ਪੰਜਾਬ

WhatsApp Image 2022-09-14 at 5.18.21 PM(1).resized

ਬਿਨਾਂ ਕਿਸੇ ਕੋਚਿੰਗ ਤੋਂ ਜੇ.ਈ.ਈ. ਅਡਵਾਂਸ ਟੈਸਟ ਪਾਸ ਕਰਕੇ ਦੂਜੇ ਵਿਦਿਆਰਥੀਆਂ ਲਈ ਮਿਸਾਲ ਬਣਿਆ ਰੋਹਿਤ

ਬਲਾਚੌਰ,(  ਉਮੇਸ਼ ਜੋਸ਼ੀ  ) – ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਦਿਨ-ਪ੍ਰਤੀ ਦਿਨ ਗੁਣਾਤਮਕ ਤੌਰ ਤੇ ਲਗਾਤਾਰ ਵਧਦਾ ਜਾ ਰਿਹਾ ਹੈ, ਅਜਿਹਾ ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਰੋਹਿਤ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ  … More »

ਪੰਜਾਬ | Leave a comment
IMG_20220910_213646.resized

75 ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੇ ਭਾਰਤ-ਪਾਕਿਸਤਾਨ ਵੰਡ ‘ਚ ਵੱਖ ਹੋਏ ਭੈਣ-ਭਰਾ

ਅੰਮ੍ਰਿਤਸਰ, (ਦੀਪਕ ਗਰਗ – ਭਾਰਤ-ਪਾਕਿਸਤਾਨ ਦੀ ਵੰਡ ਕਾਰਨ ਇੱਕ ਸਰਹੱਦ ਨੇ ਨਾ ਸਿਰਫ਼ ਦੋਵਾਂ ਦੋਸਾਂ ਨੂੰ ਵੱਖ ਕਰ ਦਿੱਤਾ ਸਗੋਂ ਕਈ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੀ ਵੱਖ ਕਰ ਦਿੱਤਾ। ਪਰ ਹੁਣ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਚੁੱਕੇ ਲੋਕ … More »

ਪੰਜਾਬ | Leave a comment
Screenshot_2022-09-10_14-57-05.resized

ਕੇਂਦਰ ਨੇ ਪੰਜਾਬ ਸਰਕਾਰ ਦੇ ਪਰਾਲੀ ਪ੍ਰਬੰਧਨ ਸਬੰਧੀ ਪ੍ਰਸਤਾਵ ਨੂੰ ਠੁਕਰਾਇਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਕੇਂਦਰ ਨੇ ਪੰਜਾਬ ਸਰਕਾਰ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਪਰਾਲੀ ਪ੍ਰਬੰਧਨ ਦੀ ਗੱਲ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਆਪਣੀ ਤਜਵੀਜ਼ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ 2500 … More »

ਪੰਜਾਬ | Leave a comment
Screenshot_2022-09-09_17-04-31.resized

ਜੱਗੀ ਜੌਹਲ ਨੇ ਯੂਕੇ ਦੀ ਨਵੀਂ ਪੀਐਮ ਸਕਾਟ ਲਿਜ਼ ਟਰਸ ਨੂੰ ਦਿਲ ਦਹਿਲਾਉਣ ਵਾਲਾ ਹੱਥ ਲਿਖਤ ਪੱਤਰ ਭੇਜਿਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਬਰਤਾਨੀਆਂ ਦੇ ਡੰਬਰਟਨ ਤੋਂ ਜਗਤਾਰ ਸਿੰਘ ਜੌਹਲ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ 2017 ਵਿੱਚ ਆਪਣੇ ਵਿਆਹ ਲਈ ਹਿੰਦੁਸਤਾਨ ਆਇਆ ਸੀ। ਪਿਛਲੇ ਪੰਜ ਸਾਲਾਂ ਤੋਂ ਹਿੰਦੁਸਤਾਨ ਵਿੱਚ ਨਜ਼ਰਬੰਦ ਜਗਤਾਰ ਸਿੰਘ ਜੌਹਲ ਨੇ … More »

ਪੰਜਾਬ | Leave a comment
IMG_20220909_123736.resized

ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ‘ਚ ਸਫ਼ਰ ਕਰਨ ਤੋਂ ਰੋਕਿਆ ਗਿਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦੇਸ਼ ਅੰਦਰ ਸਿੱਖਾਂ ਨਾਲ ਕਕਾਰਾਂ ਮੁੱਦੇ ਤੇ ਵਿਤਕਰਾ ਜਾਰੀ ਹੈ ਤੇ ਇਸ ਬਾਰੇ ਆਏ ਦਿਨ ਕੋਈ ਨਾ ਕੋਈ ਸਿੱਖ ਸ਼ਿਕਾਰ ਬਣਦਾ ਹੈ । ਇਸ ਵਾਰੀ ਇਹ ਵਿਤਕਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ … More »

