ਖ਼ਬਰਾਂ

16 asr fateh bajwa.sm

ਡਰੱਗ ਰੈਕਟ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਭੰਡਾਰੀ ਪੁਲ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਧਰਨਾ

ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਰੈਕਟ ਵਿੱਚ ਸ਼ਮੂਲੀਅਤ ਸੰਬੰਧੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ … More »

ਪੰਜਾਬ | Leave a comment
 

ਭੋਲਾ ਨੂੰ ਮੀਡੀਏ ਦੇ ਸਾਹਮਣੇ ਕਰਕੇ ਆਜ਼ਾਦਾਨਾ ਤੌਰ ਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ : ਮਾਨ

ਫਤਿਹਗੜ੍ਹ ਸਾਹਿਬ -‘‘ ਭੋਲਾ ਡੀ ਐਸ ਪੀ ਜਿਸ ਨੇ ਸ. ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਦੇ ਤਿੰਨ ਹੋਰ ਕੈਬਿਨਟ ਵਜੀਰਾਂ ਦਾ , ਸੱਤ ਹਜਾਰ ਕਰੋੜ ਦੇ ਡਰੱਗ ਮਾਫੀਆ ਦੇ ਕਾਰੋਬਾਰ ਵਿਚ ਸ਼ਾਮਿਲ ਹੋਣ ਦਾ ਇੰਕਸਾਫ ਕੀਤਾ ਹੈ, ਉਸ ਦੀ ਜਾਨ … More »

ਪੰਜਾਬ | Leave a comment
Vishavjit Chaohaan.sm

ਰਾਈਫਲ ਸ਼ੂਟਿੰਗ ਵਿਚ ਛੋਟੀ ਉਮਰੇ ਅਨੇਕਾਂ ਮੈਡਲਾਂ ਨਾਲ ਹਿੱਕ ਸਜਾਉਣ ਵਾਲਾ ਵਿਸ਼ਵਜੀਤ ਚੌਹਾਨ

ਅੰਮ੍ਰਿਤਸਰ,(ਗੁਰਨਾਮ ਸਿੰਘ ਅਕੀਦਾ)-ਗੋਦੜੀ ਵਿਚ ਲਾਲ ਦੀ ਕਹਾਵਤ ਤਾਂ ਸੁਣੀ ਹੀ ਹੈ ਇਹ ਸੱਚ ਵੀ ਹੋ ਜਾਂਦੀ ਹੈ ਕਿ ਮਹਿੰਗੇ ਭਾਅ ਦੀ ਖੇਡ ਬਣ ਚੁੱਕੀ ਰਾਈਫਲ ਸ਼ੁਟਿੰਗ ਵਿਚ ਕਈ ਮੈਡਲ ਜਿੱਤ ਕੇ ਆਪਣੇ ਮਾਪਿਆਂ, ਆਪਣੇ ਇਲਾਕੇ ਤੇ ਆਪਣੇ ਸਕੂਲ ਤੋਂ ਲੈਕੇ … More »

ਪੰਜਾਬ | Leave a comment
637px-Laluprasadyadav.sm

ਰਾਮਦੇਵ ਪਤੰਜਲੀ ਆਟੇ ‘ਚ ਜਹਿਰ ਮਿਲਾ ਰਹੇ ਹਨ : ਲਾਲੂ

ਪਟਨਾ- ਆਰਜੇਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਪਟਨਾ ਦੇ ਸਰਕੁਲਰ ਰੋਡ ਤੇ ਸਥਿਤ ਆਪਣੀ ਪਤਨੀ ਰਾਬੜੀ ਦੇਵੀ ਦੇ ਨਿਵਾਸ ਤੇ ਘੱਟ ਗਿਣਤੀ ਕਮਿਊਨਿਟੀ ਲਈ ਸਪੈਸ਼ਲ ਤੌਰ ਤੇ ਆਯੋਜਿਤ ਚੂੜਾ-ਦਹੀਂ ਭੋਜ ਦੇ ਸਮੇਂ ਬਾਬਾ ਰਾਮਦੇਵ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ … More »

ਭਾਰਤ | Leave a comment
photo , 2 news.....sm

ਦਿੱਲੀ ਕਮੇਟੀ ਨੇ ਕੀਤਾ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸਨਾਮਨ

ਨਵੀਂ ਦਿੱਲੀ : ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਬਿਤੇ ਦਿਨੀ ਮੌਹਾਲੀ ਵਿਖੇ ਜੇਲਾਂ ਵਿਚ ਬੰਦ ਸਿੱਖ ਕੈਦਿਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੂਖ ਹੜਤਾਲ ਤੇ ਬੈਠੇ ਸੀ, ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ … More »

