ਖ਼ਬਰਾਂ
ਦਾਰਾ ਸਿੰਘ ਨੂੰ ਆਈਸੀਯੂ ‘ਚ ਵੈਂਟੀਲੇਟਰ ਤੇ ਰੱਖਿਆ ਗਿਆ
ਮੁੰਬਈ- ਮੰਨੇ ਪ੍ਰਮੰਨੇ ਪਹਿਲਵਾਨ ਅਤੇ ਫਿਲਮ ਅਭਿਨੇਤਾ ਦਾਰਾ ਸਿੰਘ ਨੂੰ ਸ਼ਨਿਚਰਵਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਬਹੁਤ ਹੀ ਗੰਭੀਰ ਸਥਿਤੀ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨਸਾਰ ਦਾਰਾ ਸਿੰਘ ਦੀ ਹਾਲਤ ਬਹੁਤ ਹੀ ਨਾਜੁਕ ਬਣੀ ਹੋਈ ਹੈ। ਅਜੇ ਤੱਕ ਇਹ … More
ਰੋਮਨੀ ਨੇ ਜੂਨ ਮਹੀਨੇ ‘ਚ 10 ਮਿਲੀਅਨ ਡਾਲਰ ਦਾ ਚੰਦਾ ਇੱਕਠਾ ਕੀਤਾ
ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਜੂਨ ਮਹੀਨੇ ਵਿੱਚ ਚੰਦੇ ਦੇ ਰੂਪ ਵਿੱਚ 10 ਕਰੋੜ ਡਾਲਰ (ਪੰਜ ਅਰਬ ਰੁਪੈ) ਇੱਕਠੇ ਕੀਤੇ। ਰੋਮਨੀ ਦੁਆਰਾ ਇੱਕਠੀ ਕੀਤੀ ਗਈ ਚੰਦੇ ਦੀ … More
ਅਫ਼ਰੀਕੀ ਵਿਦਿਆਰਥੀ ਨਾਲ ਹੋਈ ਕੁੱਟਮਾਰ ਦੀ ਜਾਂਚ ਹੋਵੇ-ਬਾਦਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਲਵਲੀ ਯੂਨੀਵਰਿਸਟੀ ਦੇ ਅਫ਼ਰੀਕੀ ਵਿਦਿਆਰਥੀ ਯਾਨਿਕ ਨਾਲ ਕੀਤੀ ਕੁੱਟਮਾਰ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖਮੰਤਰੀ ਨੇ ਯਾਨਿਕ ਦੇ ਇਲਾਜ ਲਈ ਪੰਜ ਲੱਖ ਰੁਪੈ ਦੇਣ ਦਾ ਵੀ ਐਲਾਨ ਕੀਤਾ ਹੈ।ਯਾਨਿਕ ਦਾ … More
ਜੰਗਲਾਤ ਰਾਖਿਆਂ ਲਈ ਤਿੰਨ ਮਹੀਨਿਆਂ ਦਾ ਸਿਖਲਾਈ ਕੈਂਪ ਪੀ ਏ ਯੂ ਵਿਖੇ ਆਯੋਜਿਤ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਸਾਂਝੇ ਤੌਰ ਤੇ ਜੰਗਲਾਤ ਸੁਰੱਖਿਆ ਗਾਰਡਾਂ ਲਈ ਤਿੰਨ ਮਹੀਨੇ ਦਾ ਸਿਖਲਾਈ ਕੋਰਸ ਅੱਜ ਆਰੰਭ ਹੋਇਆ। ਇਸ ਸਿਖਲਾਈ ਕੋਰਸ ਵਿੱਚ ਜੰਗਲਾਤ ਵਿਭਾਗ ਦੇ 180 ਤੋਂ ਵੱਧ … More
ਸੁਪਰੀਮ ਕੋਰਟ ਨੇ ਮਾਇਆਵਤੀ ਨੂੰ ਦਿੱਤੀ ਰਾਹਤ
ਨਵੀਂ ਦਿੱਲੀ- ਉਤਰਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਆਮਦਨ ਤੋਂ ਵੱਧ ਸੰਪਤੀ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ।ਸੁਪਰੀਮ ਕੋਰਟ ਨੇ ਮਾਇਆਵਤੀ ਦੇ ਖਿਲਾਫ਼ ਸੀਬੀਆਈ ਦੀ ਐਫਆਈਆਰ ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਉਸ ਨੂੰ ਰੱਦ ਕਰ … More
