ਖ਼ਬਰਾਂ

 

1984 ਯਾਦਗਾਰ ਦੇ ਕੰਮ ਵਿਚ ਅੜਿਕਾ ਪਾਉਣ ਲਈ ਸਰਨਾ ਨੇ ਹਾਈ ਕੋਰਟ ਵਿਚ ਆਪਣੇ ਚੇਲੇ ਤੋਂ ਪਵਾਇਆ ਨਵਾਂ ਕੇਸ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਨਣ ਵਾਲੀ 1984 ਦੇ ਸਿੱਖ ਸ਼ਹੀਦਾ ਦੀ ਯਾਦਗਾਰ ਦੇ ਕਾਰਜ ਨੂੰ ਰੋਕਣ ਵਾਸਤੇ ਦਿੱਲੀ ਹਾਈ ਕੋਰਟ ਵਿਚ ਪਾਏ ਗਏ ਮੁਕੱਦਮੇ … More »

ਭਾਰਤ | Leave a comment
800px-Palaniappan_Chidambaram_-_World_Economic_Forum_Annual_Meeting_2011.sm

‘ਵਾਜਪੇਈ-ਅਡਵਾਨੀ ਹਾਰ ਗਏ ਤਾਂ ਮੋਦੀ ਕੀ ਚੀਜ਼ ਹੈ’: ਚਿਦੰਬਰਮ

ਨਵੀਂ ਦਿੱਲੀ-ਕਾਂਗਰਸ ਪਾਰਟੀ ਭਾਂਵੇ ਅਜੇ ਪੂਰੀ ਤਰ੍ਹਾਂ ਨਾਲ ਚੋਣ ਮੈਦਾਨ ਵਿੱਚ ਨਹੀਂ ਆਈ ਪਰ ਭਾਜਪਾ ਵੱਲੋਂ ਮੋਦੀ ਨੂੰ ਜਿਆਦਾ ਵਧਾ ਚੜ੍ਹਾ ਕੇ ਪੇਸ਼ ਕਰਨ ਤੇ ਕਾਂਗਰਸ ਵੀ ਉਸ ਨੂੰ ਨਿਸ਼ਾਨਾ ਬਣਾਉਣ ਤੋਂ ਬਾਜ ਨਹੀਂ ਆਉਂਦੀ। ਪੀ. ਚਿਦੰਬਰਮ ਨੇ ਇੱਕ ਨਿਊਜ … More »

ਭਾਰਤ | Leave a comment
 

ਤਿਲੰਗਨਾਂ ਸਟੇਟ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਗੁਰੂ ਘਰ ਉੱਤੇ ਹਮਲਾ ਕਰਨ ਦੇ ਅਮਲ ਇਨਸਾਨਿਅਤ ਵਿਰੋਧੀ : ਮਾਨ

ਫਤਿਹਗੜ ਸਾਹਿਬ – ‘‘ ਯੂ.ਪੀ.ਏ ਹਕੂਮਤ ਵੱਲੋਂ ਆਂਧਰਾ ਪ੍ਰਦੇਸ਼ ਵਿਚੋਂ ਕੁਝ ਹਿੱਸੇ ਨੂੰ ਵੱਖ ਕਰਕੇ ਤਿਲੰਗਨਾਂ ਨਵਾਂ ਸੂਬਾ ਬਣਾਉਣ ਦੇ ਅਮਲਾਂ ਨਾਲ ਸਿੱਖ ਕੌਮ ਦਾ ਕੋਈ ਰਤੀ ਭਰ ਵੀ ਸੰਬੰਧ ਨਹੀਂ। ਸਿੱਖ ਕੌਮ ਤਿਲੰਗਨਾਂ ਸੂਬੇ ਬਣਨ ਦੇ ਨਾਂ ਤਾਂ ਕਿਸੇ … More »

ਪੰਜਾਬ | Leave a comment
 

ਆਂਧਰਾ ‘ਚ ਗੁਰਦੁਆਰਾ ਸਾਹਿਬ ਵਿਖੇ ਭੰਨ ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

ਨਵੀਂ ਦਿੱਲੀ:- ਆਂਧਰਾ ਪ੍ਰਦੇਸ਼ ਦੇ ਵਿਜੈਨਗਰਮ ਜ਼ਿਲੇ ਵਿਖੇ ਸਿਥਤ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੂੰ ਅਣਪਛਾਤੇ ਲੋਕਾਂ ਵਲੋਂ ਭੰਨ ਤੋੜ ਕਰਨ ਨੂੰ ਮੰਦਭਾਗਾ ਦਸਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿੱਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More »

ਭਾਰਤ | Leave a comment
7 fateh bajwa.sm

ਨੈਨੋ ਕੋਟ ਵਿਖੇ ਜਠੇਰਿਆਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, 60ਸਾਲ ਦੇ ਗੱਭਰੂਆਂ ਦਾ ਕਬੱਡੀ ਮੈਚ ਰਿਹਾ ਖਿੱਚ ਦਾ ਕੇਂਦਰ।

ਬਟਾਲਾ/ ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਰਾਜ ਦੀ ਅਕਾਲੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਉੱਸਾਰੂ ਸੇਧ ਦੇਣ ’ਚ ਨਾਕਾਮ ਰਹੀ ਹੈ ਜਿਸ ਕਾਰਨ ਨੌਜਵਾਨ ਨਸ਼ਿਆਂ ਦਾ ਆਦੀ ਹੋ ਰਹੇ ਹਨ। ਪਿੰਡ … More »

