ਪੰਜਾਬ
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁੱਧ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ- ਭਾਈ ਲੌਂਗੋਵਾਲ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਪ੍ਰਬੰਧਕਾਂ ਵਿਰੁੱਧ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਰਜ਼ ਕਰਵਾਏ ਗਏ ਝੂਠੇ ਪਰਚੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ … More
ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਤੋਂ ਰੋਕ ਮੰਦਭਾਗਾ-ਸੰਜੀਵਨ
ਸਾਰੀ ਉਮਰ ਗੁਰੂ ਗਰ ਦੀ ਸੇਵਾ ਕਰਨ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਬੇਸ਼ਕ ਕੋਰੋਨਾ ਵਾਇਰਸ ਤੋ ਪੀੜਤ ਹੋਣ ਕਰਕੇ ਹੀ ਸਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਤੋਂ ਰੋਕਣਾ ਬਹੁਤ ਹੀ … More
ਭਾ: ਨਿਰਮਲ ਸਿੰਘ ਖਾਲਸਾ ਦੀ ਕਰੋਨਾ ਨਾਲ ਮੌਤ
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਆਖ਼ਰੀ ਸਾਹ ਵੀਰਵਾਰ ਤੜਕੇ ਲਿਆ। ਉਨ੍ਹਾਂ ਨੂੰ ਮੰਗਲਵਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕੀਤਾ … More
ਹਸਪਤਾਲ ਮਹਿਤਾ ਲੋੜਵੰਦਾਂ ਨੂੰ ਦੇ ਰਿਹਾ ੨੪ ਘੰਟੇ ਐਮਰਜੈਂਸੀ ਸੇਵਾਵਾਂ
ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਤਾਲਾਬੰਦੀ ਅਤੇ ਕਰਫ਼ਿਊ ਦਾ ਸਾਹਮਣਾ ਕਰਨ ਲਈ ਮਜਬੂਰ ਲੋੜਵੰਦ ਲੋਕਾਈ ਦੀ ਹਰ ਸੰਭਵ ਮਦਦ ਅਤੇ ਉਨ੍ਹਾਂ ਤਕ ਲੰਗਰ … More
ਪੂਨੇ ਦੀ ਵਿਸ਼ਾਣੂ ਵਿਗਿਆਨੀ ਮਾਲਿਨੀ ਭੋਸਲੇ ਨੇ ਦੇਸ਼ ‘ਚ ਤਿਆਰ ਕੀਤੀ ਪਹਿਲੀ ਕਰੋਨਾ ਟੈਸਟਿੰਗ ਕਿੱਟ
ਪਰਮਜੀਤ ਸਿੰਘ ਬਾਗੜੀਆ,- ਆਲਮੀ ਮਹਾਮਾਰੀ ਕੋਵਿਡ-19 ਦੇ ਚਲਦਿਆਂ ਆਏ ਦਿਨ ਇਸਤੋਂ ਪ੍ਰਭਾਵਿਤ ਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਭਾਰਤ ਵਿਚ ਵਿਸ਼ਾਲ ਅਬਾਦੀ ਮੁਤਾਬਿਕ ਮੈਡੀਕਲ ਸਹੂਲਤਾਂ ਅਤੇ ਟੈਸਟਿੰਗ ਕਿੱਟਾਂ ਅਤੇ ਕਰੋਨਾ ਪੀੜਤ ਗੰਭੀਰ ਮਰੀਜਾਂ ਲਈ ਵੈਟੀਲੇਟਰਾਂ ਦੀ ਕਮੀ … More
