ਪੰਜਾਬ

14ASR Majithia 1.resized

ਮਜੀਠੀਆ ਨੇ ਨੌਜਵਾਨ ਵਰਗ ਨੂੰ ਸਮਾਜਿਕ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਦਿੱਤਾ ਸਦਾ

ਮਜੀਠਾ (ਅੰਮ੍ਰਿਤਸਰ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨ ਵਰਗ ਨੂੰ ਸਮਾਜਿਕ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸਦਾ ਦਿੰਦਿਆਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨ ਵਰਗ ਦੀ ਵੱਡੀ ਤੇ ਅਹਿਮ ਭੂਮਿਕਾ … More »

ਪੰਜਾਬ | Leave a comment
 

ਮਜਵਿੰਡ-ਗੋਪਾਲਪੁਰਾ ਦੇ ਵਸਨੀਕਾਂ ਵੱਲੋਂ ਸਿਮਰਨ ਦੇਵਾ ਦਾ ਭਾਰੀ ਵਿਰੋਧ

ਅੰਮ੍ਰਿਤਸਰ – ਜ਼ਿਲ੍ਹੇ ਦੇ ਪਿੰਡ ਮਜਵਿੰਡ-ਗੋਪਾਲਪੁਰਾ ਦੇ ਵਾਸੀਆਂ ਦੁਆਰਾ ਆਪਣੇ ਆਪ ਨੂੰ ਮਹੰਤ ਦੱਸਦੇ ਸਿਮਰਨ ਦੇਵਾ ਨਾਮਕ ਇੱਕ ਵਿਅਕਤੀ ਵੱਲੋਂ ਆਪਣੇ ‘ਚ ਕਥਿਤ ਗ਼ੈਬੀ ਅਤੇ ਦੈਵੀ ਸ਼ਕਤੀ ਹੋਣ ਦਾ ਦਾਅਵਾ ਕਰਕੇ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਅੰਧਵਿਸ਼ਵਾਸ਼ ਫੈਲਾਏ … More »

ਪੰਜਾਬ | Leave a comment
 

ਬੀਜੇਪੀ-ਆਰ ਐਸ ਐਸ ਵੱਲੋਂ ਔਰੰਗਜ਼ੇਬ ਦੀ ਤਰ੍ਹਾਂ ਮੁਸਲਿਮ ਅਤੇ ਇਸਾਈਆਂ ਦੇ ਧਰਮ ਪਰਿਵਰਤਨ ਕਰਨ ਦੇ ਅਮਲ ਵਿਧਾਨ ਦੀ ਧਾਰਾ 14 ਦਾ ਉਲੰਘਣ: ਮਾਨ

ਫਤਿਹਗੜ੍ਹ ਸਾਹਿਬ – “ ਹਿੰਦ ਅਤੇ ਪੰਜਾਬ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ ਅਤੇ ਇਸਾਈਆਂ ਨੂੰ ਜਬਰੀ ਔਰੰਗਜ਼ੇਬ ਦੇ ਸਮੇਂ ਦੀ ਤਰ੍ਹਾਂ ਸ਼ਾਜਿਸ਼ੀ ਢੰਗਾਂ ਰਾਹੀਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਜਿਸ ਦੀ ਪ੍ਰਤੱਖ ਮਿਸਾਲ ਹਰਿਆਣਾ ਦੇ ਜੀਂਦ ਜਿ਼ਲ੍ਹੇ ਦੇ … More »

ਪੰਜਾਬ | Leave a comment
 

ਜਗਤਾਰਨਜੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਡੀਨ ਖਿਲਾਫ਼ ਸਖ਼ਤ ਕਾਰਵਾਈ ਹੋਵੇ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੨੩ ਸਾਲਾ ਨੌਜਵਾਨ ਜਗਤਾਰਨਜੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਅਕੈਡਮੀ ਆਫ ਮੈਰੀਟਾਈਮ ਐਜੂਕੇਸ਼ਨ ਤੇ ਟ੍ਰੇਨਿੰਗ ਯੂਨੀਵਰਸਿਟੀ ਚੇਨਈ ਕਾਲਜ ਦੇ ਡੀਨ ਖਿਲਾਫ ਚੇਨਈ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ … More »

ਪੰਜਾਬ | Leave a comment
10asr majithia 2.resized

ਸੁਖਬੀਰ ਬਾਦਲ ਦੇ 250 ਕਰੋੜ ਦੇ ਪੈਕੇਜ ਨਾਲ ਮਾਝਾ ਖੇਤਰ ਦੇ ਸਾਰੇ ਡੇਰਿਆਂ ਦੇ ਰਸਤੇ ਹੋਣਗੇ ਪੱਕੇ -ਮਜੀਠੀਆ

