ਪੰਜਾਬ

 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ‘ਤੇ ਗਾਂਧੀ ਦੀਆਂ ਐਨਕਾਂ ਲਗਾਉਣ ਵਾਲਾ ਐਨ. ਡੀ. ਟੀ. ਵੀ. ਚੈਨਲ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੇ : ਬੇਦੀ

ਅੰਮ੍ਰਿਤਸਰ – ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਲੋਗੋ ਵਿੱਚ ਪ੍ਰਚਾਰ ਪੋਸਟਰਾਂ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ‘ਤੇ ਗਾਂਧੀ ਦੀਆਂ ਐਨਕਾਂ ਤੇ ਡਿਟੋਲ ਦੀ ਮਸ਼ਹੂਰੀ ਲਗਾਉਣ ਤੇ ਐਨ. ਡੀ. ਟੀ. ਵੀ. ਚੈਨਲ ਨੂੰ ਸਮੁੱਚੇ ਸਿੱਖ ਭਾਈਚਾਰੇ ਤੋਂ … More »

ਪੰਜਾਬ | Leave a comment
 

“ਸਰਬੱਤ ਖ਼ਾਲਸਾ” ਦੇ ਕੌਮੀ ਪ੍ਰੋਗਰਾਮ ਵਿਚ ਰੁਕਾਵਟਾ ਪਾਉਣ ਅਤੇ ਸਰਕਾਰੀ ਸਾਜਿ਼ਸ਼ ਨੂੰ ਨੇਪਰੇ ਚਾੜ੍ਹਨ ਵਾਲੇ ਕਤਈ ਕਾਮਯਾਬ ਨਹੀਂ ਹੋ ਸਕਣਗੇ : ਮਾਨ

ਚੰਡੀਗੜ੍ਹ – “ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜੋ 10 ਨਵੰਬਰ 2016 ਨੂੰ ਸਰਬੱਤ ਖ਼ਾਲਸਾ-2 ਹੋ ਰਿਹਾ ਹੈ ਅਤੇ ਜਿਸ ਦੀ ਕਾਮਯਾਬੀ ਲਈ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਪੰਥ ਦਰਦੀਆਂ ਅਤੇ ਸਿੱਖਾਂ ਵਿਚ ਬਹੁਤ ਭਾਰੀ ਉਤਸਾਹ … More »

ਪੰਜਾਬ | Leave a comment
kmb 1.resized.resized

ਪਰਾਲੀ ਦੀ ਸੁਚੱਜੀ ਵਰਤੋਂ ਕਰੋ – ਡਾ. ਢਿਲੋਂ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ, ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੋ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. … More »

ਪੰਜਾਬ | Leave a comment
CtiUsJoXgAI7m99.jpg:large.resized

ਸਰਜੀਕਲ ਸਟਰਾਈਕ : ਪੰਜਾਬ ਦੇ 1000 ਦੇ ਕਰੀਬ ਪਿੰਡਾਂ ਦੇ ਲੋਕ ਹੋਣਗੇ ਬੇਘਰ

ਚੰਡੀਗੜ੍ਹ – ਮੋਦੀ ਸਰਕਾਰ ਵੱਲੋਂ ਸੈਨਾ ਦੁਆਰਾ ਕਰਵਾਏ ਗਏ ਸਰਜੀਕਲ ਅਪਰੇਸ਼ਨ ਤੋਂ ਬਾਅਦ ਭਾਰਤ ਦੇ ਪਾਕਿਸਤਾਨ ਦੇ ਬਾਰਡਰ ਤੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੇ ਤਣਾਅ ਦਾ ਖਮਿਆਜਾ ਪੰਜਾਬ ਦੇ ਸਰਹਦੀ ਖੇਤਰ ਦੇ 1000 ਦੇ ਕਰੀਬ … More »

ਪੰਜਾਬ | Leave a comment
8V5A1665.resized

ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ

ਬਰਨਾਲਾ – ਇਨਕਲਾਬੀ ਪੰਜਾਬੀ ਰੰਗ ਮੰਚ ਦੀ ਸ਼ਰੋਮਣੀ ਹਸਤੀ ਗੁਰਸ਼ਰਨ ਸਿੰਘ ਦੀ ਪੰਜਵੀਂ ਸੂਬਾਈ ਬਰਸੀ, ਸਥਾਨਕ ਦਾਣਾ ਮੰਡੀ ਵਿਖੇ ਰਾਤ ਭਰ ਨਾਟਕ ਅਤੇ ਸੰਗੀਤ ਮੇਲਾ ਕਰਕੇ ਮਨਾਈ ਗਈ। ਗੁਰਸ਼ਰਨ ਭਾਅ ਜੀ ਦੇ ਹੱਥੀਂ 34 ਵਰ੍ਹੇ ਪਹਿਲਾਂ ਲਗਾਏ ਬੂਟੇ, ਪੰਜਾਬ ਲੋਕ … More »

ਪੰਜਾਬ | Leave a comment
IMG-20160926-WA0014.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੇਟਿੰਗ ਮੁਕਾਬਲੇ

