ਪੰਜਾਬ

 

ਜੋ ਸ. ਬਾਦਲ ਸਿੱਖ ਕੌਮ ਤੇ ਸਾਡੇ ਨਾਲ ਜ਼ਬਰ-ਜੁਲਮ ਕਰਦੇ ਰਹੇ ਹਨ, ਹੁਣ ਕੈਪਟਨ ਵੱਲੋਂ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੀ ਗੱਲ ਕਹਿਣ ਦੀ ਕੋਈ ਤੁੱਕ ਨਹੀਂ ਬਣਦੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਅਖ਼ਬਾਰਾਂ ਵਿਚ ਇਹ ਬਿਆਨ ਆਇਆ ਹੈ ਕਿ ਕੈਪਟਨ ਦੀ ਹਕੂਮਤ ਸਾਡੇ ਨਾਲ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ । ਜਦੋਂ ਸ਼ ਬਾਦਲ ਖੁੱਦ ਹਕੂਮਤ ਵਿਚ ਸਨ ਤਾਂ ਅਸੀਂ ਮਰਹੂਮ … More »

ਪੰਜਾਬ | Leave a comment
 

ਨਿਓਡਾ ਵਿਖੇ ਇਕ ਅਫ਼ਰੀਕਨ ਨਾਗਰਿਕ ਨੂੰ ਨਸਲਵਾਦੀ ਸੋਚ ਅਧੀਨ ਹਮਲਾ ਹੋਣ ਦੇ ਅਮਲ ਅਤਿ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ -  “ਜੋ ਨਿਓਡਾ ਵਿਖੇ ਇਕ ਅਫ਼ਰੀਕਨ ਨਾਗਰਿਕ ਨੂੰ ਨਸ਼ਲਵਾਦੀ ਸੋਚ ਅਧੀਨ ਕੱਟੜਵਾਦੀਆਂ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਗਿਆ ਹੈ, ਇਹ ਹਿੰਦੂ ਕੱਟੜਵਾਦੀਆਂ ਦੀ ਮੁਤੱਸਵੀ, ਫਿਰਕੂ, ਮੰਨੂ ਸਮ੍ਰਿਤੀ ਵਾਲੀ ਜਾਤ-ਪਾਤ ਦੀ ਬਿਮਾਰੀ ਨੂੰ ਵਧਾਉਣ ਦੀ … More »

ਪੰਜਾਬ | Leave a comment
Ludhiana College of Engineering and Technology, Katani Kalan organized a breath taking & spectacular extravaganza 1 copy.resized

ਐਲ. ਸੀ. ਈ. ਟੀ. ਸਾਲਾਨਾ ਸਮਾਗਮ ਦਾ ਆਯੋਜਨ, ਵਿਦਿਆਰਥੀਆਂ ਨੇ ਪੇਸ਼ ਕੀਤੀਆਂ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਦੇ ਨ੍ਰਿਤ ਪੇਸ਼ਕਾਰੀਆਂ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ  ਦਾ ਸਾਲਾਨਾ ਸਮਾਗਮ ਰੌਣਕਾਂ ਅਤੇ ਮਨੋਰੰਜਨ ਭਰਪੂਰ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋ ਗਿਆ । ਇਸ ਦੌਰਾਨ ਜਿੱਥੇ ਪੰਜਾਬ ਦੇ ਸਭਿਆਚਾਰ ਗਿੱਧਾ ਤੇ ਭੰਗੜਾ ਨੇ ਰੌਣਕਾਂ ਲਾਈਆਂ ਉੱਥੇ ਹੀ  ਵੱਖ-ਵੱਖ … More »

ਪੰਜਾਬ | Leave a comment
Photo April 2017.resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਆਯੋਜਿਤ ਸੁਰਮਈ ਸ਼ਾਮ ਮੌਕੇ ਵਿਦਿਆਰਥੀਆਂ ਨੇ ਸਰੋਤੇ ਕੀਲੇ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਿਕ ਪ੍ਰੋਗਰਾਮ ‘ਸੁਰਮਈ ਸ਼ਾਮ’ ਦਾ ਆਯੋਜਨ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੌਕੇ ਪੀ.ਏ.ਯੂ. ਅਤੇ ਗਡਵਾਸੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ 5 ਲਾਈਨਜ਼ ਰੌਕ ਬੈਂਡ ਨੇ ਇਕ ਨਵੇਂ ਰੰਗ ਨਾਲ ਪੰਜਾਬੀ ਦੇ ਲੋਕ … More »

ਪੰਜਾਬ | Leave a comment
 

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੇ ਮਸਲੇ ਦਾ ਹੱਲ ਮਿਲ ਬੈਠ ਕੇ ਕੱਢਿਆ ਜਾਵੇਗਾ- ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੋਣ ਦੇ ਨਾਤੇ ਸਿੱਖ ਮਸਲਿਆਂ ਦੀ ਪੈਰਵਾਈ ਕਰਨ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਹਰਿ ਕੀ ਪਉੜੀ, ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਯਤਨ ਕੀਤੇ … More »

