ਖ਼ਬਰਾਂ

Megan_Young_crowned_Miss_World_2013_2013-09-28_21-49.sm

ਮੀਗਨ ਯੰਗ ਬਣੀ ਮਿਸ ਵਰਲਡ

ਬਾਲੀ- ਫਿਲੀਪਾਈਨਜ਼ ਦੀ ਮੀਗਨ ਯੰਗ ਮਿਸ ਵਰਲਡ 2013 ਚੁਣੀ ਗਈ ਹੈ। ਫਰਾਂਸ ਦੀ ਮਰੀਨ ਲਾਫਲਿਨ ਦੂਸਰੇ ਅਤੇ ਘਾਨਾ ਦੀ ਕੈਰੇਂਜਰ ਤੀਸਰੇ ਸਥਾਨ ਤੇ ਰਹੀਆਂ। ਭਾਰਤ ਦੀ ਨਵਨੀਤ ਕੌਰ ਢਿਲੋਂ ਆਖਰੀ ਵੀਹ ਸੁੰਦਰੀਆਂ ਵਿੱਚ ਵੀ ਹੀ ਪਹੁੰਚ ਸਕੀ। ਇੰਡੋਨੇਸ਼ੀਆ ਦੇ ਬਾਲੀ … More »

ਅੰਤਰਰਾਸ਼ਟਰੀ | Leave a comment
 

ਬੈਨ ਹੋਣਗੇ ਫਿਲਮਾਂ ਅਤੇ ਟੀਵੀ ਤੇ ਅਸ਼ਲੀਲ ਸੀਨ

ਨਵੀਂ ਦਿੱਲੀ- ਫਿਲਮਾਂ ਨੂੰ ਹਿੱਟ ਕਰਵਾਉਣ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਟੀਰੀਪੀ ਬਟੋਰਨ ਲਈ ਔਰਤਾਂ ਦੇ ਅਸ਼ਲੀਲ ਸੀਨ ਵਿਖਾਉਣ ਤੇ ਜਲਦੀ ਹੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਸੰਸਦੀ ਕਮੇਟੀ ਦੀ ਸਿਫਾਰਿਸ਼ ਦੇ ਬਾਅਦ ਹੁਣ ਫਿਲਮਾਂ ਅਤੇ ਟੀਵੀ ਤੇ ਮਹਿਲਾਵਾਂ ਦੇ ਅਸ਼ਲੀਲ … More »

ਭਾਰਤ | Leave a comment
Sep.26.sm

ਆਸਟਰੇਲੀਆ ਦੇ ਉੱਘੇ ਕੀਟ ਵਿਗਿਆਨੀ ਡਾ: ਟਾਂਡਾ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ:ਆਸਟਰੇਲੀਆ ਦੇ ਉੱਘੇ ਕੀਟ ਵਿਗਿਆਨ ਮਾਹਿਰ ਡਾ: ਅਮਰਜੀਤ ਸਿੰਘ ਟਾਂਡਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰੇ ਦੌਰਾਨ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਵਿਚਾਰ ਚਰਚਾ ਕੀਤੀ। ਇਸ ਵਿਚਾਰ ਚਰਚਾ ਦੌਰਾਨ … More »

ਪੰਜਾਬ | Leave a comment
IMG_8019a, Veteran Film heroine Kamini Kaushal receiving Award from Kalpana Chawla's father BL Chawla. In Centre Amarjit Singh Kohli.sm

