ਖ਼ਬਰਾਂ
ਜਥੇਦਾਰ ਅਵਤਾਰ ਸਿੰਘ ਨੇ ਲਾਂਡਰੀ ਯੂਨਿਟ ਦਾ ਉਦਘਾਟਨ ਕੀਤਾ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਸੰਗਤੀ ਪ੍ਰਬੰਧ ਹੋਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਰੋਜਾਨਾ ਹਜਾਰਾਂ ਸੰਗਤਾਂ ਆਉਂਦੀਆਂ ਹਨ। ਸੰਗਤਾਂ ਨੂੰ ਬੇਹਤਰ ਸੁੱਖ ਸਹੂਲਤ ਦੇਣ ਲਈ ਸਰਾਂ ਮਾਤਾ ਗੰਗਾ ਜੀ ਨਿਵਾਸ ਵਿੱਚ ਤਕਰੀਬਨ … More
ਯੌਰਪ ਦੇ ਸਭ ਤੋਂ ਉਚੇ ਬਰਫੀਲੇ ਪਹਾੜ ਤੇ ਇੱਕ ਹਫਤੇ ਵਿੱਚ ਗਿਆਰਾਂ ਜਾਣੇ ਮੌਤ ਦੇ ਮੂੰਹ ਵਿੱਚ ਜਾ ਪਏ
ਫਰਾਂਸ, (ਸੁਖਵੀਰ ਸਿੰਘ ਸੰਧੂ)- ਯੌਰਪ ਦੀ ਸਭ ਤੋਂ ਉਚੀ ਚੋਟੀ ਵਾਲੇ ਬਰਫੀਲੇ ਪਰਬਤ ਨੂੰ ਜਿਸ ਨੂੰ ਫਰੈਂਚ ਲੋਕੀ ਮੋਂਤ ਬਲਾਂਸ (ਸਫੈਦ ਉਚੀ ਚੋਟੀ) ਵਾਲਾ ਕਹਿੰਦੇ ਹਨ।ਕੱਲ ਦੋ ਪਰਬਤ ਰੋਹੀਆਂ ਦੀ ਮੌਤ ਹੋ ਗਈ ਹੈ।ਇਹ ਪਰਬਤ ਇਟਲੀ ਅਤੇ ਫਰਾਂਸ ਦੇ ਬਾਡਰ … More
ਪੁਲਿਸ ਨੇ ਛਾਪਾਮਾਰੀ ਦੌਰਾਨ 170 ਕਿਲੋ ਕੋਕੀਨ ਫੜੀ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਪੈਰਿਸ ਅਤੇ ਇਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਲਾਕੁਰਨਵ ਵਿੱਚ ਪੁਲਿਸ ਨੇ ਇੱਕ ਸਪੈਸ਼ਲ ਅਪ੍ਰੈਸ਼ਨ ਦੌਰਾਨ 170 ਕਿਲੋ ਕੋਕੀਨ ਸਮੇਤ ਚਾਰ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ।ਦੋ ਜਾਣਿਆਂ ਨੂੰ ਪੈਰਿਸ ਵਿੱਚ 135 … More
ਪੀ ਏ ਯੂ ਲੁਧਿਆਣਾ ਵਿਖੇ 15 ਰੋਜ਼ਾ ਸਾਲਾਨਾ ਖੇਡ ਕੋਚਿੰਗ ਕੈਂਪ ਸੰਪੂਰਨ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਅੰਡਰ ਗਰੈਜੂਏਟ ਵਿਦਿਆਰਥੀਆਂ ਦੇ 15 ਰੋਜ਼ਾ ਸਾਲਾਨਾ ਖੇਡ ਕੋਚਿੰਗ ਕੈਂਪ ਦੀ ਸਮਾਪਤੀ ਹੋ ਗਈ ਹੈ। ਇਸ ਕੈਂਪ ਵਿੱਚ 145 ਖਿਡਾਰੀਆਂ ਨੇ ਹੈਂਡਬਾਲ, ਲਾਅਨ ਟੈਨਿਸ, ਤੈਰਾਕੀ, ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਟੇਬਲ … More
ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਵਧਾ ਕੇ ਜਨਤਾ ਨੂੰ ਦਿੱਤਾ ਤੋਹਫ਼ਾ
ਚੰਡੀਗੜ੍ਹ- ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਦਸੂਹਾ ਦੀ ਉਪ ਚੋਣ ਜਿੱਤਦਿਆਂ ਹੀ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਕੇ ਲੋਕਾਂ ਨੂੰ ਆਪਣੀ ਜਿੱਤ ਦਾ ਇਨਾਮ ਦਿੱਤਾ ਹੈ। ਪੰਜਾਬ ਵਿੱਚ ਘਰੇਲੂ ਵਰਤੋਂ ਲਈ ਬਿਜਲੀ ਦੀਆਂ ਦਰਾਂ ਵਿੱਚ 53 ਪੈਸੇ ਪ੍ਰਤੀ ਯੂਨਿਟ ਦਾ … More
