ਪੰਜਾਬ
ਐਸ ਬੀ ਐਸ ਕੈਂਪਸ ਵਿੱਚ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਸਰਹੱਦੀ ਖੇਤਰ ਦੀ ਸਥਾਨਿਕ ਤਕਨੀਕੀ ਸਿੱਖਿਆ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈੇਂਪਸ ਵਿੱਚ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਅਗਵਾਈ ਵਿੱਚ ਸੰਸਥਾ ਦੇ ‘ਈਕੋ ਫਰੈਂਡਲੀ ਗਰੁੱਪ’ ਵੱਲੋਂ ‘ਵਾਤਾਵਰਣ ਜਾਗਰੂਕਤਾ’ ਵਿਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ … More
ਸਿੱਖ ਕੌਮ ਤੇ ਖ਼ਾਲਸਾ ਪੰਥ ਦੀ ਲੜਾਈ ‘ਵਿਚਰਧਾਰਾ’ (Ideology) ਦੀ ਹੈ : ਮਾਨ
ਫਤਹਿਗੜ੍ਹ ਸਾਹਿਬ – “ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਧਾਰਮਿਕ ਤੇ ਸਿਆਸੀ ਝੋਰਖੇ ਦੇ ਪਲੇਟਫਾਰਮ ‘ਤੇ ਜੋ ਕੁਝ ਸਵਾਰਥੀ ਸੋਚ ਅਧੀਨ ਹੋ ਰਿਹਾ ਹੈ, ਜੇਕਰ ਉਸਦਾ ਨਿਰਪੱਖਤਾ ਨਾਲ ਨਿਰੀਖਣ ਕੀਤਾ ਜਾਵੇ ਅਤੇ ਇਹਨਾਂ ਦੋਵਾਂ ਸੰਜ਼ੀਦਾ ਮੁੱਦਿਆ ਤੇ ਕਾਂਗਰਸ, ਬਾਦਲ-ਬੀਜੇਪੀ ਤੇ … More
ਐਲ ਸੀ ਈ ਟੀ ਦੀ ਸਾਲਾਨਾ ਐਥਲੈਟਿਕ ਮੀਟ ਵਿਦਿਆਰਥੀਆਂ ਵੱਲੋਂ ਬਿਹਤਰੀਨ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ,
ਲੁਧਿਆਣਾ – ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ , ਕਟਾਣੀ ਕਲਾ ਲੁਧਿਆਣਾ ਦੀ ਸਾਲਾਨਾ ਐਥਲੈਟਿਕ ਮੀਟ- 2016 ਦਾ ਆਯੋਜਨ ਕੀਤਾ ਗਿਆ। ਜੋਸ਼ ਅਤੇ ਖੇਡ ਭਾਵਨਾ ਨਾਲ ਭਰੇ ਇਸ ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ ਮਸ਼ਹੂਰ ਹੈਮਰ ਥ੍ਰੋ ਖਿਡਾਰੀ ਅਤੇ ਸੱਤ ਵਾਰ ਰਾਸ਼ਟਰੀ … More
ਬਰਗਾੜੀ ਤੋਂ ਫ਼ਰੀਦਕੋਟ ਤੱਕ “ਮਨੁੱਖੀ ਚੈਨ” ਦੇ ਅਮਨਮਈ ਪ੍ਰੋਗਰਾਮ ਵਿਚ ਵਿਘਨ ਪਾਉਣ ਹਿੱਤ ਕੀਤੀਆ ਗਈਆਂ ਗ੍ਰਿਫ਼ਤਾਰੀਆਂ ਅਤੇ ਨਾਕਾਬੰਦੀ ਜਮਹੂਰੀਅਤ ਦਾ ਕਤਲ : ਮਾਨ
ਫ਼ਤਹਿਗੜ੍ਹ ਸਾਹਿਬ – “ਪਹਿਲਾ ਤਾਂ ਬਾਦਲ-ਬੀਜੇਪੀ ਹਕੂਮਤ ਵੱਲੋਂ ਸਾਜ਼ਸੀ ਢੰਗਾਂ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਏ ਗਏ । ਜਦੋ ਸਿੱਖ ਕੌਮ ਨੇ ਇਸ ਹੋਏ ਅਪਮਾਨ ਨੂੰ ਨਾ ਸਹਾਰਦੇ ਹੋਏ ਜਮਹੂਰੀਅਤ ਤਰੀਕੇ ਬਰਗਾੜੀ ਵਿਖੇ ਇਕੱਤਰ ਹੋ ਕੇ … More
ਮੋਜ਼ਿਲਾ ਬ੍ਰਾਊਜ਼ਰ ਵੱਲੋਂ ਵਿਦਿਆਰਥੀਆਂ ਨੂੰ ਦਿਤੀ ਗਈ ਅਹਿਮ ਜਾਣਕਾਰੀ
ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਵਿਚ ਮਸ਼ਹੂਰ ਵੈਬ ਬ੍ਰਾਊਜ਼ਰ ਮੋਜ਼ੀਲਾ ਦੇ ਸਹਿਯੋਗ ਨਾਲ ਆਈ ਟੀ ਸਟਰੀਮ ਦੇ ਵਿਦਿਆਰਥੀਆਂ ਵੱਲੋਂ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਸਾਫ਼ਟਵੇਅਰ ਡਿਵੈਲਪਮੈਂਟ … More