ਪ੍ਰਸਿੱਧ ਅਦਾਕਾਰਾ ਕਾਮਨੀ ਕੌਸ਼ਲ ‘ਕਲਪਨਾ ਚਾਵਲਾ ਐਕਸੀਲੈਂਸ ਐਵਾਰਡ’ ਨਾਲ ਸਨਮਾਨਿਤ

ਨਵੀਂ ਦਿੱਲੀ / ਗੁੜਗਾਉਂ : ‘ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਓਲਡ ਬੁਅਇਜ਼ ਐਸੋਸੀਏਸ਼ਨ’ (ਪੇਕੋਬਾ) ਵਲੋਂ ਗੁੜਗਾਉਂ ਦੇ ਏਪਿਸੇਂਟਰ ਵਿਖੇ 25 ਸਤੰਬਰ ਨੂੰ ਆਯੋਜਿਤ ਇੱਕ ਵਿਸ਼ੇਸ਼ ਸਮਗਮ ਵਿੱਚ ਕਲਪਨਾ ਚਾਵਲਾ ਦੇ ਪਿਤਾ ਸ਼੍ਰੀ ਬੀ ਐਲ ਚਾਵਲਾ ਵਲੋਂ ਪ੍ਰਸਿੱਧ ਅਦਾਕਾਰਾ ਕਾਮਨੀ ਕੌਸ਼ਲ (86 … More »

ਫ਼ਿਲਮਾਂ | Leave a comment
Rahul Gandhi launches Congress campaign in Rajashtan 4.jpg

ਦਾਗੀਆਂ ਨੂੰ ਬਚਾਉਣ ਵਾਲੇ ਬਿੱਲ ਨੂੰ ਪਾੜ ਕੇ ਸੁੱਟ ਦਿਓ- ਰਾਹੁਲ

ਨਵੀਂ ਦਿੱਲੀ- ਸਜ਼ਾਯਾਫਤਾ ਸਾਂਸਦਾਂ ਅਤੇ ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਬਰਕਰਾਰ ਰੱਖਣ ਲਈ ਲਿਆਂਦੇ ਗਏ ਵਿਵਾਦਤ ਬਿੱਲ ਤੇ ਯੂਪੀਏ ਸਰਕਾਰ ਖੁਦ ਹੀ ਫਸ ਗਈ ਹੈ। ਵਿਰੋਧੀ ਧਿਰ ਤੋਂ ਇਲਾਵਾ ਸਰਕਾਰ ਅਤੇ ਕਾਂਗਰਸ ਵਿੱਚ ਵੀ ਇਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ … More »

ਭਾਰਤ | Leave a comment
Supreme_Court_of_India_-_200705.sm

ਸੁਪਰੀਮ ਕੋਰਟ ਨੇ ਵੋਟਰਾਂ ਨੂੰ ਦਿੱਤਾ ‘ਰਾਈਟ ਟੂ ਰੀਜੈਕਟ’

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਇੱਕ ਇਤਿਹਾਸਿਕ ਫੈਸਲਾ ਸੁਣਉਂਦੇ ਹੋਏ ਕਿਹਾ ਕਿ ਵੋਟਰਾਂ ਨੂੰ ਨਾਂਹਪੱਖੀ ਵੋਟ ਪਾਕੇ ਸਾਰੇ ਉਮੀਦਵਾਰਾਂ ਨੂੰ ਰੀਜੈਕਟ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਇਹ ਆਦੇਸ਼ ਦਿੱਤੇ ਹਨ ਕਿ ਵੋਟਿੰਗ ਮਸ਼ੀਨਾਂ ਵਿੱਚ … More »

ਭਾਰਤ | Leave a comment
 

ਇਨਸਾਫ਼ ਰੈਲੀ ਸੰਬੰਧੀ ਹੋਈਆਂ ਮੀਟਿੰਗਾਂ ਦਾ ਸੰਦੇਸ਼ ਸਮੁੱਚੇ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਤੱਕ ਪਹੁੰਚਿਆਂ, ਸਭ ਪ੍ਰਬੰਧ ਮੁਕੰਮਲ : ਅੰਮ੍ਰਿਤਸਰ ਦਲ

ਫਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਤਰਨਤਾਰਨ ਦੇ ਖਾਲਸਾਈ ਇਲਾਕੇ ਦੇ ਪਿੰਡ ਨੌਸ਼ਹਿਰਾਂ ਪੰਨੂਆਂ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 28 ਸਤੰਬਰ ਦੀ ਰੱਖੀ ਗਈ ਇਨਸਾਫ਼ ਰੈਲੀ ਦੇ ਇਕੱਠ ਨੂੰ ਕਾਮਯਾਬ ਕਰਨ ਹਿੱਤ ਪੰਜਾਬ ਅਤੇ ਹਰਿਆਣਾ … More »

ਪੰਜਾਬ | Leave a comment
26 fateh bajwa.sm

ਮਹਿਕਮੇ ਬਦਲਣ ਨਾਲ ਮੰਤਰੀਆਂ ਦਾ ਕਿਰਦਾਰ ਨਹੀਂ ਬਦਲੇਗਾ – ਫ਼ਤਿਹ ਬਾਜਵਾ

ਚੰਡੀਗੜ੍ਹ  – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਅਜ ਕਿਹਾ ਕਿ ਪੰਜਾਬ ਦੇ ਭਾਜਪਾ ਮੰਤਰੀਆਂ ਦੇ ਮਹਿਕਮੇ ਬਦਲਣ ਨਾਲ ਉਹਨਾਂ ਦਾ ਕਿਰਦਾਰ ਨਹੀਂ ਬਦਲਿਆ ਜਾ ਸਕਦਾ। ਉਹਨਾਂ ਕਿਹਾ ਕਿ ਭਾਜਪਾ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ … More »

ਪੰਜਾਬ | Leave a comment
Asaram_Bapu_Ashram_1.sm

ਆਸਾਰਾਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਸ਼ਿਲਪੀ ਨੇ ਕੀਤਾ ਆਤਮਸਮਰਪਣ

ਜੋਧਪੁਰ- ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਆਰੋਪ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਸ਼ਿਕੰਜੇ ਵਿੱਚ ਫਸਦਾ ਜਾ ਰਿਹਾ ਹੈ। ਪਿੱਛਲੇ ਕਾਫੀ ਸਮੇਂ ਤੋਂ ਫਰਾਰ ਆਸਾਰਾਮ ਦੀ ਸਾਥੀ ਅਤੇ ਉਸ ਦੇ ਛਿੰਦਵਾੜਾ ਆਸ਼ਰਮ ਦੀ ਵਾਰਡਨ ਸ਼ਿਲਪੀ ਨੇ ਆਪਣੇ ਆਪ ਨੂੰ ਜੋਧਪੁਰ ਕੋਰਟ … More »

ਭਾਰਤ | Leave a comment
HP-Police-Logo.sm

ਹਿਮਾਚਲ ਪੁਲਿਸ ਨੇ ਵਿਧਾਇਕ ਦੀ ਗੱਡੀ ਰੋਕ ਕੇ ਮੰਗਿਆ ਖਰਚਾ-ਪਾਣੀ

ਚੰਡੀਗੜ੍ਹ- ਹਿਮਾਚਲ ਪੁਲਿਸ ਨੇ ਵਿਧਾਇਕ ਦੇ ਡਰਾਈਵਰ ਕੋਲੋਂ ਖਰਚਾ-ਪਾਣੀ ਮੰਗਣ ਲਗਿਆ ਸੰਕੋਚ ਨਹੀਂ ਕੀਤਾ ਤਾਂ ਮਨਾਲੀ ਦੀ ਸੈਰ ਕਰਨ ਜਾਂਦੇ ਆਮ ਸੈਲਾਨੀਆਂ ਦਾ ਕੀ ਹਸ਼ਰ ਹੁੰਦਾ ਹੋਵੇਗਾ। ਹਿਮਾਚਲ ਪ੍ਰਦੇਸ਼ ਦੇ ਕੁਲੂ ਜਿਲ੍ਹੇ ਵਿੱਚ ਐਮਐਲਏ ਦੀ ਮੌਜੂਦਗੀ ਵਿੱਚ ਕਾਰ ਨੂੰ ਰੋਕ … More »

ਭਾਰਤ | Leave a comment