ਪੰਜਾਬ

 

ਕਿਸਾਨਾਂ ਨੂੰ ਭਰਮਾਉਣ ਲਈ ਕਾਰਪੋਰੇਟ ਘਰਾਣੇ ਵਕਤੀ ਤੌਰ ਤੇ ਸਹੂਲਤਾਂ ਦੇ ਰਹੇ ਹਨ- ਕਾ: ਸੇਖੋਂ

ਚੰਡੀਗੜ੍ਹ – ( ਉਮੇਸ਼ ਜੋਸ਼ੀ ) – ਕੇਂਦਰ ਦੀ ਮੋਦੀ ਸਰਕਾਰ ਅੰਡਾਨੀਆਂ ਅੰਬਾਨੀਆਂ ਦਾ ਅੰਦਰਖਾਤੇ ਪੱਖ ਪੂਰ ਰਹੀ ਹੈ, ਜਿਸ ਸਦਕਾ ਇਹ ਕਾਰਪੋਰੇਟ ਘਰਾਣੇ ਕਿਸਾਨਾਂ ਨੂੰ ਭਰਮਾਉਣ ਲਈ ਉਹਨਾਂ ਨੂੰ ਵਕਤੀ ਤੌਰ ਤੇ ਕੁੱਝ ਸਹੂਲਤਾਂ ਮੁਹੱਈਆ ਕਰ ਰਹੇ ਹਨ। ਇਹ … More »

ਪੰਜਾਬ | Leave a comment
 

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ ਚੰਡੀਗੜ੍ਹ ਆਉਣ `ਤੇ ਸਵਾਗਤ ਕਰਨਾ ਠੀਕ, ਪਰ ਮੁੱਖ ਮੰਤਰੀ ਵੱਲੋਂ ਝੁਕ ਕੇ ਤੋਹਫਾ ਦੇਣਾ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ “ਪੰਜਾਬ ਸੂਬਾ ਅਤੇ ਇਥੋਂ ਦੇ ਨਿਵਾਸੀ ਆਪਣੀ ਅਣਖ਼-ਗੈਰਤ ਨੂੰ ਕਾਇਮ ਰੱਖਣ ਨੂੰ ਹਮੇਸ਼ਾਂ ਪਹਿਲ ਦਿੰਦੇ ਹਨ । ਕਿਉਂਕਿ ਸਾਨੂੰ ਇਹ ਆਪਣੇ ਗੁਰੂ ਸਾਹਿਬਾਨ ਤੋਂ ਗੁੜਤੀ ਪ੍ਰਾਪਤ ਹੈ ਕਿ ਅਣਖ਼-ਇੱਜ਼ਤ ਦੇ ਮਸਲੇ ਉਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ … More »

ਪੰਜਾਬ | Leave a comment
mannsaab(2)

ਸਾਬਕਾ ਮੁੱਖ ਮੰਤਰੀ ਚੰਨੀ ਨੂੰ ਈ.ਡੀ. ਦੇ ਚੱਕਰ ‘ਚ ਉਲਝਾਉਣਾ, ਅਸਲ ਵਿੱਚ ਉਨ੍ਹਾਂ ਵੱਲੋਂ ਮੋਦੀ ਦੀ ਬਠਿੰਡਾ ਰੈਲੀ ‘ਚ ਨਾ ਜਾਣ ਦਾ ‘ਰੰਜ’ ਹੈ : ਮਾਨ

ਚੰਡੀਗੜ੍ਹ – “ਜਿਸ ਉਤੇ ਕੋਈ ਦੋਸ਼ ਅਤੇ ਅਪਰਾਧ ਹੋਵੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਤਾਂ ਜਾਇਜ ਹੈ । ਲੇਕਿਨ ਕਿਸੇ ਰਿਸਤੇਦਾਰ ਦੇ ਬਿਨ੍ਹਾਂ ਉਤੇ ਕਿਸੇ ਮੁੱਖ ਮੰਤਰੀ ਨੂੰ ਨਿਸ਼ਾਨਾਂ ਬਣਾਉਣਾ ਸਿਆਸੀ ਮੰਦਭਾਵਨਾ ਅਤੇ ਨਫਰਤ ਹੁੰਦੀ ਹੈ । ਜੋ ਸਾਬਕਾ ਮੁੱਖ … More »