ਪੰਜਾਬ | Leave a comment
480988_432035033537534_371433904_n.resized

ਭਾਰਤ-ਪਾਕਿ ਸੀਮਾ ਤੇ ਹੋਣ ਵਾਲੀ ਰੀਟਰੀਟ ਸੇਰੇਮਨੀ ਹੁਣ ਹੋਵੇਗੀ ਸਾਢੇ ਪੰਜ ਵਜੇ

ਅੰਮ੍ਰਿਤਸਰ – ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ਤੇ ਅੰਮ੍ਰਿਤਸਰ ਸਥਿਤ ਅਟਾਰੀ ਬਾਰਡਰ ਅਤੇ ਫਾਜਿ਼ਲਿਕਾ ਦੀ ਸਾਦਕੀ ਚੌਂਕੀ ਤੇ ਹੋਣ ਵਾਲੀ ਰੀਟਰੀਟ ਸੇਰੇਮਨੀ ਦਾ ਸਮਾਂ ਹੁਣ ਬਦਲ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਸਥਾਨਾਂ ਤੇ ਹੁਣ ਰੀਟਰੀਟ ਸੇਰੇਮਨੀ ਹੁਣ ਸ਼ਾਮ ਪੰਜ ਵਜੇ ਦੀ ਬਜਾਏ … More »

ਪੰਜਾਬ | Leave a comment
10650000_831041470281520_9190024621900383132_n.resized

ਨਸ਼ਿਆਂ ਨੂੰ ਜੜ੍ਹ ਤੋਂ ਉਖਾੜਨ ਲਈ ਕੈਪਟਨ ਸਰਕਾਰ ਨੇ ੳਠਾਏ ਯੋਗ ਕਦਮ

ਚੰਡੀਗੜ੍ਹ – ਪੰਜਾਬ ਸਰਕਾਰ ਨੇ ਰਾਜ ਵਿੱਚ ਨਸ਼ਿਆਂ ਨੂੰ ਜੜ੍ਹ ਤੋਂ ਉਖਾੜਨ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ। ਇਸ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। ਹੈਲਪਲਾਈਨ ਨੰਬਰ 181 ਤੇ ਫੋਨ ਤੇ ਕੋਈ ਵੀ ਨਸ਼ੇ ਨਾਲ … More »

ਪੰਜਾਬ | Leave a comment
 

ਰਾਗ ਮਾਲਾ, ਨਾਨਕਸ਼ਾਹੀ ਕੈਲੰਡਰ, ਸਰੋਵਰ ਆਦਿ ਸਿੱਖ ਕੌਮ ਦੇ ਗੰਭੀਰ ਮਸਲੇ “ਟੇਬਲ-ਟਾਕ” ਰਾਹੀ ਹੱਲ ਹੋਣ : ਮਾਨ

ਫ਼ਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਨੇ ਬਾਣੀ ਵਿਚ “ਹੋਇ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰੋ ਲਿਵ ਲਾਇ॥” ਦੇ ਮਹਾਂਵਾਕ ਅਨੁਸਾਰ ਸਾਨੂੰ ਇਹ ਹਦਾਇਤ ਕੀਤੀ ਹੈ ਕਿ ਜਦੋਂ ਵੀ ਸਿੱਖ ਕੌਮ ਅੱਗੇ ਕੋਈ ਵੱਡਾ ਮਸਲਾ ਆਵੇ ਤਾਂ ਸਭ ਸਿੱਖ ਸਾਹਿਬ … More »

ਪੰਜਾਬ | Leave a comment
winners inter agri1.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਯੁਵਕ ਮੇਲੇ ਦੌਰਾਨ 15 ਮੈਡਲ ਜਿੱਤੇ

ਲੁਧਿਆਣਾ – ਡਾਇਰੈਕੋਟਰੇਟ ਯੁਵਕ ਸੇਵਾਵਾਂ, ਪੰਜਾਬ ਸਰਕਾਰ ਦੁਆਰਾ 27-28 ਮਾਰਚ 2017 ਨੂੰ ਬਾਬਾ ਮੱਖਣ ਸ਼ਾਹ ਲੁਭਾਣਾ ਹਾਲ ਸੈਕਟਰ 30 ਏ ਚੰਡੀਗੜ੍ਹ ਵਿਖੇ ਮਿਤੀ 27-28 ਮਾਰਚ 2017 ਨੂੰ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ 2016-17 ਆਯੋਜਿਤ ਕੀਤਾ ਗਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ … More »

ਪੰਜਾਬ | Leave a comment
unnamed-3-2-1024x273.resized

ਸ਼੍ਰੋਮਣੀ ਕਮੇਟੀ ਦਾ 11 ਅਰਬ 6 ਕਰੋੜ 59 ਲੱਖ 98 ਹਜ਼ਾਰ ਦਾ ਸਾਲਾਨਾ ਬਜਟ ਪਾਸ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਅੱਜ ਇਤਿਹਾਸਿਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਲ 2017-18 ਦਾ ਸਾਲਾਨਾ ਬਜਟ 11 ਅਰਬ, 6 ਕਰੋੜ, 59 ਲੱਖ, … More »

ਪੰਜਾਬ | Leave a comment