ਪੰਜਾਬ
ਇੰਜ਼ੀ. ਪੀ.ਐਸ. ਵਿਰਦੀ ਨੂੰ ਮਾਨਯੋਗ ਗਵਰਨਰ ਪੰਜਾਬ ਜੀ ਵਲੋਂ ਸਨਮਾਨਿਤ
ਇੰਜ਼ੀ. ਪੀ.ਐਸ. ਵਿਰਦੀ, ਪ੍ਰੈਜੀਡੈਂਟ, ਦੀ ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ. ਨਗਰ ਅਤੇ ਮੈਂਬਰ ਸਪਾਲਾਈ ਕੋਡ ਰੀਵੀਉ ਪੈਨਲ ਪੰਜ਼ਾਬ ਸਟੇਟ ਇਲੈਕਟਰੀਸਿਟੀ ਰੈਗੁਲੇਟਰੀ ਕਮਿਸ਼ਨ ਜੋ ਖਪਤਕਾਰਾਂ ਦੀਆਂ ਭਿੰਨ ਭਿੰਨ ਸਮਸਿਆਵਾਂ ਅਤੇ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾ ਤਤਪਰ ਰਹਿੰਦੇ ਹਨ ਜਿਨਾਂ ਨੇ ਦੇਸ਼ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੈਂਪਸ ਵਿਖੇ ਇਕ ਯੋਗ ਕੈਂਪ ਆਯੋਜਿਤ ਕਰਵਾਇਆ ਗਿਆ। ਦੀਰਘਕਾਲ ਵਿਕਾਸ ਦੇ ਉਦੇਸ਼ ਲਈ ਯੋਗ (ਯੋਗਾ ਫਾਰ ਸਸਟੇਨੇਬਲ ਡਿਵੈਲਪਮੈਂਟ ਗੋਲ) ਦੇ ਥੀਮ ਹੇਠ ਲਗਾਏ … More
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 21 ਜੂਨ ਨੂੰ ਹਰ ਜਿ਼ਲ੍ਹਾ ਪੱਧਰ ਉਤੇ ਗੱਤਕੇ ਮੁਕਾਬਲੇ ਕਰਵਾਉਂਦਾ ਹੋਇਆ “ਗੱਤਕਾ ਦਿਹਾੜਾ” ਮਨਾਏਗਾ: ਮਾਨ
ਫਤਹਿਗੜ੍ਹ ਸਾਹਿਬ – “ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਸਭ ਕਰਮ ਕਾਂਡਾਂ, ਵਹਿਮਾਂ ਅਤੇ ਭਰਮਾਂ ਦਾ ਜੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ। ਜੋ ਹਿੰਦੂ ਪ੍ਰਚਾਰਕ ਸ਼੍ਰੀ ਰਵੀ ਰਵੀ ਸ਼ੰਕਰ ਅਤੇ ਬਾਬਾ ਰਾਮਦੇਵ ਵੱਲੋਂ 21 ਜੂਨ ਨੂੰ ਹਿੰਦੂਤਵ ਸੋਚ ਅਧੀਨ ਯੋਗ … More
ਗੁਰੂ ਕਾਸ਼ੀ ਯੂਨੀਵਰਸਿਟੀ ਦੀ ਡਾ. ਹਰਪ੍ਰੀਤ ਕੌਰ ਨੂੰ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਚੁਣਿਆ ਗਿਆ
ਤਲਵੰਡੀ ਸਾਬੋ – ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ, ਪਟਿਆਲਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਔਲਖ ਨੂੰ ਪੰਜ ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰੂ ਕਾਸ਼ੀ … More
ਇੰਟਰਨੈਟ ਬਣਿਆ ਸੰਸਾਰ ਭਰ ਵਿੱਚ ਲਾਇਬ੍ਰੇਰੀ ਦਾ ਵਿਕਲਪ –ਲਾਲ ਸਿੰਘ ਦਸੂਹਾ
ਦਸੂਹਾ – ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ : ) ਦਸੂਹਾ ਦੀ ਇੱਕ ਵਿਸ਼ੇਸ਼ ਇਕੱਤਰਤਾ “ ਇੰਨਰਨੈਟ ਅਤੇ ਪੰਜਾਬੀ ਭਾਸ਼ਾ ਦਾ ਵਿਕਾਸ ” ਵਿਸ਼ੇ ਉੱਤੇ ਸਭਾ ਦੇ ਦਫ਼ਤਰ ਨਿਹਾਲਪੁਰ ਵਿਖੇ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ … More
