ਖ਼ਬਰਾਂ

2 fateh bajwa.sm

ਬਾਦਲ ਫਿਰਕਾਪ੍ਰਸਤ ਮੋਦੀ ਦੀ ਮਾਰਕੀਟਿੰਗ ਛੱਡ ਲੋਕ ਮਸਲਿਆਂ ਵਲ ਧਿਆਨ ਦੇਣ

ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਧੀ ਸੰਬੰਧੀ ਕੀਤੀਆਂ ਗਈਆਂ … More »

ਪੰਜਾਬ | Leave a comment
g3a24521_0.sm

ਅਮਰੀਕਾ ‘ਚ 8 ਲੱਖ ਲੋਕ ‘ਸ਼ਟਡਾਊਨ’ ਕਰਕੇ ਹੋਏ ਬੇਰੁਜ਼ਗਾਰ

ਵਾਸ਼ਿੰਗਟਨ- ਅਮਰੀਕੀ ਸਰਕਾਰ ਗੰਭੀਰ ਸੰਕਟ ਵਿੱਚ ਫਸ ਗਈ ਹੈ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲੀਕਨ ਪਾਰਟੀ ਦੇ ਵਿਚਕਾਰ ਸਹਿਮਤੀ ਨਾਂ ਬਣਨ ਕਰਕੇ ਸੈਨਿਟ ਵਿੱਚ ਅਗਲੇ ਸਾਲ ਦੇ ਬਜਟ ਨੂੰ ਮਨਜੂਰੀ ਨਹੀਂ ਮਿਲੀ। ਇਸ ਕਰਕੇ ਅਮਰੀਕਾ ਵਿੱਚ 17 ਸਾਲ ਬਾਅਦ … More »

ਅੰਤਰਰਾਸ਼ਟਰੀ | 1 Comment
 

ਅਗਿਆਤ ਵੱਲੋਂ ਇੱਕ ਨਾਬਾਲਗ ਵਿਦਿਆਰਥੀ ਨੂੰ ਤੇਲ ਪਾ ਕੇ ਸਾੜਿਆ

ਮਾਲੇਰਕੋਟਲਾ, (ਜੀਵਨ)-ਸਥਾਨਕ ਮੁਬਾਰਕ ਮੰਜ਼ਿਲ ਕਲੋਨੀ ਵਿੱਚ ਸੱਤਵੀਂ ਜਮਾਤ ਦੇ 13 ਕੁ ਸਾਲਾ ਵਿਦਿਆਰਥੀ ਵਿਧੂ ਜੈਨ ਨੂੰ ਕਿਸੇ ਅਗਿਆਤ ਵਹਿਸ਼ੀ ਵੱਲੋਂ ਅਗਵਾ ਕਰਕੇ ਤੇਲ ਪਾ ਕੇ ਸਾੜ ਦਿੱਤਾ ਗਿਆ। ਲਗਭਗ 100 ਪ੍ਰਤੀਸ਼ਤ ਸੜ ਚੁੱਕੇ ਵਿਧੂ ਜੈਨ ਨੂੰ ਲੋਕਾਂ ਨੇ ਤੁਰੰਤ ਸਿਵਲ … More »

ਪੰਜਾਬ | Leave a comment
DSC03173.sm

ਬੇਕਸੂਰ ਗ੍ਰਿਫਤਾਰ ਕੀਤੇ ਗਏ ਸਿੱਖ ਬੱਚਿਆਂ ਤੇ ਉਨਾਂ ਦੀਆਂ ਮਾਤਾਵਾਂ ਨੂੰ ਹਰ ਕੀਮਤ ਤੇ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਵਾਂਗੇ : ਮਾਨ

ਚੰਡੀਗੜ੍ਹ-ਉਪਰੋਕਤ ਫੋਟੋਗ੍ਰਾਫ ਵਿਚ ਨਜਰ ਆ ਰਹੀਆਂ ਬੀਬੀਆਂ ਉਨਾਂ ਪਰਿਵਾਰਾਂ ਦੀਆਂ ਹਨ, ਜਿਨਾਂ ਦੇ ਬੱਚੇ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਬੱਚੂਆਂ ਅਤੇ ਮਾੜੀ ਟਾਂਡਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਇਸ ਕਰਕੇ ਚੁੱਕ ਕੇ ਤਸ਼ਦੱਦ ਕੀਤਾ ਜਾ ਰਿਹਾ ਹੈ ਕਿਊਂਕਿ ਇਹ ਬੱਚੇ … More »

ਪੰਜਾਬ | Leave a comment
Sep.30-1.sm

ਨਾਈਜ਼ੀਰੀਆ ਤੋਂ 17 ਮੈਂਬਰੀ ਵਫਦ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਪਸਾਰ, ਖੋਜ ਅਤੇ ਵਿਦਿਅਕ ਪ੍ਰੋਗਰਾਮਾਂ ਬਾਰੇ ਜਾਣੂ ਹੋਣ ਲਈ ਨਾਈਜ਼ੀਰੀਆ ਦੇ 17 ਮੈਂਬਰੀ ਵਫਦ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਨਾਈਜ਼ੀਰੀਆ ਦੀ ਐਗਰੀਕਲਚਰਲ ਰਿਸਰਚ ਕੌਂਸਲ ਦੇ ਨਿਰਦੇਸ਼ਕ ਡਾ: ਅਹਿਮਦ ਉਸਮਾਨ … More »

