ਪੰਜਾਬ
ਇੰਗਲੈਂਡ ਵਸਦੇ ਹਾਸ ਵਿਅੰਗ ਕਵੀ ਚਮਨ ਲਾਲ ਚਮਨ ਨੂੰ ਚੌਥਾ ਮੀਰਜ਼ਾਦਾ ਪੁਰਸਕਾਰ ਪ੍ਰਦਾਨ
ਲੁਧਿਆਣਾ:ਪੰਜਾਬੀ ਭਵਨ ਲੁਧਿਆਣਾ ਵਿਖੇ ਤ੍ਰੈਮਾਸਕ ਪੱਤਰ ਮੀਰਜ਼ਾਦਾ ਵੱਲੋਂ ਸਥਾਪਿਤ ਚੌਥਾ ਮੀਰਜ਼ਾਦਾ ਪੁਰਸਕਾਰ ਹਾਸ ਵਿਅੰਗ ਕਵਿਤਾ ਲਿਖਣ ਲਈ ਇੰਗਲੈਂਡ ਵਸਦੇ ਪੰਜਾਬੀ ਕਵੀ ਚਮਨ ਲਾਲ ਚਮਨ ਨੂੰ ਪ੍ਰਦਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਉੱਘੇ ਪੰਜਾਬੀ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਪੰਜਾਬੀ ਸਾਹਿਤ … More
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਗੁਰਦਆਰਾ ਕਲਗੀਧਰ ਮਾਨਸਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਮਾਨਸਾ, (ਐਡਵੋਕੇਟ ਐਚ ਐਸ ਨਰੂਲਾ ) – ਗੁਰੂ ਨਾਨਕ ਦੇਵ ਜੀ ਦਾ ਆਗਮਨ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦੂੁਆਰਾ ਕਲਗੀਧਰ ਗਲੀ ਨੰ: ਇਕ ਮਾਨਸਾ ਵਿਖੇ ਸਿੱਖ ਮਿਸ਼ਨਰੀ ਕਾਲਜ ਸਰਕਲ ਮਾਨਸਾ ਅਤੇ ਹੋਰ ਧਾਰਮਿਕ ਜਥੇਬੰਦੀਆਂ,ਸਮੂਹ ਸੰਗਤਾ ਮਾਨਸਾ ਦੇ ਸਹਿਯੋਗ ਨਾਲ ਮਨਾਇਆ … More
ਦਲ ਖ਼ਾਲਸਾ ਵੱਲੋ “ਸਰਬੱਤ ਖ਼ਾਲਸਾ” ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਨੂੰ ਪ੍ਰਵਾਨ ਨਾ ਕਰਨ ਦੀ ਬਿਆਨਬਾਜ਼ੀ ਸਿੱਖ ਕੌਮ ‘ਚ ਭੰਬਲਭੂਸੇ ਪਾਉਣ ਵਾਲੀ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋ ਸਮੁੱਚੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਿੱਖ ਕੌਮ ਨਾਲ ਸੰਬੰਧਤ ਜਥੇਬੰਦੀਆਂ, ਸੰਤ-ਮਹਾਪੁਰਖ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਢਾਡੀਆ-ਰਾਗੀਆਂ, ਕਥਾਂਵਾਚਕਾਂ, ਗ੍ਰੰਥੀ ਸਿੰਘਾਂ ਅਤੇ ਸਮੁੱਚੀ ਸਿੱਖ ਕੌਮ ਨੇ 10 ਨਵੰਬਰ 2015 ਨੂੰ ਬੁਲਾਏ ਗਏ ਸਰਬੱਤ ਖ਼ਾਲਸਾ ਵਿਚ ਆਪੋ-ਆਪਣੀ ਇੱਛਾ ਅਤੇ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਾਹਿਤਕਾਰਾਂ ’ਤੇ ਹਮਲੇ ਅਤੇ ਨਜ਼ਾਇਜ ਕੇਸ ਬਣਾਉਣ ਦੀ ਨਿਖੇਧੀ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਉ¤ਘੇ ਲੇਖਕ, ਅਕਾਡਮੀ ਦੇ ਜੀਵਨ ਮੈਂਬਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਸ੍ਰੀ ਮੱਖਣ ਕੋਹਾੜ ’ਤੇ ਪਿਛਲੇ ਦਿਨੀਂ ਜਾਨ ਲੇਵਾ ਹਮਲਾ ਹੋਇਆ ਹੈ। ਪਤਾ ਲਗਿਆ ਹੈ ਕਿ ਉਨ੍ਹਾਂ ’ਤੇ ਹਮਲਾ ਰਾਜਨੀਤਕ ਵਿਰੋਧਾਂ … More
ਅਾਮੀਰ ਖਾਨ ਵੱਲੋਂ “ਅਸਹਿਣਸ਼ੀਲਤਾ” ਦੀ ਗੱਲ ਕਰਕੇ ਸੱਚ ਨੂੰ ਹੀ ਦ੍ਰਿੜ੍ਹਤਾ ਨਾਲ ਪ੍ਰਗਟਾਇਆ ਗਿਆ ਹੈ:ਮਾਨ
