ਪੰਜਾਬ

IMG_8540.resized

ਹਰਕੀਰਤ ਸਿੰਘ ਦੀ ਅੰਤਮ ਅਰਦਾਸ ਐਤਵਾਰ 5 ਜੂਨ ਨੂੰ ਦੋਰਾਹਾ ਕਸਬਾ ਵਿਖੇ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਹੋਵੇਗੀ

ਪਿੰਡਾਂ ਵਿਚ ਆਮ ਤੌਰ ਤੇ ਸਰਪੰਚ ਬੜੀ ਕਸ਼ਮਕਸ਼ ਅਤੇ ਮੁਕਾਬਲੇ ਨਾਲ ਚੁਣੇ ਜਾਂਦੇ ਹਨ ਕਿਉਂਕਿ ਪਿੰਡਾਂ ਵਿਚ ਪਾਰਟੀਬਾਜ਼ੀ ਸਿਖ਼ਰਾਂ ਤੇ ਹੁੰਦੀ ਹੈ, ਪ੍ਰੰਤੂ ਲੁਧਿਆਣਾ ਜਿਲ੍ਹੇ ਦਾ ਕੋਟਲਾ ਅਫ਼ਗਾਨਾ ਅਜਿਹਾ ਪਿੰਡ ਹੈ, ਜਿਥੇ ਆਮ ਤੌਰ ਤੇ ਸਰਪੰਚ ਦੀ ਚੋਣ ਸਰਬਸੰਮਤੀ ਨਾਲ … More »

ਪੰਜਾਬ | Leave a comment
52 students selected in FICO  Polytechnic job fair at LCET, Katani Kalian, Ludhiana 1.resized

ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ, ਸਖ਼ਤ ਮਿਹਨਤ ਤੇ ਲਗਨ ਨਾਲ ਹੀ ਟੀਚੇ ਤੇ ਪਹੁੰਚਿਆ ਜਾ ਸਕਦਾ ਹੈ- ਚੇਅਰਮੈਨ ਗੁਪਤਾ

ਮੁਹਾਲੀ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੌਜੀ, ਕਟਾਣੀ ਕਲਾਂ  ਵੱਲੋਂ ਫੈਡਰੇਸ਼ਨ ਆਫ਼ ਇੰਡਸਟਰੀਅਲ ਅਤੇ ਕਮਰਸ਼ੀਅਲ ਆਰਗੋਨੇਸ਼ਨਜ਼, ਲੁਧਿਆਣਾ ਦੇ ਸਹਿਯੋਗ ਨਾਲ ਡਿਪਲੋਮਾ ਹੋਲਡਰ ਪਾਸ ਵਿਦਿਆਰਥੀਆਂ ਲਈ  ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ਵਿਚ ਲੁਧਿਆਣਾ ਜ਼ਿਲ੍ਹੇ ਸਮੇਤ ਪੰਜਾਬ … More »

ਪੰਜਾਬ | Leave a comment
jag.resized

ਮਾਨਯੋਗ ਹਾਈਕੋਰਟ ਵੱਲੋਂ ਕਰਾਉਨ ਕੰਪਨੀ ਦੇ ਐਮ ਡੀ ਨੂੰ ਤਿੰਨ ਮਹੀਨੇ ਵਿੱਚ ਪੈਸੇ ਵਾਪਸ ਕਰਨ ਦਾ ਆਦੇਸ਼

ਬਰਨਾਲਾ,(ਅਕੇਸ਼ ਕੁਮਾਰ) – ਬਰਨਾਲਾ ਕਰਾਉਨ ਕੰਪਨੀ ਦਾ ਘੋਟਾਲਾ ਜੋਕਿ 10,000 ਕਰੋੜ ਤੱਕ ਦਾ ਮੰਨਿਆ ਜਾ ਰਿਹਾ ਸੀ, ਜਿਸ ਨੇ ਪੰਜਾਬ, ਹਰਿਆਣਾ, ਹਿਮਾਚਲ ਤੇ ਕਈ ਹੋਰ ਰਾਜਾਂ ਵਿੰਚ ਪੈਰ ਪਸਾਰੇ ਹੋਏ ਸਨ ਅਤੇ ਇਸ ਦੇ ਐਮ ਡੀ ਅਤੇ ਹੋਰ ਏਜੰਟ ਦੇ … More »

