ਪੰਜਾਬ
ਔਰਤਾਂ ਦੇ ਸਨਮਾਨ ਭਰਿਆਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ – ਚੇਅਰਮੈਨ ਗੁਪਤਾ
ਲੁਧਿਆਣਾ – ਅਜੋਕੇ ਸੰਸਾਰ ਵਿਚ ਔਰਤ ਦੀ ਤਾਕਤ ਅਤੇ ਯੋਗਦਾਨ ਨੂੰ ਦਰਸਾਉਣ ਲਈ ਲੁਧਿਆਣਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹਫਤਾਵਾਰੀ ਸਮਾਰੋਹਾਂ ਦਾ ਆਯੋਜਨ ਕੀਤਾ । ਇਸ ਦੌਰਾਨ ਕੈਂਪਸ ਵਿਚ ਮਹਿਲਾ … More
ਰੰਘਰੇਟਿਆਂ ਅਤੇ ਲਤਾੜੇ ਵਰਗਾਂ ਨਾਲ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਸੰਗਠਨਾਂ ਅਤੇ ਆਗੂਆਂ ਵੱਲੋਂ ਹੋ ਰਹੇ ਅਮਲ ਅਤਿ ਦੁੱਖਦਾਇਕ ਅਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਬੀਤੇ ਕੁਝ ਦਿਨ ਪਹਿਲੇ ਹਰਿਆਣਾ ਦੇ ਪਿੰਡ ਸਗਾ ਵਿਚ ਇਕ ਰੰਘਰੇਟੇ ਪਰਿਵਾਰ ਦੇ ਲੜਕੇ ਦੀ ਵਿਆਹ ਦੀ ਖੁਸ਼ੀ ਵਿਚ ਘੋੜੀ ਚੜ੍ਹਨ ਸਮੇਂ ਦੀ ਰਸਮ ਮੌਕੇ ਉਥੋ ਦੀ ਬਹੁਗਿਣਤੀ ਬਿਸਨੋਈ ਜਾਟਾਂ ਨੇ ਰੰਘਰੇਟੇ ਪਰਿਵਾਰ ਨੂੰ ਘੋੜੀ ਚੜ੍ਹਨ … More
ਔਰਤ ਦੇ ਸਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੀ ਸ਼ੁਰੂ ਹੁੰਦੀ ਹੈ- ਅਪਨੀਤ ਰਿਆਤ
ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਰੂ ਨਾਨਕ ਭਵਨ ਲੁਧਿਆਣਾ ‘ਚ ਬੁਰੇ ਤੋਂ ਬੁਰੇ ਹਾਲਾਤਾਂ ਵਿਚ ਵੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਫਲਤਾ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ … More
ਲਾਹੌਰ ਵਿਖੇ ਇੰਡਸ ਵਾਟਰ ਟਰੀਟੀ ਤੇ ਪਾਣੀਆਂ ਸੰਬੰਧੀ ਹੋ ਰਹੀ ਮੀਟਿੰਗ ‘ਚ ਪੰਜਾਬੀਆਂ ਤੇ ਸਿ¤ਖ ਕੌਮ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਬਾਦਲ ਦਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆਂ ਕਰਾਰ ਦਿੱਤੇ ਗਏ ਸਿਰਸੇ ਵਾਲੇ ਕਾਤਲ ਤੇ ਬਲਾਤਕਾਰੀ ਸਾਧ ਅਤੇ ਦਮਦਮੀ ਟਕਸਾਲ ਦੇ ਸ੍ਰੀ ਧੂੰਮਾ ਦੀ ਮਦਦ ਲੈਕੇ ਦਿੱਲੀ ਦੀਆਂ ਚੋਣਾਂ ਜਿੱਤੀਆਂ ਹਨ । ਇਹੀ ਵਜਹ ਹੈ ਕਿ … More
ਮਹਿਲਾ ਦਿਵਸ ਮਨਾ ਕੇ ਮਹਿਲਾਵਾਂ ਨੂੰ ਕੀਤਾ ਜਾਗਰੂਕ – ਪੁੱਤ ਵੰਡਾਉਂਣ ਜ਼ਮੀਨਾਂ ਕੁੜੀਆਂ ਦੁੱਖ ਵੰਡਾਉਂਦੀਆਂ ਨੇ – ਗੁਰਮੀਤ ਕੁਲਾਰ
ਲੁਧਿਆਣਾ – ਰਾਜੇ, ਮਹਾਰਾਜਿਆਂ ਅਤੇ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਗ੍ਰੰਥਾਂ ਵਿੱਚ ਹਮੇਸ਼ਾ ਤੋਂ ਪੂਜਣਯੋਗ ਦੱਸਿਆ ਹੈ। ਇਹ ਵਿਚਾਰ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਥਾਨਕ ਜਵਾਹਰ ਨਗਰ ਦੀ ਹਨੂੰਮਾਨ ਜੰਜ ਘਰ ਵਿੱਚ ਮਨਾਏ … More
