ਪੰਜਾਬ

IMG_2326.resized

ਡਾ. ਸਰਦਾਰਾ ਸਿੰਘ ਜੌਹਲ ਨੂੰ ‘ ਮਾਣ ਪੰਜਾਬ ਦਾ ‘ ਪੁਰਸਕਾਰ

ਲੁਧਿਆਣਾ – ਲੋਕ ਮੰਚ, ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਘੇ ਅਰਥ ਸ਼ਾਸਤਰੀ ਅਤੇ ਪੰਜਾਬੀਅਤ ਦੇ ਪ੍ਰਤੀਕ ਡਾ.ਸਰਦਾਰਾ ਸਿੰਘ ਜੌਹਲ ਨੂੰ ‘ਮਾਣ ਪੰਜਾਬ ਦਾ’ ਪੁਰਸਕਾਰ ਨਾਲ ਸਨਮਾਨਿਤ … More »

ਪੰਜਾਬ | Leave a comment
3251a67e-6eb8-4d33-a6f2-5c6d268fea68_Original.resized

ਉਜਾਗਰ ਸਿੰਘ ਨੂੰ ਸਦਮਾ, ਵੱਡੇ ਭਰਾ ਦਰਸ਼ਨ ਸਿੰਘ ਸਵਰਗਵਾਸ

ਬਾਬਾ ਦਰਸ਼ਨ ਸਿੰਘ 76 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ਹਨ। ਉਹ ਧਾਰਮਿਕ ਬਿਰਤੀ ਦੇ ਮਾਲਕ ਅਤੇ ਸਮਾਜ ਸੇਵਾ ਦੇ ਪੁੰਜ ਸਨ। ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਿੱਧ ਸਰ ਅਤੇ … More »

ਪੰਜਾਬ | Leave a comment
mannsaab(1).resized

ਬੇਸ਼ੱਕ ਅਸੀਂ ਵੋਟਾਂ ਦੀ ਗਿਣਤੀ ਪਿੱਛੇ ਰਹਿ ਗਏ ਹਾਂ, ਪਰ ਸਿੱਖ ਕਦੀ ਵੀ ਹਾਰ ਨੂੰ ਪ੍ਰਵਾਨ ਨਹੀਂ ਕਰਦੇ, ਕੌਮੀ ਜੰਗ ਜਾਰੀ ਰਹੇਗੀ : ਮਾਨ

ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਅਸੀਂ ਵੋਟਾਂ ਦੀ ਗਿਣਤੀ-ਮਿਣਤੀ ਵਿਚ ਪਿੱਛੇ ਰਹਿ ਗਏ ਹਾਂ, ਪਰ ਸਿੱਖ ਕੌਮ ਨੇ ਕਦੀ ਵੀ ਜਾਬਰ ਹੁਕਮਰਾਨਾਂ ਤੇ ਜ਼ਬਰ ਅੱਗੇ ਨਾ ਤਾਂ ਬੀਤੇ ਸਮੇਂ ਵਿਚ ਸੀਸ ਝੁਕਾਇਆ ਹੈ ਅਤੇ ਨਾ ਹੀ ਝੁਕਾਵਾਂਗੇ । ਕੌਮੀ ਜੰਗ ਇਸੇ … More »

ਪੰਜਾਬ | Leave a comment
Press Pic-1(27).resized

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੇਟ ਲਿਫ਼ਟਿੰਗ ਅਤੇ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ ਦਾ ਜ਼ੋਸ਼ੋ ਖਰੋਸ਼ੀ ਨਾਲ ਆਗ਼ਾਜ਼

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਪੰਜ ਰੋਜ਼ਾ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੇਟਲਿਫ਼ਟਿੰਗ ਅਤੇ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ (ਲੜਕੇ) ਦਾ ਸ਼ਾਨਦਾਰ ਆਗ਼ਾਜ਼ ਹੋਇਆ। ਪੰਜ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੀਆਂ 170 ਯੂਨੀਵਰਸਿਟੀਆਂ ਦੇ 1050 ਤੋਂ ਵੱਧ ਖਿਡਾਰੀ ਵੱਖ-ਵੱਖ ਭਾਰ ਵਰਗਾਂ … More »

ਪੰਜਾਬ | Leave a comment
joshi n.resized

ਸੜਕੀ ਦੁਰਘਟਨਾ ‘ਚ ਕਾਰ ਚਾਲਕ ਕਮਲਦੀਪ ਸੈਣੀ ਅਤੇ ਸਕੂਟੀ ਚਾਲਕ ਮਹਿਲਾ ਦੀ ਮੌਤ

ਬਲਾਚੌਰ, ( ਉਮੇਸ਼ ਜੋਸ਼ੀ) – ਸਥਾਨਕ ਸ਼ਹਿਰ ਬਲਾਚੌਰ ਦੇ ਸੈਣੀ ਪੈਲੇਸ ਦੇ ਮਾਲਕ ਸੇਵਾਮੁਕਤ ਖੇਤੀਬਾਡ਼ੀ ਅਫਸਰ ਸੁਖਦੇਵ ਸਿੰਘ ਸੈਣੀ  ਦਿ ਨਵਾਂਸ਼ਹਿਰ ਨਜ਼ਦੀਕ ਸੜਕ ਹਾਦਸੇ ਚ ਗੰਭੀਰ ਰੂਪ ਵਿਚ ਜ਼ਖਮੀ ਹੋਣ ਅਤੇ ਉਸ ਦੇ ਪੁੱਤਰ ਕਮਲਦੀਪ  ਸੈਣੀ ਅਤੇ ਸਕੂਟੀ ਚਾਲਕ ਔਰਤ … More »

