ਪੰਜਾਬ
ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਨਿਭਾਇਆ ਚੋਣ ਵਾਅਦਾ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਦੋ ਲੱਖ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖਮੰਤਰੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਇਸ ਫੈਂਸਲੇ ਨਾਲ 10.25 ਲੱਖ … More
ਨਿਸ਼ਾਨ-ਏ-ਸਿੱਖੀ ਪਰੇਪਰੇਟਰੀ ਇੰਸਟੀਚਿਊਟ ਖਡੂਰ ਸਾਹਿਬ ਦੇ ਤਿੰਨ ਵਿਦਿਆਰਥੀ ਐੱਨ.ਡੀ.ਏ ਵਿੱਚ ਭਰਤੀ ਹੋਏ
ਖਡੂਰ ਸਾਹਿਬ : ਯੀ.ਪੀ.ਐੱਸ.ਸੀ ਵੱਲੋ ਐਲਾਨ ਕੀਤੇ ਗਏ ਐੱਨ.ਡੀ.ਏ ਦੀ ਇੰਟਰਵਿਊ ਦੇ ਨਤੀਜਿਆਂ ਵਿਚੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਪਰੇਪਰਟੇਰੀ ਇੰਸਟੀਚਿਊਟ ਦੇ 3 ਵਿਦਿਆਰਥੀਆਂ ਨੇ ਐੱਸ.ਐੱਸ.ਬੀ ਦੀ ਇੰਟਰਵਿਊ ਪਾਸ ਕੀਤੀ … More
ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ
ਪਟਿਆਲਾ – ਜਰਮਨੀ ਦੇ ਸਿੱਖ ਆਗੂ ਅਤੇ ਸਮਾਜ ਸੇਵੀ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਸੇਵਾ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਜੇਲ਼੍ਹ, ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ ਕੀਤੀ ਹੈ। ਇਸ ਸਬੰਧੀ … More
ਔਲਖ ਗੁੰਮਨਾਮ ਜਿਹੇ ਪਿੰਡਾਂ ਦੇ ਹਨੇਰੇ ’ਚ ਵੀ ਮਿਸ਼ਾਲ ਬਣ ਕੇ ਜਗਿਆ-ਡਾ. ਸੁਰਜੀਤ ਪਾਤਰ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਪੰਜਾਬੀ ਸਾਹਿਤ ਜਗਤ ਵਿਚ ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਦੀਵੀ ਵਿਛੋੜਾ ਗਹਿਰੇ ਸਦਮੇ ਦੀ ਤਰ੍ਹਾਂ ਮਹਿਸੂਸ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ … More
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ 21 ਜੂਨ ਨੂੰ ‘ਗੱਤਕਾ ਦਿਵਸ’ ਵੱਜੋਂ ਸਭ ਜਿ਼ਲ੍ਹਿਆਂ ਵਿਚ ਮਨਾਇਆ ਜਾਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਬੀਤੇ ਵਰ੍ਹੇ ਮੋਦੀ ਦੀ ਮੁਤੱਸਵੀ ਹਿੰਦੂ ਹਕੂਮਤ ਵੱਲੋਂ ਆਪਣੇ ਕੱਟੜਵਾਦੀ ਹਿੰਦੂਤਵ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ 21 ਜੂਨ ਨੂੰ ਭਾਰਤ ਵਿਚ ਬਤੌਰ ਯੋਗਾ ਦਿਵਸ ਮਨਾਉਣ ਬਾਰੇ ਐਲਾਨ ਕੀਤਾ ਗਿਆ ਸੀ, ਤਾਂ ਸਿੱਖ ਕੌਮ ਜਿਸਦਾ ਯੋਗੇ ਨਾਲ … More
ਮੁਸਲਿਮ ਭਾਈਚਾਰੇ ਨੇ ਸੈਂਟਰਲ ਜੇਲ੍ਹ ਵਿਖੇ ਕਰਵਾਈ ਇਫਤਾਰ ਪਾਰਟੀ
