ਖ਼ਬਰਾਂ
ਸ਼ਰੀਫ਼ ਨੂੰ ਮਿਲੀ ਸ਼ਾਨਦਾਰ ਜਿੱਤ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਵਧਾਈ
ਨਵੀਂ ਦਿੱਲੀ- ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨਵਾਜ਼ ਸ਼ਰੀਫ਼ ਨੂੰ ਭਾਰੀ ਜਿੱਤ ਪ੍ਰਾਪਤ ਕਰਨ ਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵਧਾਈ ਦਿੰਦੇ ਹੋਏ ਭਾਰਤ ਆਉਣ ਦਾ ਨਿਓਤਾ ਵੀ ਦਿੱਤਾ ਹੈ। ਪ੍ਰਧਾਨਮੰਤਰੀ … More
ਪੈਰਿਸ ਵਿੱਚ ਯੌਰਪ ਦੀ ਸਭ ਤੋਂ ਲੰਬੀ ਸੁਪਰ ਮੈਟਰੋ ਲਾਈਨ ਬਣਨ ਦਾ ਪ੍ਰਜ਼ੈਕਟ ਪਾਸ ਹੋਇਆ
ਫਰਾਂਸ, (ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਖੇਤਰਫਲ ਨੂੰ ਵਧਾ ਕੇ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਵਾਰੇ ਸਾਬਕਾ ਪ੍ਰੈਜ਼ੀਡੈਟ ਨੀਕੋਲਾ ਸਰਕੋਜ਼ੀ ਨੇ ਸਾਲ 2011 ਵਿੱਚ ਜਿਹੜਾ 10 ਇੰਜ਼ੀਨਅਰਾਂ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਸੀ।ਜਿਸ ਵਿੱਚ ਇਹ ਵੀ ਮੱਦ ਸੀ … More
ਸੁਖਰਾਜ ਸਿੰਘ ਭਗੂਪੁਰ ਦੀ ਹੱਤਿਆ ਸਿਆਸੀ ਕਤਲ: ਫਤਿਹਜੰਗ ਸਿੰਘ ਬਾਜਵਾ
ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹਜੰਗ ਸਿੰਘ ਬਾਜਵਾ ਨੇ ਪੰਜਾਬ ਦੀ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਚਿੰਤਾਜਨਕ ਸਥਿਤੀ ਬਾਰੇ ਕਿਹਾ ਕਿ ਸ:ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਸਥਿਰ ਹੋਣ ਦੀ ਆਏ ਦਿਨ ਬਿਆਨ ਬਾਜੀ ਕਰ ਰਹੇ ਹਨ ਤੇ … More
ਅਕਾਲੀ ਦਲ ਬਾਦਲ, ਭਾਜਪਾ, ਪੁਲਿਸ ਤੇ ਸਿਵਲ ਪ੍ਰਸਾਸਨ ਦਾ ਕੀਤਾ ਬਾਈਕਾਟ
ਤੇ ਕਾਤਲਾਨਾ ਹਮਲੇ ਦਾ————- ਬਰਨਾਲਾ,(ਜੀਵਨ ਸ਼ਰਮਾ)- ਬੀਤੀ 24 ਅਪਰੈਲ ਬਰਨਾਲਾ ਦੇ ਦੋ ਪੱਤਰਕਾਰਾਂ ’ਤੇ ਆਰ ਐਸ ਐਸ ਤੇ ਭਾਜਪਾ ਆਗੂਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਸਦਕਾ ਧਾਰਾਵਾਂ ਤੋੜਨ … More
ਮੁਲਜ਼ਮਾਂ ਅਤੇ ਪੁਲਿਸ ਅਧਿਕਾਰੀਆਂ ਦੇ ਘਰਾਂ ਅੱਗੇ ਲੱਗਣਗੇ ਕੂੜੇ ਦੇ ਢੇਰ
ਸਫਾਈ ਸੇਵਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਜਿਲ੍ਹਾ ਆਗੂ ਵਿਕਰਮਜੀਤ ਵਿੱਕੀ ਨੇ ਕਿਹਾ ਕਿ ਜੇਕਰ 12 ਮਈ ਤੱਕ ਪੱਤਰਕਾਰਾਂ ’ਤੇ ਹਮਲੇ ਦੇ ਨਾਮਜ਼ਦ ਦੋਸ਼ੀਆਂ ਖਿਲਾਫ਼ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਹਿਰ ਦੀ ਸਫਾਈ ਦਾ ਕੰਮ ਬੰਦ … More
