ਪੰਜਾਬ
ਮਿਆਰੀ ਸਿੱਖਿਆਂ ਅਤੇ ਵਧੀਆਂ ਪਲੇਸਮੈਂਟ ਕਰਾਉਣਾ ਹੀ ਸਾਡਾ ਮੁੱਖ ਟੀਚਾ- ਚੇਅਰਮੈਨ ਗੁਰਚਰਨ ਸਿੰਘ
ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਲੁਧਿਆਣਾ ਵੱਲੋਂ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਸਟਰੀਮ ਦੇ ਨਵੇਂ ਆਏ ਵਿਦਿਆਰਥੀਆਂ ਲਈ ਕੈਂਪਸ ਵਿਚ ਉਰੀਅਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਉਰੀਅਨਟੇਸ਼ਨ ਪ੍ਰੋਗਰਾਮ ਵਿਚ ਦੌਰਾਨ ਗੁਲਜ਼ਾਰ ਗਰੁੱਪ ਦੇ ਪ੍ਰੋਫਾਈਲ,ਵਿਕਾਸ ਦੇ ਸਫ਼ਰ ਅਤੇ ਮੈਨੇਜਮੈਂਟ ਦੇ ਵਿਸ਼ਾਲ ਖੇਤਰ … More
ਪੰਜਾਬੀ ਸਾਹਿਤਕਾਰਾਂ ਵੱਲੋਂ ਡਲਹੌਜੀ ਵਿਖੇ ਚਾਚਾ ਅਜੀਤ ਸਿੰਘ ਦੀ ਯਾਦਗਾਰ ਵਿਖੇ ਸ਼ਰਧਾਂਜਲੀ
ਡਲਹੌਜੀ : ਪੰਜਾਬੀ ਸਾਹਿਤਕਾਰਾਂ ਨੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਅਗਵਾਈ ਵਿਚ ਡਲਹੌਜੀ ਵਿਖੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਜੀ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਹ ਯਾਦਗਾਰ ਡਲਹੌਜੀ ਵਿਚ ਪੰਚਪੁਲਾ ਸਥਾਨ ’ਤੇ ਹੈ। ਸ. … More
ਲੁਧਿਆਣਾ ਸ਼ਹਿਰ ਦੀਆਂ ਮੁਟਿਆਰਾਂ ਨੇ ਮਾਤ ਪਾਈਆਂ ਪਿੰਡ ਦੀਆਂ ਤੀਆਂ
ਲੁਧਿਆਣਾ – ‘‘ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦੇ ਚੌਗਿਰਦੇ ਦਾ ਸੱਭ ਤੋਂ ਸੋਹਣਾ ਰੰਗ ਹੈ ਜਿਸ ਨਾਲ ਪੰਜਾਬੀ ਔਰਤ ਦੇ ਬਹੁਤ ਸਾਰੇ ਰਿਸਤੇ ਜੁੜੇ ਹੋਏ ਹਨ ਜਿਨ੍ਹਾਂ ਨੂੰ ਆਧੁਨਿਕ ਮਸ਼ੀਨੀ ਯੁੱਗ ਵਿੱਚ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ … More
ਫਿਰੋਜ਼ਪੁਰ-ਪੱਟੀ ਰੇਲ ਲਿੰਕ ਲਈ ਸ੍ਰੀ ਸ਼ਵੇਤ ਮਲਿਕ ਨੂੰ ਦਖ਼ਲ ਦੇਣ ਦੀ ਅਪੀਲ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜ ਸਭਾ ਮੈਂਬਰ ਤੇ ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਫਿਰੋਜ਼ਪੁਰ-ਪੱਟੀ ਲਿੰਕ ਦੇ ਹੋਣ ਵਾਲੇ ਕੰਮ ਨੂੰ ਰੇਲਵੇ ਬੋਰਡ ਪਾਸੋਂ ਪ੍ਰਵਾਨ ਕਰਾਉਣ ਲਈ ਨਿਜੀ ਦਖਲ ਦੇਣ ਤਾਂ ਜੋ ਬੰਬਈ … More
ਦੇਸ਼ ਭਰ ਤੋਂ ਆਏ ਡਾਕਟਰਾਂ ਨੇ ਅਜੋਕੇ ਸਮੇਂ ਵਿਚ ਨਰਸਿੰਗ ਕਿਤੇ ਵਿਚ ਆ ਰਹੇ ਬਦਲਾਵਾਂ ਤੇ ਕੀਤੀ ਚਰਚਾ