ਮਜੀਠਾ, ਜੈਂਤੀਪੁਰ (ਅੰਮ੍ਰਿਤਸਰ – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਸਾਲ ਦੀ ਛੁੱਟੀ ਕੱਟ ਕੇ ਪਹਿਲਾਂ ਹੀ ਸਿਆਸੀ ਆਈ. ਸੀ. ਯੂ. ਵਿੱਚ ਵੈਂਟੀਲੇਟਰ ‘ਤੇ ਲੇਟੀ ਪਈ ਕਾਂਗਰਸ ਵਿੱਚ ਵਾਪਸ … More »

ਪੰਜਾਬ | Leave a comment
pic 10 Aug 15 - Kamal Dhaliwal 01.resized

ਕਮਲ ਧਾਲੀਵਾਲ ਨੇ ਆਪਣੀਆਂ ਪੇਂਟਿੰਗਜ਼ ਲੁਧਿਆਣੇ ਦੇ ਅਦੀਬਾਂ ਨਾਲ ਸਾਂਝੀਆਂ ਕੀਤੀਆਂ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਅੱਜ ਇੰਗਲੈਂਡ ਵੱਸਦੇ ਪ੍ਰਸਿੱਧ ਚਿਤਰਕਾਰ ਅਤੇ ਕਵੀ ਕਮਲ ਧਾਲੀਵਾਲ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨਾਲ ਆਏ ਉਨ੍ਹਾਂ ਆਪਣੀਆਂ ਪੇਂਟਿੰਗਜ਼ ਇੰਟਰਨੈੱਟ ’ਤੇ ਲੁਧਿਆਣੇ ਦੇ ਅਦੀਬਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਚਿਤਰਕਾਰੀ ਦੀਆਂ … More »

ਪੰਜਾਬ | Leave a comment
 

ਪ੍ਰੀਤਮ ਸਿੰਘ ਪੰਧੇਰ ਹੋਰਾਂ ਨੇ ਬਹੁ-ਦਿਸ਼ਾਵੀ ਕੰਮ ਕੀਤਾ-ਡਾ. ਸਿਰਸਾ

ਲੁਧਿਆਣਾ:ਪਿਛਲੇ ਦਿਨੀਂ 29 ਜੁਲਾਈ ਨੂੰ ਉੱਘੇ ਲੇਖਕ ਪ੍ਰੀਤਮ ਸਿੰਘ ਪੰਧੇਰ ਜੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਵਿਭਿੰਨ ਸਮਾਜਿਕ ਪਰਤਾਂ ਵਿਚੋਂ ਚਿੰਤਕ ਅਤੇ ਸਾਥੀ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ … More »

ਪੰਜਾਬ | Leave a comment
09asr SAD.resized

ਸਰਹੱਦੀ ਖੇਤਰ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ-ਉਪ ਮੁੱਖ ਮੰਤਰੀ

ਅੰਮ੍ਰਿਤਸਰ – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੇ ਇਕਸਾਰ ਵਿਕਾਸ ਲਈ ਸਰਹੱਦੀ ਖੇਤਰ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਵਿਕਸਤ ਕੀਤਾ ਜਾਵੇਗਾ, ਇੱਥੋਂ ਦੇ ਪਿੰਡਾਂ ਤੇ ਕਸਬਿਆਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ … More »

ਪੰਜਾਬ | Leave a comment
DSC_2059 a.resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਜੋਗਿੰਦਰ ਸਿੰਘ ਪੁਆਰ ਅਤੇ ਪ੍ਰੋ. ਨਰਿੰਜਨ ਤਸਨੀਮ ਨੂੰ ਫ਼ੈਲੋਸ਼ਿਪ ਪ੍ਰਦਾਨ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੋਘੇ ਭਾਸ਼ਾ ਵਿਗਿਆਨੀ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਸੁਚਰਚਿਤ ਨਾਵਲਕਾਰ ਤੇ ਬਹੁ-ਪੱਖੀ ਸ਼ਖ਼ਸੀਅਤ ਪ੍ਰੋ. ਨਰਿੰਜਨ ਤਸਨੀਮ ਨੂੰ ਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ … More »

ਪੰਜਾਬ | Leave a comment
 

ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਐਕਵਾਇਰ ਨਾ ਕੀਤੀ ਜਾਵੇ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲਾਦੀਨਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਹਜ਼ਾਰਾ ਸਿੰਘ ਅਤੇ ਬਾਬਾ ਹੁਕਮ ਸਿੰਘ ਦੀ ਜ਼ਮੀਨ ਐਕਵਾਇਰ ਨਾ ਕਰਨ ਬਾਰੇ ਕੇਂਦਰ ਦੇ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ … More »

ਪੰਜਾਬ | Leave a comment