ਫਤਹਿਗੜ੍ਹ ਸਾਹਿਬ – “ਫਿਲਮੀ ਐਕਟਰ ਸ਼੍ਰੀ ਅਾਮੀਰ ਖਾਨ ਵੱਲੋਂ ਜੋ ਘੱਟ ਗਿਣਤੀ ਕੌਮਾਂ ਦੇ ਮਨ ਵਿਚ ਹਿੰਦੂਤਵ ਜਬਰ ਜੁਲਮ ਦੀ ਬਦੌਲਤ ਸਹਿਮ ਅਤੇ ਦਹਿਸ਼ਤ ਹੈ ਅਤੇ ਜੋ ਇੱਥੋਂ ਦੇ ਹੁਕਮਰਾਨ ਘੱਟ ਗਿਣਤੀ ਕੌਮਾਂ ਨੂੰ ਘਸਿਆਲੇ ਬਣਾ ਕੇ ਰੱਖਣਾ ਚਾਹੁੰਦੇ ਹਨ … More
ਬੇਲਨ ਬ੍ਰਿਗੇਡ ਨੇ ਬਿਹਾਰ ਦੀ ਤਰਜ ਉੱਤੇ ਪੰਜਾਬ ਵਿੱਚ ਵੀ ਸ਼ਰਾਬ ਬੰਦੀ ਦੀ ਮੰਗ ਕੀਤੀ
ਲੁਧਿਆਣਾ : ਬੇਲਨ ਬ੍ਰਿਗੇਡ ਸੰਸਥਾ ਜੋ 2013 ਤੋਂ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ ਅਤੇ ਜਿਸਨੇ ਲੋਕ ਸਭਾ ਚੋਣਾ ਵਿੱਚ ਨਸ਼ਾ ਅਤੇ ਸ਼ਰਾਬ ਵੰਡਣ ਦੇ ਖਿਲਾਫ ਬਿਗਲ ਵਜਾਇਆ ਸੀ। ਉਨ੍ਹਾਂਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ … More
ਕੈਪਟਨ ਅਮਰਿੰਦਰ ਸਿੰਘ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ
ਚੰਡੀਗੜ੍ਹ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਕਮਾਂਡਰ ਨਿਯੁਕਤ ਕਰ ਦਿੱਤਾ ਹੈ। ਹਾਈਕਮਾਨ ਨੇ ਕਾਫੀ ਲੰਬੇ ਸਮੇਂ ਤੱਕ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਕੈਪਟਨ ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਪਾਰਟੀ ਪ੍ਰਧਾਨ ਵੱਲੋਂ … More
ਐਸੋਸੀਏਸ਼ਨ ਦੇ ਸੰਘਰਸ਼ ਕਾਰਨ ਪ੍ਰਮੋਸ਼ਨ ‘ਚ ਰਿਜ਼ਰਵੇਸ਼ਨ ਤੇ ਲੱਗੀ ਰੋਕ ਖਤਮ- ਭਾਰਤ ਭੂਸ਼ਣ
ਲੁਧਿਆਣਾ – ਆਲ ਇੰਡੀਆ ਐਸਸੀ /ਐਸਟੀ ਰੇਲਵੇ ਇੰਪਲਾਇਜ਼ ਐਸੋਸੀਏਸ਼ਨ ਫਿਰੋਜਪੁਰ ਮੰਡਲ ਦੀ ਵਿਸ਼ੇਸ਼ ਮੀਟਿੰਗ ਸਥਾਨਕ ਰੇਲਵੇ ਸਟੇਸ਼ਨ ਤੇ ਐਸੋਸੀਏਸ਼ਨ ਦੇ ਦਫਤਰ ਹੋਈ ਜਿਸ ਵਿੱਚ ਮੰਡਲ ਪ੍ਰਧਾਨ ਭਾਰਤ ਭੂਸ਼ਣ ਖਾਸ ਤੌਰ ਤੇ ਸ਼ਾਮਲ ਹੋਏ । ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ … More
ਬਠਿੰਡਾ ‘ਚ ਹੀ ਅਕਾਲੀ ਦਲ ਨਾਲੋਂ ਵੱਡੀ ਰੈਲੀ ਕਰਾਂਗੇ : ਕੈਪਟਨ
ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਚੈਲੰਜ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਬਠਿੰਡਾ ਵਿੱਚ ਹੀ ਕਾਂਗਰਸ ਦੀ ਰੈਲੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪਿਓ-ਪੁੱਤ ਵੀ ਹੁਣ ਮੇਰੀ ਚੁਣੌਤੀ ਨੂੰ ਕਬੂਲ ਕਰਕੇ ਲੋਕਾਂ ਵਿੱਚ … More
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਅਲੌਕਿਕ ਜਲੌ ਸਜਾਏ ਗਏ
ਅੰਮ੍ਰਿਤਸਰ – ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਅਲੌਕਿਕ ਜਲੌ ਸਜਾਏ ਗਏ।ਸਿੰਘ … More





