ਪੰਜਾਬ
ਗੁਰਦੁਆਰਾ ਪਾ. ਛੇਵੀ ਨਡਾਲਾ ਵਿਖੇ ਨਵਾਂ ਦਰਬਾਰ ਸੰਗਤਾਂ ਨੂੰ ਸਮਰਪਿਤ
ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਨਵਾਂ … More
ਭਾਈ ਮੋੇਹਕਮ ਸਿੰਘ, ਸੰਤ ਭਿੰਡਰਾਂਵਾਲਿਆਂ ਦੇ ਨਾਮ ਤੇ ਸਿੱਖ ਨੌਜ਼ਵਾਨੀ, ਸਿੱਖ ਕੌਮ ਨੂੰ ਅਤੇ ਕੌਮੀ ਨਿਸ਼ਾਨੇ ਬਾਰੇ ਗੁੰਮਰਾਹ ਨਾ ਕਰਨ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਫ਼ਤਹਿਗੜ੍ਹ ਸਾਹਿਬ – “ਭਾਈ ਮੋਹਕਮ ਸਿੰਘ ਜੋ ਦਮਦਮੀ ਟਕਸਾਲ ਦੇ ਕਰਤਾ-ਧਰਤਾ ਰਹੇ ਹਨ, ਉਨ੍ਹਾਂ ਵੱਲੋਂ ਸਿਆਸੀ ਮੁਫ਼ਾਦਾ ਦੀ ਪੂਰਤੀ ਅਧੀਨ ਹੁਣ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਮਿੱਥੇ ਕੌਮੀ ਨਿਸ਼ਾਨੇ ‘ਖ਼ਾਲਿਸਤਾਨ’ ਨੂੰ ਪਿੱਠ ਦੇ ਕੇ ਆਨੰਦਪੁਰ ਮਤੇ ਦੀ ਗੱਲ … More
ਨਸ਼ਿਆਂ ਦੇ ਅਸਲ ਅੰਤਰਰਾਸ਼ਟਰੀ ਸੌਦਾਗਰ ਆਪ ਆਗੂ ਖਹਿਰੇ ਦਾ ਅਦਾਲਤ ਨੇ ਕੀਤਾ ਪਰਦਾਫਾਸ਼
ਮਜੀਠਾ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ … More
ਬਰਤਾਨਵੀ ਨਾਗਰਿਕ ਜੱਗੀ ਜੌਹਲ ਦੀ ਤੁਰੰਤ ਰਿਹਾਈ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨਿੱਜੀ ਦਖਲ ਦੇਣ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੱਝ ਦਿਨ ਪਹਿਲਾਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਹੋਰਨਾਂ ਬੇਕਸੂਰ ਨੌਜਵਾਨਾਂ ਦੀ ਗ੍ਰਿਫ਼ਤਾਰੀ ’ਤੇ ਚਿੰਤਾ ਜਤਾਉਂਦਿਆਂ ਉਹਨਾਂ ਦੀ ਤੁਰੰਤ ਰਿਹਾਈ ਲਈ … More
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਪੂਟੇਸ਼ਨ ਵੱਲੋਂ ਸਦਰ-ਏ-ਹਿੰਦ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ‘ਤੇ ਦਿੱਤੇ ਜਾਣ ਵਾਲੇ ਯਾਦ-ਪੱਤਰ ਸਮੇਂ ਕੀਤੀ ਗ੍ਰਿਫ਼ਤਾਰੀ ਗੈਰ-ਵਿਧਾਨਿਕ ਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਹਿੰਦ ਦਾ ਵਿਧਾਨ ਇਥੋਂਂ ਦੇ ਵੱਸਣ ਵਾਲੇ ਸਭ ਨਾਗਰਿਕਾਂ ਨੂੰ ਅਤੇ ਨਿਵਾਸੀਆਂ ਨੂੰ ਵਿਧਾਨ ਦੀ ਧਾਰਾ 14 ਰਾਹੀ ਬਰਾਬਰਤਾ ਦੇ ਅਧਿਕਾਰ ਹੱਕ ਪ੍ਰਦਾਨ ਕਰਦਾ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਜਦੋਂ ਵੀ ਇਥੋ ਦੇ ਹੁਕਮਰਾਨ ਅਤੇ ਅਫ਼ਸਰਾਨ … More
ਧੁੰਦ ਦਾ ਲਾਹਾ ਲੈਦਿਆਂ ਚੋਰਾਂ ਨੇ ਇਲੈਕਟਰੌਨਿਕਸ ਦੀ ਦੁਕਾਨ ’ਤੇ ਕੀਤਾ ਹੱਥ ਸਾਫ਼