ਪੰਜਾਬ | Leave a comment
 

ਸਮੁੱਚੀ ਸਿੱਖ ਕੌਮ 6 ਜੂਨ ਨੂੰ ਨਿਮਰਤਾ ਸਹਿਤ ਅਤੇ ਅਮਨਮਈ ਲੀਹਾਂ ਉਤੇ ਪਹਿਰਾ ਦਿੰਦੀ ਹੋਈ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਬਹੁਤ ਹੀ ਸਤਿਕਾਰਯੋਗ ਅਤੇ ਸਿੱਖ ਕੌਮ ਨੂੰ ਹਰ ਔਖੇ-ਚੰਗੇ ਸਮੇਂ ਸਹੀ ਅਗਵਾਈ ਦੇਣ ਵਾਲੇ ਸਰਬਉੱਚ ਅਸਥਾਨ ਹਨ । ਜੋ ਬਲਿਊ ਸਟਾਰ ਫ਼ੌਜੀ ਹਮਲੇ ਦੀ 32ਵੀਂ ਸ਼ਹੀਦੀ ਬਰਸ਼ੀ … More »

ਪੰਜਾਬ | Leave a comment
 

ਗੁਰੂ ਕਾਸ਼ੀ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਕੀਤੀ ਗਈ ਨੌਕਰੀ ਚੋਣ ਪ੍ਰਤੀਯੋਗਤਾ ਦੌਰਾਨ ਯੂਨੀਵਰਸਿਟੀ ਅਧੀਨ ਚੱਲ ਰਹੇ ਖੇਤੀਬਾੜੀ ਕਾਲਜ ਦੇ 30 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਉੱਘੀ ਖੇਤੀਬਾੜੀ ਕੰਪਨੀ ਇਫਕੋ ਵੱਲੋਂ ਨੌਕਰੀ ਮੇਲੇ ਦੌਰਾਨ ਸ਼ਾਮਲ ਬੀ. ਐੱਸਸੀ … More »

ਪੰਜਾਬ | Leave a comment
ਸਨਮਾਨਿਤ ਬੱਚਿਆਂ ਨਾਲ ਬਾਬਾ ਬਲਵਿੰਦਰ ਸਿੰਘ ਅਤੇ ਸਮੂਹ ਪੱਤਵੰਤੇ

ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ ਦੇ 10ਵੀਂ ਕਲਾਸ ‘ਚੋਂ ਅੱਵਲ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਆ ਗਿਆ

ਖਡੂਰ ਸਾਹਿਬ : ਸੰਤ ਬਾਬਾ ਉੱਤਮ ਸਿੰਘ ਜੀ ਵੱਲੋਂ 1984 ਵਿੱਚ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਰੱਖੀ ਗਈ ਸੀ । ਉਹਨਾਂ ਨੇ ਜਿਹੜਾ ਸੁਪਨਾ ਸਿਰਜ ਕੇ ਇਸ ਵਿੱਦਿਅਕ ਅਦਾਰੇ ਦੀ ਸ਼ੁਰੂਆਤ ਕੀਤੀ ਸੀ ਅੱਜ … More »

ਪੰਜਾਬ | Leave a comment
 

ਕੈਨੇਡਾ ਦੇ ਖਾਲਿਸਤਾਨੀ ਸੰਗਠਨਾਂ ਵੱਲੋਂ ਪੰਜਾਬ ‘ਚ ਹਮਲਾ ਕਰਨ ਦੀ ਲਗਵਾਈ ਗਈ ਖਬਰ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਨ ਦੀ ਡੂੰਘੀ ਸਾਜਿਸ਼: ਮਾਨ

