ਖ਼ਬਰਾਂ

IMG-20240621-WA0011.resized

ਨਹਿਰੀ ਪਾਣੀ ਦੇ ਮਾਮਲੇ ’ਚ ਮਾਨ ਸਰਕਾਰ ਦਾ ਫਰਾਡ ਲੋਕਾਂ ਸਾਹਮਣੇ ਹੋਇਆ ਉਜਾਗਰ-ਦਲ ਖਾਲਸਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਨਹਿਰੀ ਪਾਣੀਆਂ ਦੇ ਮਸਲੇ ’ਤੇ ਪਟਵਾਰੀਆਂ ਤੋਂ ਧੱਕੇਸਾਹੀ ਨਾਲ ਗਲਤ ਤੱਥ ਪੇਸ਼ ਕਰਵਾਉਣ ’ਚ ਨਾਕਾਮਯਾਬ ਭਗਵੰਤ ਮਾਨ ਦੇ ਝੂਠਾਂ ਦਾ ਘੜਾ ਲੋਕਾਂ ਦੀ ਸੱਥ ਵਿਚ ਭੰਨਿਆ ਗਿਆ ਹੈ। ਹੁਣ ਸਮਾਂ ਹੈ ਕਿ ਮਾਨ ਸਰਕਾਰ ਪੰਜਾਬ ਵਿਚ … More »

ਪੰਜਾਬ | Leave a comment
IMG-20240620-WA0008.resized

ਐਂਗਲੋਸਫੀਅਰ ਭਾਰਤ ਨੂੰ ਸਿੱਖ ਹੋਮਲੈਂਡ ਮੁੱਦੇ (ਖਾਲਿਸਤਾਨ) ‘ਤੇ ਘੇਰ ਰਿਹਾ ਹੈ: ਅਮਰੀਕ ਸਿੰਘ ਗਿੱਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ 12 ਮਹੀਨਿਆਂ ਵਿੱਚ ਇਹ ਉਭਰ ਕੇ ਸਾਹਮਣੇ ਆਇਆ ਹੈ ਕਿ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਨੇ ਆਪਣੇ ਮੁਲਕਾਂ ਵਿੱਚ ਸਿੱਖ ਕਾਰਕੁੰਨਾਂ ਵਿਰੁੱਧ ਕੌਮਾਂਤਰੀ ਪੱਧਰ ‘ਤੇ ਕੀਤੇ ਜਾ ਰਹੇ ਜ਼ੁਲਮ ਅਤੇ ਭਾਰਤ ਦੀ ਮੋਦੀ ਸਰਕਾਰ ਵੱਲੋਂ … More »

ਪੰਜਾਬ | Leave a comment
IMG-20240620-WA0005.resized

ਭਾਰਤ ਸਰਕਾਰ 11 ਰਾਜਾਂ ਦੇ ਨਵੇਂ ਗਵਰਨਰ ਨਿਯੁਕਤ ਕਰਨ ਮੌਕੇ ਸਿੱਖਾਂ ਨੂੰ ਵੀ ਦੇਵੇ ਨਿਯੁਕਤੀਆਂ: ਬੀਬੀ ਰਣਜੀਤ ਕੌਰ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਰਾਹੀਂ ਕਿਹਾ ਕਿ ਪਤਾ ਲੱਗਾ ਹੈ ਕਿ ਭਾਰਤ ਸਰਕਾਰ ਛੇਤੀ ਹੀ 11 ਸਟੇਟਾਂ ਦੇ ਨਵੇਂ ਗਵਰਨਰ … More »

ਭਾਰਤ | Leave a comment
20-1 (9).resized

ਪਿੰਡ ਮੁਛਰਾਈ ਦੀ ਬਲਜਿੰਦਰ ਕੌਰ ਅਤੇ ਉਸ ਦਾ ਪਰਿਵਾਰ ਸਰਕਾਰੀ ਦਹਿਸ਼ਤ ਦਾ ਸ਼ਿਕਾਰ

ਚੰਡੀਗੜ੍ਹ: ਫਤਿਹਗੜ੍ਹ ਜ਼ਿਲ੍ਹੇ ਦੇ ਪਿੰਡ ਮੁਛਰਾਈ ਖੁਰਦ ਦੇ ਰਹਿਵਾਸੀ ਬਲਜਿੰਦਰ ਕੌਰ ਅਤੇ ਉਸ ਦੇ ਪਰਿਵਾਰ ਨੂੰ ਇੱਥੋਂ ਦੇ ਅਸਰਦਾਰ ਹਰਦੀਪ ਸਿੰਘ ਸਾਧੂ ਦੀ ਜ਼ਬਰ ਜਨਾਈ ਦਾ ਸਾਹਮਣਾ ਕਰਨਾ ਪਿਆ। ਮਸਲਾ ਸ਼ਾਮਲਾਤ ਜ਼ਮੀਨ ਨੂੰ ਠੇਕੇ ‘ਤੇ ਲੈਣ ਦਾ ਸੀ। ਬਲਜਿੰਦਰ ਕੌਰ … More »

ਪੰਜਾਬ | Leave a comment
Half size(32).resized

ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਸੁੱਖੂ, ਸਿੱਖਾਂ ਉਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਯੂ.ਏ.ਪੀ.ਏ. ਕੇਸ ਰਜਿਸਟਰਡ ਕਰਨ : ਮਾਨ

