ਪੰਜਾਬ

IMG-20170809-WA0011.resized.resized

ਨਵੰਬਰ 1984 ਨੂੰ ਵਾਪਰਿਆ ਹੋਦ ਚਿੱਲੜ ਸਿੱਖ ਕਤਲੇਆਮ ਦਾ ਵਰਤਾਰਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ :- ਪੰਜ ਪਿਆਰੇ ਸਹਿਬਾਨ

ਲੁਧਿਆਣਾ – ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨਾਲ਼ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਦੀ ਨਿਜੀ ਪ੍ਰੋਗਰਾਮ ਦੌਰਾਨ ਭੇਂਟ ਵਾਰਤਾ ਹੋਈ  ਇਸ ਭੇਂਟ ਵਾਰਤ ਦੌਰਾਨ ਹੋਦ ਚਿੱਲੜ ਤਾਲਮੇਲ ਕਮੇਟੀ … More »

ਪੰਜਾਬ | Leave a comment
 

ਹਰਿਆਣੇ ‘ਚੋਂ ਸਿੱਖ ਨੌਜ਼ਵਾਨਾਂ ਦੀ ਫੜੋ-ਫੜੀ ਅਤੇ ਆਈ.ਏ.ਐਸ. ਅਫ਼ਸਰ ਦੀ ਧੀ ਨਾਲ ਸ਼ਰੇਆਮ ਹੋਈ ਬਦਮਾਸ਼ੀ ਹੁਕਰਮਾਨਾਂ ਦੇ ਮੱਥੇ ‘ਤੇ ਕਲੰਕ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਹਰਿਆਣੇ ਦੇ ਪਿਹੋਵਾ ਸ਼ਹਿਰ ਵਿਚੋਂ ਤਿੰਨ ਸਿੱਖ ਨੌਜ਼ਵਾਨਾਂ ਨੂੰ ਜੋ ਪੰਜਾਬ ਦੀ ਫਿਰੋਜ਼ਪੁਰ ਜਿ਼ਲ੍ਹੇ ਦੀ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਸਰਚ ਜਾਂ ਗ੍ਰਿਫ਼ਤਾਰੀ ਵਰੰਟਾਂ ਦੇ ਅਤੇ ਹਰਿਆਣਾ ਪੁਲਿਸ ਅਤੇ ਸਰਕਾਰ ਨੂੰ ਜਾਣਕਾਰੀ ਤੋਂ ਬਿਨ੍ਹਾਂ ਗ੍ਰਿਫ਼ਤਾਰ ਕਰਕੇ … More »

ਪੰਜਾਬ | Leave a comment
DSCN1674(1).resized

ਇੰਡੋ ਆਸਟ੍ਰੇਲੀਅਨ ਸਾਹਿੱਤਕ ਸਹਿਯੋਗ ਦਾ ਪਹਿਲਾ ਅਧਿਆਇ ਬਣੇਗੀ ਪੁਸਤਕ “ਪੰਜਾਂ ਪਾਣੀਆਂ ਦੇ ਗੀਤ“- ਡਾ.ਐਸ.ਪੀ.ਸਿੰਘ

ਲੁਧਿਆਣਾ : ਜੀ.ਜੀ.ਐਨ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੰਜਾਬੀ ਲੇਖਕ ਸਭਾ ਵਲੋਂ ਇੰਡੋਜ਼ ਪੰਜਾਬੀ ਸਭਾ ਬਰਿਸਬੇਨ (ਆਸਟ੍ਰੇਲੀਆ) ਦੇ ਸਹਿਯੋਗ ਨਾਲ ਕਰਵਾਏ “ਪੰਜਾਂ ਪਾਣੀਆਂ ਦੇ ਗੀਤ“ ਨੂੰ ਲੋਕ ਅਰਪਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ਸਾਹਿਤ … More »

ਪੰਜਾਬ | Leave a comment
Photo No 1.resized

ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸਰਿਤਾ ਨੂੰ ਕੈਂਪ ਲਗਾ ਕੇ ਕੀਤਾ ਜਾਗਰੂਕ

ਲੁਧਿਆਣਾ, (ਸਮਰਾਟ ਸ਼ਰਮਾ) – ਸਫਾਈ ਕਰਮਚਾਰੀ ਫਾਇਨੈਂਸ ਐਂਡ ਡਿਵੈਲਪਮੈਟ ਕਾਰਪੋਰੇਸ਼ਨ ਭਾਰਤ ਸਰਕਾਰ ਵੱਲੋਂ ਐਸ. ਸੀ. ਫਾਇਨੈਸ ਕਾਰਪੋਰੇਸ਼ਨ ਪੰਜਾਬ ਅਤੇ ਸਫਾਈ ਕਰਮਚਾਰੀ ਅੰਦੋਲਨ ਦੇ ਸਹਿਯੋਗ ਨਾਲ ਬਚਤ ਭਵਨ ਵਿਖੇ ਮੈਲਾ ਢੋਣ ਵਾਲੇ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸਰਿਤਾ ਨੂੰ ਜਾਗਰੂਕ ਕਰਨ … More »

