ਖ਼ਬਰਾਂ

2 fateh bajwa pic.sm

ਬਾਦਲ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀ ਜ਼ਮੀਰ ਖਰੀਦਣ ਦੀ ਕੋਸ਼ਿਸ਼ ਤੋਂ ਬਾਜ ਆਵੇ : ਫ਼ਤਿਹ ਬਾਜਵਾ

ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ  ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਹੈ ਕਿ ਸ: ਬਦਲ ‘ਸੰਗਤ ਦਰਸ਼ਨ’ ਦੇ ਨਾਂ ’ਤੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀ ਜ਼ਮੀਰ … More »

ਪੰਜਾਬ | Leave a comment
photo, janter mantar.sm

ਇਨਸਾਨ ਜਾਤ ਤੋਂ ਨਹੀਂ ਸਗੋ ਕਰਮਾ ਤੋਂ ਪਛਾਨਿਆ ਜਾਂਦਾ ਹੈ :- ਜੀ.ਕੇ.

ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਵਲੋਂ ਅਪਰਾਧੀ ਮਨੀ ਗਈਆਂ ਪੀੜਤ ਜਾਤੀਆਂ ਨੂੰ ਵਿਮੁਕਤ ਜਾਤੀਆਂ ਘੋਸ਼ਿਤ ਕੀਤਾ ਗਿਆ ਸੀ। ਪਰ ਕਈ ਦਹਾਕਿਆਂ ਦੀ ਲੰਬੀ ਜੱਦੋ ਜਹਿਦ ਦੇ ਬਾਵਜੂਦ ਵੀ ਇਨ੍ਹਾਂ ਕਬੀਲਿਆਂ / ਜਾਤੀਆਂ ਨੂੰ ਐਸ.ਸੀ./ਐਸ.ਟੀ … More »

ਭਾਰਤ | Leave a comment
 

ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 18ਵੀਂ ਬਰਸੀ ਕੋਲਨ ਜਰਮਨੀ ਚ ਮਨਾਈ

ਜਰਮਨੀ- ਸਰਦੂਲ ਸਿੰਘ ਸੇਖੋਂ –ਸ਼੍ਰੀ ਅਕਾਲ ਤਖਤ ਸਾਹਿਬ ਤੋ ਕੌਮੀ ਸ਼ਹੀਦ ਦਾ ਮਾਣ ਹਾਸਿਲ ਕਰਨ ਵਾਲੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 18ਵੀਂ ਬਰਸੀ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਵਿਦੇਸ਼ਾਂ ਵਿੱਚ ਵੱਡੀ ਪੱਧਰ ਤੇ ਮਨਾਈ ਗਈ, ਜਰਮਨੀ ਦੀਆ ਪੰਥਕ … More »

ਅੰਤਰਰਾਸ਼ਟਰੀ | Leave a comment
Sep.2.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਲਗਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਤਰਨਤਾਰਨ ਤੋਂ ਆਰੰਭ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਤਰਨਤਾਰਨ ਦੀ ਅਨਾਜ ਮੰਡੀ ਵਿਖੇ ਖੇਤਰੀ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਗਈ ਜਦ ਕਿ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ … More »

ਖੇਤੀਬਾੜੀ | Leave a comment
31stAug2013.sm

ਬਲਾਤਕਾਰ ਮਾਮਲੇ ‘ਚ ਆਸਾਰਾਮ ਗ੍ਰਿਫ਼ਤਾਰ

ਇੰਦੌਰ- ਨਾਬਾਲਿਗ ਲੜਕੀ ਦੇ ਬਲਾਤਕਾਰ ਮਾਮਲੇ ਵਿੱਚ ਫਸੇ ਆਸਾਰਾਮ ਲੱਖ ਯਤਨ ਕਰਨ ਦੇ ਬਾਵਜੂਦ ਵੀ ਪੁਲਿਸ ਦੇ ਸ਼ਿਕੰਜੇ ਤੋਂ ਬੱਚ ਨਹੀਂ ਸਕੇ। ਜੋਧਪੁਰ ਪੁਲਿਸ ਨੇ ਆਖਿਰ ਦੇਰ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਹੀ ਲਿਆ। ਆਸਾਰਾਮ ਨੇ ਕਦੇ ਬੀਮਾਰੀ ਅਤੇ … More »

ਭਾਰਤ | Leave a comment
 

ਬੱਬਰ ਖਾਲਸਾ ਦੇ ਮੁੱਖੀ ਵਧਾਵਾ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲਿਆ ਸਨਮਾਨ

