ਪੰਜਾਬ

 

ਲੁਧਿਆਣੇ ਵਿੱਚ ਰੇਹੜੀ-ਫੜੀ ਵਾਲਿਆਂ ਲਈ ਵੈਂਡਿਗ ਜ਼ੋਨ ਬਣਾਉਣ ਦੀ ਕੀਤੀ ਮੰਗ

ਆਮ ਆਦਮੀ ਪਾਰਟੀ ਵਲੋਂ ਅੱਜ ਇਸਦੇ ਖੇਤਰੀ ਦਫਤਰ ਵਿਖੇ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਅਤੇ ਬਰੈਵੋ ਸੈਕਟਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ। ਇਸ ਮੋਕੇ ਬੋਲਦਿਆਂ ਕਰਨਲ ਲਖਨਪਾਲ, ਅੰਮ੍ਰਿਤਪਾਲ ਸਿੰਘ, ਆਪ ਦੇ … More »

ਪੰਜਾਬ | Leave a comment
93e55705-d1df-484b-a718-b11429f684c4.resized.resized

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਸ੍ਰੀ ਫ਼ਤਹਿਗੜ੍ਹ ਸਾਹਿਬ – ਸ਼ਾਹਿ ਸ਼ਾਹਨਸ਼ਾਹ, ਮਰਦ ਅਗੰਮੜਾ, ਸਾਹਿਬ-ਏ-ਕਮਾਲ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ-ਛੋਟੇ ਲਾਲ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ … More »

ਪੰਜਾਬ | Leave a comment
pic.simranjit(1).resized.resized.resized.resized

ਮੋਹਾਲੀ ਵਿਖੇ ਬਨਣ ਵਾਲੇ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਜਾਵੇ : ਮਾਨ

ਚੰਡੀਗੜ੍ਹ – ਮੋਹਾਲੀ ਵਿਖੇ ਬਨਣ ਜਾ ਰਹੇ ਏਅਰਪੋਰਟ ਦਾ ਨਾਂਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਮ ਤੇ ਰੱਖਿਆ ਜਾਵੇ ਕਿਉਕਿ ਬਾਬਾ ਬੰਦਾ ਸਿੰਘ ਨੇ ਜੁਲਮ ਦੇ ਖਿਲਾਫ ਲੜਦਿਆਂ ਪਹਿਲੀ ਸਿੱਖ ਸਟੇਟ ਇਸ ਇਲਾਕੇ ਵਿੱਚ ਪੈਦਾ ਕੀਤੀ ਸੀ। ਮੁਗਲ ਸੰਲਤਨਤ ਦਾ … More »

ਪੰਜਾਬ | Leave a comment
Harsimran Singh.resized

ਐਲਸੀਈਟੀ ਦੇ ਦੋ ਖਿਡਾਰੀਆਂ ਦੀ ਰਾਸ਼ਟਰੀ ਪੱਧਰ ਤੇ ਖੇਡਾਂ ’ਚ ਚੋਣ ਸਾਡੇ ਲਈ ਮਾਣ ਦੀ ਗੱਲ – ਗੁਪਤਾ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ (ਐਲਸੀਈਟੀ) ਦੇ ਦੋ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਦੇਂ ਹੋਏ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨਕੀਤਾ ਹੈ। ਜ਼ਿਕਰਯੋਗ ਹੈ ਕਿ ਐਲਸੀਈਟੀ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ 29 ਦਸੰਬਰ ਨੂੰ ਪੰਜਾਬੀ … More »

ਪੰਜਾਬ | Leave a comment
??????????

ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ

ਜਨਹਿਤ ਯੁਵਾ ਸੰਘਰਸ਼ ਵਲੋਂ ਛੇੜੀ ਹੋਈ ਮੁਹਿੰਮ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿਵਾਉਣਾ ਪੰਜਾਬ ਵਿਚ ਅੱਜ ਤੱਕ ਕਈ ਸਰਕਾਰਾਂ ਆਈਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ। ਅੱਜ ਦੀ ਸਾਡੀ ਮੀਟਿੰਗ … More »

ਪੰਜਾਬ | Leave a comment
 

ਪੁਰਤਗਾਲ ਹਕੁਮਤ ਪਰਮਜੀਤ ਸਿੰਘ ਪੰਮਾ ਨੂੰ “ਹਵਾਲਗੀ ਸੰਧੀ” ਅਧੀਨ ਭਾਰਤ ਦੇ ਹਵਾਲੇ ਬਿਲਕੁਲ ਨਾ ਕਰੇ :- ਮਾਨ