ਖੇਤੀਬਾੜੀ | Leave a comment
 

ਸਰਕਾਰੀਆ ਨੂੰ ਹਾਈ ਕਮਾਨ ਅਤੇ ਸੂਬਾਈ ਲੀਡਰਸ਼ਿਪ ’ਤੇ ਉਂਗਲ ਉਠਾਉਣ ਦਾ ਹੱਕ ਨਹੀਂ

ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰੋ: ਸਰਚਾਂਦ ਸਿੰਘ ਨੇ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਕਾਰਜਸ਼ੈਲੀ ਦੀ ਆਲੋਚਨਾ ਕਰਨ ’ਤੇ ਹਲਕਾ ਰਾਜਾਸਾਂਸੀ ਦੇ ਕਾਂਗਰਸ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆੜੇ ਹੱਥੀ ਲਿਆ ਹੈ।  ਉਹਨਾਂ ਕਿਹਾ … More »

ਪੰਜਾਬ | Leave a comment
 

ਮੋਦੀ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾ ਨੂੰ ਨਿਸ਼ਾਨਾ ਨਹੀ ਬਣਾਉਣ ਦਿੱਤਾ ਜਾਵੇਗਾ-ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੋਦੀ ਨੇ ਭਾਜਪਾ ਦੀ ਦਿੱਲੀ ਰੈਲੀ ਦੌਰਾਨ ਦੇਸ ਦੇ ਅਰਥ ਸ਼ਾਸ਼ਤਰੀ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਦੀ ਪਗੜ੍ਹੀ ਉਛਾਲ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ … More »

ਭਾਰਤ | Leave a comment
 

ਲਾਲੀ ਨੇ ਆਪਣੇ ਮਤਲਬ ਲਈ ਕਾਂਗਰਸ ਪਾਰਟੀ ਨੂੰ ਵਰਤਿਆ – ਸ਼ੈਲੀ

ਮਜੀਠਾ-ਡਾ: ਸ਼ੈਲਿੰਦਰਜੀਤ ਸਿੰਘ ਸ਼ੈਲੀ ਹਲਕਾ ਇਨਚਾਰਜ ਮਜੀਠਾ ਨੇ ਕਿਹਾ ਕਿ ਲਾਲੀ ਮਜੀਠੀਆ ਵੱਲੋਂ ਬੀਤੇ ਦਿਨੀਂ ਅਖ਼ਬਾਰਾਂ ਵਿਚ ਵਿਧਾਇਕ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਿਰੁਧ ਦਿੱਤੇ ਬਿਆਨ ਜਿਸ ਵਿਚ ਲਾਲੀ ਮਜੀਠੀਆ ਨੇ ਕਿਹਾ ਕਿ ਕਿਸੇ ਵੀ ਰਾਜਨੀਤੀ ਪਾਰਟੀ ਚ ਵਿਅਕਤੀ ਵਿਸ਼ੇਸ਼ … More »

ਪੰਜਾਬ | Leave a comment
 

ਮੋਦੀ ਪੰਜਾਬੀਅਤ ਤੇ ਸਿੱਖਾਂ ਦਾ ਦੁਸ਼ਮਣ : ਫਤਿਹ ਬਾਜਵਾ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਨਰਿੰਦਰ ਮੋਦੀ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਉਹਨਾਂ ਨੂੰ ਪੰਜਾਬੀਅਤ ਅਤੇ ਸਿੱਖਾਂ ਦਾ ਦੁਸ਼ਮਣ ਕਰਾਰ ਦਿੱਤਾ ਹੈ। ਉਹਨਾਂ ਗੁਜਰਾਤ ਵਿੱਚ ਸਿੱਖ ਕਿਸਾਨਾਂ … More »

ਪੰਜਾਬ | 1 Comment
The Prime Minister, Dr. Manmohan Singh addressing the 68th Session of the United Nations General Assembly, in New York on September 28, 2013.

ਪਾਕਿਸਤਾਨ ਹੈ ਅੱਤਵਾਦ ਦਾ ਅੱਡਾ : ਪ੍ਰਧਾਨਮੰਤਰੀ

ਨਿਊਯਾਰਕ-ਪ੍ਰਧਾਨਮੰਤੀ ਮਨਮੋਹਨ ਸਿੰਘ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਊਹ ਆਪਣੇ ਦੇਸ਼ ਵਿੱਚ ਮੌਜੂਦ ‘ਅੱਤਵਾਦ ਦੀ ਮਸ਼ੀਨਰੀ’ਨੂੰ ਬੰਦ ਕਰੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਮੂੰ-ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਭਾਰਤ ਦੀ ਅਖੰਡਤਾ ਦੇ … More »

ਅੰਤਰਰਾਸ਼ਟਰੀ | Leave a comment