ਲੁਧਿਆਣਾ/ਦੁੱਗਰੀ – ਅੱਜ ਸਵੇਰੇ ਤੜਕਸਾਰ ਧੁੰਦ ਦਾ ਲਾਹਾ ਲੈਦਿਆਂ ਫੁੱਲਾਵਾਲ ਮੇਨ ਮਾਰਕਿਟ ਸਥਿਤ ਨਾਗਰਾ ਇਲੈਕਟਰੀਕਲ ਐਡ ਇਲੈਕਟਰੌਨਿਕਸ ਦੀ ਦੁਕਾਨ ਤੇ ਚੋਰਾਂ ਨੇ ਸ਼ਟਰ ਦਾ ਤਾਲਾ ਭੰਨ ਕੇ ਦੁਕਾਨ ਅੰਦਰ ਪਏ ਮੋਬਾਇਲ ਫੋਨਾਂ ਤੇ ਕੈਸ਼ ਤੇ ਆਪਣਾ ਹੱਥ ਸਾਫ ਕੀਤਾ। ਇਸ … More
ਅਗਲੇ ਸਾਲ ਪਰਾਲੀ ਸਾੜਨ ਤੋਂ ਰੋਕਣ ਲਈ ਵਿਉਂਤਬੰਦੀ ਸੰਬੰਧੀ ਵਿਚਾਰਾਂ
ਲੁਧਿਆਣਾ : ਪੰਜਾਬ ਦੇ ਗੰਧਲੇ ਵਾਤਾਵਰਨ ਅਤੇ ਵਿਗੜ ਰਹੇ ਖੇਤੀ ਜਲਵਾਯੂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂ ਦੀ ਅਗਵਾਈ ਵਿੱਚ ਇਥੇ ਸਟਨ ਹਾਊਸ ਵਿਖੇ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ … More
ਐਲ ਸੀ ਈ ਟੀ ਦੇ ਭਵਿਖ ਦੇ ਇੰਜੀਨੀਅਰਾਂ ਨੇ ਚੰਡੀਗੜ੍ਹ ਲੁਧਿਆਣਾ ਨਵੇਂ ਬਣ ਰਹੇ ਹਾਈਵੇ ਦੀ ਕੀਤੀ ਇੰਡਸਟਰੀਅਲ ਵਿਜ਼ਟ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆ ਦੇ ਉਨ੍ਹਾਂ ਦੀ ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ ਕਰਨ ਦੇ ਮੰਤਵ ਨਾਲ ਨਵੇਂ ਬਣ ਰਹੇ ਲੁਧਿਆਣਾ ਚੰਡੀਗੜ੍ਹ ਹਾਈਵੇ ਦੀ ਉਸਾਰੂ ਸਾਈਟ ਦੀ … More
ਭਾਰਤੀ ਸੰਸਦ ਤਾਂ ਪਹਿਲਾਂ ਹੀ ਖ਼ਾਲਿਸਤਾਨੀ ਵਿਰੋਧੀ ਹੈ, ਕੀ ਹੁਣ ਬਣਨ ਜਾ ਰਹੀ ਸਿੱਖ ਪਾਰਲੀਮੈਂਟ ਖ਼ਾਲਿਸਤਾਨ ਅਤੇ ਹੋਰ ਪੰਥਕ ਮੁੱਦਿਆਂ ਤੇ ਦ੍ਰਿੜਤਾ ਨਾਲ ਪਹਿਰਾ ਦੇਵੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ – “ਖ਼ਾਲਿਸਤਾਨ ਸ਼ਬਦ ਕਿਸੇ ਦੀ ਵੀ ਭਾਵਨਾ ਨੂੰ ਸੱਟ ਨਹੀਂ ਮਾਰਦਾ। ਇਸ ਸ਼ਬਦ ਦਾ ਸੰਬੰਧ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ, ਕੌਮੀ ਮਾਨਤਾ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਸਤਿਕਾਰ-ਮਾਣ ਨੂੰ ਬਰਕਰਾਰ ਰੱਖਣ ਨਾਲ ਹੈ । ਪਰ ਭਾਰਤੀ … More
ਗੁਲਜ਼ਾਰ ਗਰੁੱਪ ‘ਚ ਪੀ ਟੀ ਯੂ ਵੱਲੋਂ ਕਲਾ ਅਤੇ ਸਭਿਆਚਾਰ ਦੀਆਂ ਵੰਨਗੀਆਂ ਛੱਡਦਾ ਯੂਥ ਫੈਸਟ ਦੀ ਸ਼ੁਰੂਆਤ
ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਟਰਜੋਨਲ ਕਾਲਜਾਂ ਦਾ ਤਿੰਨ ਦਿਨਾਂ ਯੂਥ ਫੈਸਟ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵਿਚ ਧੂਮ ਧੜਾਕੇ ਨਾਲ ਸ਼ੁਰੂ ਹੋਇਆ। ਕਲਾਂ, ਸਭਿਆਚਾਰ ਅਤੇ ਸਾਇੰਸ ਦੇ ਸੁਮੇਲ ਇਸ ਫੈਸਟ ਵਿਚ ਪੀ ਟੀ ਯੂ ਦੇ 20 … More