ਲੋਕ ਸੋਨਾ ਨਾਂ ਖ੍ਰੀਦਣ : ਪ੍ਰਧਾਨਮੰਤਰੀ
ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੋਨਾਂ ਨਾਂ ਖ੍ਰੀਦਣ ਦੀ ਸਲਾਹ ਦਿੱਤੀ ਹੈ। ਡਾ: ਮਨਮੋਹਨ ਸਿੰਘ ਨੇ ਕਿਹਾ, ‘ ਸਾਨੂੰ ਨਿਵੇਸ਼ ਦੇ ਉਨ੍ਹਾਂ ਬੰਦ ਦਰਵਾਜਿਆਂ ਨੂੰ ਖੋਲ੍ਹਣ ਦੀ ਲੋੜ ਹੈ, ਜਿੰਨ੍ਹਾਂ ਦੁਆਰਾ ਬੱਚਤਾਂ ਨੂੰ ਉਤਪਾਦਕ ਨਿਵੇਸ਼ ਵਿੱਚ ਲਗਾਇਆ ਜਾਵੇ … More
ਹਿਲਰੀ ਨੇ ਮੰਗੀ ਪਾਕਿਸਤਾਨ ਤੋਂ ਮਾਫ਼ੀ
ਇਸਲਾਮਾਬਾਦ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਵੱਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਲਈ ਪਿੱਛਲੇ 7 ਮਹੀਨਿਆਂ ਤੋਂ ਬੰਦ ਨੈਟੋ ਦੇ ਸਪਲਾਈ ਰੂਟ ਖੋਲ੍ਹ ਦਿੱਤੇ ਹਨ। ਪਿੱਛਲੇ ਸਾਲ ਨੈਟੋ ਸੈਨਿਕਾਂ ਵੱਲੋਂ ਪਾਕਿਸਤਾਨੀ ਚੌਂਕੀ ਤੇ ਕੀਤੇ ਗਏ ਹਮਲੇ … More
‘ਗਾਡ ਪਾਰਟੀਕਲ’ ਸਦੀ ਦੀ ਸੱਭ ਤੋਂ ਵੱਡੀ ਖੋਜ
ਜਨੇਵਾ- ਜਨੇਵਾ ਦੇ ਵਿਗਿਆਨਿਕਾਂ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪ੍ਰਯੋਗ ਦੌਰਾਨ ਕੁਝ ਨਵੇਂ ਕਣ ਲੱਭੇ ਹਨ, ਜਿਨ੍ਹਾਂ ਦੇ ਕਈ ਗੁਣ ਹਿਗਸ ਬੋਸੋਨ ਨਾਲ ਮਿਲਦੇ ਹਨ।ਉਨ੍ਹਾਂ ਨੇ ਦਸਿਆ ਕਿ ਵਿਗਿਆਨਿਕ ਨਵੇਂ ਕਣਾਂ … More
ਪੰਜਾਬ ਕਾਂਗ੍ਰਸ ਇੱਕ ਤਰ੍ਹਾਂ ਏਜੰਡਾ-ਹੀਨ ਹੋ ਕੇ ਰਹਿ ਗਈ ਹੈ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਨੇ ਪੰਜਾਬ ਕਾਂਗ੍ਰਸ ਦੇ ਆਗੂਆਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੁਰ ਰਾਜਸੀ ਬਦਲਾਖੋਰੀ ਅਧੀਨ ਕਾਂਗ੍ਰਸੀਆਂ … More
‘ਪਾਕਿਸਤਾਨ ‘ਚ ਫਿਰ ਹੋ ਸਕਦਾ ਹੈ ਰਾਜ ਪਲਟਾ’ : ਮੁਸ਼ਰੱਫ਼
ਕੋਲਰਾਡੋ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਦੇਸ਼ ਦੇ ਹਾਲਾਤ ਦਿਨ ਬਦਿਨ ਖਰਾਬ ਹੁੰਦੇ ਜਾ ਰਹੇ ਹਨ। ਮੁਸ਼ਰੱਫ਼ ਨੇ ਦੁਬਾਰਾ ਸੈਨਾ ਵੱਲੋਂ ਕੀਤੇ ਜਾ ਸਕਦੇ ਰਾਜ ਪਲਟੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਅਮਰੀਕਾ ਦੀ … More