ਪੰਜਾਬ | Leave a comment
IMG-20220414-WA0273.resized

ਸੰਵਿਧਾਨ ਦੇ ਨਿਰਮਾਤਾ ਡਾ ਬੀ.ਆਰ.ਅੰਬੇਦਕਰ ਮਹਾਨ ਸ਼ਖਸੀਅਤ ਸਨ: ਮਨੀਸ਼ ਤਿਵਾੜੀ

ਬੰਗਾ, (ਉਮੇਸ਼ ਜੋਸ਼ੀ ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਦਕਰ ਇੱਕ ਮਹਾਨ ਸ਼ਖਸੀਅਤ ਸਨ ਤੇ ਉਹ ਬਤੌਰ ਵਕੀਲ ਅਤੇ ਐਡਵੋਕੇਟ ਉਨ੍ਹਾਂ ਦੁਆਰਾ ਬਣਾਏ … More »

ਪੰਜਾਬ | Leave a comment
ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ  ਵਿਖੇ ਵਿਸਾਖੀ ਦਾ ਤਿਉਹਾਰ ਮਨਾਏ ਜਾਣ ਦੇ ਵੱਖ ਵੱਖ ਦ੍ਰਿਸ਼ ।

ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਬਲਾਚੌਰ, (ਉਮੇਸ਼ ਜੋਸ਼ੀ) -: ਨੈਸ਼ਨਲ ਹਾਈਵੇਅ ਤੇ ਸਥਿਤ   ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ,  ਸ.ਭ.ਸ.ਨਗਰ,(  ਨਜ਼ਦੀਕ ਰੋਪੜ ) ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਲੋਕ ਗੀਤ, ਕਵਿਤਾਵਾਂ ਅਤੇ ਵੈਸਾਖੀ ਦੇ ਤਿਉਹਾਰ ਮਨਾਏ ਜਾਣ … More »

ਪੰਜਾਬ | Leave a comment
 

ਸੰਵਿਧਾਨਿਕ ਮਰਿਯਾਦਾ ਦੀ ਉਲੰਘਣਾ ਦੇ ਮੁੱਦੇ ‘ਤੇ ਰਾਸ਼ਟਰਪਤੀ ਵੱਲੋਂ ਸ੍ਰੀ ਕੇਜਰੀਵਾਲ ਨੂੰ ਬਰਖਾਸਤ ਕੀਤਾ ਜਾਵੇ – ਕਾ: ਸੇਖੋਂ

ਚੰਡੀਗਡ਼੍ਹ,(ਉਮੇਸ਼ ਜੋਸ਼ੀ ) -: ਇੱਕ ਰਾਜ ਦੇ ਮੁੱਖ ਮੰਤਰੀ ਵੱਲੋਂ ਦੂਜੇ ਰਾਜ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਭਾਰਤੀ ਸੰਵਿਧਾਨ ਦੀ ਘੋਰ ਉਲੰਘਣਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ  ਨੇ ਭਾਰਤ … More »

ਪੰਜਾਬ | Leave a comment
 

ਸਿੱਖ ਕੌਮ ਨੂੰ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਅਤੇ ਕੋਟਕਪੂਰੇ ਦਾ ਲੰਮੇ ਸਮੇ ਤੋਂ ਇਨਸਾਫ਼ ਕਿਉ ਨਹੀਂ ਦਿੱਤਾ ਜਾ ਰਿਹਾ ? : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇ ਵਿਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਆਪਣੇ 2 ਵਜ਼ੀਰ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ 4 ਸੀਟਿੰਗ ਐਮ.ਐਲ.ਏ. ਬਰਗਾੜੀ ਮੋਰਚੇ ਵਿਚ ਭੇਜਕੇ ਉਪਰੋਕਤ ਚਾਰੇ ਸਥਾਨਾਂ ਉਤੇ ਸਾਹਿਬ ਸ੍ਰੀ … More »

