ਪੰਜਾਬ

324340942_875088723643119_4393972464916139555_n.resized

ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ: ਜਸਮੀਤ ਪੀਤਮਪੁਰਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਦਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹਰਜਿੰਦਰ ਸਿੰਘ ਧਾਮੀ ਮੁਹਾਲੀ ਵਿਖੇ … More »

ਪੰਜਾਬ | Leave a comment
 

ਲੁਧਿਆਣਾ ‘ਚ 20 ਜਨਵਰੀ ਤੋਂ ਤਿੰਨ ਦਿਨੀ ਫਾਈਬਰ ਐਂਡ ਯਾਰਨ ਐਕਸਪੋ 2023 ਦੀ ਮੇਜਬਾਨੀ

ਲੁਧਿਆਣਾ, ਲੁਧਿਆਣਾ, ਜੋ ਕਿ ਕਪੜਾ ਉਦਯੌਗ ਲਈ ਭਾਰਤ ਦੇ ਮਨਚੈਸਟਰ ਵਜੋਂ ਜਾਣਾ ਜਾਂਦਾ ਹੈ, 29 ਜਨਵਰੀ ਤੋਂ ਦਾਣਾ ਮੰਡੀ ਵਿਖੇ ਤਿੰਨ ਦਿਨੀ ਫਾਈਬਰ ਐਂਡ ਯਾਰਨ ਐਕਸਪੋ 2023 ਦੀ ਮੇਜਬਾਨੀ ਕਰੇਗਾ ਜਿਸ ਵਿਚ ਸੰਬੰਧਤ ਉਦਯੌਗ ਦੇ ਉੱਦਮੀ ਟੈਕਸਟਾਇਲ ਇੰਸਡਸਟ੍ਰੀ ਬਾਰੇ ਵਿਚਾਰ … More »

ਪੰਜਾਬ | Leave a comment
index.resized

ਆਈ ਐਸ ਆਈ ਅਧਿਕਾਰੀ ਨੂੰ ਕਰਤਾਰਪੁਰ ਲਾਂਘੇ ਦਾ ਸੀਈਓ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਨਾਲ ਖਿਲਵਾੜ : ਪ੍ਰੋ: ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਵੱਲੋਂ ਇਕ ਗੈਰ ਸਿੱਖ ਅਤੇ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਇਕ ਸੀਨੀਅਰ ਅਫ਼ਸਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਕਾਰੀਡੋਰ ਦੇ ਮਾਮਲਿਆਂ ਨਾਲ ਸੰਬੰਧਿਤ ਪ੍ਰੋਜੈਕਟ ਮੈਨੇਜਮੈਂਟ … More »

ਪੰਜਾਬ | Leave a comment
WhatsApp Image 2023-01-14 at 3.57.39 PM.resized

ਨੈਸ਼ਨਲ ਹਾਈਵੇ ਉਪਰ ਦੁਰਘਟਨਾ ਗ੍ਰਹਿਸਥ ਬਲਦ ਦਾ ਇਲਾਜ ਕਰਾਉਣ ਉਪਰੰਤ ਗਊਸ਼ਾਲਾ ਪਹੁੰਚਾਇਆ

ਬਲਾਚੌਰ, (ਉਮੇਸ਼ ਜੋਸ਼ੀ) : ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਵਿਕਰਮਜੀਤ ਪਾਂਥੇ ਵਲੋਂ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹਿਕ ਤਹਿਤ ਅੱਜ ਆਮ ਲੋਕਾਂ ਦੀ ਹਾਈਵੇ ਤੇ ਸੁਰੱਖਿਆ ਨੂੰ ਯਕੀਨੀ ਬਣਾਏ ਜਾਣਲਈ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ । ਜਦ ਉਹਨਾਂ … More »

ਪੰਜਾਬ | Leave a comment
Half size(29).resized

ਦਸਤਾਰ ਸਿੱਖ ਕੌਮ ਦੀ ਆਨ-ਸ਼ਾਨ, ਸਿੱਖ ਫ਼ੌਜੀਆਂ ਲਈ ਹੈਲਮਟ ਦੀ ਤਜਵੀਜ ਦਸਤਾਰ ਦੀ ਤੋਹੀਨ ਕਰਨ ਵਾਲੀ : ਮਾਨ