ਭਾਰਤ | Leave a comment
15 fateh bajwa.sm

ਮਜੀਠੀਆ ਸੱਚੇ ਸੁੱਚੇ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਤੋਂ ਬਾਦਲਾਂ ਨੂੰ ਤੜਫਣ ਦੀ ਕੀ ਲੋੜ

ਬਟਾਲਾ / ਗੁਰਦਾਸ ਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਦੇ ਮਰਹੂਮ ਲੀਡਰ ਸਾਬਕਾ ਮੰਤਰੀ ਸ: ਸਤਨਾਮ ਸਿੰਘ ਬਾਜਵਾ ਸੰਬੰਧੀ ਕੀਤੀ … More »

ਪੰਜਾਬ | Leave a comment
575727_446186272147805_2097608224_n.sm.sm.sm

ਬੀਜੇਪੀ ਦੇ ਸੰਪਰਕ ‘ਚ ਹਨ ‘ਆਪ’ ਦੇ ਚਾਰ ਵਿਧਾਇਕ

ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਵਿੱਚ ਵੀ ਬਗਾਵਤੀ ਸੁਰ ਉਠਣ ਲਗ ਪਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਵਿਨੋਦ ਕੁਮਾਰ ਬਿੰਨੀ ਸਮੇਤ ਚਾਰ ਵਿਧਾਇਕਾਂ ਸਬੰਧੀ ਇਹ ਚਰਚਾ ਚੱਲ ਰਹੀ ਹੈ ਕਿ ਉਹ ਬੀਜੇਪੀ  ਨੇਤਾਵਾਂ ਦੇ ਸੰਪਰਕ ਵਿੱਚ ਹਨ। … More »

ਭਾਰਤ | Leave a comment
 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਾਂ ਮਹੀਨਿਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਸਾਂਝੇ ਬਿਆਨ ਵਿੱਚ ਆਪਣੇ ਪ੍ਰਬੰਧਕੀ-ਕਾਲ ਬੀਤੇ ਵਰ੍ਹੇ ਦੇ ਦਸਾਂ ਮਹੀਨਿਆਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਕਿਹਾ ਕਿ ਦਿੱਲੀ … More »

ਭਾਰਤ | Leave a comment
800px-Akal_takhat_amritsar.sm

ਥੈਚਰ ਨੇ ਅਪਰੇਸ਼ਨ ਬਲਿਊ ਸਟਾਰ ਦੌਰਾਨ ਭਾਰਤ ਦੀ ਮੱਦਦ ਕੀਤੀ ਸੀ : ਬਰਿਟਿਸ਼ ਸਾਂਸਦ

ਲੰਡਨ – ਬ੍ਰਿਟੇਨ ਦੇ ਇੱਕ ਸੰਸਦ ਮੈਂਬਰ ਅਤੇ ਹਾਊਸ ਆਫ਼ ਲਾਰਡਸ ਦੇ ਇੱਕ ਸਿੱਖ ਮੈਂਬਰ ਦੁਆਰਾ ਪ੍ਰਧਾਨਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਦਾ 1984 ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚੋਂ ਖਾੜਕੂਆਂ ਨੂੰ ਕੱਢਣ ਦੀ ਅਪਰੇਸ਼ਨ ਬਲਿਊ ਸਟਾਰ ਯੋਜਨਾ ਵਿੱਚ ਇੰਦਰਾ ਗਾਂਧੀ … More »

ਅੰਤਰਰਾਸ਼ਟਰੀ | Leave a comment
YAAD Dr Bains addressing seminar 2014.sm

ਨਸ਼ਿਆਂ ਦੀ ਤਬਾਹੀ ਤੋਂ ਬਚਣ ਲਈ ਨੌਜਵਾਨ ਖੁਦ ਵੀ ਉਪਰਾਲੇ ਕਰਨ: ਡਾ ਬੈਂਸ

ਜਲੰਧਰ–ਨਸ਼ੇ, ਭਰੂਣ ਹੱਤਿਆ ਅਤੇ ਹੋਰ ਸਮਾਜਕ ਬੁਰਾਈਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ‘ਯਾਦ ਫਾਊਂਡੇਸ਼ਨ ਪੰਜਾਬ’ ਵੱਲੋਂ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਅੱਜ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਕੈਨੇਡਾ ਵਾਸੀ ਡਾ. ਰਘਬੀਰ ਸਿੰਘ ਬੈਂਸ ਵੱਲੋਂ ਸੰਬੋਧਨ ਕੀਤਾ ਗਿਆ। … More »

ਪੰਜਾਬ | Leave a comment