ਪੰਜਾਬ | Leave a comment
 

ਢਾਕਾ ਵਿਖੇ ਗੁਰੂਘਰ ਦੀ ਜ਼ਮੀਨ ‘ਤੇ ਸਰਕਾਰੀ ਕਬਜੇ ਸਬੰਧੀ ਸ੍ਰੀ ਮੋਦੀ, ਬੀਬੀ ਸੇਖ ਹਸੀਨਾ ਨੂੰ ਜਾਣਕਾਰੀ ਦੇ ਕੇ ਖਾਲੀ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ : ਮਾਨ

ਫ਼ਤਹਿਗੜ੍ਹ ਸਾਹਿਬ – “ਬੰਗਲਾਦੇਸ਼ ਦੇ ਵਜ਼ੀਰ-ਏ-ਆਜ਼ਮ ਬੀਬੀ ਸੇਖ ਹਸੀਨਾ ਜੋ ਅੱਜਕੱਲ੍ਹ ਇੰਡੀਆਂ ਦੌਰੇ ਤੇ ਦਿੱਲੀ ਆਏ ਹੋਏ ਹਨ ਅਤੇ ਸ੍ਰੀ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੋਦੀ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ … More »

ਪੰਜਾਬ | Leave a comment
Scindhia_Arora.resized

ਸਿੰਧੀਆ ਨੇ ਐਮਪੀ ਅਰੋੜਾ ਨੂੰ ਹਲਵਾਰਾ ਸ਼ੁਰੂ ਹੋਣ ਤੱਕ ਸਾਹਨੇਵਾਲ ਲਈ ਉਡਾਣ ਦਾ ਦਿੱਤਾ ਭਰੋਸਾ

ਲੁਧਿਆਣਾ : ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਨੇ ਵੀਰਵਾਰ ਨੂੰ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਅਤੇ ਸਾਹਨੇਵਾਲ ਹਵਾਈ ਅੱਡੇ ਤੱਕ ਲੁਧਿਆਣਾ-ਦਿੱਲੀ ਦੀਆਂ ਉਡਾਣਾਂ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੀ ਬੇਨਤੀ ਕੀਤੀ। ਅੱਜ ਇੱਥੇ … More »

ਪੰਜਾਬ | Leave a comment
Press Pic 1 (4).resized

ਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਜਾਣਗੇ ਬੈਸਟ ਸਕੂਲ, ਬੈਸਟ ਪਿ੍ਰੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਐਵਾਰਡ

ਚੰਡੀਗੜ੍ – ਵੱਖ-ਵੱਖ ਖੇਤਰਾਂ ’ਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ‘ਪ੍ਰਾਈਡ ਆਫ਼ ਪੰਜਾਬ’ ਐਵਾਰਡ ਗੁਣਵੱਤਾਪੂਰਨ ਸਕੂਲ ਸਿੱਖਿਆ ਦੇ ਖੇਤਰ ’ਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਨਿੱਜੀ ਸਕੂਲਾਂ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ … More »

ਪੰਜਾਬ | Leave a comment
Screenshot_2022-09-07_12-44-07.resized

ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਪੀਲ ‘ਤੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਲਖੀਮਪੁਰ ਖੇੜੀ ਹਿੰਸਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਬੀਤੇ ਦਿਨੀਂ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਆਸ਼ੀਸ਼ ਮਿਸ਼ਰਾ … More »

ਪੰਜਾਬ | Leave a comment
3246_94707417924_6643196_n.resized.resized

ਪਾਣੀਆਂ ਦੇ ਮੁੱਦੇ ਉਤੇ ਜੋ ਇੰਡੀਆ ਦਾ ਸੰਵਿਧਾਨ ਅਤੇ ਰੀਪੇਰੀਅਨ ਕਾਨੂੰਨ ਸਪੱਸਟ ਕਰਦਾ ਹੈ ਤਾਂ ਫਿਰ ਇਸ ‘ਤੇ ਹਰਿਆਣਾ-ਪੰਜਾਬ ਨੂੰ ਆਹਮੋ-ਸਾਹਮਣੇ ਕਿਉਂ ਕੀਤਾ ਜਾ ਰਿਹਾ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆ ਦਾ ਵਿਧਾਨ ਅਤੇ ਰੀਪੇਰੀਅਨ ਕਾਨੂੰਨ ਸਾਫ਼ ਸਪੱਸਟ ਕਰਦੇ ਹਨ ਕਿ ਜਿਨ੍ਹਾਂ ਸੂਬਿਆਂ ਵਿਚ ਦਰਿਆ ਅਤੇ ਨਦੀਆਂ ਵਹਿੰਦੇ ਹਨ, ਜਿਨ੍ਹਾਂ ਦੇ ਹੜ੍ਹ ਆਦਿ ਤੋਂ ਹੋਣ ਵਾਲੇ ਨੁਕਸਾਨ ਵੀ ਝੱਲਦੇ ਹਨ, ਉਸ ਸੂਬੇ ਦੀ ਹੀ ਅਜਿਹੇ ਦਰਿਆਵਾਂ … More »

ਪੰਜਾਬ | Leave a comment