ਗਿਆਨੀ ਗੁਰਬੱਚਨ ਸਿੰਘ ਦੇ ਆਦੇਸ਼ ਤੇ ਬੀਬੀ ਨਿਰਪ੍ਰੀਤ ਕੌਰ ਨੇ ਭੁੱਖ ਹੜਤਾਲ ਛੱਡੀ
ਨਵੀਂ ਦਿੱਲੀ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਦਿੱਲੀ ਫੇਰੀ ਦੌਰਾਨ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁੱਖਰ ਜੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸਿੰਦੇ ਨਾਲ 1984 ਦੰਗਿਆਂ ਵਿੱਚ ਸੱਜਣ … More
ਬੀਬੀ ਨਿਰਪ੍ਰੀਤ ਕੌਰ ਵੱਲੋਂ ਰੱਖੀ ਭੁੱਖ ਹੜਤਾਲ ਵਿਚ 12 ਮਈ ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਸਾਮਿਲ ਹੋਣਗੀਆਂ : ਮਾਨ
ਚੰਡੀਗੜ੍ਹ-“ਸਿੱਖ ਕੌਮ ਨਾਲ ਹਿੰਦ ਦੇ ਹੁਕਮਰਾਨ ਬੀਤੇ 62 ਸਾਲਾਂ ਤੋ ਘੋਰ ਵਧੀਕੀਆਂ ਤੇ ਬੇਇਨਸਾਫੀਆਂ ਕਰਦੇ ਆ ਰਹੇ ਹਨ । 1984 ਵਿਚ ਹਿੰਦ ਦੇ ਵੱਖ-ਵੱਖ ਹਿੱਸਿਆਂ ਵਿਚ ਸਾਜ਼ਸੀ ਢੰਗਾਂ ਨਾਲ ਸਿੱਖਾਂ ਦੇ ਹੋਏ ਕਤਲੇਆਮ ਦੇ ਕਿਸੇ ਇਕ ਦੋਸੀ ਨੂੰ ਵੀ ਹਿੰਦ … More
ਸੀਬੀਆਈ ਪਿੰਜਰੇ ‘ਚ ਬੰਦ ਤੋਤੇ ਦੀ ਤਰ੍ਹਾਂ : ਸੁਪਰੀਮ ਕੋਰਟ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕੋਇਲਾ ਘੋਟਾਲੇ ਦੀ ਸੁਣਵਾਈ ਦੌਰਾਨ ਸਰਕਾਰ ਨੂੰ ਸੀਬੀਆਈ ਦੀ ਸਟੇਟਸ ਰਿਪੋਰਟ ਵੇਖਣ ਅਤੇ ਉਸ ਵਿੱਚ ਬਦਲਾਅ ਕਰਨ ਤੇ ਚੰਗੀ ਝਾੜ ਪਾਈ।ਅਦਾਲਤ ਨੇ ਕਿਹਾ ਕਿ ਸਰਕਾਰ ਵੱਲੋਂ ਸਟੇਟਸ ਰਿਪੋਰਟ ਵਿੱਚ ਬਦਲਾਅ ਕਰਨ ਨਾਲ ਉਸ ਦਾ ਅਰਥ ਹੀ … More
ਕਰਨਾਟਕਾ ‘ਚ ਕਾਂਗਰਸ ਦੀ ਭਾਰੀ ਜਿੱਤ:ਭਾਜਪਾ ਦੀ ਸ਼ਰਮਨਾਕ ਹਾਰ
ਬੈਂਗਲੂਰੂ- ਕਾਂਗਰਸ ਨੇ ਕਰਨਾਟਕ ਵਿਧਾਨ ਸੱਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਝੰਡਾ ਝੁਲਾਇਆ। ਬੀਜੇਪੀ ਨੂੰ ਇਨ੍ਹਾਂ ਚੋਣਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ 7 ਸਾਲ ਬਾਅਦ ਆਪਣੇ ਦਮ ਤੇ ਸੱਤਾ ਪ੍ਰਾਪਤ ਕੀਤੀ ਹੈ।ਬੀਜੇਪੀ ਨੂੰ ਸਾਬਕਾ ਮੁੱਖਮੰਤਰੀ ਯੇਦੀਰੁੱਪਾ … More
ਆਰਮੀ ਸਕੂਲ ਤਿੱਬੜੀ ਦੀਆਂ ਦੋ ਲੜਕੀਆਂ ਨੇ ਇੰਟਰਨੈਸ਼ਨਲ ਕਰਾਟੇ ‘ਚੋਂ ਸਿਲਵਰ ਮੈਡਲ ਜਿੱਤੇ
ਆਰਮੀ ਸਕੂਲ ਤਿੱਬੜੀ ਕੈਂਟ (ਗੁਰਦਾਸਪੁਰ) ਦੀਆਂ ਦੋ ਵਿਦਿਆਰਥਨਾਂ, ਗ਼ਜ਼ਲ ਸੈਣੀ ਅਤੇ ਕੋਮਲ ਏਕਨੂਰ ਸਿੰਘ ਪੱਤੁਰੀ ਸ੍ਰ ਗੁਰਜੀਤ ਸਿੰਘ ਹਰਦੋਛਨੀ ਰੋਡ ਗੁਰਦਾਸਪੁਰ, ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2013 ਵਿਚੋਂ ਤੱਕੜੇ ਮੁਕਾਬਲੇ ਦੀ ਫ਼ਾਈਟ ਕਰਕੇ ਦੋਵਾਂ ਲੜਕੀਆਂ ਨੇ ਸਿਲਵਰ ਮੈਡਲ ਜਿਤ ਕੇ ਆਪਣੇ … More