ਪੰਜਾਬ | Leave a comment
 

ਸੀਟੂ ਦੀ ਕੁੱਲ ਹਿੰਦ ਮੀਟਿੰਗ ਚੰਡੀਗਡ਼੍ਹ ‘ਚ ਮਜ਼ਦੂਰ ਅਤੇ ਲੋਕ ਵਿਰੋਧੀ, ਮੋਦੀ ਸਰਕਾਰ ਵਿਰੁੱਧ ਸਾਂਝਾ ਘੋਲ ਉਸਾਰਨ ਦਾ ਇਤਿਹਾਸਕ ਕਾਰਜ

ਚੰਡੀਗਡ਼੍ਹ, (ਉਮੇਸ਼ ਜੋਸ਼ੀ) -: ਸੀਟੂ ਦੀ ਕੁੱਲ ਹਿੰਦ ਵਰਕਿੰਗ ਕਮੇਟੀ ਦੀ ਮੀਟਿੰਗ ਚੰਡੀਗਡ਼੍ਹ ਵਿਖੇ ਮਿਤੀ 22 ਤੋਂ 24 ਅਪਰੈਲ 2022 ਦੀ ਤੈਅ ਹੋਈ ਹੈ। ਮੀਟਿੰਗ ਦੀ ਕਾਮਯਾਬੀ ਲਈ ਸਾਰੀਆਂ ਸੀਟੂ ਇਕਾਈਆਂ ਅਤੇ ਭਰਾਤਰੀ ਕਰਮਚਾਰੀ ਯੂਨੀਅਨਾਂ ਵਲੋਂ ਜੋਰ-ਸ਼ੋਰ ਨਾਲ ਤਿਆਰੀ ਅਤੇ ਫੰਡ … More »

ਪੰਜਾਬ | Leave a comment
PhotoCollage_20211219_120251938.resized

ਗੁਰੂ ਗੋਬਿੰਦ ਸਿੰਘ ਜੀ ਦੀ 1699 ਦੀ ਵਿਸਾਖੀ ਦੇ ਰਚੇ ਇਨਕਲਾਬ ਤੋਂ ਅਸੀਂ ਖੁਦ ਬਾਗੀ ਹੋਏ ਹਾਂ: ਭਾਈ ਭਿਓਰਾ/ਭਾਈ ਤਾਰਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਬੇਅੰਤ ਸਿੰਘ ਕਾਂਡ ਵਿਚ ਮੁੱਖ ਭੂਮਿਕਾ ਨਾਲ ਨਿਭਾਉਣ ਵਾਲੇ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਕਈ ਹੋਰ ਸੂਰਮੇ ਬੰਦ ਹਨ । ਭਾਈ ਭਿਉਰਾ ਅਤੇ ਭਾਈ ਤਾਰਾ ਨੇ ਆਪਣੀ … More »

ਪੰਜਾਬ | Leave a comment
images (11)(6).resized

ਕਿਸਾਨ 11 ਤੋਂ 17 ਅਪ੍ਰੈਲ ਤੱਕ ਮਨਾਉਣਗੇ ਐਮ ਐਸ ਪੀ ਗਾਰੰਟੀ ਹਫ਼ਤਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: 11 ਅਪ੍ਰੈਲ ਤੋਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ “ਸੰਯੁਕਤ ਕਿਸਾਨ ਮੋਰਚਾ” ਦੇ ਬੈਨਰ ਹੇਠ ਐਮਐਸਪੀ ਗਰੰਟੀ ਹਫ਼ਤਾ ਮਨਾਉਣਗੀਆਂ।  ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਥਾਵਾਂ ‘ਤੇ ਧਰਨੇ, ਮੁਜ਼ਾਹਰੇ ਅਤੇ ਸੈਮੀਨਾਰਾਂ ਰਾਹੀਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) … More »

ਪੰਜਾਬ | Leave a comment