ਕੋਰੋਨਾ ਵਰਗੀ ਭਿਆਨਕ ਸਮਾਜਿਕ ਬਿਪਤਾ ਵਿਚ ਪ੍ਰਸ਼ਾਸ਼ਨ ਦੀ ਮਦਦ ਲਈ ਇਪਟਾ,ਪੰਜਾਬ ਦੇ ਕਰਕੁਨ ਅੱਗੇ ਆਏ
ਕੇਵਲ ਭਾਰਤ ਹੀ ਨਹੀਂ ਪੂਰਾ ਵਿਸ਼ਵ ਕੋਰੋਨਾ ਵਰਗੀ ਭਿਆਨਕ ਬਿਪਤਾ ਨਾਲ ਪੀੜਤ ਹੈ।ਜਿਸ ਦੇ ਕਾਰਗਾਰ ਹੱਲ ਲਈ ਸਿਹਤ, ਸਫਾਈ ਤੇ ਸੁਰਿਖਆ ਕਾਮੇ ਸੀਮਤ ਸਾਧਨਾ ਨਾਲ ਆਪਣੀ ਜਾਨ ਤਲੀ ’ਤੇ ਧਰ ਕੇ ਸਿਰ ਤੋੜ ਯਤਨ ਕਰ ਰਹੇ ਹਨ।ਇਪਟਾ ਦੀ ਨੈਸ਼ਨਲ ਕਮੇਟੀ … More
ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਦੀ ਤਿਆਰੀ ‘ਚ ਜੁਟੇ ਅਮਰੀਕਾ, ਫਰਾਂਸ, ਜਰਮਨ, ਆਸਟ੍ਰੇਲੀਆ, ਚੀਨ ਤੇ ਭਾਰਤ
ਪਰਮਜੀਤ ਸਿੰਘ ਬਾਗੜੀਆ, 21ਵੀਂ ਸਦੀ ਵਿਚ ਪਹਿਲੀ ਵਾਰ ਫੈਲੀ ਵਿਸ਼ਵ ਵਿਆਪੀ ਮਹਾਂਮਾਰੀ ਦਾ ਕਾਰਨ ਬਣੇ ਖਤਰਨਾਕ ਕਰੋਨਾ ਵਾਇਰਸ ਦੇ ਇਲਾਜ ਲਈ ਭਾਵੇਂ ਅਜੇ ਤੱਕ ਕਿਸੇ ਵੀ ਦੇਸ਼ ਕੋਲ ਇਸਦੀ ਰੋਕਥਾਮ ਲਈ ਦਵਾਈ ਜਾਂ ਵੈਕਸੀਨ ਨਹੀਂ ਹੈ, ਆਏ ਦਿਨ ਇਸ ਮਾਰੂ … More
ਦੁੱਖ ਦੀ ਘੜੀ ਵਿਸ਼ਵ ਦੀ ਸਮੂਹ ਸੰਗਤ ਅਫਗਾਨੀ ਸਿਖਾਂ ਦੇ ਨਾਲ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਬੇਗੁਨਾਹ ਲੋਕਾਂ ਤੇ ਸਿਖ ਸੰਗਤਾਂ ਉਤੇ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖਤ ਨਿਖੇਧੀ ਕੀਤੀ … More
ਪੰਜਾਬ ‘ਚ ਲੱਗਿਆ ਕਰੋਨਾ ਕਰਫਿਊ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ਵਿਚ ਕਰਫਿਊ ਲਾ ਦਿੱਤਾ ਹੈ। ਇਹ ਕਰਫਿਊ 31 ਮਾਰਚ ਤੱਕ ਲਾਗੂ ਰਹੇਗਾ ਅਤੇ ਇਸ ਵਿਚ ਕਿਸੇ ਪ੍ਰਕਾਰ ਦੀ … More
ਮੋਦੀ ਨੇ ਚੀਫ਼ ਜੱਜ ਗਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਵਾਕੇ ਹਿੰਦੂਤਵ ਦੇ ਹੱਕ ‘ਚ ਪੱਖਪਾਤੀ ਕੀਤੇ ਗਏ ਫੈਸਲਿਆਂ ਦਾ ਇਨਾਮ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ – “ਸਾਬਕਾ ਚੀਫ਼ ਜੱਜ ਸੁਪਰੀਮ ਕੋਰਟ ਸ੍ਰੀ ਰਾਜਨ ਗਗੋਈ ਨੇ ਆਪਣੇ ਕਾਰਜਕਾਲ ਦੌਰਾਨ ਇਸ ਅਤਿ ਸਤਿਕਾਰਿਤ ਤੇ ਇਨਸਾਫ਼ ਵਾਲੀ ਉੱਚ ਕੁਰਸੀ ਉਤੇ ਬੈਠਕੇ ਹਿੰਦੂਤਵ ਸੋਚ ਦੇ ਪੱਖਪਾਤੀ ਫੈਸਲੇ ਕੀਤੇ। ਜਿਸ ਨਾਲ ਇੰਡੀਅਨ ਨਿਆਂ ਅਤੇ ਅਦਾਲਤਾਂ ਦੀ ਨਿਰਪੱਖਤਾ ਉਤੇ … More







