ਪੰਜਾਬ
ਸਿੱਖ ਪੰਥ ਨੂੰ ਚਲ ਰਹੇ ਮੌਜੂਦਾ ਹਾਲਾਤਾਂ ਵਿਚ ਲੜਾਈ ਦਾ ਅੰਦਾਜ਼ ‘ਡੀਫੈਂਸਿਵ’ ਨਹੀਂ, ‘ਅਗਰੈਸਿਵ’ ਰੱਖਣ ਦੀ ਲੋੜ: ਗਜਿੰਦਰ ਸਿੰਘ, ਦਲ ਖਾਲਸਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਤੇ ਹੋ ਰਹੇ ਚੋਤਰਫ਼ਾ ਹਮਲਿਆ ਵਿਚ ਸਿੱਖਾਂ ਵਲੋਂ ਇਹ ਲੜ੍ਹਾਈ ਕਿਵੇਂ ਲੜ੍ਹੀ ਜਾਵੇ ਦੇ ਹਾਲਾਤਾਂ ਤੇ ਜਿਕਰ ਕਰਦਿਆਂ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਅਜ ਦੇ ਸਮੇਂ ਵਿਚ … More
ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਤ ਸਮਾਜ ਨੂੰ ਸਹਿਯੋਗ ਦੇਣ ਲਈ ਅਪੀਲ: ਸਰਨਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਜਥੇਬੰਦੀਆ ਅਤੇ ਸੰਤ ਸਮਾਜ ਨੂੰ ਪੂਰਣ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਸਰਦਾਰ ਸਰਨਾ ਨੇ ਕਿਹਾ ਕਿ … More
ਤਰਲੋਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰਨ ਦੀ ਮੰਗ
ਨਵੀਂ ਦਿੱਲੀ - ਸਾਬਕਾ ਰਾਜਸਭਾ ਮੈਂਬਰ ਤਰਲੋਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰਨ ਦੀ ਮੰਗ ਨੂੰ ਲੈਕੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਤਰਲੋਚਨ … More
ਬੀਬੀ ਦ੍ਰੋਪਦੀ ਮੁਰਮੂ ਵੱਲੋਂ ਹੁਣ ਸਰਹੱਦੀ ਸੂਬਿਆਂ ‘ਚ ਮਾਓਵਾਦੀ ਅਤੇ ਨਕਸਲਾਈਟ ਕਹਿਕੇ ਮਾਰੇ ਜਾ ਰਹੇ ਨਾਗਰਿਕਾਂ ਨੂੰ ਮਾਰਨ ਦੇ ਅਮਲਾਂ ਨੂੰ ਰੋਕਿਆ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਹੁਣ ਇੰਡੀਆ ਦੇ ਸਦਰ ਦੀ ਹੋਈ ਚੋਣ ਵਿਚ ਬੀਬੀ ਦ੍ਰੋਪਦੀ ਮੁਰਮੂ ਪ੍ਰੈਜੀਡੈਟ ਬਣ ਚੁੱਕੇ ਹਨ ਤਾਂ ਅਸੀ ਇਸ ਮੌਕੇ `ਤੇ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਇਸ ਲਈ ਭੇਜਦੇ ਹਾਂ ਕਿ ਪਹਿਲੀ ਵਾਰ ਜਿਨ੍ਹਾਂ ਸਰਹੱਦੀ ਸੂਬਿਆਂ ਵਿਚ ਸੈਂਟਰਲ … More
ਹਿੰਦੀ ਫ਼ਿਲਮ ‘ਸ਼ਮਸ਼ੇਰਾ’ ਦੀ ਟੀਮ ਨੇ ਚੰਡੀਗੜ੍ਹ ਯੂਨੀਵਰਸਿਟੀ ’ਚ ਲਾਈਆਂ ਰੌਣਕਾਂ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸੰਗੀਤਕ ਸ਼ਾਮ ਦੌਰਾਨ ਹਿੰਦੀ ਫ਼ਿਲਮ ‘ਸ਼ਮਸ਼ੇਰਾ’ ਦੀ ਸਮੁੱਚੀ ਸਟਾਰਕਾਸਟ ਨੇ ਸ਼ਮੂਲੀਅਤ ਕਰਦਿਆਂ ’ਵਰਸਿਟੀ ਦੇ ਵਿਹੜੇ ਦੀ ਰੌਣਕ ਵਧਾਈ। ਇਸ ਦੌਰਾਨ ਬਾਲੀਵੁੱਡ ਦੇ ਉਘੇ ਅਦਾਕਾਰ ਸੰਜੇ ਦੱਤ, ਰਣਬੀਰ ਕਪੂਰ, ਅਦਾਕਾਰਾ ਵਾਣੀ ਕਪੂਰ, ਪਲੇਅਬੈਕ ਗਾਇਕ ਸੁਖਵਿੰਦਰ ਸਿੰਘ, ਗਾਇਕਾ … More