ਫ਼ਤਹਿਗੜ੍ਹ ਸਾਹਿਬ – “ਦਸਤਾਰ ਅਤੇ ਕੇਸ” ਸਿੱਖ ਕੌਮ ਦੇ ਸੰਸਾਰ ਪੱਧਰ ਦੀ ਆਨ-ਸ਼ਾਨ ਦੇ ਪ੍ਰਤੀਕ ਹਨ । ਫਿਰ ਇਹ ਦਸਤਾਰ ਰਾਹੀ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਉਤੇ ਕਾਇਮ ਹੋਈ ਅਤਿ ਸਤਿਕਾਰਿਤ ਇੱਜ਼ਤ ਵੱਡੀਆਂ ਕੁਰਬਾਨੀਆਂ, ਸ਼ਹਾਦਤਾਂ ਅਤੇ ਮਨੁੱਖਤਾ ਲਈ ਖੂਨ ਡੋਲਣ … More »

ਪੰਜਾਬ | Leave a comment
IMG-20230113-WA0018.resized

ਦੂਜੇ ਵਿਸ਼ਵ ਯੁੱਧ ਵਿੱਚ ਵੀ ਅੰਗਰੇਜ਼ਾਂ ਨੇ ਸਿੱਖ ਸੈਨਿਕਾਂ ਲਈ ਹੈਲਮਟ ਪਾਉਣ ਦੀ ਕੀਤੀ ਸੀ ਨਾਕਾਮਯਾਬ ਕੋਸ਼ਿਸ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਦੁਨੀਆ ਭਰ ਦੇ ਸਿੱਖਾਂ ਨੇ ਹੈਲਮੇਟ ਦੀ ਲੋੜ ਵਾਲੀਆਂ ਨੌਕਰੀਆਂ ਵਿੱਚ ਆਪਣੀਆਂ ਮਾਣਮੱਤੀਆਂ ਦਸਤਾਰਾਂ ਨਾਲ ਕੰਮ ਕਰਨ ਦਾ ਅਧਿਕਾਰ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ, … More »

ਪੰਜਾਬ | Leave a comment
emaan singh mann copy(8).resized

6 ਜੂਨ 1984 ਅਤੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਸੰਬੰਧੀ ਵਾਈਟ ਪੇਪਰ ਜਾਰੀ ਹੋਵੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ – “ਇਸ ਹਿੰਦੂਤਵ ਮੁਲਕ ਇੰਡੀਆ ਦੇ ਹੁਕਮਰਾਨਾਂ ਵੱਲੋਂ ਪਹਿਲੇ ਸਭ ਕੌਮਾਂਤਰੀ ਮਨੁੱਖੀ ਅਧਿਕਾਰਾਂ ਸੰਬੰਧੀ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਕੁੱਚਲਕੇ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ … More »

ਪੰਜਾਬ | Leave a comment
0f98a6da-ff1f-4866-91fc-ea1503110e5d.resized

ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਨਰਾਜ਼ ਸਰਕਾਰ ਦਾ ਪੁਤਲਾ ਫੂਕਿਆ

ਬਲਾਚੌਰ, (ਉਮੇਸ਼ ਜੋਸ਼ੀ) : ਭਾਰਤੀ ਜਨਤਾ ਪਾਰਟੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਬਾਠ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕ ਲਗਾਤਾਰ ਨਰਾਜ ਹਨ ਅਤੇ ਸਰਕਾਰ ਖਿਲਾਫ ਅਪਣੀ ਨਰਾਜ਼ਗੀ … More »

ਪੰਜਾਬ | Leave a comment
IMG-20230107-WA0170.resized

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟਾਈ

ਗੜ੍ਹਸ਼ੰਕਰ, (ਉਮੇਸ਼ ਜੋਸ਼ੀ) : ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ।  ਜਿੱਥੇ ਨਿੱਤ ਦਿਨ ਕਤਲ ਹੋ ਰਹੇ ਹਨ ਅਤੇ ਲੋਕਾਂ ਵਿੱਚ ਡਰ ਦਾ … More »

ਪੰਜਾਬ | Leave a comment
Photo.resized

ਮੁਕਤਸਰ ਮਾਘੀ ਦੇ ਮੇਲੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਨਤਮਸਤਕ

ਕੋਟਕਪੂਰਾ, (ਦੀਪਕ ਗਰਗ):- ਹੱਡ ਚੀਰਵੀਂ ਠੰਡ, ਕੜਾਕੇ ਦੀ ਸਰਦੀ, ਕੌਹਰਾ ਅਤੇ ਭਾਰੀ ਧੁੰਦ ਦੇ ਬਾਵਜੂਦ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਹਰ ਸਾਲ ਦੀ ਤਰਾਂ ਇਸ ਵਾਰ ਵੀ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਦੀ … More »

ਪੰਜਾਬ | Leave a comment