ਪੰਜਾਬ | Leave a comment
DSC_8448.resized

ਔਰਤਾਂ ਨੂੰ ਫੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ : ਨੀਲਮ ਕਪੂਰ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿਚ ਮੈਡਮ ਨੀਲਮ ਕਪੂਰ ਮੁਖ ਮਹਿਮਾਨ ਤੇ ਮੁਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿਚ ਫੈਸਲਾ ਲੈਣ ਦਾ ਅਧਿਕਾਰ ਹੋਣਾ … More »

ਪੰਜਾਬ | Leave a comment
Press Pic- 1(9).resized

ਮਹਿਲਾ ਦਿਵਸ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ’ਚ ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਨੂੰ ਉਤਸ਼ਾਹਪੂਰਵਕ ਕੀਤੀ ਸ਼ਮੂਲੀਅਤ

ਸਮਾਜ ’ਚ ਔਰਤਾਂ ਦੀ ਭੂਮਿਕਾ ਨੂੰ ਸਨਮਾਨ ਦਿੰਦਿਆਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਵਿਲੱਖਣ ਅੰਦਾਜ਼ ਨਾਲ ਮਨਾਇਆ ਗਿਆ। ਮਹਿਲਾ ਦਿਵਸ ਮੌਕੇ ’ਵਰਸਿਟੀ ਦੇ ਸਮੁੱਚੇ ਕੰਮਕਾਜ ਦਾ ਸੰਚਾਲਨ ਮਹਿਲਾ ਫੈਕਲਟੀ ਵੱਲੋਂ ਕੀਤਾ ਗਿਆ, ਜਿਸ ਦੇ ਅੰਤਰਗਤ ਚਾਂਸਲਰ … More »

ਪੰਜਾਬ | Leave a comment
WhatsApp Image 2022-03-06 at 11.52.31 AM.resized

ਯੂਕਰੇਨ ਤੋਂ ਪਰਤੀ ਧੀ ਨੂੰ ਵੇਖ ਮਾਪਿਆਂ ਦਾ ਸਾਰਾ ਦੁੱਖ ਖ਼ੁਸ਼ੀ ਦੇ ਹੰਝੂਆਂ ‘ਚ ਵਹਿ ਗਿਆ

ਬਲਾਚੌਰ, ( ਉਮੇਸ਼ ਜੋਸ਼ੀ ) – ਯੂਕਰੇਨ ਦੇ ਟਰਨੋਪਿਲ ਸ਼ਹਿਰ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 11 ਦੀ ਵਸਨੀਕ ਰੀਟਾ ਰਾਣਾ ਆਪਣੇ  ਪਰਿਵਾਰਕ ਮੈਂਬਰਾਂ ਅਰਦਾਸਾ ਤੇ ਦੁਆਵਾਂ ਸੱਦਕੇ  ਤੰਦਰੁਸਤ ਆਪਣੇ … More »

ਪੰਜਾਬ | Leave a comment
manish tiwari.resized

ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਚ ਵਧੀਆ ਸਹੂਲਤਾਂ ਦੇਣ ਦਾ ਟੀਚਾ : ਮਨੀਸ਼ ਤਿਵਾੜੀ

ਬਲਾਚੌਰ,( ਉਮੇਸ਼ ਜੋਸ਼ੀ ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸ ਲਈ ਉਹ … More »

ਪੰਜਾਬ | Leave a comment
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸੱਭਿਆਚਾਰਕ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਆਪੋ-ਆਪਣੀਆਂ ਪੇਸ਼ਕਾਰੀਆਂ ਦਿੰਦੇ ਹੋਏ।

ਵਿਦਿਆਰਥੀਆਂ ਦੇ ਹੁਨਰ ਨੂੰ ਉਜਾਗਰ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਟੈਲੰਟ ਹੰਟ ਸਮਾਗਮ ਦਾ ਆਯੋਜਨ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਦੇ ਹੁਨਰ ਦੀ ਭਾਲ ਲਈ ਦੋ ਰੋਜ਼ਾ ਟੈਲੰਟ ਹੰਟ ਸਮਾਗਮ ਦਾ ਆਯੋਜਨ ਕਰਵਾਇਆ ਗਿਆ।’ਵਰਸਿਟੀ ਵੱਲੋਂ ਵਿਦਿਆਰਥੀਆਂ ਦਾ ਕੈਂਪਸ ’ਚ ਮੁੜ ਤੋਂ ਸਵਾਗਤ ਕਰਦਿਆਂ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਇਨ੍ਹਾਂ ਗਤੀਵਿਧੀਆਂ ’ਚ ਵਿਦਿਆਰਥੀਆਂ ਨੇ … More »

ਪੰਜਾਬ | Leave a comment