ਪੰਜਾਬ
ਸ਼ਾਹਕੋਟ ਚੋਣ ਹਲਕੇ ‘ਚ 26 ਮਈ ਤੋਂ ਬਾਅਦ ਬਾਹਰਲੇ ਬੰਦਿਆਂ ‘ਤੇ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਗੈਰ-ਕਾਨੂੰਨੀ ‘ਤੇ ਗੈਰ-ਵਿਧਾਨਿਕ : ਮਾਨ
ਫ਼ਤਹਿਗੜ੍ਹ ਸਾਹਿਬ – “ਜਲੰਧਰ ਜਿ਼ਲ੍ਹੇ ਵਿਚ ਆਉਦੀ ਸਬ-ਡਿਵੀਜ਼ਨ 32-ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀਆਂ ਵੋਟਾਂ 28 ਮਈ ਨੂੰ ਪੈ ਰਹੀਆ ਹਨ । ਸਭ ਸਿਆਸੀ ਪਾਰਟੀਆਂ ਆਪੋ-ਆਪਣੇ ਪ੍ਰਚਾਰ ਵਿਚ ਅਤੇ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰ ਦੇ ਚੋਣ ਬੂਥਾਂ ਦੇ ਸਹੀ … More
ਦਮਦਮੀ ਟਕਸਾਲ ਕਿਸੇ ਵੀ ਸਰਕਾਰੀ ਜਬਰ ਜੁਲਮ ਤੋਂ ਭੈਭੀਤ ਹੋਣ ਵਾਲੀ ਨਹੀਂ : ਟਕਸਾਲ ਆਗੂ
ਅੰਮ੍ਰਿਤਸਰ – ਦਮਦਮੀ ਟਕਸਾਲਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਚਿਤਾਵਨੀ ਦੇਣ ਲਈ ਉਸ ਨੂੰ ਆੜੇ ਹੱਥੀਂ ਲਿਆ ਹੈ। ਤੇ ਕਿਹਾ ਕਿ ਕਾਂਗਰਸ ਦਾ ਮੁਖ ਮੰਤਰੀ ਦਮਦਮੀ ਟਕਸਾਲ ਦੇ ਸਤਿਕਾਰ ਨੂੰ ਸਟ ਮਾਰਨ ਤੋਂ ਬਾਜ ਆਵੇ। … More
ਸਿੱਖ ਵਿਰੋਧੀਆਂ ਦੀਆਂ ਭਰਾ ਮਾਰੂ ਜੰਗ ਦੀ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ : ਸਿੱਖ ਫੈਡਰੇਸ਼ਨ ਜਰਮਨੀ
ਅੰਮ੍ਰਿਤਸਰ, (ਸਰਚਾਂਦ ਸਿੰਘ) : ਜਰਮਨ ਦੇ ਗਰਮ ਖਿਆਲੀ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਜਰਮਨੀ ਨੇ ਸਿਖ ਵਿਰੋਧੀ ਏਜੰਸੀਆਂ ਵੱਲੋਂ ਸਿੱਖਾਂ ਦੇ ਧਾਰਮਿਕ ਖੇਤਰ ’ਚ ਆਪਣੇ ਪਿਆਦਿਆਂ ਦੀ ਵੱਡੇ ਪੱਧਰ ਤੇ ਘੁਸਪੈਠ ਕਰਾ ਕੇ ਸਿਖ ਕੌਮ ’ਚ ਭਰਾ ਮਾਰੂ ਜੰਗ ਕਰਾਉਣ ਦੀ … More
ਕਰਨਾਟਕਾ ‘ਚ ਬੀਜੇਪੀ ਵੱਲੋਂ ਇਖ਼ਲਾਕੀ ਤੇ ਵਿਧਾਨਿਕ ਅਸੂਲਾਂ ਤੋਂ ਡਿੱਗਕੇ ਕੀਤੀ ਗਈ ਕਾਰਵਾਈ ਨੇ ਬੀਜੇਪੀ ਦੇ ਅਸਲ ਚਿਹਰੇ ਨੂੰ ਪ੍ਰਤੱਖ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੀ ਦੁਨੀਆਂ ਨੂੰ ਪਤਾ ਸੀ ਕਿ ਕਰਨਾਟਕਾ ਸੂਬੇ ਦੀਆਂ ਹੋਈਆ ਚੋਣਾਂ ਵਿਚ ਬੀਜੇਪੀ ਨੂੰ ਉਥੋਂ ਦੇ ਨਿਵਾਸੀਆ ਨੇ ਸਤ੍ਹਾ ਉਤੇ ਬੈਠਣ ਲਈ ਹਾਮੀ ਨਹੀਂ ਭਰੀ ਅਤੇ ਬਣਦਾ ਬਹੁਮੱਤ ਪ੍ਰਾਪਤ ਨਹੀਂ ਕਰ ਸਕੀ ਤਾਂ ਗਵਰਨਰ ਕਰਨਾਟਕਾ ਵੱਲੋਂ … More
ਨਾਰਾਇਣ ਦਾਸ ਨੇ ਦਿੱਲੀ ਕਮੇਟੀ ਤੋਂ ਮੁਆਫੀ ਮੰਗੀ
ਨਵੀਂ ਦਿੱਲੀ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਕੂਬੋਲ ਬੋਲਣ ਵਾਲੇ ਅਖੌਤੀ ਸਾਧ ਨਾਰਾਇਣ ਦਾਸ ਨੇ ਮੁਆਫੀ ਮੰਗ ਲਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੂੰ ਭੇਜਿਆ ਗਿਆ ਮੁਆਫੀਨਾਮਾ ਜਥੇਦਾਰ ਸ੍ਰੀ ਅਕਾਲ ਤਖਤ … More