ਅੰਮ੍ਰਿਤਸਰ – ਬਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਵਧਾਵਾ ਸਿੰਘ ਬੱਬਰ ਨੂੰ ਸਿੱਖ ਪੰਥ ਨੂੰ ਦਿਤਿਆਂ ਜਾ ਰਹੀਆਂ ਸੇਵਾਵਾਂ ਬਦਲੇ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਬਰਸੀ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ … More »

ਪੰਜਾਬ | Leave a comment
 

ਡੀਐਸਜੀਪੀਸੀ ਦੇ ਵਰਤਮਾਨ ਸੱਤਾਧਾਰੀ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੂੰ ਅਪਮਾਨਿਤ ਕਰਕੇ ਅਸਤੀਫੇ ਦੇਣ ਲਈ ਕਰ ਰਹੇ ਹਨ ਮਜਬੂਰ

ਨਵੀਂ ਦਿੱਲੀ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਰਤਮਾਨ ਸੱਤਾਧਾਰੀਆਂ ਪੁਰ ਦੋਸ਼ ਲਾਇਆ ਹੈ ਕਿ ਉਹ ਨਿਜ ਸੁਆਰਥ ਅਧੀਨ ਆਪਣੇ ਅਯੋਗ ਚਹੇਤਿਆਂ ਨੂੰ ਅਗੇ ਲਿਆਉਣ ਲਈ ਗੁਰਦੁਆਰਾ ਕਮੇਟੀ … More »

ਭਾਰਤ | Leave a comment
Delhi_protests-students,_Raisina_Hill.sm

ਦਿੱਲੀ ਗੈਂਗਰੇਪ ਦੇ ਨਾਬਾਲਿਗ ਆਰੋਪੀ ਨੂੰ ਸਿਰਫ਼ 3 ਸਾਲ ਦੀ ਸਜ਼ਾ

ਨਵੀਂ ਦਿੱਲੀ- 16 ਦਸੰਬਰ 2012 ਨੂੰ ਦਿੱਲੀ ਵਿੱਚ ਚਲਦੀ ਬੱਸ ਵਿੱਚ ਹੋਏ ਗੈਂਗਰੇਪ ਮਾਮਲੇ ਵਿੱਚ ਅਦਾਲਤ ਦਾ ਪਹਿਲਾ ਫੈਸਲਾ ਆ ਗਿਆ ਹੈ। ਅਦਾਲਤ ਨੇ ਗੈਂਗਰੇਪ ਦੇ ਨਾਬਾਲਿਗ ਆਰੋਪੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਹੈ। ਉਸ … More »

ਭਾਰਤ | 1 Comment
photo meeting copy.sm

ਅਕਾਲੀ ਦਲ ਨੇ ਦਿੱਲੀ ਵਿਖੇ ਸ਼ੁਰੂ ਕੀਤੀ ਵਿਧਾਨਸਭਾ ਚੋਣਾਂ ਦੀ ਤਿਆਰੀ

ਨਵੀਂ ਦਿੱਲੀ :ਦਿੱਲੀ ਵਿਧਾਨਸਭਾ ਚੋਣਾ ਵਿਖੇ ਆਪਣਾ ਖਾਤਾ ਖੋਲਣ ਲਈ ਬੇਤਾਬ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੇ ਕਾਂਗ੍ਰੇਸ ਤੋਂ ਬਾਜ਼ੀ ਮਾਰਦੇ ਹੋਏ ਸਭ ਤੋਂ ਪਹਿਲੇ ਪਛਮੀ ਦਿੱਲੀ ਦੇ ਵੱਧ ਸਿੱਖ ਵੱਸੋ ਵਾਲੇ ਇਲਾਕਿਆਂ ਵਿਚ ਜਨ ਸੰਪਰਕ ਅਭਿਆਨ ਦੇ ਦੋਰ ਸ਼ੁਰੂ … More »

ਭਾਰਤ | Leave a comment
John_Kerry_official_Secretary_of_State_portrait.sm

ਅਮਰੀਕਾ ਇੱਕਲਿਆਂ ਹੀ ਸੀਰੀਆ ਤੇ ਹਮਲੇ ਲਈ ਤਿਆਰ : ਕੈਰੀ

ਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਇਹ ਸੰਕੇਤ ਦਿੱਤੇ ਹਨ ਕਿ ਅਮਰੀਕਾ ਇੱਕਲਿਆਂ ਹੀ ਸੀਰੀਆ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਦੁਆਰਾ ਰਸਾਇਣਕ ਹੱਥਿਆਰਾਂ ਦੇ ਪ੍ਰਯੋਗ ਕਰਨ ਕਰਕੇ ਸੀਰੀਆ ਦੇ ਖਿਲਾਫ਼ ਸੈਨਿਕ … More »

ਅੰਤਰਰਾਸ਼ਟਰੀ | Leave a comment