ਪੰਜਾਬ | Leave a comment
springfield

ਸਪਰਿੰਗਫੀਲਡ(ਅਮਰੀਕਾ) ਦੇ ਮੇਲੇ ਵਿਚ ਪੰਜਾਬੀ ਸਭਿਆਚਾਰ ਵਿਸ਼ੇਸ਼ ਖਿਚ ਦਾ ਕੇਂਦਰ ਰਿਹਾ

ਸਪਰਿੰਗਫੀਲਡ ਦੇ : ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ  ਸਿਟੀ ਹਾਲ ਪਲਾਜ਼ਾ ਵਿਖੇ 17 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਪੰਜਾਬੀ ਸਭਿਆਚਾਰ ਤੋਂ … More »

ਅੰਤਰਰਾਸ਼ਟਰੀ | Leave a comment
shri-mulayamsingh.sm

ਇਸ ਵਾਰ ਪ੍ਰਧਾਨਮੰਤਰੀ ਤੀਸਰੇ ਮੋਰਚੇ ਦਾ ਬਣੇਗਾ-ਮੁਲਾਇਮ

ਨਵੀਂ ਦਿੱਲੀ- 2014 ਵਿੱਚ ਆ ਰਹੀਆਂ ਲੋਕ ਸੱਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਸੀ ਪਾਰਟੀਆਂ ਵੋਟਾਂ ਬਟੋਰਨ ਲਈ ਵੱਖ-ਵੱਖ ਹੱਥਕੰਡੇ ਅਪਣਾ ਰਹੀਆਂ ਹਨ। ਭਾਜਪਾ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਐਲਾਨ ਕੇ ਪੱਬਾਂ ਭਾਰ ਹੋਈ ਫਿਰਦੀ ਹੈ ਅਤੇ ਕਾਂਗਰਸ ਰਾਹੁਲ ਨੂੰ ਅਗਲੇ ਪ੍ਰਧਾਨਮੰਤਰੀ … More »

ਭਾਰਤ | Leave a comment
 

ਸਿੱਖ ਸੰਗਤਾਂ ਤੇ ਸੰਸਥਾਵਾਂ ‘ਚ ਈਸਾਈਆਂ ਵੱਲੋਂ ਗੁੰਮਰਾਹਕੁੰਨ ਤਰੀਕੇ ਨਾਲ ਕੀਤੇ ਜਾ ਰਹੇ ਧਰਮ ਪਰਿਵਰਤਣ ਵਿਰੁਧ ਸਖਤ ਰੋਸ ਲਹਿਰ

ਲੁਧਿਆਣਾ – ਲੁਧਿਆਣਾ ਜ਼ਿਲੇ ਦੀਆਂ ਸਿੱਖ ਸੰਗਤਾਂ ਤੇ ਸੰਸਥਾਵਾਂ ਵਿੱਚ ਈਸਾਈਆਂ ਵੱਲੋਂ ਗੁਮਰਾਹਕੁੰਨ ਤਰੀਕੇ ਨਾਲ ਕੀਤੇ ਜਾ ਰਹੇ ਧਰਮ ਪਰਿਵਰਤ ਵਿਰੁਧ ਸਖਤ ਰੋਸ ਲਹਿਰ ਫੈਲ ਰਹੀ ਹੈ। ਅੱਜ ਇਥੇ ਇੱਕ ਇਕਤਰਤਾ ਵਿੱਚ ਗੁਰਦਾਸਪੁਰ ਦੇ ਇੱਕ ਸਿੱਖ ਸਕੂਲ ਪ੍ਰਿੰਸੀਪਲ ਤੇ ਕੈਪਟਨ … More »

ਪੰਜਾਬ | Leave a comment
photo yad west.sm

ਸਤਬੀਰ ਸਿੰਘ ਬਣੇ ਯੂਥ ਅਕਾਲੀ ਦਲ ਵੇਸਟ ਦਿੱਲੀ ਦੇ ਪ੍ਰਧਾਨ

ਨਵੀਂ ਦਿੱਲੀ :- ਯੂਥ ਅਕਾਲੀ ਦਲ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਜੋੜਨ ਲਈ ਪ੍ਰਧਾਨ ਬਿਕ੍ਰਮਜੀਤ ਸਿੰਘ ਮਜੀਠਿਆ ਵਲੋਂ ਸ਼ੁਰੂ ਕੀਤੀ ਗਈ ਮੁਹਿਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਦੇ … More »

ਭਾਰਤ | Leave a comment
B_Id_76441_voters(1).sm

ਵਿਧਾਨ ਸਭਾ ਵੋਟਾਂ ਵਿਚ ਕਾਂਗਰਸ ਨੇ ਸੱਜਣ ਕੁਮਾਰ ਦੇ ਬੇਟੇ ਨੂੰ ਉਮੀਦਵਾਰ ਬਣਾਇਆ

ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ ): ਸੁਪਰੀਮ ਕੋਰਟ ਵਿਚ ਚਲ ਰਹੇ ਨਵੰਬਰ 1984 ਸੁਲਤਾਨਪੁਰੀ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਅਜ ਸੱਜਣ  ਕੁਮਾਰ ਵਲੋਂ ਵਕੀਲ ਮੁਕੁਲ ਰਸਤੋਗੀ ਅਤੇ ਪੀ.ਏ.ਰਾਉ ਨੇ ਪੇਸ਼ ਹੋ ਕੇ ਉਨ੍ਹਾਂ ਦੇ ਮੁਵਕਿਲਾਂ ਤੇ … More »

ਭਾਰਤ | Leave a comment