ਨਾਈਟਇਨਗੇਲ ਕਾਲਜ ਆਫ਼ ਨਰਸਿੰਗ, ਨਾਰੰਗਵਾਲ ਵੱਲੋਂ ਵਿਚ ਚੌਥੀ ਸਾਲਾਨਾ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇੰਡੋ ਪੈਸੀਫਿਕ ਅਕੈਡਮੀ ਆਫ਼ ਫੋਰੈਂਸਿਕ ਨਰਸਿੰਗ ਸਾਇੰਸ ਦੇ ਸਹਿਯੋਗ ਨਾਲ ਰੱਖੀ ਗਈ ਇਸ ਕਾਨਫ਼ਰੰਸ ਵਿਚ ਦੇਸ਼ ਭਰ ਤੋਂ ਆਏ ਡਾਕਟਰਾਂ ਅਤੇ ਬੁੱਧੀ ਜੀਵੀਆਂ ਨੇ ਫੋਰੈਂਸਿਕ … More
ਪੀਏਯੂ ਦੇ ਇੰਜਨੀਅਰਿੰਗ ਕਾਲਜ ਨੂੰ ਪਾਣੀ ਦੀ ਖੋਜ ਲਈ ਪ੍ਰੋਜੈਕਟ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੂੰ ਪੰਜਾਬ ਸਰਕਾਰ ਦੀ ਇਕਾਈ ਪੰਜਾਬ ਪਾਣੀ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਲਿਮਿਟਡ ਵੱਲੋਂ 214.96 ਲੱਖ ਰੁਪਏ ਦਾ ਇ¤ਕ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ ਜਿਸ ਵਿੱਚ ਕੋਟਲਾ ਬ੍ਰਾਂਚ (ਭਾਗ-2) … More
ਕੇਜਰੀਵਾਲ ਦੀ ਘਟੀਆ ਬਿਆਨਬਾਜੀ ਤੋਂ ਉਸ ਦੀ ਨਿਰਾਸ਼ਾ ਝੱਲਕ ਰਹੀ ਹੈ : ਬਾਦਲ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀ ਬੇਬੁਨਿਆਦ ਬਿਆਨਬਾਜੀ ਉਸ ਦੀ ਬੇਚੈਨੀ ਅਤੇ ਨਿਰਾਸ਼ਾ ਦੀ ਪ੍ਰਤੀਕ ਹੈ। ਉਹ ਰਾਜਨੀਤਕ ਵਿਰੋਧੀਆਂ ਤੇ ਬਿਨਾਂ ਕਿਸੇ ਆਧਾਰ ਤੇ ਟਿਪਣੀਆਂ ਕਰ ਰਹੇ ਹਨ। ਮੁੱਖਮੰਤਰੀ ਬਾਦਲ ਨੇ ਕਿਹਾ ਕਿ … More
ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ‘ਤੇ ਸੈਮੀਨਾਰ
‘ਸਰਬੱਤ ਦੇ ਭਲੇ’ ਦੇ ਉਦੇਸ਼ ਲਈ ਬਣੇ ਵਿਚਾਰ ਮੰਚ ‘ਸੰਵਾਦ’ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਚ ਬੀਤੇ ਐਤਵਾਰ 24 ਜੁਲਾਈ ਨੂੰ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ … More
ਵਿਕਾਸ ਕਾਰਜਾ ਦਾ ਠੇਕੇਦਾਰ ਵਿਰਸਾ ਸਿੰਘ ਨੇ ਲਿਆ ਜਾਇਜਾ
ਭਿੱਖੀਵਿੰਡ,(ਭੁਪਿੰਦਰ ਸਿੰਘ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਦਿਸ਼ਾ-ਨਿਰਦੇਸ਼ ਹੇਠ ਨਗਰ ਪੰਚਾਇਤ ਭਿੱਖੀਵਿੰਡ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੱਛੜਾ ਸਮਾਜ ਵਿੰਗ ਦੇ … More
ਸਰਕਾਰੀ ਸੀਨੀਅਰ ਸੈਕੰਡੀਰੀ ਸਕੂਲ, ਸੇਖੇਵਾਲ ਨੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਰੰਭੇ ”ਕਿਸ਼ੋਰ ਸਿੱਖਿਆ ਪ੍ਰੋਗਰਾਮ” ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਵੱਲੋਂ ਪ੍ਰਿੰਸੀਪਲ ਸ੍ਰੀ ਨਰੇਸ਼ ਕੁਮਾਰ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਸ੍ਰੀ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੇ … More