ਨਰਾਇਣ ਦਾਸ ਸਿੱਖ ਪੰਥ ਦੇ ਰੋਹ ਅਗੇ ਝੁੱਕਿਆ
ਅੰਮ੍ਰਿਤਸਰ, (ਸਰਚਾਂਦ ਸਿੰਘ) – ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗੱਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੁੰ ਈ ਮੇਲ ਰਾਹੀਂ ਭੇਜੀ ਗਈ ਇਕ ਪੱਤਰ ਵਿਚ ਆਪਣੀ ਗੱਲਤੀ ਨੂੰ ਸਵੀਕਾਰ ਕਰਦਿਆਂ ਖਾਲਸਾ ਪੰਥ … More
ਪੰਜਾਬ ਪੁਲੀਸ ਅਤੇ ਐਨ ਆਏ ਏ ਵੱਲੋਂ ਸਿਖ ਨੌਜਵਾਨਾਂ ਨੂੰ ਆਏ ਦਿਨ ਨਿਸ਼ਾਨਾ ਬਣਾਉਣਾ ਮੰਦਭਾਗਾ
ਚੌਂਕ ਮਹਿਤਾ / ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਵਿਦੇਸ਼ਾਂ ‘ਚ ਸਿਖਿਆ ਹਾਸਲ ਕਰਨ ਗਏ ਅਤੇ ਰੋਜੀ ਰੋਟੀ ਲਈ ਸਖ਼ਤ ਮਿਹਨਤ ਕਰ ਰਹੇ ਪੰਜਾਬੀ ਅਤੇ ਸਿਖ ਨੌਜਵਾਨਾਂ ਨੂੰ ਪੰਜਾਬ ਪੁਲੀਸ … More
ਸ਼੍ਰੋਮਣੀ ਕਮੇਟੀ ਅਤੇ ਸਾਬਕਾ ਜਥੇਦਾਰਾਂ ਵੱਲੋਂ ਆਰ.ਐਸ.ਐਸ. ਖਿਲਾਫ਼ ਬੋਲਣਾ ਸਵਾਗਤਯੋਗ ਤੇ ਹੈਰਾਨੀਜਨਕ
ਚੰਡੀਗੜ੍ਹ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਸਾਬਕਾ ਜਥੇਦਾਰ ਅਤੇ ਬਾਦਲ ਦਲ ਦੇ ਆਕਾ ਗੁਰਬਚਨ ਸਿੰਘ ਵੱਲੋਂ ਆਰ.ਐਸ.ਐਸ. ਦੀਆਂ ਗਤੀਵਿਧੀਆਂ ਦੇ ਖਿਲਾਫ਼ ਬਿਆਨ ਦੇਣਾ ਇਹ ਸਿੱਧ ਕਰਦਾ ਹੈ ਕਿ ਬੜਾ ਵੱਡਾ ਸਿੱਖ ਕੌਮ ਦਾ ਨੁਕਸਾਨ … More
ਆਰ. ਐਸ. ਐਸ. ਵੱਲੋਂ ਸਿੱਖ ਇਤਿਹਾਸ ਨੂੰ ਵਿਗਾੜ ਕੇ ਪ੍ਰਕਾਸ਼ਿਤ ਪੁਸਤਕਾਂ ਅਤੇ ਸਾਹਿੱਤ ਜ਼ਬਤ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ – ਰਾਸ਼ਟਰੀ ਸਵੈਮ ਸੇਵਕ ਸੰਘ ( ਆਰ ਐਸ ਐਸ) ਵੱਲੋਂ ਪੁਸਤਕਾਂ ਅਤੇ ਲਿਖਤ ਸਾਹਿੱਤ ਸਮਗਰੀ ਰਾਹੀਂ ਸਿਖ ਇਤਿਹਾਸ ਨੂੰ ਢਾਅ ਲਾਉਣ ਪ੍ਰਤੀ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਚੁਫੇਰਿਓਂ ਆਲੋਚਨਾ ਹੋ ਰਹੀ ਹੈ। ਆਰ ਐਸ ਐਸ ਆਪਣੇ ਵੱਲੋਂ ਪ੍ਰਕਾਸ਼ਿਤ … More
ਜਦੋਂ ਚੀਨ-ਵੀਅਤਨਾਮ ਸਰਹੱਦ ‘ਤੇ ਨੇਵੀ ਫ਼ੌਜ ਦੀਆਂ ਮਸਕਾਂ ਹੋ ਰਹੀਆ ਹਨ, ਤਾਂ ਭਾਰਤ ਵੱਲੋਂ ਚੀਨ ਅੱਗੇ ਗੋਡੇ ਟੇਕਣ ਦੇ ਅਮਲ ਕੀ ਨਤੀਜੇ ਕੱਢਣਗੇ ? : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤ ਇਕ ਪਾਸੇ ਤਾਂ ਅਮਰੀਕਾ ਤੇ ਉਸਦੇ ਸਾਥੀ ਮੁਲਕਾਂ ਦੇ ਗਰੁੱਪ ਨੂੰ ਖੁਸ਼ ਕਰਨ ਦੀ ਗੱਲ ਕਰ ਰਿਹਾ ਹੈ, ਦੂਸਰੇ ਪਾਸੇ ਚੀਨ, ਰੂਸ, ਪਾਕਿਸਤਾਨ ਵਾਲੇ ਬਣੇ ਗਰੁੱਪ ਨੂੰ ਵਿਸ਼ਵਾਸ ਵਿਚ ਰੱਖਣ ਲਈ ਚੀਨ ਦੇ ਦੌਰੇ ਵੀ ਕਰ … More