ਪਟਿਆਲਾ : ਅੱਜ ਮੁਸਲਿਮ ਭਾਈਚਾਰੇ ਦੇ ਚੱਲ ਰਹੇ ਰਮਜਾਨ ਦੇ ਪਵਿੱਤਰ ਮਹੀਨੇ ਮੌਕੇ ਪਟਿਆਲਾ ਦੇ ਮੁਸਲਿਮ ਸੁਸਾਇਟੀ, ਵੱਡੀ ਮਸਜਿਦ ਦੇ ਨੌਜਵਾਨ ਭਾਈਚਾਰੇ ਵਲੋਂ ਪਟਿਆਲਾ ਦੇ ਸੈਂਟਰਲ ਜੇਲ੍ਹ ਵਿਖੇ ਜੇਲ੍ਹ ਸੀਨੀਅਰ ਸ਼ਮਸ਼ੇਰ ਸਿੰਘ ਬੋਪਰਾਏ, ਅਡੀਸ਼ਨਲ ਸੁਪਰਡੈਂਟ ਮਨਜੀਤ ਸਿੰਘ, ਇੰਦਰਜੀਤ ਸਿੰਘ, ਬਿਲਾਲ … More
ਇੰਟਰਨੈਟ ਜ਼ਰੂਰੀ ਬਿਮਾਰੀ ਹੈ : ਡਾ.ਬਲਬੀਰ ਸਿੰਘ
ਪਟਿਆਲਾ – ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਅਰਬਨ ਅਸਟੇਟ ਪਟਿਆਲਾ ਦੇ ਜਨਰਲ ਹਾਊਸ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਹਸਪਤਾਲ ਪਟਿਆਲਾ ਦੇ ਅੱਖਾਂ ਦੇ ਮਾਹਿਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇੰਟਰਨੈਟ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇੰਟਰਨੈਟ, ਫੇਸ … More
ਬੀਜੇਪੀ ਵੱਲੋਂ ਸ. ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦਿਆਂ ਨੂੰ ਕੀ ਬੂਰ ਪਏਗਾ ਜਾਂ ਫਿਰ 47 ‘ਚ ਸਿੱਖ ਕੌਮ ਨਾਲ ਕੀਤੇ ਗਏ ਵਾਅਦਿਆਂ ਵਾਲਾ ਹਸ਼ਰ ਹੀ ਹੋਵੇਗਾ ? : ਮਾਨ
ਚੰਡੀਗੜ੍ਹ -“ਬੀਜੇਪੀ ਦੇ ਪ੍ਰਮੁੱਖ ਆਗੂ ਸ੍ਰੀ ਅਡਵਾਨੀ, ਜੋਸ਼ੀ, ਵਾਜਪਾਈ ਆਦਿ ਸਿਰਕੱਢ ਆਗੂਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਵੱਡੇਰੀ ਸਿਆਸੀ ਅਤੇ ਦੁਨਿਆਵੀ ਉਮਰ ਨੂੰ ਦੇਖਦੇ ਹੋਏ ਕਈ ਵਾਰੀ ਸ. ਬਾਦਲ ਨਾਲ ਇਹ ਵਾਅਦੇ ਕੀਤੇ ਗਏ ਹਨ … More
ਰੋ. ਬਡੂੰਗਰ ਨੇ ਸੱਚਖੰਡ ਸ੍ਰੀ ਹਰਿਮੰਦਰ ਦੇ ਰਸਤੇ ‘ਚ ਲੱਗੀਆਂ ਸਕਰੀਨਾਂ ‘ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰ ਮੁੜ ਚਲਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਵਿਰਾਸਤੀ ਮਾਰਗ ‘ਤੇ ਲਗਾਈਆਂ ਸਕਰੀਨਾਂ ਉਪਰ ਗੁਰਬਾਣੀ ਕੀਰਤਨ ਦਾ ਪ੍ਰਸਾਰ ਬੰਦ ਕਰਕੇ ਦਿੱਤੀ ਜਾ ਰਹੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਵਾਉਣ ਅਤੇ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡਾ. ਸਰੂਪ ਸਿੰਘ ਅਲੱਗ ਵੱਲੋਂ ਸਥਾਪਿਤ ਕੀਤੇ ਕੀਰਤੀਮਾਨਾਂ ’ਤੇ ਨਿੱਘੀਆਂ ਵਧਾਈਆਂ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਉ¤ਘੇ ਲੇਖਕ ਡਾ. ਸਰੂਪ ਸਿੰਘ ਅਲੱਗ ਜੀ ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਵਿਚ ਸਥਾਪਿਤ ਕੀਤੇ ਕੀਰਤੀਮਾਨਾਂ ਦੀ ਭਰਪੂਰ ਸ਼ਲਾਘਾ … More






