ਖ਼ਬਰਾਂ

D-809

ਹੜ੍ਹਾਂ ਦੀ ਮਾਰ ਹੇਠ ਆਏ ਅਸਾਮ ਨੂੰ ਕੇਂਦਰ ਵੱਲੋਂ 500 ਕਰੋੜ ਦੀ ਮੱਦਦ

ਗੁਹਾਟੀ- ਅਸਾਮ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਨਾਲ ਨਜਿਠਣ ਲਈ ਕੇਂਦਰ ਸਰਕਾਰ ਨੇ ਰਾਜ ਨੂੰ 500 ਕਰੋੜ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ … More »

ਭਾਰਤ | Leave a comment
 

ਰੇਤਾ-ਬਜ਼ਰੀ ਅਤੇ ਬਿਜ਼ਲੀ ਦੀ ਚੋਰੀ ਕਰਨ ਵਾਲੇ ਸਿਆਸਤਦਾਨਾਂ ਨੂੰ ਬਣਦੀ ਸਜ਼ਾ ਦੇਣ ਲਈ ਸਪੀਕਰ ਪੰਜਾਬ ਨਿਰਪੱਖਤਾ ਨਾਲ ਭੂਮਿਕਾ ਨਿਭਾਉਣ

ਚੰਡੀਗੜ੍ਹ, “ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਢੂੰਘੀ ਜਾਣਕਾਰੀ ਹੈ ਕਿ ਪੰਜਾਬ ਵਿਚ ਰੇਤੇ-ਬਜ਼ਰੀ ਦੇ ਠੇਕਿਆਂ ਵਿਚ ਕੌਣ ਗੈਰ ਕਾਨੂੰਨੀ ਤਰੀਕੇ ਚੋਰ ਬਜ਼ਾਰੀ ਕਰ ਰਿਹਾ ਹੈ । ਇਸੇ ਤਰ੍ਹਾਂ ਕਿਹੜੇ ਵੱਡੇ ਸਿਆਸਤਦਾਨ ਆਪੋ-ਆਪਣੇ ਕਾਰੋਬਾਰਾਂ ਅਤੇ ਘਰਾਂ ਵਿਚ ਵੱਡੇ ਪੱਧਰ … More »

ਪੰਜਾਬ | Leave a comment
PLUM2G

ਫਰਾਂਸ ਵਿੱਚ ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਨੇ ਮ੍ਰਿਤਕ ਦੇਹ ਨੂੰ ਵਾਰਸਾਂ ਤੱਕ ਪਹੁੰਚਾਉਣ ਦੇ ਢੁਕਵੇਂ ਪ੍ਰਬੰਧ ਕੀਤੇ

ਪੈਰਿਸ, ( ਸੰਧੂ ) – ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਜਿਸ ਦੇ ਸਰਗਰਮ ਮੈਂਬਰ ਭਾਈ ਇੱਕਬਾਲ ਸਿੰਘ ਭੱਟੀ ਅਤੇ ਸਮਸ਼ੇਰ ਸਿੰਘ ਜੀ ਹਨ।ਉਹਨਾਂ ਵਲੋਂ ਇਸ ਪੱਤਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਉਹਨਾਂ ਦੀ ਸੰਸਥਾ ਨੇ ਰਣਧੀਰ ਸਿੰਘ … More »

ਅੰਤਰਰਾਸ਼ਟਰੀ | Leave a comment
Photo-Justice R S Sodhi.sm

ਜਾਤਾਂ ਤੇ ਅਧਾਰਤ ਗੁਰਦੁਆਰੇ ਉਸਾਰਨ ਤੇ ਰੋਕ ਲਗਣੀ ਚਾਹੀਦੀ ਹੈ : ਸੋਢੀ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤੇ ਗਏ ਉਸ ਆਦੇਸ਼ ਦਾ ਸੁਆਗਤ ਕੀਤਾ ਹੈ ਜਿਸ ਰਾਹੀਂ ਜਾਤਾਂ ਅਤੇ ਬਰਾਦਰੀਆਂ ਦੇ ਨਾਵਾਂ ਪੁਰ ਅਧਾਰਤ ਗੁਰਦੁਆਰੇ ਉਸਾਰੇ ਜਾਣ ਤੇ … More »

ਭਾਰਤ | Leave a comment
c26cfb26c6b1cb0f7a81609d71d0_grande.sm

ਸਾਬਕਾ ਰਾਸ਼ਟਰਪਤੀ ਕਲਾਮ ਦੇ ਗੁਜਰਾਤ ਦੌਰੇ ਤੋਂ ਨਰਾਜ਼ ਸਨ ਵਾਜਪਾਈ

ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਪਣੀ ਆਉਣ ਵਾਲੀ ਪੁਸਤਕ ਟਰਨਿੰਗ ਪੁਵਾਇੰਟਸ ਵਿੱਚ ਕਈਆਂ ਮੁੱਦਿਆਂ ਸਬੰਧੀ ਲਿਖਿਆ ਹੈ। ਇਸ ਪੁਸਤਕ ਵਿੱਚ 2002 ਵਿੱਚ ਹੋਏ ਗੁਜਰਾਤ ਦੰਗਿਆਂ ਤੋਂ ਬਾਅਦ ਕਲਾਮ ਨੇ ਦੰਗਿਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਗਏ ਦੌਰੇ … More »

