ਖ਼ਬਰਾਂ

DSC_0152.sm

ਸਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਵਿਰੋਧ ‘ਚ ਸਿੱਖਾਂ ਵੱਲੋਂ ਰੋਸ ਮੁਜ਼ਾਹਿਰਾ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਛਮੀ ਦਿੱਲੀ ਦੇ ਤਿਲਕ ਨਗਰ ਥਾਣੇ ਦੇ ਬਾਹਰ 1984 ਦੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸਜਣ ਕੁਮਾਰ ਨੂੰ ਦਿੱਲੀ ਦੀ ਕੜਕੜਡੂੰਮਾ ਕੋਰਟ ਵੱਲੋਂ ਬਰੀ ਕੀਤੇ ਜਾਣ ਦੇ ਖਿਲਾਫ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ … More »

ਭਾਰਤ | Leave a comment
 

ਅਦਾਲਤ ਵੱਲੋਂ ਸੱਜਨ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ- ਜਥੇ.ਅਵਤਾਰ ਸਿੰਘ

ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ‘ਚ ਦਿੱਲੀ ਸਿੱਖ ਕਤਲੇਆਮ ਦੇ ਕਰੂਰ ਵਰਤਾਰੇ ਨੂੰ ਮਨੁੱਖਤਾ ਦੇ ਨਾਮ ਤੇ ਵੱਡਾ ਕਲੰਕ ਦੱਸਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿੱਚੋਂ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਜਿਸ … More »

ਪੰਜਾਬ | Leave a comment
 

ਸਿਰਫ਼ ਸੱਜਨ ਕੁਮਾਰ ਹੀ ਨਹੀਂ ਟਾਈਟਲਰ ਨੂੰ ਵੀ ਇੰਞ ਹੀ ਬਰੀ ਕੀਤਾ ਜਾਵੇਗਾ: ਡਾਕਟਰ ਦਿਲਗੀਰ

ਬ੍ਰਿਮਿੰਘਮ, ਇੰਗਲੈਂਡ: ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਮੈਨੂੰ ਇਸ ਨਾਲ ਕੋਈ ਹੈਰਾਨੀ ਨਹੀਂ ਹੋਈ ਕਿ ਅੱਜ ਦਿੱਲੀ ਦੀ ਕੜਕੁੰਮਾ ਅਦਲਤ ਨੇ ਸੱਜਨ ਕੁਮਾਰ ਨੂੰ ਬਰੀ ਕੀਤਾ ਹੈ। ਹੋਰ ਭਾਵੇਂ ਕੋਈ ਭਾਰਤ ਦੀਆਂ ਅਦਾਲਤਾਂ ਕੋਲੋਂ ਘਟ … More »

ਅੰਤਰਰਾਸ਼ਟਰੀ | Leave a comment
3(1).sm

ਬਾਬਾ ਜੋਰਾ ਸਿੰਘ ਲੱਖਾ ਨੂੰ ਪੰਜਾਬੀ ਸਭਿਆਚਾਰ ਪੁਰਸਕਾਰ-2013 ਪ੍ਰਦਾਨ

ਲੁਧਿਆਣਾ – ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਸਥਾਨਕ ਪੰਜਾਬੀ ਵਿਰਾਸਤ ਭਵਨ ਦੇ ਜਸਟਿਸ ਗੁਰਨਾਮ ਸਿੰਘ ਹਾਲ ਵਿੱਚ  ਪੰਜਾਬੀ ਸਭਿਆਚਾਰ ਦਿਵਸ -2013 ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਗੁਰਦੁਆਰਾ ਮੈਹਤੀਆਨਾ ਸਾਹਿਬ ਦੇ ਮੁੱਖ ਸੇਵਾ ਦਾਰ ਬਾਬਾ ਜੋਰਾ ਸਿੰਘ ਲੱਖਾ ਨੂੰ … More »

ਪੰਜਾਬ | Leave a comment
 

ਸਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਮੰਦਭਾਗਾ : ਡੀਐਸਜੀਪੀਸੀ

ਨਵੀਂ ਦਿੱਲੀ :- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਕੱਤਰ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ … More »

ਭਾਰਤ | Leave a comment
 

ਸ਼ਰੋਮਣੀ ਕਮੇਟੀ ਮਸੰਦਾਂ ਵਾਲੀਆਂ ਨੀਤੀਆਂ ਤਿਆਗੇ: ਪੰਚ ਪਰਧਾਨੀ

ਲੁਧਿਆਣਾ- ਜੂਨ 84 ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸਮੂਹ ਸਹੀਦਾਂ ਦੀ ਯਾਦਗਾਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਤੋੜ-ਭੰਨ ਦੀ ਕਾਰਵਾਈ ਅਣਉਚਿਤ ਹੈ ਅਤੇ ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ … More »

