ਪੰਜਾਬ

Samber.resized

ਹਾਡ਼੍ਹੀ ਦੀਆਂ ਫਸਲਾਂ ਦੇ ਭਾਅ ਵਧਾਓ ਜਾਂ ਬੋਨਸ ਦਿਓ – ਸਾਂਬਰ

ਚੰਡੀਗਡ਼੍ਹ,( ਉਮੇਸ਼ ਜੋਸ਼ੀ) – ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਕੇ—ਦਰ ਸਰਕਾਰ ਤੋ— ਜ਼ੋਰਦਾਰ ਮੰਗ ਕੀਤੀ ਹੈ ਕਿ ਹਾਡ਼੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ 30 ਫੀਸਦੀ ਵਧਾ ਦੇਵੇ ਜਾਂ ਇਤਨਾ ਹੀ ਬੋਨਸ ਦੇਵੇ। ਉਹਨਾਂ ਕਿਹਾ … More »

ਪੰਜਾਬ | Leave a comment
image0(2).resized

ਸਰਕਾਰੀ ਗਰਲਜ਼ ਕਾਲਜ ਚੰਡੀਗੜ੍ਹ ਵਿਖੇ ਡਾਂਸ ਮੁਕਾਬਲੇ ਕਰਵਾਏ ਗਏ

ਚੰਡੀਗੜ੍ਹ – ਸਥਾਨਕ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਪ੍ਰੋ.(ਡਾ.) ਨਿਸ਼ਾ ਅਗਰਵਾਲ ਜੀ ਦੀ ਯੋਗ ਅਗਵਾਈ ਹੇਠ ਸੰਗੀਤ ਅਤੇ ਨ੍ਰਿਤ ਵਿਭਾਗ ਦੀ ਚੇਅਰਪਰਸਨ ਸ੍ਰੀਮਤੀ ਸਾਧਨਾ ਚੌਧਰੀ ਦੀ ਅਗਵਾਈ ਹੇਠ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਡਾਂਸ ਮੁਕਾਬਲਾ ਕਰਵਾਇਆ ਗਿਆ। … More »

ਪੰਜਾਬ | Leave a comment
IMG_20220401_193801.resized

ਸਰਕਾਰ ਐਮ ਐਸ ਪੀ ਅਤੇ ਹੋਰ ਮੁੱਦਿਆਂ ਤੇ ਪ੍ਰਸਤਾਵਿਤ ਕਮੇਟੀ ਬਾਰੇ ਕਿਸਾਨ ਮੋਰਚੇ ਦੇ ਸਵਾਲਾਂ ਨੂੰ ਟਾਲ ਰਹੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸਯੁੰਕਤ ਕਿਸਾਨ ਮੋਰਚਾ 9 ਦਸੰਬਰ ਦੇ ਭਾਰਤ ਸਰਕਾਰ ਦੇ ਭਰੋਸੇ ਪੱਤਰ ਵਿੱਚ ਜ਼ਿਕਰ ਕੀਤੇ ਗਏ ਕਮੇਟੀ ਦੇ ਗਠਨ ਬਾਰੇ ਸਰਕਾਰ ਨਾਲ ਆਪਣੀ ਹਾਲੀਆ ਗੱਲਬਾਤ ਬਾਰੇ ਜਾਣਕਾਰੀ ਨੂੰ ਜਨਤਕ ਕਰਨਾ ਚਾਹੁੰਦਾ ਹੈ। ਕਿਸਾਨ ਨੇਤਾ ਡਾ: … More »

ਪੰਜਾਬ | Leave a comment
images (13)(1).resized

ਕੇਂਦਰ ਸਰਕਾਰ ਚੰਡੀਗੜ੍ਹ ਮੁੱਦੇ ਤੇ ਪੰਜਾਬ ਦੇ ਹਕ਼ ਤੇ ਮਾਰ ਰਹੀ ਹੈ ਡਾਕਾ: ਹਰਸਿਮਰਤ ਬਾਦਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੰਸਦ ਨੂੰ ਰਾਜੀਵ-ਲੌਂਗੋਵਾਲ ਸਮਝੌਤੇ ’ਤੇ ਮੋਹਰ ਲਗਾਉਣੀ ਚਾਹੀਦੀ ਹੈ ਤਾਂ ਜੋ ਚੰਡੀਗੜ੍ਹ ਛੇਤੀ ਤੋਂ ਛੇਤੀ ਪੰਜਾਬ ਨੁੂੰ ਦਿੱਤਾ ਜਾ ਸਕੇ।ਸੰਸਦ ਦੇ ਸਿਰਫ ਕਾਲ ਦੌਰਾਨ ਚੰਡੀਗੜ੍ਹ … More »