ਪੰਜਾਬ | Leave a comment
IMG-20170802-WA0053.resized

ਓਨਟਾਰੀਓ (ਕਨੇਡਾ) ਦੀ ਮੈਂਬਰ ਪਾਰਲੀਮੈਂਟ (ਪ੍ਰੋਵਿਨਸ਼ਲ) ਵਲੋਂ ਡਾ. ਕੋਚਰ ਦਾ ਸਨਮਾਨ

 ਪੰਜਾਬੀ ਦੀ ਸੁਪ੍ਰਸਿੱਧ ਲੇਖਿਕਾ ਅਤੇ ਰਾਸ਼ਟਰਪਤੀ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਦਾ ਕਨੇਡਾ ਤੋਂ ਭਾਰਤ ਪਰਤਣ ’ਤੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਸ ਨੂੰ ਕਨੇਡਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਵਾਦ ਵੀ ਦਿੱਤੀ ਗਈ। ਇਸ … More »

ਪੰਜਾਬ | Leave a comment
 

ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਕੰਮਜੋਰ ਹੋਈ ਮਾਲੀ ਹਾਲਤ ਨੂੰ ਸਹੀ ਕਰਨ ਲਈ ‘ਬਫ਼ਰ ਸਟੇਟ’ ਕਾਇਮ ਕਰਨਾ ਅਤਿ ਜ਼ਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਪਹਿਲੇ 1947 ਵਿਚ ਮੁਲਕ ਦੀ ਵੰਡ ਹੋਈ, ਤਾਂ ਸਿੱਖ ਕੌਮ ਇਸ ਵੰਡ ਨੂੰ ਬਿਲਕੁਲ ਵੀ ਨਹੀਂ ਸਨ ਚਾਹੁੰਦੇ ਬਲਕਿ ਯੂਨਾਈਟਡ ਇੰਡੀਆਂ ਦੇ ਹੱਕ ਵਿਚ ਸਨ । ਤਾਂ ਕਿ ਸਮੁੱਚੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੇ ਮੁਸਲਿਮ … More »

ਪੰਜਾਬ | Leave a comment
IMG_0001.resized

ਸਿੱਖ ਮਸਲਿਆਂ ’ਤੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਜਰੂਰੀ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ … More »

ਪੰਜਾਬ | Leave a comment
Photo(5).resized

ਤੀਆਂ ਦਾ ਤਿਉਹਾਰ ਮਨਾਇਆ

ਪਟਿਆਲਾ – ਛੋਟੀ ਬਾਰਾਂਦਰੀ ਵਿਖੇ ਮਸ਼ਹੂਰ ਐਫ-2ਜੀ ਰੈਸਟੂਰੈਂਟ ਵਿਖੇ ਸੁਆਣੀਆਂ ਨੇ ਇਕੱਠੀਆਂ ਹੋ ਕੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਚੁੰਨੀ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਤ੍ਰਿੰਝਣ ਦੀ ਝਾਕੀ … More »

ਪੰਜਾਬ | Leave a comment
 

ਓਬੀਸੀ ਮੁੱਦੇ ’ਤੇ ਪੰਜਾਬ ’ਚ ਸਿਆਸੀਆਂ ਪਾਰਟੀਆਂ ਨੂੰ ਘੇਰੇਗੀ ਓਬੀਸੀ ਕੌਂਸਲ ਆਫ਼ ਪੰਜਾਬ

ਲੁਧਿਆਣਾ – ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਸਬੰਧੀ ਮਾਮਲਾ ਲਟਕਣ ਤੋਂ ਬਾਅਦ ਪੰਜਾਬ ਵਿਚ ਓਬੀਸੀ ਕੌਂਸਲ ਆਫ਼ ਪੰਜਾਬ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਓਬੀਸੀ ਵਰਗ ਦੇ ਲੋਕਾਂ ਦੇ ਕਟਹਿਰੇ ਵਿਚ ਲਿਆ ਖੜਾ ਕਰ ਦਿੱਤਾ ਹੈ। ਕੌਂਸਲ ਨੇ ਚੇਤਾਵਨੀ … More »

ਪੰਜਾਬ | Leave a comment
Ludhiana College of Engineering & Technology, Katani Kalian organized orientation programme for new batch at its campus 0 copy.resized

ਐਲ ਸੀ ਈ ਟੀ ਵਿਚ ਨਵੇ ਆਏ ਵਿਦਿਆਰਥੀਆਂ ਲਈ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਚ ਸੈਸ਼ਨ ਦੀ ਸ਼ੁਰੂਆਤ ਮੌਕੇ  ਵਿਦਿਆਰਥੀਆਂ ਲਈ ਮੈਨੇਜਮੈਂਟ ਵੱਲੋਂ ਸਥਿਤੀ-ਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ੳਰੀਐਨਟੇਸ਼ਨ ਗਿਆਨ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਨੂੰ ਸੰਸਥਾ ਦਾ ਰੇਖਾ – ਚਿੱਤਰ ਅਤੇ … More »

ਪੰਜਾਬ | Leave a comment