ਖ਼ਬਰਾਂ
ਯੂਥ ਅਕਾਲੀ ਦਲ ਵਲੋਂ ਮੋਤੀ ਨਗਰ ਵਿਖੇ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ
ਨਵੀਂ ਦਿੱਲੀ : ਯੂਥ ਅਕਾਲੀ ਦਲ ਮੋਤੀ ਨਗਰ ਵਾਰਡ ਦੇ ਪ੍ਰਧਾਨ ਹਰਜੀਤ ਸਿੰਘ ਬਾਉਂਸ ਅਤੇ ਸਕੱਤਰ ਜਨਰਲ ਮੋਹਨਪ੍ਰੀਤ ਸਿੰਘ ਗਿੱਨੀ ਦੇ ਯਤਨਾਂ ਸਦਕਾ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਾਸਤੇ ਪ੍ਰੇਰਿਤ ਕਰਨ ਲਈ “ਮੈਂਬਰਸ਼ਿਪ ਮੁਹਿਮ” ਦਾ ਆਗਾਜ਼ ਵਾਰਡ ਦੇ ਸਰਕਲ ਜੱਥੇਦਾਰ … More
ਡਾ: ਮਨਮੋਹਨ ਸਿੰਘ ਮੇਰੇ ਰਾਜਨੀਤਕ ਗੁਰੂ ਹਨ – ਰਾਹੁਲ
ਸੰਗਰੂਰ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸੰਗਰੂਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਦੇ ਸਮੇ ਆਯੋਜਿਤ ਸਮਾਗਮ ਦੌਰਾਨ ਪ੍ਰਧਾਨਮੰਤਰੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਡਾ: ਮਨਮੋਹਨ ਸਿੰਘ ਮੇਰੇ ਰਾਜਨੀਤਕ ਗੁਰੂ ਹਨ। ਰਾਹੁਲ ਨੇ ਕਿਹਾ … More
ਜਗਦੀਸ਼ ਟਾਈਟਲਰ ਨੂੰ ਹਾਈ ਕੋਰਟ ਵਲੋਂ ਕਿਸੇ ਕਿਸਮ ਦੀ ਰਾਹਤ ਨਹੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ ): ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਸੀਬੀਆਈ ਵਲੋਂ ਉਸਦੇ ਵਿਰੁਧ ਜਾਂਚ ਨੂੰ ਰੋਕਣ ਲਈ ਦਿੱਲੀ ਦੀ ਹਾਈਕੋਰਟ ਵਿਚ ਲਗਾਈ ਗਈ ਅਪੀਲ ਨੂੰ ਖਾਰਿਜ਼ ਕਰਦਿਆਂ ਹੋਇਆ ਟਾਈਟਲਰ ਵਿਰੁਧ ਸੀਬੀਆਈ ਜਾਚ ਨੂੰ ਜਾਰੀ ਰਖਣ … More
ਮੁੱਖ ਮੰਤਰੀ ਬਾਦਲ ਵੱਲੋਂ ਪ੍ਧਾਨਮੰਤਰੀ ਨੂੰ ਰੋਸ ਪੱਤਰ ਲਿਖਣਾ ਬੇਮਾਅਨੀ : ਫ਼ਤਿਹ ਬਾਜਵਾ
ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਧੀ ਵੱਲੋਂ ਕਲ ਸੰਗਰੂਰ ਵਿਖੇ ਅਤਿ ਆਧੁਨਿਕ ਕੈਂਸਰ ਹੋਸਪੀਟਲ ਦਾ ਨੀਂਹ ਪੱਥਰ ਰੱਖਣ ਸੰਬੰਧੀ ਸਮਾਗਮ ਵਿੱਚ ਸ਼ਮੂਲੀਅਤ ਲਈ ਸਦਾ … More
ਗਵਾਲੀਅਰ ਵਿਖੇ ਤਿੰਨ ਦਿਨਾਂ ‘ਦਾਤਾ ਬੰਦੀ ਛੋੜ ਸਮਾਗਮ’ ਸੰਪਨ
ਗਵਾਲੀਅਰ- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਕੈਦ ਤੋਂ ਮੁਕਤ ਕਰਾਉਣ ਦਾ ਸਲਾਨਾ ਇਤਿਹਾਸਕ ਦਿਹਾੜਾ ਹਰ ਸਾਲ ਦੀ ਤਰ੍ਹਾਂ ‘ਦਾਤਾ ਬੰਦੀ ਛੋੜ ਦਿਵਸ’ ਦੇ ਰੂਪ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ … More