ਪੰਜਾਬ | Leave a comment
800px-Ladakh_Landscape_During_Summers.sm

ਚੀਨ ਨੇ ਲਦਾਖ ‘ਚ ਇੱਕ ਹੋਰ ਟੈਂਟ ਖੜ੍ਹਾ ਕੀਤਾ

ਨਵੀਂ ਦਿੱਲੀ- ਲਦਾਖ ਦੇ ਦੌਲਤ ਬੇਗ ਔਲਦੀ (ਡੀਬੀਓ) ਸੈਕਟਰ ਵਿੱਚ ਚੀਨੀ ਸੈਨਿਕਾਂ ਨੇ ਇੱਕ ਹੋਰ ਟੈਂਟ ਲਗਾ ਲਿਆ ਹੈ। ਅਜਿਹਾ ਕਰਕੇ ਚੀਨ ਨੇ ਇਹੋ ਜਿਹੇ ਪੰਜ ਸਥਾਨਾਂ ਤੇ ਟੈਂਟ ਖੜ੍ਹੇ ਕਰ ਦਿੱਤੇ ਹਨ।ਪਿੱਛਲੇ ਦੋ ਹਫ਼ਤਿਆਂ ਤੋਂ ਇਸ ਘੁਸਪੈਠ ਨੂੰ ਲੈ … More »

ਭਾਰਤ | Leave a comment
DSC_0352.sm

ਬੀਬੀਆਂ ਦੇ ਰਾਜਨੀਤੀ ‘ਚ ਆਉਣ ਨਾਲ ਸਮਾਜ ‘ਚ ਇਸਤਰੀਆਂ ਨੂੰ ਬਣਦਾ ਹੱਕ ਮਿਲੇਗਾ:ਹਰਸਿਮਰਤ

ਨਵੀਂ ਦਿੱਲੀ :- ਇਸਤਰੀ ਅਕਾਲੀ ਦਲ ਦਿੱਲੀ ਸਟੇਟ ਦੀ ਇੱਕ ਇੱਕਤਰਤਾ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਆਮੈਂਟ ਦੀ ਪ੍ਰਧਾਨਗੀ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਕੌਮੀ ਪ੍ਰਧਾਨ ਇਸਤਰੀ ਵਿੰਗ ਦੀ ਅਗੁਵਾਈ ਹੇਠ ਅੱਜ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ … More »

ਭਾਰਤ | Leave a comment
391px-Pervez_Musharraf_2004.sm

ਮੁਸ਼ਰੱਫ਼ ਦੇ ਫਾਰਮ ਹਾਊਸ ਦੇ ਪਾਸ ਮਿਲੀ ਵਿਸਫੋਟਕ ਸਮਗਰੀ ਨਾਲ ਭਰੀ ਕਾਰ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਫਾਰਮ ਹਾਊਸ ਦੇ ਨਜ਼ਦੀਕ ਮੰਗਲਵਾਰ ਸ਼ਾਮ ਦੇ ਸਮੇਂ ਵਿਸਫੋਟਕ ਪਦਾਰਥਾਂ ਨਾਲ ਭਰੀ ਹੋਈ ਕਾਰ ਮਿਲਣ ਨਾਲ ਹਲਚਲ ਮੱਚ ਗਈ ਹੈ। ਸੂਚਨਾ ਮਿਲਣ ਤੇ ਬੰਬ ਨਿਰੋਧਕ ਦਸਤਿਆਂ ਨੇ ਇਸ ਧਮਾਕੇਖੇਜ਼ ਸਮਗਰੀ ਨੂੰ … More »

ਅੰਤਰਰਾਸ਼ਟਰੀ | Leave a comment
???????????????????????????????

ਕੀਤੂ ਕਤਲ ਕਾਂਡ ਦੇ ਮੁਖ ਮੁਲਜ਼ਮ ਜਸਪ੍ਰੀਤ ਜੱਸਾ ਦੇ 2 ਹੋਰ ਸਾਥੀ ਵੀ ਬਰਨਾਲਾ ਪੁਲਿਸ ਨੇ ਕੀਤੇ ਕਾਬੂ

ਬਰਨਾਲਾ,(ਜੀਵਨ ਸ਼ਰਮਾ)-ਜਿਲ੍ਹਾ ਬਰਨਾਲਾ ਦੀ ਪੁਲਿਸ ਨੇ ਅੱਜ ਹਲਕਾ ਬਰਨਾਲਾ ਦੇ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਕੇਸ ’ਚ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਦੇ ਦੋ ਹੋਰ ਸਾਥੀਆਂ ਨੂੰ ਵੀ ਸਕਾਰਪਿਓ ਗੱਡੀ ਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ। … More »

ਪੰਜਾਬ | Leave a comment