ਚੰਡੀਗੜ੍ਹ – “ਜੋ ਬੀਤੇ 2 ਦਿਨ ਪਹਿਲੇ ਹਿਮਾਚਲ ਦੇ ਡਲਹੌਜੀ ਵਿਖੇ ਅੰਮ੍ਰਿਤਸਰ ਦੇ ਸਿੱਖ ਨਾਗਰਿਕਾਂ ਅਤੇ ਇਕ ਸਪੈਨਿਸ ਬੀਬੀ ਸਪੈਨਿਸ ਨਾਗਰਿਕਾਂ ਉਤੇ ਹਿਮਾਚਲੀਆ ਨੇ ਫਿਰਕੂ ਮੰਦਭਾਵਨਾ ਸੋਚ ਅਧੀਨ ਹਮਲੇ ਕਰਕੇ ਜਖਮੀ ਕੀਤੇ ਹਨ, ਉਸ ਸੰਬੰਧ ਵਿਚ ਹਿਮਾਚਲ ਦੇ ਮੁੱਖ ਮੰਤਰੀ … More »

ਪੰਜਾਬ | Leave a comment
Screenshot_2024-03-05_14-59-22.resized

ਸ੍ਰੀ ਦਰਬਾਰ ਸਾਹਿਬ ਵਿਖੇ ਆਨਲਾਈਨ ਕਮਰਾ ਰਾਖਵਾਂ ਕਰਨ ਸਮੇਂ ਸੰਗਤਾਂ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰਨ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਆਨਲਾਈਨ ਕਮਰਾ ਰਾਖਵਾਂ ਕਰਨ ਸਮੇਂ ਕੇਵਲ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ www.sgpcsarai.com ਦੀ ਹੀ ਵਰਤੋਂ ਕਰਨ ਅਤੇ ਕਮਰੇ ਦੀ ਭੇਟਾ ਜਮ੍ਹਾ ਕਰਵਾਉਣ ਸਮੇਂ ਸਰਾਵਾਂ ਦੇ ਮੈਨੇਜਰ ਨਾਲ ਮੋਬਾਇਲ ਨੰਬਰ … More »

ਪੰਜਾਬ | Leave a comment
IMG-20240618-WA0014.resized

ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਨੂੰ ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਕੀਤਾ ਗਿਆ ਸੋਨੇ ਦੇ ਮੈਡਲ ਨਾਲ ਸਨਮਾਨਿਤ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ ਬੀਤੀ 10 ਜੂਨ ਤੋਂ ਲਗਾਤਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਪਹਿਲੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚੱਲ ਰਹੇ ਹਨ । ਇਨ੍ਹਾਂ ਸਮਾਗਮ ਵਿੱਚ ਕਵੀਸ਼ਰੀ ਤੇ ਢਾਡੀ ਦਰਬਾਰ, ਕਥਾ ਦਰਬਾਰ … More »

ਭਾਰਤ | Leave a comment
IMG-20240616-WA0010.resized

ਗੁਰੂਦੁਆਰਾ ਸਾਹਿਬ ਸਾਕੇਤ ਵਿਖ਼ੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਮਨੁੱਖਤਾ ਦੀ ਸੇਵਾਵਾਂ ਲਈ ਖੋਲਿਆ ਗਿਆ ਫ੍ਰੀ ਡਾਇਲਸਿਸ ਸੈਂਟਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਕੇਤ ਦੇ ਸਾਹਿਬਜਾਦਾ ਅਜੀਤ ਸਿੰਘ ਚੈਰੀਟੇਬਲ ਪਾਲਿਕਲੀਨੀਕ ਵਿਖੇ ਗੁਰਦੇ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਿਤ ਲੋਕਾਂ ਦੀ ਮਦਦ ਲਈ ਰੋਟਰੀ ਕਲੱਬ ਦੇ ਸਹਿਯੋਗ ਨਾਲ ਫ੍ਰੀ ਡਾਇਲਸਿਸ ਸੈਂਟਰ ਖੋਲਿਆ ਗਿਆ ਹੈ । … More »

ਭਾਰਤ | Leave a comment
IMG-20240617-WA0017.resized

ਇੰਗਲੈਂਡ ਵਿੱਚ ਸਿੱਖ ਮੈਨੀਫੈਸਟੋ ਦੀ ਸਹਿਮਤੀ ਤੋਂ ਬਗੈਰ ਵੋਟ ਨਾ ਪਾਉਣ ਦਾ ਐਲਾਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਲੰਡਨ ਦੇ ਕੇਂਦਰ ਟ੍ਰੈਫਲਗਰ ਸਕੁਆਇਰ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਇੱਕ ਲੱਖ ਤੋਂ ਵੱਧ ਸਿੱਖ ਸੰਗਤਾਂ  ਦੀ ਮੌਜੂਦਗੀ ਵਿੱਚ ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿੱਚ … More »

ਪੰਜਾਬ | Leave a comment
IMG-20240617-WA0018.resized

ਸਿੱਖ ਨਸਲਕੁਸ਼ੀ ਦੇ 40 ਸਾਲਾਂ ਬਾਅਦ ਇਹ ਸਪੱਸ਼ਟ ਹੈ ਕਿ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲੇਗਾ: ਦਬਿੰਦਰਜੀਤ ਸਿੰਘ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਫੈਡਰੇਸ਼ਨ (ਯੂਕੇ) ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਮੀਡੀਆ ਨੂੰ ਭੇਜੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ 40 ਸਾਲਾਂ ਬਾਅਦ ਇਹ ਸਪੱਸ਼ਟ ਹੈ ਕਿ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ … More »

ਅੰਤਰਰਾਸ਼ਟਰੀ | Leave a comment