ਪੰਜਾਬ
ਸੁਰਜੀਤ ਸਿੰਘ ਅਰਾਈਆਂਵਾਲਾ ਦੀਆਂ ਸੇਵਾਵਾਂ ਮੁਅੱਤਲ ਕੀਤੀਆਂ : ਮੰਡ
ਫਤਿਹਗੜ੍ਹ ਸਾਹਿਬ, (ਅਰੁਣ ਆਹੂਜਾ) – ‘‘ਪਾਰਟੀ ਵੱਲੋਂ ਕੁਝ ਸਮਾਂ ਪਹਿਲੇ ਫਰੀਦਕੋਟ ਜ਼ਿਲ੍ਹੇ ਦੀਆਂ ਸਰਗਰਮੀਆਂ ਨੂੰ ਵਧਾਉਣ ਹਿੱਤ ਸ. ਸੁਰਜੀਤ ਸਿੰਘ ਅਰਾਈਆਂਵਾਲਾ ਨੂੰ ਫਰੀਦਕੋਟ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦ (ਅ) ਦੀ ਜਥੇਬੰਦੀ ਬਤੌਰ ਐਕਟਿੰਗ ਪ੍ਰੇਜੀਡੈਂਟ ਦੀ ਸੇਵਾ ਇਸ ਲਈ ਦਿੱਤੀ ਗਈ … More
ਪਿੰਡ ਭੌਰਾ ਵਿੱਚ ਸਥਿੱਤ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਮ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ
ਲੁਧਿਆਣਾ – ਪਿੰਡ ਭੌਰਾ ਵਿੱਚ ਸਥਿੱਤ ਸੈਂਕੜੇ ਸਾਲਾਂ ਪੁਰਾਣੀ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਿਮ ਭਾਈਚਾਰੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬੇਨਤੀ ਕੀਤੀ ਗਈ ਹੈ ।ਇਸ ਸਬੰਧੀ ਮਹੁਮਦ ਰਮਜਾਨ , ਅਬਦੁਲ ਮਲਕ ਤਿਅਗੀ , ਮਹੱਮਦ ਅਲਮੂ ਦੀਨ ਅਤੇ ਸਾਈਂ … More
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਕੌਮੀ ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ
ਅੰਮ੍ਰਿਤਸਰ – ਖਾਲਸਾ ਪੰਥ ਦੇ ਮਹਾਨ ਸਪੁੱਤਰ, ਸਿੱਖ ਕੋਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਅਤੇ ਸਿੱਖ ਨੌਜਵਾਨੀ ਦੇ ਘਾਣ ਨੂੰ ਠੱਲ ਪਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ … More
ਸ਼ਿਅਦ-ਭਾਜਪਾ ਸਰਕਾਰ ਨੇ ਪੰਜਾਬ ਨੂੰ ਦੀਵਾਲੀਆ ਬਣਾ ਦਿੱਤਾ ਹੈ : ਕੈਪਟਨ
ਜੈਤੋ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋਟ ਵਿੱਚ ਇੱਕ ਰੈਲੀ ਦੌਰਾਨ ਕਿਹਾ ਕਿ ਭਾਜਪਾ ਅਤੇ ਅਕਾਲੀ ਸਰਕਾਰ ਨੇ ਪੰਜਾਬ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਤੇ ਦੀਵਾਲੀਆ ਹੋਣ ਦੇ ਕੰਢੇ ਤੱਕ ਪਹੁੰਚਾ ਦਿੱਤਾ ਹੈ। ਇਸ ਸਮੇਂ ਪੰਜਾਬ ਦੇ ਸਿਰ … More
ਪਾਣੀ ਸੰਭਾਲ ਦੇ ਲਈ ਅੰਦੋਲਨ ਵਿੱਚ ਹਰ ਨਾਗਰਿਕ ਦਾ ਯੋਗਦਾਨ ਜਰੂਰੀ : ਉਮਾ ਭਾਰਤੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪਾਣੀ ਸੰਭਾਲ ਸਮਿਤੀਆਂ ਦੇ ਪ੍ਰਧਾਨਾਂ ਦੀ ਖੇਤਰੀ ਸੰਮੇਲਨ ਅੱਜ ਆਰੰਭ ਹੋਇਆ। ਦੋ ਰੋਜ਼ਾ ਇਹ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਕੇਂਦਰੀ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਗਰਕਸ਼ਨ ਮੰਤਰੀ ਸੁਸ਼੍ਰੀ ਉਮਾ ਭਾਰਤੀ ਜੀ ਮੁੱਖ … More