ਮੁਸ਼ਰੱਫ਼ ਨੂੰ ਮਿਲੇਗਾ ਹੁਣ ਨਜ਼ਰਬੰਦੀ ਤੋਂ ਛੁਟਕਾਰਾ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਸੁਪਰੀਮ ਕੋਰਟ ਨੇ ਬਲੋਚ ਨੇਤਾ ਨਵਾਬ ਬੁਗਤੀ ਦੀ ਹੱਤਿਆ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਕੋਰਟ ਨੇ ਉਨ੍ਹਾਂ ਨੂੰ 10-10 ਲੱਖ ਦੇ ਬਾਂਡ ਭਰਨ ਤੇ ਜਮਾਨਤ ਦੇ ਦਿੱਤੀ ਹੈ। ਮੁਸ਼ਰੱਫ ਦੇ ਵਕੀਲਾਂ … More
ਵਾਲਮਾਰਟ ਨੇ ਤੋੜੇ ਭਾਰਤੀ ਨਾਲੋਂ ਕਾਰੋਬਾਰੀ ਰਿਸ਼ਤੇ
ਨਵੀਂ ਦਿੱਲੀ- ਵਾਲਮਾਰਟ ਅਤੇ ਭਾਰਤੀ ਇੰਟਰਪ੍ਰਾਈਜਸ ਵਿੱਚਕਾਰ ਰੀਟੇਲ ਕਾਰੋਬਾਰ ਦਾ ਰਿਸ਼ਤਾ ਸਮਾਪਤ ਹੋ ਗਿਆ ਹੈ। ਦੋਵਾਂ ਕੰਪਨੀਆਂ ਨੇ 6 ਸਾਲ ਬਾਅਦ ਵੱਖ-ਵੱਖ ਕਾਰੋਬਾਰ ਕਰਨ ਦਾ ਫੈਸਲਾ ਕੀਤਾ ਹੈ।ਦੋਵਾਂ ਦਾ 50-50 ਫੀਸਦੀ ਹਿੱਸਾ ਸੀ। ਆਪਸੀ ਕਰਾਰ ਟੁੱਟਣ ਤੋਂ ਬਾਅਦ ਹੁਣ ਇਹ … More
ਰਾਮਦੇਵ ਨੂੰ ਚੂੜੀਆਂ ਦੇਣ ਪਹੁੰਚੀਆਂ ਕਾਂਗਰਸੀ ਮਹਿਲਾ ਵਰਕਰ
ਰਾਏਪੁਰ- ਰਾਮਦੇਵ ਵੱਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਲਈ ਬਹੁਤ ਹੀ ਘਟੀਆ ਸ਼ਬਦਾਵਲੀ ਵਰਤਣ ਅਤੇ ਸੋਨੀਆ ਅਤੇ ਰਾਹੁਲ ਲਈ ਊਲ ਜਲੂਲ ਬੋਲਣ ਕਰਕੇ ਉਸ ਨੂੰ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਸਵਾਮੀ ਵਿਵੇਕਾਨੰਦ ਏਅਰਪੋਰਟ ਤੇ ਘੇਰ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਰਾਮਦੇਵ ਤੇ … More
ਸ਼ਾਨਦਾਰ ਤੇ ਪ੍ਰਤੀਨਿਧ ਹਾਜਰੀ ਵਿਚ ਨਾਮਵਰ ਤੇ ਸਿੱਖ ਵਿਦਵਾਨ ਗੁਰਦੀਪ ਸਿੰਘ ਦੀਆਂ 3 ਪੁਸਤਕਾਂ ਲੋਕ ਅਰਪਣ
ਸਰੀ,(ਜਗਜੀਤ ਸਿੰਘ ਤੱਖਰ):ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪੰਜਾਬੀ ਅਦਬੀ ਸੰਗਤ ਲਿਟਰੇਟੀ ਸੁਸਾਇਟੀ ਦੇ ਸਹਿਯੋਗ ਨਾਲ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿਖੇ ਇਕ ਸ਼ਾਨਦਾਰ ਤੇ ਭਰਵੇਂ ਸਮਾਗਮ ਵਿਚ ਨਾਮਵਰ ਵਿਦਵਾਨ ਤੇ ਚਿੰਤਕ ਸ. ਗੁਰਦੀਪ ਸਿੰਘ ਲੈਫ ਕਰਨਲ (ਸੇਵਾ ਮੁਕਤ) ਦੀਆਂ ਪੁਸਤਕਾਂ ਦਾ … More
ਜੱਸੋਵਾਲ, ਗਿੱਲ ਤੇ ਸੜਕਨਾਮਾ ਸਨਮਾਨਿਤ
ਲੁਧਿਆਣਾ-ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ, ਪ੍ਰੋ: ਗੁਰਭਜਨ ਗਿੱਲ, ਬਲਦੇਵ ਸਿੰਘ ਸੜਕਨਾਮਾ ਨੂੰ ਕੋਹਿਨੂਰ ਹੀਰੇ ਦਾ ਸਨਮਾਨ ਭੇਂਟ ਕਰਕੇ ਸਨਮਾਨਿਤ ਕੀਤਾ । ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਦੇ ਸਕੱਤਰ ਜਨਰਲ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ … More