“ਦਸਤਾਰ ਅਤੇ ਕਕਾਰ” ਬਹੁਤ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਉਪਰੰਤ ਪ੍ਰਾਪਤ ਹੋਏ ਹਨ, ਇਸ ਲਈ ਕਿਸੇ ਦੀ ਦਸਤਾਰ ਲਾਹੁਣ ਦੀ ਸਿੱਖ ਧਰਮ ‘ਤੇ ਅਸੂਲ ਇਜਾਜ਼ਤ ਨਹੀਂ ਦਿੰਦੇ: ਮਾਨ
ਫਤਹਿਗੜ੍ਹ ਸਾਹਿਬ – “ਕੌਮਾਂਤਰੀ ਪੱਧਰ ‘ਤੇ ਜੋ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਕਾਇਮ ਹੋਈ ਹੈ, ਇਸ ਪਿੱਛੇ ਗੁਰੁ ਸਾਹਿਬਾਨ, ਸਿੰਘਾਂ ਅਤੇ ਖਾਲਸਾ ਪੰਥ ਨੂੰ ਵੱਡੀਆਂ ਕੁਰਬਾਨੀਆਂ ਅਤੇ ਲੰਮਾ ਸਮਾਂ ਸੰਘਰਸ਼ ਕਰਨਾ ਪਿਆ। ਇਸ ਲਈ ਹੀ ਸਾਨੂੰ ਗੁਰੁ ਸਾਹਿਬਾਨ … More
ਸੋਸ਼ਲ ਮੀਡੀਆ ‘ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਚਲਨ ਮੰਦਭਾਗਾ –ਪ੍ਰੋ: ਕਿਰਪਾਲ ਸਿੰਘ ਬਡੂੰਗਰ
ਅੰਮ੍ਰਿਤਸਰ – ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਪਾਉਣ ਦਾ ਵਰਤਾਰਾ ਬੇਹੱਦ ਮੰਦਭਾਗਾ ਹੈ। ਸਿਰਫਿਰੇ ਲੋਕਾਂ ਦੀਆਂ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ … More
ਐਲ. ਸੀ. ਈ. ਟੀ. ਦੇ ਪ੍ਰੋਫੈਸਰ ਕਾਲੀਆ ਕੇਮਬ੍ਰਿਜ ਯੂਨੀਵਰਸਿਟੀ ‘ਚ ਕਰਨਗੇ ਭਾਰਤ ਦੀ ਨੁਮਾਇੰਦਗੀ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਪ੍ਰੋਫੈਸਰ ਪ੍ਰਤੀਕ ਕਾਲੀਆ ਨੇ ਆਪਣੀ ਵੱਖਰੀ ਉਪਲਬਧੀ ਰਾਹੀਂ ਕਾਲਜ ਅਤੇ ਲੁਧਿਆਣਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੋ. ਕਾਲੀਆ ਭਾਰਤ ਸਮੇਤ ਏਸ਼ੀਆ ਦੀ ਨੁਮਾਇੰਦਗੀ ਕਰਦੇ ਹੋਏ ਕੇਮਬ੍ਰਿਜ ਯੂਨੀਵਰਸਿਟੀ ਲੰਡਨ … More
ਸਰਕਲ ਮੂਲ੍ਹੇਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਦੀ ਹੋਈ ਮੀਟਿੰਗ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੀ ਮੀਟਿੰਗ ਅੱਜ ਸਰਕਲ ਮੂਲ੍ਹੇਪੁਰ ਵਿਖੇ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਚਰਨਜੀਤ … More
ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਵਿਰਾਸਤ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਣ ਲਈ ਉਪਰਾਲੇ ਕਰੇਗੀ – ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ
ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਸਿੱਖਿਆ ਪ੍ਰਾਪਤ ਕਰਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਉਪਰਾਲੇ ਆਰੰਭੇ ਜਾਣਗੇ। ਸ਼੍ਰੋਮਣੀ ਕਮੇਟੀ ਦੀ ਇਹ ਪ੍ਰਾਥਮਿਕਤਾ ਰਹੇਗੀ ਕਿ ਵਿਦਿਆਰਥੀਆਂ … More






