ਪੰਜਾਬ
ਕੇਜਰੀਵਾਲ ਦੀ ਸ਼ਹਿ ‘ਤੇ ਸਿਖ ਜਜਬਾਤਾਂ ਨੂੰ ਵੰਗਾਰਦੇ ਸ਼ਿਵ ਸੈਨਾ ਵਾਲੇ ਪੰਜਾਬ ਨੂੰ ਲਾਂਬੂ ਲਾ ਰਹੇ ਹਨ: ਜੱਥੇਦਾਰ ਪੰਜੋਲੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਅਜ ਪਟਿਆਲਾ ਵਿਖੇ ਸ਼ਿਵਸੈਨਾ ਵਲੋਂ ਕੀਤੀ ਗਈ ਕਾਰਵਾਈ ਨੂੰ ਜਾਣਬੁਝ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਕਰਾਰ ਦਿੱਤੀ ਹੈ । ਉਨ੍ਹਾਂ … More
ਕਿਸਾਨਾਂ ਨੂੰ ਦੂਹਰੀ ਮਾਰ ਤੋਂ ਬਚਾਉਣ ਲਈ ਰਾਜ ਸਰਕਾਰ ਉਚੇਚਾ ਧਿਆਨ ਦੇਵੇ : ਕਾਮਰੇਡ ਸੇਖੋਂ
ਚੰਡੀਗਡ਼੍ਹ, (ਉਮੇਸ਼ ਜੋਸ਼ੀ) – ਪੰਜਾਬ ਦਾ ਕਿਸਾਨ ਜਿੱਥੇ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਸਰਕਾਰ ਦੀਆਂ ਵਧੀਕੀਆਂ ਕਾਰਨ ਹੋਰ ਨਿਘਾਰ ਵੱਲ ਜਾ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਸੀਪੀਆਈ (ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ … More
ਪੰਜਾਬ ਉਤੇ ਦਿੱਲੀ ਦੇ ਰਿਮੋਟ/ਡਾਇਰੈਕਟ ਕੰਟਰੋਲ ਨੂੰ ਪੰਜਾਬੀ ਲੋਕ ਬਰਦਾਸ਼ਤ ਨਹੀ- ਕਰਨਗੇ – ਬੰਤ ਬਰਾਡ਼
ਚੰਡੀਗਡ਼੍ਹ -: ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾਡ਼ ਨੇ ਪੰਜਾਬ ਦੀ ਆਪ ਸਰਕਾਰ ਦੀਆਂ ਪਿਛਲੇ ਡੇਡ਼ ਕੁ ਮਹੀਨੇ ਦੀਆਂ ਕਾਰਵਾਈਆਂ ਅਤੇ ਖਾਸ ਕਰਕੇ ਹੁਣ ਦਿੱਲੀ ਨਾਲ ਕੀਤੇ ਕਰਾਰਨਾਮੇ ਦੇ ਪ੍ਰਸੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ … More
ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਉਤਸਵ ਸਬੰਧੀ ਪੀਏਯੂ ਵਿਖੇ ਸਮਾਗਮ ਕਰਵਾਇਆ ਗਿਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨੱਕੋ–ਨੱਕ ਭਰੇ ਵੀਟ ਆਡੀਟੋਰੀਅਮ ਵਿੱਚ ਪੀਏਯੂ ਐਸ ਸੀ/ਬੀ ਸੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਉਤਸਵ ਸਬੰਧੀ ਸੂਬਾ ਪੱਧਰੀ ਪ੍ਰੋਗਰਾਮ ਬੜੀ … More
ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸੀਂਗੁ ਬਾਵਾ ਦੇ ਮਾਤਾ ਜੀ ਨਮਿਤ ਹੋਈ ਅੰਤਿਮ ਅਰਦਾਸ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ 30 ਸਾਲਾਂ ਤੋਂ ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਦੇ ਮਾਤਾ ਬੀਬੀ ਅਵਤਾਰ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸਿੱਖ ਮਰਿਯਾਦਾ ਅਨੁਸਾਰ ਅੰਤਿਮ ਅਰਦਾਸ ਕੀਤੀ ਗਈ । ਮਾਤਾ ਜੀ ਦਾ ਅੰਤਮ ਸੰਸਕਾਰ … More
ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਖਾਤਿਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਡੀ.ਸੀ. ਦਫ਼ਤਰ ਹੁਸ਼ਿਆਪੁਰ ‘ਚ ਬੁੱਤ ਲਾਉਣ ਦੀ ਮੰਗ
ਚੰਡੀਗਡ਼੍ਹ, (ਉਮੇਸ਼ ਜੋਸ਼ੀ)-: ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਖ਼ਤ ਲਿਖਦੇ ਹੋਏ ਕਿਹਾ ਹੈ ਕਿ ਆਪ ਦੀ ਸਰਕਾਰ ਵਲੋਂ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ … More
ਪੰਜਾਬੀ ਬਾਗ ਕਲੱਬ ਵਿਖੇ ਸੋਹਣੀ ਪੰਜਾਬਣ ਦੀ ਹੋਈ ਸ਼ਾਨਦਾਰ ਸ਼ੁਰੂਆਤ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਬੇਬੇ ਨਾਨਕੀ ਜੀ ਐਨਜੀਓ, ਪਰਮਜੋਤ ਫਾਊਂਡੇਸ਼ਨ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਵੇਵ ਵਨ – ਸੋਹਣੀ ਪੰਜਾਬਣ ਸੀਜ਼ਨ 2 ਲਈ ਲਾਂਚ ਈਵੈਂਟ ਅਤੇ ਪ੍ਰੈਸ ਕਾਨਫਰੰਸ ਪੰਜਾਬੀ ਬਾਗ ਕਲੱਬ ਵਿਖੇ ਹੋਈ। ਵੇਵ ਵਨ – ਸੋਹਣੀ … More
7 ਮਈ ਨੂੰ ਕੌਮੀ ਜ਼ਮਹੂਰੀਅਤ ਬਹਾਲੀ ਲਈ ਅਤੇ ਪੰਥਕ ਮੁੱਦਿਆ ‘ਤੇ ਅੰਮ੍ਰਿਤਸਰ ਵਿਖੇ ਹੋ ਰਹੀ ਕੰਨਵੈਨਸ਼ਨ ‘ਚ ਸਭਨਾਂ ਸੰਗਠਨਾਂ ਦੇ ਮੁੱਖੀਆਂ ਨੂੰ ਪਹੁੰਚਣ ਦੀ ਅਪੀਲ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਜ਼ਮਹੂਰੀਅਤ ਅਤੇ ਅਮਨਮਈ ਮਾਹੌਲ ਨੂੰ ਕਾਇਮ ਰੱਖਣ ਦਾ ਕਾਇਲ ਹੈ । ਇਸ ਦਿਸ਼ਾ ਵੱਲ ਅਮਲ ਕਰਦੇ ਹੋਏ ਸੂਬੇ, ਮੁਲਕੀ ਅਤੇ ਸੰਸਾਰ ਪੱਧਰ ਤੇ ਆਪਣੀਆ ਕਾਰਵਾਈਆ ਤੇ ਸਰਗਰਮੀਆਂ ਨੂੰ ਲੰਮੇ ਸਮੇਂ … More
ਡਾ. ਅੰਬੇਦਕਰ ਸੰਬਧੀ ਸੈਮੀਨਾਰ ਵਿਚ ਸੰਵਿਧਾਨ ਬਦਲਣ ਦੇ ਮਨਸੂਬਿਆਂ ਵਿਰੁੱਧ ਲਾਮਬੰਦ ਹੋਣ ਦਾ ਹੋਕਾ
ਲੁਧਿਆਣਾ, (ਪਰਮਜੀਤ ਸਿੰਘ, ਬਾਗੜੀਆ)- ਐਸ.ਸੀ.,ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੀ.ਏ.ਯੂ. ਲੁਧਿਆਣਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਅਤੇ ਮਹਾਨ ਰਹਿਬਰ ਭਾਤਰ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਵ੍ਹੀਟ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਜਿਸ ਵਿਚ … More
ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਬਾਵਾ ਨੂੰ ਸਦਮਾ, ਮਾਤਾ ਜੀ ਕਰ ਗਏ ਅਕਾਲ ਚਲਾਣਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਨੇ ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਬਾਵਾ ਦੇ ਮਾਤਾ ਜੀ ਮਾਤਾ ਅਵਤਾਰ ਕੌਰ ਜੀ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ … More