ਪੰਜਾਬ | Leave a comment
Half size(27).resized

ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਵੱਲੋਂ ਸੰਤ ਭਿੰਡਰਾਂਵਾਲਿਆ ਦੀ ਸਖਸ਼ੀਅਤ ਪ੍ਰਤੀ ਕਿੰਤੂ-ਪ੍ਰੰਤੂ ਕਰਨਾ ਸਹਿਣ ਨਹੀਂ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਸਭ ਕੌਮਾਂ ਦੇ ਆਪੋ-ਆਪਣੇ ਸ਼ਹੀਦ ਤੇ ਸਖਸ਼ੀਅਤਾਂ ਹੁੰਦੀਆਂ ਹਨ, ਉਸੇ ਤਰ੍ਹਾਂ ਸਿੱਖ ਕੌਮ ਦੇ ਵੀ ਆਪਣੇ ਸ਼ਹੀਦ ਅਤੇ ਸਖਸ਼ੀਅਤਾਂ ਹਨ । ਇਸ ਲਈ ਕਿਸੇ ਹੋਰ ਕੌਮ ਦੇ ਕਿਸੇ ਆਗੂ ਵੱਲੋਂ ਸਾਡੀ ਕੌਮ ਦੇ ਸ਼ਹੀਦਾਂ ਤੇ ਮਹਾਨ ਸਖਸ਼ੀਅਤਾਂ … More »

ਪੰਜਾਬ | Leave a comment
23 taksal 3.resized

ਮਹਾਰਾਸ਼ਟਰ ਰਾਜ ਭਵਨ, ਮੁੰਬਈ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਕਰਾਇਆ ਗਿਆ ਗੁਰਮਤਿ ਸਮਾਗਮ

ਮੁੰਬਈ / ਮਹਿਤਾ ਚੌਕ -  ਮਹਾਰਾਸ਼ਟਰ ਰਾਜ ਭਵਨ, ਮੁੰਬਈ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਮਹਾਰਾਸ਼ਟਰ ਸਿੱਖ ਐਸੋਸੀਏਸ਼ਨ, ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਅਤੇ ਗੁਰੂ … More »

ਪੰਜਾਬ | Leave a comment
image1(2).resized

ਗਿਆਨ ਜੋਤੀ ਸੰਸਥਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਕਾਸ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਅੱਜ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਮੋਹਾਲੀ ਵਿਖੇ ‘ਸਥਾਈ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਵਿੱਚ ਏਕੀਕ੍ਰਿਤ ਪਹੁੰਚ’ ਵਿਸ਼ੇ ‘ਤੇ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ, … More »

ਪੰਜਾਬ | Leave a comment
 

ਗ਼ੈਰ ਪੰਜਾਬੀ ਰਾਜ ਸਭਾ ਲਈ ਭੇਜਣਾ ਪੰਜਾਬ ਨਾਲ ਧੋਖਾ ਹੋਵੇਗਾ : ਕਾਮਰੇਡ ਸੇਖੋਂ

ਬਲਾਚੌਰ, ( ਉਮੇਸ਼ ਜੋਸ਼ੀ )ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਹੁਣ ਪਾਰਟੀ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀਪੀਆਈ (ਐੱਮ) ਪੰਜਾਬ … More »

ਪੰਜਾਬ | Leave a comment
mannsaab(2)

ਤਾਲੀਮ ਦਾ ਭਗਵਾਂਕਰਨ ਇਥੋਂ ਦੇ ਅਮਨ-ਚੈਨ ‘ਤੇ ਜ਼ਮਹੂਰੀਅਤ ਲਈ ਵੱਡਾ ਖ਼ਤਰਾ, ਘੱਟ ਗਿਣਤੀ ਕੌਮਾਂ ਸਹਿਣ ਨਹੀਂ ਕਰਨਗੀਆਂ : ਮਾਨ

ਫ਼ਤਹਿਗੜ੍ਹ ਸਾਹਿਬ – “ਬਹੁਤ ਹੀ ਸੋਚੀ ਸਮਝੀ ਸਾਜ਼ਿਸ ਅਧੀਨ ਜੋ ਮੌਜੂਦਾ ਇੰਡੀਆਂ ਦੇ ਹੁਕਮਰਾਨ ਇਥੋਂ ਦੀ ਤਾਲੀਮ ਸਿੱਖਿਆ ਦੇ ਖੇਤਰ ਵਿਚ ‘ਭਗਵਾਂਕਰਨ’ ਦੇ ਅਮਲਾਂ ਵੱਲ ਵੱਧਦੇ ਜਾਂ ਰਹੇ ਹਨ, ਇਹ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਲਈ ਬਹੁਤ ਵੱਡਾ ਖ਼ਤਰਾਂ … More »

ਪੰਜਾਬ | Leave a comment
IMG-20220313-WA0019.resized

ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੇ ਪੰਜਾਬੀਆਂ ਨੂੰ ਹੀ ਆਪ ਵਲੋਂ ਰਾਜ ਸਭਾ ‘ਤੇ ਸੰਸਦ ‘ਚ ਭੇਜਣਾ ਚਾਹੀਦਾ: ਜਥੇਦਾਰ ਪੰਜੋਲੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਪੰਜਾਬ ਦੀ ਸਰਕਾਰ ਚੁਣੀ ਹੈ ਜਿਸ ਦੀ ਵੱਡੀ ਜਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਦਾ ਯਤਨ ਕਰਨ। ਸ੍ਰੋਮਣੀ ਗੁਰਦੁਆਰਾ … More »

ਪੰਜਾਬ | Leave a comment