More »

ਪੰਜਾਬ | Leave a comment
DSC_7875.sm

ਕੈਂਸਰ ਅਵੇਅਰਨੈਸ ਮਾਰਚ ਵਿਚ ਲਿਆ ਹਜ਼ਾਰਾਂ ਬੱਚਿਆ ਨੇ ਭਾਗ

ਨਵੀਂ ਦਿੱਲੀ : ਸਮਾਜਿਕ ਸਰੋਕਾਰ ਨੂੰ ਮੁੱਖ ਰਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਕੋ ਕੈਂਸਰ ਅਵੈਅਰਨੇਸ ਮਾਰਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ ਮੰਤਰ, ਰਿਗਲ ਬਿਲਡਿੰਗ ਕਨਾਟ ਪਲੇਸ, ਬਾਬਾ ਖੜਗ ਸਿੰਘ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬ ਗੰਜ ਸਾਹਿਬ … More »

ਭਾਰਤ | Leave a comment
1381279_524982334262362_1533014650_n.sm

ਥਰੂਰ ਦੀ ਪਤਨੀ ਸੁਨੰਦਾ ਦੀ ਰਹੱਸਮਈ ਹਾਲਤ ‘ਚ ਮੌਤ

ਨਵੀਂ ਦਿੱਲੀ-  ਕੇਂਦਰੀ ਰਾਜ ਮੰਤਰੀ ਸ਼ਸੀ ਥਰੂਰ ਦੀ ਪਤਨੀ ਸੁਨੰਦਾ ਥਰੂਰ ਦੀ ਦਿੱਲੀ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਹੈ। ਥਰੂਰ ਨੇ ਇੱਕ ਦਿਨ ਪਹਿਲਾਂ ਹੀ ਦੋਵਾਂ ਦੇ ਰਿਸ਼ਤਿਆਂ ਸਬੰਧੀ ਸਰਵਜਨਿਕ ਤੌਰ ਤੇ ਬਿਆਨ ਦਿੱਤਾ ਸੀ ਕਿ ਉਹ ਪਤੀ … More »

ਭਾਰਤ | Leave a comment