ਹਿਲਰੀ ਦੇ ਕਾਫਿਲੇ ਤੇ ਹੋਈ ਟਮਾਟਰਾਂ ਅਤੇ ਜੁੱਤੀਆਂ ਦੀ ਬਰਸਾਤ
ਕਾਹਿਰਾ- ਮਿਸਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਦੇ ਕਾਫ਼ਲੇ ਤੇ ਉਸ ਸਮੇਂ ਟਮਾਟਰ ਅਤੇ ਜੁੱਤੀਆਂ ਸੁੱਟੀਆਂ ਗਈਆਂ, ਜਦੋਂ ਉਹ ਅਲੈਕਸਜੇਂਡਰਿਆ ਵਿੱਚ ਨਵੇਂ ਵਪਾਰਿਕ ਦੂਤਾਵਾਸ ਤੋਂ ਵਾਪਿਸ ਪਰਤ ਰਹੀ ਸੀ। ਵਿਖਾਵਾਕਾਰੀ ਮੋਨਿਕਾ, ਮੋਨਿਕਾ ਕਹਿ ਕੇ ਵੀ ਫਿਕਰੇ ਕਸ ਰਹੇ … More
ਸੂਬੇ ‘ਚ ਵਗਦੀਆਂ ਨਹਿਰਾਂ, ਦਰਿਆਵਾਂ ਤੇ ਹੋਰ ਪਾਣੀਆਂ ਦਾ ਅਧਿਕਾਰ ਖੇਤਰ “ਰਾਜ ਸੂਚੀ” ‘ਚ ਹੈ ਨਾਂ ਕਿ ਕੇਂਦਰੀ ਸੂਚੀ ‘ਚ : ਮਾਨ
ਫਤਹਿਗੜ੍ਹ ਸਾਹਿਬ – “ਕਿਸੇ ਸੂਬੇ ਵਿਚ ਵਹਿੰਦੇ ਦਰਿਆਵਾਂ ਅਤੇ ਨਹਿਰਾਂ ਆਦਿ ਦੇ ਪਾਣੀਆਂ ਦਾ ਅਧਿਕਾਰ ਉਸ ਸੰਬੰਧਿਤ ਸੂਬੇ ਦਾ ਹੁੰਦਾ ਹੈ, ਕਿਉਕਿ ਇਹ ਮੁੱਦਾ “ਸੂਬਾ ਸੂਚੀ” ਵਿਚ ਆਉਦਾ ਹੈ । ਫਿਰ ਕੌਮਾਂਤਰੀ ਰੀਪੇਰੀਅਨ ਕਾਨੂੰਨ ਵੀ ਇਹ ਹੱਕ ਸੰਬੰਧਿਤ ਸੂਬੇ ਨੂੰ … More
ਹ੍ ਹਾਮਿਦ ਅੰਸਾਰੀ ਦੁਸਰੀ ਵਾਰ ਬਣ ਸਕਦੇ ਹਨ ਉਪਰਾਸ਼ਟਰਪਤੀ
ਨਵੀਂ ਦਿੱਲੀ- ਕੇਂਦਰ ਵਿੱਚ ਹੁਕਮਰਾਨ ਯੂਪੀਏ ਨੇ ਮੌਜੂਦਾ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਦੁਬਾਰਾ ਉਪ ਰਾਸ਼ਟਰਪਤੀ ਪਦ ਲਈ ਉਮੀਦਵਾਰ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਿਵਾਸ ਤੇ ਹੋਈ ਯੂਪੀਏ ਦੀ ਬੈਠਕ ਤੋਂ ਬਾਅਦ ਸੋਨੀਆ ਗਾਂਧੀ ਨੇ … More
ਪੰਜਾਬ ਦੇ ਹਾਲਾਤ ਤੇ ਕੇਂਦਰ ਨਜ਼ਰ ਰੱਖ ਰਿਹਾ ਹੈ – ਚਿੰਦਬਰਮ
ਚੰਡੀਗੜ੍ਹ- ਗ੍ਰਹਿਮੰਤਰੀ ਪੀ. ਚਿੰਦਬਰਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਪੰਜਾਬ ਵਿੱਚ ਅੱਤਵਾਦ ਖਤਮ ਹੋ ਗਿਆ ਹੈ ਇਹ ਮੰਨ ਲੈਣਾ ਠੀਕ ਨਹੀਂ ਹੈ। ਇਹ ਸਹੀ ਹੈ ਕਿ ਪਿੱਛਲੇ ਲੰਬੇ ਸਮੇਂ ਤੋਂ ਰਾਜ ਵਿੱਚ ਕੋਈ ਅੱਤਵਾਦੀ ਘਟਨਾ ਨਹੀਂ ਹੋਈ, ਪਰ ਜਿੰਨੇ … More
ਸ਼ਹੀਦ ਭਾਈ ਨਰਾਇਣ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲੱਗਾ ਆਉਣ ਵਾਲੀ ਪੀੜ੍ਹੀ ਲਈ ਸ਼ਹੀਦਾਂ ਦੀਆਂ ਤਸਵੀਰਾਂ ਪ੍ਰੇਰਣਾ ਸਰੋਤ- ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਨਰਾਇਣ ਸਿੰਘ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ‘ਚ ਧਾਰਮਿਕ ਸਮਾਗਮ ਉਪਰੰਤ ਲਗਾਈ ਗਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ … More