ਫਤਹਿਗੜ੍ਹ ਸਾਹਿਬ – “ਅੱਜ ਦੇ ਅੰਗਰੇਜ਼ੀ ਅਤੇ ਪੰਜਾਬੀ ਅਖ਼ਬਾਰਾਂ ਵਿਚ ਜੋ “ਪੰਜਾਬ ‘ਤੇ ਵੱਡੇ ਹਮਲੇ ਦੀ ਕੋਸਿ਼ਸ਼ ਹਨ ਕੈਨੇਡਾ ਦੇ ਖਾਲਿਸਤਾਨੀ ਸੰਗਠਨ” ਦੇ ਸਿਰਲੇਖ ਹੇਠ ਜੋ ਹੈੱਡ ਲਾਇਨਾਂ ਲਗਵਾਈਆਂ ਗਈਆਂ ਹਨ, ਇਹ ਹਿੰਦ ਦੀਆਂ ਖੂਫੀਆ ਏਜੰਸੀਆਂ ਅਤੇ ਮੋਦੀ ਦੀ ਮੁਤੱਸਵੀ … More »

ਪੰਜਾਬ | Leave a comment
Gulzar  Group  Students with  Prepared Solar AC for Automobile 1.resized

ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਸੋਲਰ ਏ ਸੀ ਕੀਤਾ ਤਿਆਰ

ਗੁਲਜ਼ਾਰ ਗਰੁੱਪ ਆਫ਼ ਇੰਸੀਟਿਚਿਊਸ, ਖੰਨਾ ਲੁਧਿਆਣਾ ਦੇ ਸੱਤ ਵਿਦਿਆਰਥੀਆਂ ਨੇ ਸੂਰਜੀ ਊਰਜਾ ਰਹੀ ਚੱਲ ਕੇ ਠੰਢੀਆਂ ਹਵਾਵਾਂ ਦੇਣ ਵਾਲਾ ਏ ਸੀ ਤਿਆਰ ਕੀਤਾ ਹੈ। ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਿੰਸ ਰਾਜਪਾਲ, ਪ੍ਰਿਨੇ ਚੌਪੜਾ, ਹਰਿੰਦਰ ਸਿੰਘ, ਮਨਿੰਦਰ ਸਿੰਘ, ਦੀਪਇੰਦਰ ਸਿੰਘ, … More »

ਪੰਜਾਬ | Leave a comment
Ldh Photo.resized

ਵੈਟਨਰੀ ਡਿਪਲੋਮਾ ਹੋਲਡਰਾਂ ਨੇ ਆਪਣੇ ਸਰਟੀਫਿਕੇਟਾਂ ਦੀਆਂ ਕਾਪੀਆਂ ਸਾੜੀਆਂ

ਲੁਧਿਆਣਾ – ਪੰਜਾਬ ਦੇ ਸਾਰੇ ਯੋਗਤਾ ਟੈਸਟ ਪਾਸ ਹੋਏ ਵੈਟਨਰੀ ਡਿਪਲੋਮਾ ਹੋਲਡਰਾਂ ਦੀ ਮੀਟਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਚ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿਚ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਸੰਘਰਸ਼ ਸ਼ੁਰੂ ਕਰਨ ਦਾ ਐਲਾਨ … More »

ਪੰਜਾਬ | Leave a comment
 

ਗੁਰਬਾਣੀ ਵਿਚ ਸੰਗਤ ਦਾ ਸੰਕਲਪ ਸਾਡੇ ਅੰਦਰ ਸਮਾਜਿਕ ਪ੍ਰਾਣੀ ਦੀ ਸਿਰਜਨਾ ਕਰਦੀ ਹੈ – ਡਾ. ਸ. ਸ. ਜੌਹਲ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ‘ਗੁਰਬਾਣੀ ’ਚ ਸਮਾਜਿਕ ਬਰਾਬਰੀ ਦਾ ਸੰਕਲਪ’ ਵਿਸ਼ੇ ’ਤੇ ਡਾ. ਭਾਈ ਜੋਧ ਸਿੰਘ ਯਾਦਗਾਰੀ ਲੈਕਚਰ ਪੰਜਾਬੀ ਭਵਨ ਲੁਧਿਆਣਾ ਵਿਖੇ  ਕਰਵਾਇਆ ਗਿਆ। ਡਾ. ਸਰਦਾਰਾ ਸਿੰਘ ਜੌਹਲ ਜੀ … More »

ਪੰਜਾਬ | Leave a comment