ਖ਼ਬਰਾਂ

 

ਪਹਿਲਵਾਨ ਦਾਰਾ ਸਿੰਘ ਦੇ ਅਕਾਲ ਚਲਾਣੇ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ:- ਅੰਮ੍ਰਿਤਸਰ ਜਿਲੇ ਦੇ ਪਿੰਡ ਧਰਮੂਚੱਕ ‘ਚ ਜੰਮਪਲ ਪੰਜਾਬ ਦਾ ਦੁਨੀਆਂ ਦੇ ਇਤਿਹਾਸ ਵਿੱਚ ਨਾਂ ਚਮਕਾਉਣ ਵਾਲੇ ਪੰਜਾਬੀ ਪੁੱਤਰ ਪਹਿਲਵਾਨ ਦਾਰਾ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਤੇ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ … More »

ਪੰਜਾਬ | Leave a comment
Darasingh.sm

ਦਾਰਾ ਸਿੰਘ ਨੂੰ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ

ਮੁੰਬਈ- ਕੁਸ਼ਤੀਆਂ ਦੇ ਸਮਰਾਟ ਅਤੇ ਐਕਟਿੰਗ ਦੇ ਖੇਤਰ ਵਿੱਚ ਲੋਹਾ ਮਨਵਾਉਣ ਵਾਲੇ ਦਾਰਾ ਸਿੰਘ ਦਾ ਵੀਰਵਾਰ ਨੂੰ ਮੁੰਬਈ ਦੇ ਵਿਲੈ ਪਾਰਲੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਅੰਤਿਮ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਫੈਨਜ਼ ਰੁਸਤਮੇ-ਏ-ਹਿੰਦ ਨੂੰ ਆਖਰੀ ਵਿਦਾਇਗੀ ਦੇਣ … More »

ਭਾਰਤ | Leave a comment
 

ਦਲ ਖਾਲਸਾ, ਟਕਸਾਲ, ਫੈਡਰੇਸ਼ਨੀਏ ਅਤੇ ਸੰਤ ਸਮਾਜ ਦੋ ਹੀ ਰਾਹ ਹਨ ਕਿ ਜਾਂ ਤਾਂ ਉਹ ਬਾਦਲ ਦਲ ਨੂੰ ਛੱਡਣ ਜਾਂ ਫਿਰ ਮਾਨਹਾਨੀ ਦਾ ਕੇਸ ਪਾਉਣ : ਮਾਨ

ਫਤਹਿਗੜ੍ਹ ਸਾਹਿਬ – “ਕੁਲਦੀਪ ਨਈਅਰ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿਚ ਇਹ ਲਿਖਕੇ ਕਿ ਭਾਈ ਅਮਰੀਕ ਸਿੰਘ ਜੋ ਸੰਤ ਕਰਤਾਰ ਸਿੰਘ ਜੀ ਦੇ ਸਪੁੱਤਰ ਸਨ, ਉਹ ਸੈਂਟਰਲ ਖੂਫੀਆ ਏਜੰਸੀ ਆਈ.ਬੀ. ਅਤੇ ਸੈਟਰਲ ਹਕੂਮਤ ਦੇ ਮੁਖਬਰ ਸਨ ਅਤੇ ਦਲ ਖ਼ਾਲਸਾ ਦੀ … More »

ਪੰਜਾਬ | Leave a comment
5.sm

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 24ਵੇਂ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ !

ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥ ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥ ਜਰਮਨ,(ਗੁਰਚਰਨ ਸਿੰਘ ਗੁਰਾਇਆ):- ਸਿੱਖ ਕੌਮ ਦੇ ਗਲੋ ਗੁਲਾਮੀ ਲਾਉਣ ਲਈ ਵੀਹਵੀ ਸਦੀ ਦੇ … More »

ਅੰਤਰਰਾਸ਼ਟਰੀ | Leave a comment
11.sm

ਸ਼ੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵੱਲੋਂ ਸਿੱਖੀ ਪ੍ਰਚਾਰ ਲਈ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਜਾਰੀ

ਫ਼ਤਹਿਗੜ੍ਹ ਸਾਹਿਬ – ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ 76ਵੇਂ ਗੇੜ ਦਾ ਤੀਜਾ ਸਮਾਗਮ ਅੱਜ ਪਿੰਡ ਭਮਾਰਸੀ ਵਿਖੇ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਮੌਕੇ ਨਗਰ ਕੀਤਰਨ ਦੌਰਾਨ ਪਿੰਡ ਦੀਆਂ ਪਰਿਕਰਮਾ … More »

ਪੰਜਾਬ | Leave a comment
Dara_Singh_Picture.sm

ਰੁਸਤਮੇ–ਏ-ਹਿੰਦ ਦਾਰਾ ਸਿੰਘ ਨਹੀਂ ਰਹੇ

ਮੁੰਬਈ- ਪਹਿਲਵਾਨ ਅਤੇ ਫਿਲਮ ਅਭਿਨੇਤਾ ਦਾਰਾ ਸਿੰਘ ਪਿੱਛਲੇ ਕੁਝ ਦਿਨਾਂ ਤੋਂ ਬਰੇਨ ਹੈਮਰੇਜ਼ ਦੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਆਖਿਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਵੀਰਵਾਰ ਸਵੇਰੇ 7.30 ਵਜੇ ਆਪਣੇ ਆਖਰੀ ਸਵਾਸ ਪੂਰੇ ਕੀਤੇ। ਡਾਕਟਰਾਂ … More »