ਚੰਡੀਗੜ੍ਹ – “ਹਿੰਦ ਹਕੁਮਤ ਦਾ ਇਹ ਪਿੱਛਲਾ ਹੁਣ ਤੱਕ ਦਾ ਰਿਕਾਰਡ ਇਹ ਪ੍ਰਤੱਖ ਕਰ ਰਿਹਾ ਹੈ ਕਿ ਜਦੋ ਵੀ ਹਿੰਦ ਹਕੂਮਤ ਨੇ ਹਵਾਲਗੀ ਸੰਧੀ ਅਧੀਨ ਕਿਸੇ ਸਿੱਖ ਨੌਜਵਾਨ ਨੂੰ ਕਿਸੇ ਦੂਸਰੇ ਮੁਲਕ ਤੋ ਪ੍ਰਾਪਤ ਕੀਤਾ ਹੈ ਤਾਂ ਸਿੱਖਾਂ ਨੂੰ ਗ੍ਰਿਫਤਾਰ … More »

ਪੰਜਾਬ | Leave a comment
 

ਜੇਤਲੀ ਤੇ ਸੁਸ਼ਮਾ ਸਵਰਾਜ ਵਰਗੀਆਂ ਲਿਬੜੀਆਂ ਮਹੀਆਂ ਦੇ ਹੁੰਦਿਆਂ, ਮੋਦੀ ਹਕੁਮਤ ਇਖਲਾਕ ਬਾਰੇ ਗੱਲ ਨਹੀਂ ਕਰ ਸਕਦੀ

ਫਤਿਹਗੜ੍ਹ ਸਾਹਿਬ – “ਪੰਜਾਬ ਵਿੱਚ ਬਾਦਲ-ਬੀਜੇਪੀ ਦੀ ਸਾਝੀ ਹਕੁਮਤ ਤਾਂ ਪਹਿਲੋਂ ਹੀ ਰਿਸ਼ਵਤਖੋਰੀ,ਸਰਕਾਰੀ ਫੰਡਾਂ ਵਿੱਚ ਕੀਤੀ ਜਾਣ ਵਾਲੀਆਂ ਬੇਨਿਯਮੀਆਂ, ਰੇਤਾ ਬਜਰੀ, ਟੀਵੀ ਚੈਨਲਾਂ, ਡਰੱਗਜ਼ ਸਮਗਲਿੰਗ ਅਤੇ ਹੋਰਨਾਂ ਗੈਰ-ਕਾਨੂੰਨੀ ਅਮਲਾਂ ਦੀ ਬਦੋਲਤ ਇਖਲਾਕ ਤੋਂ ਡਿਗ ਕੇ ਬਦਨਾਮ ਹੋ ਚੁੱਕੀ ਹੈ। ਲੇਕਿਨ … More »

ਪੰਜਾਬ | Leave a comment
 

ਆਮ ਆਦਮੀ ਪਾਰਟੀ ਵਲੋਂ ਆਪ ਦਾ ਦਾਨ ਅਭਿਆਨ ਚਲਾਇਆ ਗਿਆ

ਲੁਧਿਆਣਾ – ਆਮ ਆਦਮੀ ਪਾਰਟੀ ਦੀ ‘ਆਪ ਦਾ ਦਾਨ’ ਟੀਮ ਵਲੋਂ ਅੱਜ ਬਾਅਦ ਦੁਪਹਿਰ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਦੀ ਅਗਵਾਈ ਹੇਠ ਗਿੱਲ ਨਹਿਰ ਦੇ ਪੁੱਲ ਦੇ ਨਜ਼ਦੀਕ ਪਾਰਟੀ ਫੰਡ ਇੱਕਠਾ ਕਰਨ ਲਈ ਮੁਹਿੰਮ ਚਲਾਈ ਗਈ। … More »

ਪੰਜਾਬ | Leave a comment
3163c97a-0897-42ea-a97d-4e8ede4dd718.resized.resized

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ‘ਚ ਅੱਵਲ ਆਏ ਬੱਚਿਆਂ ਨੂੰ ਨਗਦ ਰਾਸ਼ੀ ਤੇ ਸਨਮਾਨ ਪੱਤਰ ਵੰਡੇ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਅੱਵਲ ਰਹੇ ਸਕੂਲੀ ਗੁਰਸਿੱਖ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹਲਕਾ ਅਟਾਰੀ ਦੇ ਸਰਹੱਦੀ … More »

ਪੰਜਾਬ | Leave a comment
375771_640201472675080_1843981400_n.resized

ਮੋਹਾਲੀ ਏਅਰਪੋਰਟ ਨੂੰ ਭਗਵਾ ਨਹੀਂ ਬਣਨ ਦੇਵਾਂਗੇ : ਕੈਪਟਨ

ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਬਜਾਏ ਆਰਐਸਐਸ ਦੇ ਨੇਤਾ ਮੰਗਲ ਸੇਨ ਦੇ ਨਾਮ ਤੇ ਰੱਖੇ ਜਾਣ ਦੇ ਪ੍ਰਸਤਾਵ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ … More »

ਪੰਜਾਬ | Leave a comment