ਪੰਜਾਬ
ਖ਼ੁਸ਼ੀ ਅਤੇ ਸੰਤੁਸ਼ਟੀ ਤੰਦਰੁਸਤ ਜੀਵਨ ਜਿਓਣ ਦੀ ਕੁੰਜੀ:ਡਾ. ਨਰਕੀਸ਼ ਅਰੁਮੁਗਮ
ਪਟਿਆਲਾ-: ਖ਼ੁਸ਼ੀ ਅਤੇ ਸੰਤੁਸ਼ਟੀ ਅਜਿਹੇ ਗਹਿਣੇ ਹਨ ਜਿਹੜੇ ਤੰਦਰੁਸਤ ਜੀਵਨ ਬਸਰ ਕਰਨ ਵਿਚ ਸਹਾਈ ਹੁੰਦੇ ਹਨ। ਜੇਕਰ ਅਸੀਂ ਆਪ ਖ਼ੁਸ਼ ਰਹਾਂਗੇ ਤਾਂ ਹੋਰਾਂ ਨੂੰ ਵੀ ਖ਼ੁਸ਼ ਰੱਖ ਸਕਾਂਗੇ। ਜ਼ਿੰਦਗੀ ਵਿਚ ਕੋਈ ਅਜਿਹੀ ਸਮੱਸਿਆ ਨਹੀਂ ਜਿਹੜੀ ਹਲ ਨਹੀਂ ਕੀਤੀ ਜਾ ਸਕਦੀ, … More
ਹੈਰੋਇਨ ਤਸਕਰੀ ਮਾਮਲੇ ‘ਚ ਖਹਿਰੇ ਨੂੰ ਬਤੌਰ ਦੋਸ਼ੀ ਸੰਮਨ ਹੋਣ ਨਾਲ ਕੇਜਰੀਵਾਲ ਅਤੇ ਆਪ ਆਗੂਆਂ ਦੀ ਖੁੱਲ ਚੁੱਕੀ ਹੈ ਪੋਲ
ਅੰਮ੍ਰਿਤਸਰ – ਨਸ਼ਾ ਤਸਕਰੀ ਦੇ ਮਾਮਲੇ ‘ਚ ਅਦਾਲਤ ਵੱਲੋਂ ਬਤੌਰ ਮੁਜਰਮ ਸੰਮਨ ਜਾਰੀ ਹੋਣ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਪੋਲ ਖੁੱਲ ਚੁੱਕੀ ਹੈ। ਲਿਹਾਜ਼ਾ ਉਸ … More
ਕਾਂਗਰਸ, ਮੋਦੀ ਹਕੂਮਤ, ਬਾਦਲ-ਬੀਜੇਪੀ ਸਭ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਅਮਨ-ਚੈਨ ਨੂੰ ਸੱਟ ਮਾਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤ ਦੀ ਮੋਦੀ ਹਕੂਮਤ, ਭਾਰਤੀ ਪਾਰਲੀਮੈਂਟ, ਸੁਪਰੀਮ ਕੋਰਟ, ਇਥੋ ਦੀ ਪ੍ਰੈਸ, ਕਾਂਗਰਸ ਜਮਾਤ ਅਤੇ ਬਾਦਲ-ਬੀਜੇਪੀ ਆਦਿ ਜਮਾਤਾਂ ਦੇ ਜੇਕਰ ਅਜੋਕੀਆ ਕਾਰਵਾਈਆ ਉਤੇ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ ਤਾਂ ਸਭਨਾਂ ਦੇ ਅਮਲ ਅਜਿਹੇ ਹਨ ਜਿਸ ਨਾਲ ਪੰਜਾਬ ਸੂਬੇ … More
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨਾਲ ਧੱਕੇਸ਼ਾਹੀ
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਪਿੱਛਲੇ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਵਿਖੇ ਆਪਣਾ ਜ਼ਿਲ੍ਹਾ ਖੇਤਰੀ ਦਫ਼ਤਰ ਅਤੇ ਡਿਪੂ ਚਲਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨਾਲ ਹੋਏ ਕਿਰਾਏ ਦੇ ਇਕਰਾਰਨਾਮੇ … More
ਪੀਏਯੂ ਦਾ ਯੁਵਕ ਮੇਲਾ 2017-18 ਧੂਮ ਧੜੱਕੇ ਨਾਲ ਸ਼ੁਰੂ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋਏ ਅੰਤਰ ਕਾਲਜ ਯੁਵਕ ਮੇਲੇ 2017-18 ਦਾ ਰਸਮੀ ਉਦਘਾਟਨ ਕਰਦਿਆਂ ਡਾ.ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੀਏਯੂ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਦੀ ਸਾਂਭ-ਸੰਭਾਲ ਕਰਨਾ ਸਾਡਾ ਸਾਰਿਆਂ ਦਾ … More