ਭਾਰਤ | Leave a comment
265px-Cricket_India_Crest.svg.sm

ਫਿਕਸਿੰਗ ਮਾਮਲੇ ‘ਚ ਪੰਜ ਕ੍ਰਿਕਟਰਾਂ ਤੇ ਲਗਾ ਬੈਨ

ਮੁੰਬਈ- ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਆਈਪੀਐਲ ਮੈਚਾਂ ਦੇ ਦੌਰਾਨ ਫਿਕਸਿੰਗ ਵਿੱਚ ਸ਼ਾਮਿਲ ਹੋਣ ਵਾਲੇ ਪੰਜ ਖਿਡਾਰੀਆਂ ਤੇ ਬੈਨ ਲਗਾ ਦਿੱਤਾ ਹੈ। ਸਪਾਟ ਫਿਕਸਿੰਗ ਵਿੱਚ ਸ਼ਾਮਿਲ ਟੀਪੀ ਸੁਧੀਰ ਤੇ ਬੀਸੀਸੀਆਈ ਨੇ ਲਾਈਫ਼ਟਾਈਮ ਬੈਨ ਲਗਾਇਆ ਹੈ। ਸ਼ਲਭ ਸ੍ਰੀ ਵਾਸਤਵ ਤੇ ਪੰਜ … More »

ਖੇਡਾਂ | Leave a comment
Supreme_Court_US

ਸੁਪਰੀਮ ਕੋਰਟ ਨੇ ਓਬਾਮਾ ਪ੍ਰਸ਼ਾਸਨ ਦੇ ਹੈਲਥ ਇੰਸ਼ੋਰੈਂਸ ਬਿੱਲ ਨੂੰ ਦਿੱਤੀ ਹਰੀ ਝੰਡੀ

ਵਾਸ਼ਿੰਗਟਨ ਡੀ.ਸੀ. – ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਵੱਲੋਂ ਪਾਸ ਕੀਤੇ ਗਏ ਹੈਲਥ ਕੇਅਰ ਬਿੱਲ ਦੇ ਪੱਖ ਵਿੱਚ ਫੈਸਲਾ ਦਿੰਦੇ ਹੋਏ ਇਸ ਨੂੰ ਸੰਵਿਧਾਨਿਕ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਜਾਨ ਰਾਬਟਸ ਦੀ ਪ੍ਰਧਾਨਗੀ ਹੇਠ … More »

ਅੰਤਰਰਾਸ਼ਟਰੀ | Leave a comment
Senator Waseem Sajjad called on President Asif Ali Zardari at Aiwan-e-Sadr on 16 November 2011 and offered fateha for late Ms. Nusrat Bhutto.

ਰਾਸ਼ਟਰਪਤੀ ਪਦ ਦਾ ਇਸਤੇਮਾਲ ਰਾਜਨੀਤਕ ਲਾਭ ਲਈ ਬੰਦ ਕਰੇ ਜਰਦਾਰੀ : ਅਦਾਲਤ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਕੁਰਸੀ ਖੁਸਣ ਤੋਂ ਬਾਅਦ ਹੁਣ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵੀ ਸੰਕਟ ਵਿੱਚ ਘਿਰਦੇ ਵਿਖਾਈ ਦੇ ਰਹੇ ਹਨ। ਲਾਹੌਰ ਹਾਈਕੋਰਟ ਨੇ ਸਪੱਸ਼ਟ ਤੌਰ ਤੇ ਜਰਦਾਰੀ ਨੂੰ ਕਹਿ ਦਿੱਤਾ ਹੈ ਕਿ ਜਾਂ ਤਾਂ ਉਹ … More »

ਅੰਤਰਰਾਸ਼ਟਰੀ | Leave a comment
Del6131085

ਸੁਰਜੀਤ ਸਿੰਘ 30 ਸਾਲ ਬਾਅਦ ਆਪਣੇ ਪਰੀਵਾਰ ‘ਚ ਪਰਤਿਆ

ਅੰਮ੍ਰਿਤਸਰ- ਪਾਕਿਸਤਾਨ ਦੀ ਕੋਟ ਲੱਖਪੱਤ ਜੇਲ੍ਹ ਤੋਂ ਰਿਹਾ ਹੋ ਕੇ ਬਾਘਾ ਬਾਰਡਰ ਤੇ ਪਹੁੰਚੇ ਸੁਰਜੀਤ ਸਿੰਘ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਉਹ ਸੈਨਾ ਦੇ ਲਈ ਜਸੂਸੀ ਕਰਨ ਲਈ ਪਾਕਿਸਤਾਨ ਗਿਆ ਸੀ।ਪਾਕਿਸਤਾਨ ਦੀ ਜੇਲ੍ਹ ਵਿੱਚ ਆਪਣੀ ਜਿੰਦਗੀ ਦੇ … More »

ਪੰਜਾਬ | Leave a comment
 

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਤ-ਬਰਾਦਰੀਆਂ ਦੇ ਨਾਮ ‘ਤੇ ਬਣੇ ਗੁਰੂਘਰਾਂ ਲਈ ਕੀਤੇ ਗਏ ਆਦੇਸ ਕੌਮ ਪੱਖੀਂ : ਮਾਨ

ਫਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋ ਦ੍ਰਿੜਤਾਂ ਨਾਲ ਆਪਣੇ ਸਿਧਾਤਾਂ ਤੇ ਪਹਿਰਾ ਦਿੰਦਾ ਹੋਇਆ ਇਹ ਹੋਕਾ ਦਿੰਦਾ ਆ ਰਿਹਾ ਹੈ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਜਾਤਾਂ-ਬਰਾਦਰੀਆਂ ਦੇ ਨਾਮ ਉਤੇ ਬਣ ਰਹੇ ਗੁਰੂਘਰਾਂ ਦੇ ਕੌਮ ਵਿਰੋਧੀ … More »

ਪੰਜਾਬ | Leave a comment