ਭਾਰਤ | Leave a comment
 

ਜੇਲ੍ਹ ‘ਚੋਂ ਮਿਲੀ ਚਾਲੂ ਹਾਲਤ ‘ਚ ਸ਼ਰਾਬ ਦੀ ਭੱਠੀ

ਹਿਸਾਰ- ਜੇਲ੍ਹਾਂ ਵਿੱਚ ਸੈਲ ਫ਼ੋਨ ਅਤੇ ਨਸ਼ੇ ਪੱਤੇ ਤਾਂ ਆਮ ਤੌਰ ਤੇ ਬਾਹਰੋਂ ਪਹੁੰਚਦੇ ਹੀ ਸਨ ਪਰ ਹੁਣ ਤਾਂ ਜੇਲ੍ਹ ਅੰਦਰ ਕੈਦੀਆਂ ਦੇ ਹੌਂਸਲੇ ਏਨੇ ਵੱਧ ਗਏ ਹਨ ਕਿ ਜੇਲ੍ਹ ਦੇ ਅੰਦਰ ਸ਼ਰਾਬ ਦੀ ਭੱਠੀ ਵੀ ਲਗ ਗਈ। ਮੰਗਲਵਾਰ ਨੂੰ … More »

ਪੰਜਾਬ | Leave a comment
800px-Virginia_Beach_from_Fishing_Pier.sm

ਅਮਰੀਕਾ ‘ਚ ਗਰਮੀ ਨੇ ਤੋੜੇ ਸਾਰੇ ਰੀਕਾਰਡ

ਵਾਸ਼ਿੰਗਟਨ-ਅਮਰੀਕਾ ਦੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਜੂਨ ਮਹੀਨੇ ਤੱਕ ਦੇ ਅੰਕੜਿਆਂ ਅਨੁਸਾਰ ਗਰਮੀ ਨੇ ਇਸ ਸਾਲ ਪਿੱਛਲੇ ਸਾਰੇ ਰੀਕਾਰਡ ਤੋੜ ਦਿੱਤੇ ਹਨ। ਔਸਤਨ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਮ ਤੱਕ ਪਹੁੰਚ ਗਿਆ ਹੈ ਜੋ ਕਿ ਅਮਰੀਕਾ ਵਰਗੇ ਦੇਸ਼ ਵਿੱਚ … More »

ਅੰਤਰਰਾਸ਼ਟਰੀ | Leave a comment
 

ਧੇਲੀ ਧੇਲੀ ਜੋੜ ਕੇ ਰੱਖੀ ਬਜ਼ੁਰਗ ਦੀ ਪੈਨਸ਼ਨ ਤੇ ਜਾਅਲੀ ਪੁਲਿਸ ਵਾਲੇ ਹੱਥ ਫੇਰ ਗਏ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਹ ਘਟਨਾ ਪੈਰਿਸ ਦੇ ਵਿਚਕਾਰ ਰਹਿ ਰਹੇ ਇੱਕ 89 ਸਾਲਾਂ ਦੇ ਬਜ਼ੁਰਗ ਨਾਲ ਵਾਪਰੀ ਹੈ। ਜਦੋਂ ਸਭ ਤੋਂ ਪਹਿਲਾਂ ਇੱਕ ਚੋਰ ਉਸ ਬਜ਼ੁਰਗ ਦੇ ਘਰ ਜਾਅਲੀ ਪਲੰਬਰ ਬਣ ਕੇ ਆਇਆ, ਉਸ ਚੋਰ ਨੇ ਘੰਟੀ ਮਾਰਕੇ ਉਸ … More »

ਅੰਤਰਰਾਸ਼ਟਰੀ | Leave a comment
31486.sm

2025 ਤੱਕ ਅਫ਼ਰੀਕੀ ਦੇਸ਼ਾਂ ਤੱਕ ਹੀ ਸੀਮਤ ਰਹਿ ਜਾਵੇਗੀ ਗਰੀਬੀ

ਲੰਡਨ -  ਓਡੀਆਈ ਦੀ ਰਿਪੋਰਟ ਅਨੁਸਾਰ 1990 ਤੋਂ ਬਾਅਦ ਦੁਨੀਆਂਭਰ ਵਿੱਚ ਗਰੀਬੀ ਅੱਧੀ ਰਹਿ ਗਈ ਹੈ ਅਤੇ 2025 ਤੱਕ ਇਹ ਸਮਸਿਆ ਸਿਰਫ਼ ਅਫ਼ਰੀਕਾ ਦੇ ਦੇਸ਼ਾਂ ਅਤੇ ਸੰਕਟ ਨਾਲ ਜੂਝ ਰਹੇ ਕੁਝ ਦੇਸ਼ਾਂ ਤੱਕ ਹੀ ਸੀਮਤ ਰਹਿ ਜਾਵੇਗੀ। ਓਵਰਸੀਜ਼ ਡੀਵਲਪਮੈਂਟ ਇੰਸਟੀਚਿਊਟ … More »

ਅੰਤਰਰਾਸ਼ਟਰੀ | Leave a comment