ਸਵਰਾਜ ਮਾਜਦਾ ਫੈਕਟਰੀ ਆਂਸਰੋਂ ਵਲੋਂ ਪਹਾੜ ਅਤੇ ਬਨਸਪਤੀ ਤੇ ਚਲਾਇਆ ਪੀਲਾ ਪੰਜਾ,ਪਹਾੜੀ ਦੀ ਹੋਂਦ ਅਤੇ ਬਨਸਪਤੀ ਨੂੰ ਖਤਮ ਕਰਨ ਦੇ ਲੱਗੇ ਦੋਸ਼
ਬਲਾਚੌਰ, (ਉਮੇਸ਼ ਜੋਸ਼ੀ) – ਸਰਕਾਰ ਭਾਵੇਂ ਅਕਾਲੀਆ ਦੀ ਰਹੀ ਹੋਵੇ ਤੇ ਭਾਵੇਂ ਕਾਂਗਰਸ ਦੀ ਮਗਰ ਪਿਛਲੇ ਲੰਮੇ ਸਮੇਂ ਤੋਂ ਬਲਾਚੌਰ ਵਿਧਾਨ ਸਭਾ ਹਲਕਾ ਹਲਕਾ ਨਜਾਇਜ਼ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਕਾਫੀ ਗਰਮ ਰਿਹਾ ਹੈ । ਜੇਕਰ ਨਜਾਇਜ਼ ਮਾਈਨਿੰਗ ਦੀ … More
ਸਜ਼ਾ ਪੂਰੀ ਕਰਣ ਦੇ ਬਾਵਜੂਦ ਜੇਲ੍ਹਾਂ ਅੰਦਰ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਵਿਚ ਮਾਰਚ/ ਧਰਨਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ, ਜਾਗੀਰ ਕੌਰ, ਪਰਮਜੀਤ ਸਿੰਘ ਸਰਨਾ, ਮੰਜੀਤ ਸਿੰਘ ਜੀਕੇ, ਹਰਜਿੰਦਰ ਸਿੰਘ ਧਾਮੀ, ਹਰਪਾਲ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜ਼ਰਾ ਸਮੇਤ ਵੱਖ ਵੱਖ ਸਿੱਖ … More
ਪ੍ਰੋ. ਭੁੱਲਰ ਦੀ ਰਿਹਾਈ ਮਾਮਲੇ ‘ਚ ਹਾਈਕੋਰਟ ਅੰਦਰ ਪੰਜਾਬ ਸਰਕਾਰ ਦਾ ਜਵਾਬ, ਮਾਮਲਾ ਦਿੱਲੀ ਸਰਕਾਰ ਕੋਲ ਵਿਚਾਰ ਅਧੀਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਫਿਰ ਗਰਮਾ ਗਿਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਘਿਰਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਦਾਇਰ ਕਰਕੇ ਕਿਹਾ ਕਿ … More
ਸ. ਗੁਰਤੇਜ ਸਿੰਘ ਦਾ ਸਰਾਏਨਾਗਾ ਘਟਨਾ ਨੂੰ 43 ਸਾਲ ਬਾਅਦ ਉਛਾਲਣ ਦਾ ਕੀ ਗੁੱਝਾ ਮਕਸਦ ਹੈ?: ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਗੁਰਤੇਜ ਸਿੰਘ ਆਪਣੀ ਮੁੱਢਲੀ ਅਤੇ ਉੱਚ ਵਿਦਿਆ ਇਕੱਠੇ ਹਾਸਿਲ ਕਰਦੇ ਰਹੇ ਹਨ । ਸ. ਸਿਮਰਨਜੀਤ ਸਿੰਘ ਮਾਨ ਬਚਪਨ ਤੋਂ ਹੀ ਤੇਜ਼ ਦਿਮਾਗ ਦੇ ਮਾਲਕ ਹੋਣ ਦੀ ਬਦੌਲਤ ਇਤਿਹਾਸ ਵਿਚੋਂ ਗੋਲਡ … More
ਸਰਕਾਰ ਵਲੋਂ ਐਮਐਸਪੀ ਅਤੇ ਹੋਰ ਮੁੱਦਿਆਂ ‘ਤੇ ਬਣਾਈ ਕਮੇਟੀ ਕਬੂਲ ਨਹੀਂ : ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਵੱਲੋਂ ਐਮਐਸਪੀ ਅਤੇ ਹੋਰ ਕਈ ਮੁੱਦਿਆਂ ’ਤੇ ਬਣਾਈ ਗਈ ਕਮੇਟੀ ਨੂੰ ਰੱਦ ਕਰਦਿਆਂ ਇਸ ਵਿੱਚ ਕੋਈ ਵੀ ਪ੍ਰਤੀਨਿਧੀ ਨਾਮਜ਼ਦ ਨਾ ਕਰਨ ਦਾ ਫੈਸਲਾ ਕੀਤਾ ਹੈ। 19 ਨਵੰਬਰ ਨੂੰ ਪ੍ਰਧਾਨ … More