ਏ.ਡੀ,ਸੀ (ਵਿਕਾਸ) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਪ੍ਰੋਗਰਾਮ ਤਹਿਤ ਡਾ. ਬਲਵੰਤ ਸਿੰਘ ਸੰਧੂ, ਡੀਨ ਵਿਦਿਆਰਥੀ ਭਲਾਈ, ਦੀ ਅਗਵਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵੋਟਾਂ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਪੇਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੀ … More »

ਪੰਜਾਬ | Leave a comment
25-9-16 Kavi Darbar & Sanman Samagam.resized

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਵਿਸੇਸ਼ ਕਵੀ ਦਰਬਾਰ ‘ਤੇ ਸਨਮਾਨ ਸਮਾਗਮ

  ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਦੀਵਾਨ ਸਿੰਘ ‘ਮਹਿਰਮ’ ਕਮਿਉਨਿਟੀ ਹਾਲ ਵਿਖੇ ਇਕ  ਵਿਸਾਲ ਕਵੀ  ਦਰਬਾਰ ਤੇ ਸਨਮਾਨ ਸਮਾਗਮ ਦੀ ਪਰਧਾਨਗੀ  ਸਭਾ ਦੇ ਪਰਧਾਨ  ਡਾ: ਮਲਕੀਅਤ ਸਿੰਘ “ਸੁਹਲ”,         ਬਾਬਾ ਬੀਰਾ ਜੀ, ਐਡਵੋਕੇਟ  ਸੁੱਚਾ ਸਿੰਘ ਮੁਲਤਾਨੀ,  ਅਜੀਤ  ਗੁਰਦਾਸਪੁਰ ਦੇ … More »

ਪੰਜਾਬ | Leave a comment
3246_94707417924_6643196_n.resized.resized.resized

ਭਾਰਤ – ਪਾਕਿ ਦਰਮਿਆਨ 1960 ‘ਚ ਹੋਈ “ਇੰਡਸ ਵਾਟਰ ਟਰੀਟੀ” ਨੂੰ ਰੱਦ ਕਰਨ ਦੇ ਅਮਲ ਵੀ “ਦਹਿਸਤਗਰਦੀ” ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ – “1960 ਵਿਚ ਜੋ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਸਰਕਾਰਾਂ ਦੇ ਮੁੱਖੀਆਂ ਸ੍ਰੀ ਜਵਾਹਰ ਲਾਲ ਨਹਿਰੂ ਅਤੇ ਸ੍ਰੀ ਅਯੂਬ ਖਾਨ ਦੇ ਦਸਤਖ਼ਤਾਂ ਹੇਠ ਸਤਲੁਜ, ਬਿਆਸ, ਰਾਵੀ, ਸਿੰਧ, ਜੇਹਲਮ ਅਤੇ ਚਨਾਬ ਦਰਿਆਂ ਜੋ ਦੋਵਾਂ ਮੁਲਕਾਂ ਵਿਚ ਵਹਿੰਦੇ ਹਨ, … More »

ਪੰਜਾਬ | Leave a comment
Punjab Bhawan.resized

ਕੈਨੇਡਾ ਵਿੱਚ ਉਸਾਰੇ ਗਏ ਪੰਜਾਬ ਭਵਨ ਦਾ ਉਦਘਾਟਨ 2 ਅਕਤੂਬਰ ਨੂੰ ਹੋਵੇਗਾ

ਲੁਧਿਆਣਾ : ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਅੱਜ ਕੈਨੇਡਾ ਲਈ ਰਵਾਨਾ ਹੋ ਗਏ ਹਨ ਅਤੇ ਉਹ 2 ਅਕਤੂਬਰ ਨੂੰ ਸਰੀ ਵਿਖੇ ਉਸਾਰੇ ਗਏ ‘‘ਪੰਜਾਬ ਭਵਨ’’ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣਗੇ। ਪ੍ਰੋ: ਗਿੱਲ ਦੀ … More »

ਪੰਜਾਬ | Leave a comment
 

ਮੋਦੀ ਅਤੇ ਬਾਦਲ ਨੂੰ ਜੰਗ ਦੇ ਮਾਰੂ ਨਤੀਜਿਆ ਦਾ ਅਹਿਸਾਸ ਹੋ ਜਾਣਾ ਚੰਗਾ ਅਮਲ, ਪਰ ਇਹ ਸਭ ਕੁਝ “ਵੋਟ-ਸਿਆਸਤ” ਅਧੀਨ ਹੋ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆ ਵਿਰੁੱਧ ਹਿੰਦ ਦੇ ਹੁਕਮਰਾਨਾਂ ਵੱਲੋਂ ਮੁਲਕੀ ਪੱਧਰ ਉਤੇ ਹਿੰਦੂਤਵ ਸੋਚ ਅਧੀਨ ਬੀਤੇ ਸਮੇਂ ਤੋਂ ਹਮਲੇ ਵੀ ਕੀਤੇ ਜਾਂਦੇ ਰਹੇ ਹਨ ਅਤੇ ਉਹਨਾਂ ਉਤੇ ਜ਼ਬਰੀ ਹਿੰਦੂਤਵ ਪ੍ਰੋਗਰਾਮ ਲਾਗੂ ਕਰਨ ਦੇ ਅਮਲ ਵੀ ਹੁੰਦੇ … More »

ਪੰਜਾਬ | Leave a comment