ਪਹਿਲੀ ਨਵੰਬਰ ਨੂੰ ਮੂਲ ਮੰਤਰ ਦੇ ਪਾਠ ਕਰਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ ਜਾਵੇ –ਪ੍ਰੋ: ਕਿਰਪਾਲ ਸਿੰਘ ਬਡੂੰਗਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ ਸੰਸਾਰ ਭਰ ਦੇ ਸਿੱਖਾਂ, ਸਮੂਹ ਖ਼ਾਲਸਾ ਪੰਥ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜੱਥੇਬੰਦੀਆਂ, ਟਕਸਾਲਾਂ, ਨਿਹੰਗ ਸਿੰਘ ਦਲਾਂ, ਧਾਰਮਿਕ ਸਭਾ-ਸੁਸਾਇਟੀਆਂ, ਸਿੰਘ … More
ਸ੍ਰੀ ਮੋਦੀ ਵੱਲੋਂ ਫ਼ੌਜ, ਬੀ.ਐਸ.ਐਫ. ‘ਤੇ ਅਰਧ ਸੈਨਿਕ ਬਲਾਂ ‘ਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਦੇ ਅਮਲ ਫ਼ੌਜੀ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਵਾਲੇ : ਮਾਨ
ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ ਦੀ ਫੌ਼ਜ ਵਿਚ ਕਦੀ ਵੀ ਹੁਕਮਰਾਨ ਕਿਸੇ ਵੀ ਕੱਟੜਵਾਦੀ ਇਕ ਵਰਗ ਜਾਂ ਇਕ ਕੌਮ ਦੀ ਸੋਚ ਨੂੰ ਬਿਲਕੁਲ ਵੀ ਘੁਸਪੈਠ ਨਹੀਂ ਕਰਨ ਦਿੰਦੇ ਤਾਂ ਕਿ ਫ਼ੌਜ ਵਿਚ ਜਾਤ-ਪਾਤ, ਕੌਮ-ਧਰਮ ਜਾਂ ਵੱਖ-ਵੱਖ ਫਿਰਕਿਆ ਪ੍ਰਤੀ ਨਫ਼ਰਤ … More
ਸਿੰਘ ਸਾਹਿਬਾਨ ਨੇ ਜੈ-ਕਾਰਿਆਂ ਦੀ ਗੂੰਜ ’ਚ 550 ਸਾਲਾ ਸ਼ਤਾਬਦੀ ਦੇ ਸੁਨੇਹਿਆ ਨੂੰ ਕੀਤਾ ਰਿਲੀਜ਼
ਲੁਧਿਆਣਾ - ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਦੇ ਵੱਲੋਂ ਸੰਨ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਜਾਣ ਵਾਲੇ 550 ਸਾਲਾ ਸ਼ਤਾਬਦੀ ਸਮਾਗਮਾ ਦੇ ਸਤਿਕਾਰਤ ’ਤੇ ਨਿੱਘੇ ਸੁਨੇਹਿਆ ਨੂੰ ਰਿਲੀਜ਼ … More
ਮਾਮਲਾ ਆਜ਼ਾਦੀ ਤੋਂ ਹੁਣ ਤੱਕ ਨਹੀਂ ਮਿਲੀਆਂ ਮੁੱਢਲੀਆਂ ਸਹੂਲਤਾਂ
ਲੁਧਿਆਣਾ – ਨਗਰ ਨਿਗਮ ਦੇ ਅਧੀਨ ਆਉਂਦੇ ਹਲਕਾ ਦੱਖਣੀ ਦੇ ਵਾਰਡ ਨੰਬਰ 75 ਦੇ ਇਲਾਕਾ ਕੰਗਣਵਾਲ ਵਿਖੇ ਅੱਜ ਜਿਲ੍ਹਾ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਪਾਲਾ ਢੰਡਾਰੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ਼ ਰੋਸ ਪ੍ਰਦਰਸ਼ਨ … More
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਜਾਖੜ 1.93 ਲੱਖ ਵੋਟਾਂ ਨਾਲ ਜੇਤੂ ਕਰਾਰ
ਗੁਰਦਾਸਪੁਰ – ਕਾਂਗਰਸ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਦਿੱਤਾ ਸ਼ਾਨਦਾਰ ਤੋਹਫ਼ਾ। ਗੁਰਦਾਸਪੁਰ ਦੀ ਲੋਕਸਭਾ ਉਪਚੋਣ ਕਾਂਗਰਸ ਨੇ ਭਾਰੀ ਬਹੁਮੱਤ ਨਾਲ ਜਿੱਤੀ ਹੈ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ 1,93,219 ਵੋਟਾਂ ਦੇ ਅੰਤਰ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ … More