ਜਥੇਦਾਰ ਤਰਲੋਚਨ ਸਿੰਘ ਤੁੜ੍ਹ ਸਾਬਕਾ ਐਮ.ਪੀ. ਪੰਥ ਦਾ ਡੂੰਘਾ ਦਰਦ ਰੱਖਣ ਵਾਲੇ ਧਾਰਮਿਕ ਇਨਸਾਨ ਸਨ : ਮਾਨ
ਫਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਖ਼ਾਲਸਾ ਪੰਥ ਤੋਂ ਇਕ ਇਮਾਨਦਾਰ, ਪੰਥ ਦਾ ਡੂੰਘਾਂ ਦਰਦ ਰੱਖਣ ਵਾਲੀ ਧਾਰਮਿਕ ਖਿਆਲਾ ਦੀ ਸਖਸ਼ੀਅਤ ਦਾ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫਲਾਵਰ ਸ਼ੋਅ ਸਮਾਪਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਲਾਨਾ ਫਲਾਵਰ ਸ਼ੋਅ ਅੱਜ ਸਮਾਪਤ ਹੋਇਆ। ਯੂਨੀਵਰਸਿਟੀ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਅਤੇ ਸਟੇਟ ਆਰਗੇਨਾਈਜੇਸ਼ਨ ਵੱਲੋਂ 20ਵਾਂ ਸਲਾਨਾ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਫਲਾਵਰ ਸ਼ੋਅ ਪ੍ਰੀਖਿਆ ਭਵਨ ਦੇ ਵਿਹੜੇ ਆਯੋਜਿਤ ਕੀਤਾ … More
ਹਰਿਆਣੇ ‘ਚ ਵਾਪਰਿਆ ਦੁਖਾਂਤ ਹੁਕਮਰਾਨਾਂ ਦੀ ਸੌੜੀ ਸੋਚ ਦਾ ਨਤੀਜਾ, ਮ੍ਰਿਤਕ ਪਰਿਵਾਰਾਂ ਨੂੰ 20-20 ਲੱਖ ਅਤੇ ਜਖ਼ਮੀਆਂ ਨੂੰ 5-5 ਲੱਖ ਦੀ ਮਦਦ ਦਿੱਤੀ ਜਾਵੇ
ਚੰਡੀਗੜ੍ਹ – “ਬੀਤੇ 4-5 ਦਿਨਾਂ ਤੋਂ ਜੋ ਹਰਿਆਣੇ ਵਿਚ ਸਾੜ-ਫੂਕ ਹੋ ਰਹੀ ਹੈ ਅਤੇ ਪੁਲਿਸ ਤੇ ਫੌਜ ਵੱਲੋ ਆਮ ਸ਼ਹਿਰੀਆਂ ਉਤੇ ਗੋਲੀ ਚਲਾਕੇ 15 ਦੇ ਕਰੀਬ ਇਨਸਾਨਾਂ ਦੀ ਜਾਨ ਲੈ ਲਈ ਗਈ ਹੈ ਅਤੇ ਕੋਈ 150 ਦੇ ਕਰੀਬ ਜਖ਼ਮੀ ਕਰ … More
ਸ਼ਹੀਦਾਂ ਦੇ ਪਵਿੱਤਰ ਖੂਨ ਚੋਂ ਉਪਜੀ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਗਲਤ – ਕਰਮੂੰਵਾਲ
ਅੰਮ੍ਰਿਤਸਰ : ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਥਾਨਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਚੌਥਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮੇਂ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ: ‘ਸੰਭਾਵਨਾਵਾਂ ਤੇ ਸਾਧਨ’ ਵਿਸ਼ੇ … More
ਕਾਮਰੇਡਾਂ ਵੱਲੋਂ ਬੀਤੇ ਸਮੇਂ ਵਿਚ ਸਹੀ ਸੋਚ ਦਾ ਪੱਲਾ ਨਾ ਫੜਨ ਦੀ ਬਦੌਲਤ ਹੀ ਅੱਜ ਚੰਡੀਗੜ੍ਹ ਵਰਗੇ ਦੁਖਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ : ਮਾਨ
ਫਤਹਿਗੜ੍ਹ ਸਾਹਿਬ – “ਹਿੰਦੂਤਵ ਕੱਟੜ ਜਮਾਤਾਂ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਕਦੀ ਵੀ ਬਣਦਾ ਇਨਸਾਫ਼ ਇਸ ਕਰਕੇ ਨਹੀਂ ਦੇ ਸਕਦੀਆਂ, ਕਿਉਂਕਿ ਉਹਨਾਂ ਤਾਕਤਾਂ ਦੇ ਮਨ ਅਤੇ ਆਤਮਾ ਵਿਚ ਹਮੇਸ਼ਾਂ “ਹਿੰਦੂਤਵ” ਸੋਚ ਹੀ ਭਾਰੂ ਰਹਿੰਦੀ ਹੈ ਨਾ ਕਿ ਇਨਸਾਨੀ … More