ਸਮਾਰਟ ਸਿਟੀ ਬਣਾਉਣ ਤੋਂ ਪਹਿਲਾਂ ਸਰਕਾਰ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਦੇ ਬਾਰੇ ਵਿਚਾਰ ਕਰੇ
ਲੁਧਿਆਣਾ – ਭਾਰਤ ਵਿੱਚ ਦਿਨ ਪ੍ਰਤੀ ਦਿਨ ਮੈਡੀਕਲ ਇਲਾਜ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਸਰਕਾਰ ਜਨਤਾ ਤੋਂ ਅਨਗਿਣਤ ਟੈਕਸ ਲੈਣ ਦੇ ਬਾਬਜੂਦ ਵੀ ਉਨ੍ਹਾਂਨੂੰ ਅੱਜ ਤੱਕ ਸਿਹਤ ਪੱਖ਼ੀ ਮੁੱਢਲੀਆਂ ਸੁਵਿਧਾਵਾਂ ਉਪਲਬਧ ਨਹੀਂ ਕਰਾ ਸਕੀ … More
ਸ੍ਰੀ ਭਗਵਤ ਅਤੇ ਅਮਿਤ ਸ਼ਾਹ ਬੰਗਲਾਦੇਸ਼ ਵਿਚ ਹਿੰਦੂ ਪੁਜਾਰੀ ਦੇ ਹੋਏ ਦਰਦਨਾਕ ਕਤਲ ‘ਤੇ ਕੀ ਕਰ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬੰਗਲਾਦੇਸ਼ ਵਿਚ ਉੱਥੇ ਵੱਸਣ ਵਾਲੀ ਘੱਟ ਗਿਣਤੀ ਕੌਮ ਹਿੰਦੂਆਂ ਦੇ ਅਤੇ ਹਿੰਦੂ ਪੁਜਾਰੀ ਆਨੰਦਾ ਗੋਪਾਲ ਗਾਂਗੁਲੀ ਦੇ ਹੋਏ ਅਤਿ ਦਰਦਨਾਕ ਕਤਲ ਉਤੇ ਡੂੰਘਾਂ ਦੁੱਖ ਅਤੇ ਅਫਸੋਸ ਹੈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ … More
ਅਹਿਮਦਾਬਾਦ ਵਾਂਗ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ
ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਹੈ ਕਿ ਅਹਿਮਦਾਬਾਦ ਵਾਂਗ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਗੁਜਰਾਤੀਆਂ ਨੂੰ 15 ਅਗਸਤ ਨੂੰ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਬਨਾਂਵਾਲਾ ਥਰਮਲ ਵਿਖੇ ਨੌਕਰੀ ਲਈ ਚੁਣੇ ਗਏ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਨੌਕਰੀ ਮੇਲੇ ਵਿਚ ਤਲਵੰਡੀ ਸਾਬੋ ਪਾਵਰ ਲਿਮਟਿਡ, ਬਨਾਂਵਾਲਾ ਵੱਲੋਂ ਵੇਦਾਂਤਾ ਗਰੁੱਪ ਕੰਪਨੀ ਨੇ ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ।ਯੂਨੀਵਰਸਿਟੀ ਕੈਂਪਸ ਵਿਖੇ ਚੱਲ ਰਹੇ ਗੁਰੂ ਗੋਬਿੰਦ ਸਿੰਘ ਕਾਲਜ … More
ਫ਼ੌਜ ਦੇ ਸੱਭ ਤੋਂ ਵੱਡੇ ਪੁਲਗਾਓ ਦੇ ਅਸਲਾ ਡੀਪੂ ਵਿਚ ਲੱਗੀ ਅੱਗ ਵਿਚ ਸਾਜਿਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ – “ਹਿੰਦ ਦੇ ਨਿਜ਼ਾਮੀ, ਫ਼ੌਜੀ ਅਤੇ ਰੱਖਿਆ ਦੇ ਪ੍ਰਬੰਧ ਵਿਚ ਵੱਡੀਆਂ ਕਮਜੋਰੀਆਂ ਹੋਣ ਦੇ ਕਾਰਨ ਅਤੇ ਫ਼ੌਜ ਨਾਲ ਸੰਬੰਧਤ ਅਫ਼ਸਰਾਂ ਵਿਚ ਰਿਸ਼ਵਤਖੋਰੀ ਅਤੇ ਸਿਆਸੀ ਦਬਾਅ ਦੇ ਵੱਧ ਜਾਣ ਕਾਰਨ ਕਿਸੇ ਸਮੇਂ ਵੀ ਵੱਡੇ ਦੁਖਾਂਤ ਨੂੰ ਸੱਦਾ ਦੇਣ ਦਾ … More