ਖਾਲਿਸਤਾਨ ‘ਤੇ ਕਸ਼ਮੀਰ ਮੁੱਦੇ ‘ਤੇ ਵਿਚਾਰ ਵਟਾਂਦਰਾ ਕਰਨ ਤੋਂ ਬਿਨ੍ਹਾਂ ਹਿੰਦ-ਪਾਕਿ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਕਤਈ ਕਾਇਮ ਨਹੀਂ ਕਰ ਸਕਣਗੇ: ਮਾਨ
ਫਤਿਹਗੜ੍ਹ ਸਾਹਿਬ – “ਅਸੀਂ ਕੌਮਾਂਤਰੀ ਪੱਧਰ ‘ਤੇ ਆਪਸੀ ਮੁਲਕੀ ਅਤੇ ਕੌਮੀ ਮਸਲਿਆਂ ਨੂੰ ਹੱਲ ਕਰਨ ਲਈ ਟੇਬਲ ਟਾਕ ਦੀ ਵਿਧੀ ਨੂੰ ਪ੍ਰਵਾਨ ਵੀ ਕਰਦੇ ਹਾਂ ਅਤੇ ਇਸ ਦੇ ਮੁੱਦਈ ਵੀ ਹਾਂ। ਪਰ ਜਦੋਂ ਵੀ ਅਜਿਹੇ ਕੌਮਾਂਤਰੀ ਮਸਲਿਆਂ ਸੰਬੰਧੀ ਦੋ, ਤਿੰਨ … More
ਜਿਵੇਂ ਕੈਪਟਨ ਸਰਕਾਰ ਸਮੇਂ ਹੁਸਿ਼ਆਰਪੁਰ ਵਿਚ ਵੱਡੇ ਮਗਰਮੱਛਾਂ ਨੂੰ ਛੱਡ ਦਿੱਤਾ ਗਿਆ ਸੀ, ਸ. ਬਾਦਲ ਨੇ ਵੀ ਬਠਿੰਡਾ ਹਥਿਆਰ ਕਾਂਡ ‘ਚ ਉਹੋ ਕੁਝ ਕੀਤਾ : ਮਾਨ
ਫਤਿਹਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲਾਂ ਜੋ ਬਾਦਲ ਦਲੀਆਂ ਦੇ ਆਗੂਆਂ ਦੀਆਂ ਬਠਿੰਡਾ ਵਿਖੇ ਫੜੀਆਂ ਗਈਆਂ ਗੱਡੀਆਂ ਵਿੱਚੋਂ ਭਾਰੀ ਆਟੋਮੈਟਿਕ ਹਥਿਆਰ ਅਤੇ ਵਿਸਫੋਟਕ ਸਮੱਗਰੀ ਪੁਲਿਸ ਵੱਲੋਂ ਬਰਾਮਦ ਹੋਈ ਹੈ, ਅਜਿਹੇ ਅਮਲ ਹਿਟਲਰ ਦੀ ਤਰ੍ਹਾਂ ਜਿਵੇਂ ਉਸਦੀ ਮੀਟਿੰਗ ਵਿਚ ਬੰਬ … More
ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਵਾਪਰਿਆ ਦੁਖਾਂਤ ਮੰਦਭਾਗਾ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮਨੀਕਰਨ ਸਾਹਿਬ ਉਪਰ ਪਹਾੜੀ ਡਿਗਣ ਕਰਕੇ ਵਾਪਰੀ ਘਟਨਾ ‘ਚ ਗੁਰੂ-ਘਰ ਦੀ ਇਮਾਰਤ ਢਹਿ ਜਾਣ ਤੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਗਹਿਰੇ … More
ਬਾਦਲ ਮਾਰਕਾ ਪਗੜੀਧਾਰੀ ਈਸਾਈ ਬਣਿਆ ਪੱਛਮ ਵਿਹਾਰ ‘ਸਿੰਘ ਸਭਾ’ ਦਾ ਪ੍ਰਧਾਨ- ਖਾਲਸਾ
ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਰੂ ਦੀ ਗੋਲਕ ‘ਤੇ ਕਬਜ਼ਾ ਕਰਨ ਦੀ ਭੁੱਖ ਇੰਨੀ ਵੱਧ ਗਈ ਹੈ ਕਿ … More
ਕਰਨਵੀਰ ਪਾਲ ਸਿੰਘ ਨੇ ਸੂਬਾ ਪੱਧਰੀ ਬਾਕਸਿੰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ
ਲੁਧਿਆਣ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੰਜਾਬ ਕਿਸਾਨ ਕਲੱਬ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਕੌਮਾਂਤਰੀ ਪੱਧਰ ਤੇ ਸਨਮਾਨਿਤ ਅਗਾਂਹ ਵਧੂ ਕਿਸਾਨ ਸ. ਰਾਜਵਿੰਦਰ ਪਾਲ ਸਿੰਘ ਦੇ ਸਪੁੱਤਰ ਕਰਨਵੀਰ ਪਾਲ ਸਿੰਘ ਨੇ ਬਾਕਸਿੰਗ ਦੇ ਸਬ ਜੂਨੀਅਰ ਸੂਬਾ ਪੱਧਰੀ ਮੁਕਾਬਲੇ ਵਿੱਚ ਚਾਂਦੀ … More





